ਫ਼ਿਲਮਾਂ
ਚੰਗੀਆਂ ਫਿਲਮਾਂ ‘ਚ ਰੋਲ ਕਰਕੇ ਖੁਸ਼ ਹੈ ਪ੍ਰਿਯੰਕਾ
ਪ੍ਰਿਯੰਕਾ ਚੋਪੜਾ ਹਮੇਸ਼ਾਂ ਤੋਂ ਹੀ ਵਖ-ਵਖ ਤਰ੍ਹਾਂ ਦੇ ਰੋਲ ਨਿਭਾਉਂਦੀ ਆਈ ਹੈ। ਉਸਦਾ ਮੰਨਣਾ ਹੈ ਕਿ ਦੁਨੀਆਂ ਦੀ ਅਸਲੀ ਜਾਣਕਾਰੀ ਉਸਨੂੰ ਹੁਣ ਜਾਕੇ ਹੋਈ ਹੈ। ਉਹ ਖੁਸ਼ ਹੈ ਕਿ ਉਸਨੂੰ ਚੰਗੀਆਂ ਫਿ਼ਲਮਾਂ ਵਿਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। … More
ਪੁੱਛਗਿੱਛ ਦਾ ਕਾਰਨ ਮੁਸਲਿਮ ਹੋਣਾ ਹੈ -ਸ਼ਾਹਰੁੱਖ
ਅਦਾਕਾਰ ਸ਼ਾਹਰੁੱਖ ਖਾਨ ਪਾਸੋਂ ਅਮਰੀਕੀ ਏਅਰਪੋਰਟ ‘ਤੇ ਕੀਤੀ ਗਈ ਪੁੱਛਗਿੱਛ ਤੋਂ ਭਾਰਤ ਵਿਚ ਕਾਫ਼ੀ ਨਰਾਜ਼ਗੀ ਹੈ। ਕਾਂਗਰਸ ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਨੇ ਵੀ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਬੀਜੇਪੀ ਦਾ ਕਹਿਣਾ ਹੈ ਕਿ ਅਮਰੀਕਾ ਇਹ ਪੱਕਿਆਂ … More
ਰਾਖੀ ਸਾਵੰਤ ਨੇ ਏਲੇਸ਼ ਦਾ ਹੱਥ ਫੜਿਆ
ਮੁੰਬਈ-ਵਿਵਾਦ ਪੂਰਣ ਆਈਟਮ ਗਰਲ ਰਾਖੀ ਸਾਂਵੰਤ ਨੇ ਆਪਣੇ ਸਵੰਯਵਰ ਵਿਚ ਕੈਨੇਡਾ ਦੇ ਐਨਆਰਆਈ ਵਪਾਰੀ ਏਲੇਸ਼ ਪਾਰੂਜਾਨਵਾਲਾ ਨੂੰ ਆਪਣਾ ਜੀਵਨ ਸਾਥੀ ਚੁਣ ਲਿਆ ਹੈ। ਇਸਦੇ ਨਾਲ ਹੀ ਇਕ ਮਹੀਨੇ ਤੋਂ ਲੱਖਾਂ ਦਰਸ਼ਕਾਂ ਨੂੰ ਟੀਵੀ ਨਾਲ ਜੋੜੀ ਰੱਖਣ ਵਾਲੇ ਇਸ ‘ਸਵੰਯਵਰ’ ਡਰਾਮੇ … More
ਕਮਬਖਤ ਇਸ਼ਕ” ਨੂੰ ਪਹਿਲੇ ਹਫਤੇ ਜੋਰਦਾਰ ਸਫਲਤਾ
“ ਮੁੰਬਈ- “ਕਮਬਖਤ ਇਸ਼ਕ” ਫਿਲਮ ਨੇ ਪਹਿਲੇ ਹਫਤੇ ਚੰਗੀ ਸਫਲਤਾ ਹਾਸਿਲ ਕੀਤੀ ਹੈ ਅਤੇ ਸ਼ੁਰੂ ਦੇ ਦਿਨਾਂ ਵਿਚ 46 ਕਰੋੜ ਰੁਪੈ ਤੋਂ ਉਪਰ ਦਾ ਬਿਜ਼ਨਸ ਕੀਤਾ ਹੈ। ਵਿਦੇਸ਼ਾਂ ਵਿਚ ਵੀ ਇਸ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ … More
ਅਕਸ਼ੇ ਨੇ ਕੈਟ ਅਤੇ ਕਰੀਨਾ ਦੋਂਵਾਂ ਨੂੰ ਹੀ ਆਕਰਸ਼ਕ ਦਸਿਆ
ਨਵੀਂ ਦਿੱਲੀ- ਅਕਸ਼ੇ ਕੁਮਾਰ ਲਈ ਇਹ ਫੈਂਸਲਾ ਕਰਨਾ ਮੁਸ਼ਕਿਲ ਹੋ ਗਿਆ ਹੈ ਕਿ ਕਰੀਨਾ ਅਤੇ ਕੈਟ ਵਿਚੋਂ ਕਿਸਨੂੰ ਚੰਗੀ ਅਦਾਕਾਰਾ ਕਹੇ। ਵਿਚਾਰੇ ਨੇ ਆਪਣੀ ਜਾਨ ਬਚਾਉਣ ਲਈ ਇਹ ਕਹਿ ਕੇ ਖਹਿੜ੍ਹਾ ਛੁਡਾਇਆ ਕਿ ਦੋਂਵੇਂ ਅਭੀਨੇਤਰੀਆਂ ਹੀ ਬੇਹਤਰ ਹਨ। ਦੋਂਵੇ ਹੀ … More
