ਭਾਰਤ
ਡਾ. ਮਨਮੋਹਨ ਸਿੰਘ ਨੇ ਨੋਟਬੰਦੀ ਨੂੰ ਤਬਾਹੀ ਵਾਲਾ ਕਦਮ ਦੱਸਿਆ
ਨਵੀਂ ਦਿੱਲੀ – ਨੋਟਬੰਦੀ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ ਤੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਵੀਰਵਾਰ ਨੂੰ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਅਰਥਵਿਵਸਥਾ ਦੀ “ ਤਬਾਹੀ ਵਾਲੇ ਇਸ ਕਦਮ ਦਾ ਅਸਰ … More
ਅਵਨੀ ਬਾਘਣ ਦੀ ਮੌਤ ਤੇ ਮੇਨਕਾ ਨੇ ਮੰਗਿਆ ਮਹਾਂਰਾਸ਼ਟਰ ਦੇ ਵਣਮੰਤਰੀ ਦਾ ਅਸਤੀਫ਼ਾ
ਮੁੰਬਈ – ਮਹਾਂਰਾਸ਼ਟਰ ਦੇ ਯਵਤਮਾਲ ਵਿੱਚ ਸ਼ੁਕਰਵਾਰ ਨੂੰ ਭੂਤਰੀ ਹੋਈ ਆਦਮਖੋਰ ਬਾਘਣ ਅਵਨੀ ਨੂੰ ਮਾਰ ਦਿੱਤਾ ਗਿਆ ਸੀ। ਇਹ ਬਾਘਣ 14 ਲੋਕਾਂ ਨੂੰ ਆਪਣਾ ਸਿ਼ਕਾਰ ਬਣਾ ਚੁੱਕੀ ਸੀ। ਬਾਘਣ ਦੀ ਮੌਤ ਤੇ ਕੇਂਦਰੀ ਬਾਲ ਅਤੇ ਮਹਿਲਾ ਵਿਕਾਸ ਮੰਤਰੀ ਮੇਨਕਾ ਗਾਂਧੀ … More
ਸੀਬੀਆਈ ਡਾਇਰੈਕਟਰ ਨੂੰ ਮੋਦੀ ਨੇ ਫਸਣ ਤੋਂ ਡਰਦਿਆਂ ਹਟਾਇਆ – ਰਾਹੁਲ
ਨਵੀਂ ਦਿੱਲੀ-ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਫੇਲ ਜਹਾਜ਼ ਘੋਟਾਲੇ ਦੀ ਜਾਂਚ ਨੂੰ ਰੋਕਣ ਲਈ ਅਸਵਿੰਧਾਨਕ ਕਦਮ ਚੁਕਦੇ ਹੋਏ ਸੀਬੀਆਈ ਦੇ ਡਾਇਰੈਕਟਰ ਨੂੰ ਰਾਤੀਂ ਦੋ ਵਜੇ ਹਟਾਇਆ ਕਿਉਂਕਿ ਉਹ ਖੁਦ ਇਸ … More
ਭੁੱਖਮਰੀ ਤੇ ਭਾਰਤ ਦੀ ਸਥਿਤੀ ਨੇਪਾਲ ‘ਤੇ ਬੰਗਲਾ ਦੇਸ਼ ਤੋਂ ਵੀ ਮਾੜੀ : ਹੰਗਰ ਇੰਡੈਕਸ
ਨਵੀਂ ਦਿੱਲੀ – ਗਲੋਬਲ ਹੰਗਰ ਇੰਡੈਕਸ ( GHI) 2018 ਦੀ ਜੋ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ, ਉਸ ਨੇ ਮੋਦੀ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਬੁਰੀ ਤਰ੍ਹਾਂ ਨਾਲ ਹਵਾ ਕੱਢ ਦਿੱਤੀ ਹੈ। ਦੁਨੀਆਂ ਵਿੱਚ ਭੁੱਖਮਰੀ ਨੂੰ ਸਮਾਪਤ ਕਰਨ ਵਾਲੇ 119 … More