ਪ੍ਰਿਯੰਕਾ ਚੋਪੜਾ ਦਾ ਫਾਰਮੂਲਾ
ਸਫ਼ਲ ਕਲਾਕਾਰਾਂ ਨੂੰ ਰੋਜ਼ਾਨਾਂ ਕਈ ਫਿ਼ਲਮਾਂ ਦੀਆਂ ਪੇਸ਼ਕੱਸ਼ ਮਿਲਦੀਆਂ ਹਨ। ਸਾਰੀਆਂ ਫਿਲਮਾਂ ਕਰਨੀਆਂ ਮੁਮਕਿਨ ਨਹੀਂ ਹੁੰਦੀਆਂ। ਕੁਝ ਤਾਂ ਨਿਰਮਾਤਾਵਾਂ ਨੂੰ ਸਿੱਧੇ ਤੌਰ ‘ਤੇ ਨਾਹ ਕਹਿ ਦਿੰਦੇ ਹਨ, ਕੁਝ ਕਹਾਣੀ ਜਾਂ ਸਕ੍ਰਿਪਟ ਵਿਚ ਦੋਸ਼ ਕੱਢਦੇ ਹਨ ਜਾਂ ਫਿਰ ਡੇਟਸ ਨਾ ਹੋਣ … More
ਸਲਮਾਨ ਕੈਟਰੀਨਾ ਨੂੰ ਪਤਨੀ ਸਵੀਕਾਰੇ ਤਾਂ ਹੀ ਬਣੇਗੀ ਬਹੂ
ਸਲਮਾਨ ਖਾਨ ਦੇ ਪਿਤਾ ਸਲੀਮ ਨੂੰ ਜਦ ਵੀ ਸਲਮਾਨ ਅਤੇ ਕੈਟਰੀਨਾ ਦੀ ਸ਼ਾਦੀ ਬਾਰੇ ਪੁਛਿਆ ਜਾਂਦਾ ਹੈ ਤਾਂ ਉਹ ਇਹ ਕਹਿਣ ਦਿੰਦੇ ਹਨ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਬੇਟਾ ਕੈਟਰੀਨਾ ਨੂੰ ਆਪਣੀ ਪਤਨੀ ਵਜੋਂ ਵੇਖਦਾ ਹੈ ਜਾਂ … More
ਸ਼ਾਹਿਦ ਏਸ਼ੀਆ ਦਾ ਸੱਭ ਤੋਂ ਵੱਧ ਸੈਕਸੀ ਵੈਜ਼ੀਟੇਰੀਅਨ
ਸ਼ਾਹਿਦ ਕਪੂਰ ਨੂੰ ਪੇਟਾ ਦੁਆਰਾ ਕੀਤੇ ਗਏ ਇਕ ਸਰਵੇਖਣ ਵਿਚ ਏਸ਼ੀਆ ਦਾ ਸੱਭ ਤੋਂ ਸੈਕਸੀਐਸਟ ਵੈਜ਼ੀਟੇਰੀਅਨ ਚੁਣਿਆ ਗਿਆ ਹੈ। ਸ਼ਾਹਿਦ ਤੋਂ ਪ੍ਰੇਰਨਾ ਲੈ ਕੇ ਕਰੀਨਾ ਨੇ ਵੀ ਸ਼ਾਕਾਹਾਰ ਅਪਨਾਇਆ ਸੀ ਪਰ ਸਰਵੇ ਵਿਚ ਉਹ ਪਿੱਛੇ ਰਹਿ ਗਈ। ਪੇਟਾ ਰਾਹੀਂ ਕੀਤੇ … More
ਦੀਪਿਕਾ ਹੁਣ ਤੇਲੂਗੂ ਫਿਲਮ ਵਿਚ ਜਲਵੇ ਵਿਖਾਵੇਗੀ
ਮੁੰਬਈ- ਦੀਪਿਕਾ ਅੱਜਕਲ੍ਹ ਤੇਲੂਗੂ ਫਿਲਮ ਲਵ4ਐਵਰ ਵਿਚ ਇਕ ਆਈਟਮ ਸਾਂਗ ਕਰ ਰਹੀ ਹੈ। ਇਸ ਫਿਲਮ ਵਿਚ ਰਣਦੀਪ ਅਤੇ ਮ੍ਰਿਦੁਲਾ ਕੰਮ ਕਰ ਰਹੇ ਹਨ ਅਤੇ ਇਹ ਹਿੰਦੀ ਅਤੇ ਤੇਲੂਗੂ ਦੋਵਾਂ ਭਾਸ਼ਾ ਵਿਚ ਬਣ ਰਹੀ ਹੈ। ਤੇਲੂਗੂ ਫਿਲਮ ਵਿਚ ਦੀਪਿਕਾ ਦਾ ਇਹ … More
ਮਲਿਕਾ ਮੈਨਨ ਦੇ ਪਿੱਛੇ ਪਈ
ਮਲਿਕਾ ਸ਼ੇਰਾਵਤ ਚਰਚਿਆਂ ਵਿਚ ਰਹਿਣ ਦੀ ਕਲਾ ਵਿਚ ਨਿਪੁੰਨ ਹੈ। ਉਸ ਨੂੰ ਸੱਭ ਪਤਾ ਹੁੰਦਾ ਹੈ ਕਿ ਕਦੋਂ ਮੂੰਹ ਖੋਲਣਾ ਚਾਹੀਦਾ ਹੈ ਅਤੇ ਕਦੋਂ ਬੰਦ ਰੱਖਣਾ ਚਾਹੀਦਾ ਹੈ। ਕੁਝ ਸਮਾਂ ਉਹ ਫਿਲਮੀ ਦੁਨੀਆਂ ਤੋਂ ਦੂਰ ਰਹੀ। ਹੁਣ ਬੜੇ ਹੀ ਕੜਵੇ … More