ਸ਼ੰਟੀ ਨੂੰ ਸ਼ਬਜ਼ੀ ਘੋਟਾਲੇ ’ਚ ਗੁਨਾਹਗਾਰ ਸਾਬਿਤ ਕਰਨ ਲਈ ਯੂਥ ਅਕਾਲੀ ਦਲ ਹੋਇਆ ਸਰਗਰਮ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਦੀ ਮੁਸ਼ਕਿਲਾਂ ’ਚ ਆਉਣ ਵਾਲੇ ਸਮੇਂ ’ਚ ਵਾਧਾ ਹੋ ਸਕਦਾ ਹੈ। ਅੱਜ ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਸੀਨੀਅਰ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ … More
ਦੇਸ਼ ਦੇ ਨਹੀਂ, ਅਨਿਲ ਅੰਬਾਨੀ ਦੇ ਚੌਂਕੀਦਾਰ ਹਨ ਮੋਦੀ : ਰਾਹੁਲ
ਨਵੀਂ ਦਿੱਲੀ – ਰਾਫੇਲ ਸੌਦੇ ਤੇ ਰਾਹੁਲ ਨੇ ਫਿਰ ਤੋਂ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ। ਰਾਹੁਲ ਨੇ ਕਿਹਾ ਕਿ ਨਰੇਂਦਰ ਮੋਦੀ ਭਰਿੱਸ਼ਟ ਹਨ ਅਤੇ ਉਨ੍ਹਾਂ ਨੇ ਅਨਿਲ ਅੰਬਾਨੀ ਨੂੰ ਕੰਟਰੈਕਟ ਦੇ ਕੇ 30 ਹਜ਼ਾਰ ਕਰੋੜ ਰੁਪੈ ਉਸ ਦੀ ਜੇਬ … More
ਪੀ. ਚਿਦੰਬਰਮ ਦੇ ਬੇਟੇ ਕਾਰਤੀ ਦੀ 54 ਕਰੋੜ ਰੁਪੈ ਦੀ ਸੰਪਤੀ ਜ਼ਬਤ
ਨਵੀਂ ਦਿੱਲੀ – ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਤੇ ਆਈਐਨਐਕਸ ਮੀਡੀਆ ਮਾਮਲੇ ਵਿੱਚ ਈਡੀ ਨੇ ਸ਼ਿਕੰਜਾ ਕਸ ਦਿੱਤਾ ਹੈ। ਈਡੀ ਨੇ ਭਾਰਤ, ਲੰਡਨ ਅਤੇ ਸਪੇਨ ਵਿੱਚ ਸਥਿਤ ਕਾਰਤੀ ਚਿਦੰਬਰਮ ਦੀਆਂ ਸੰਪਤੀਆਂ ਜ਼ਬਤ ਕਰ ਲਈਆਂ ਹਨ। ਕਾਰਤੀ … More
SC ਨੇ ਰਾਫੇਲ ਡੀਲ ਦੀ ਸਾਰੀ ਪ੍ਰਕਿਰਿਆ ਦੀ ਮੰਗੀ ਜਾਣਕਾਰੀ
ਨਵੀਂ ਦਿੱਲੀ – ਕਾਂਗਰਸ ਜਿੱਥੇ ਰਾਫੇਲ ਸੌਦੇ ਨੂੰ ਲੈ ਕੇ ਲਗਾਤਾਰ ਮੋਦੀ ਸਰਕਾਰ ਦੀ ਆਲੋਚਨਾ ਕਰ ਰਹੀ ਹੈ,ਉਥੇ ਹੀ ਦੂਸਰੇ ਪਾਸੇ ਸੁਪਰੀਮ ਕੋਰਟ ਨੇ ਵੀ ਇਸ ਮੁੱਦੇ ਤੇ ਸਵਾਲ ਉਠਾਏ ਹਨ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਇਸ ਫੈਂਸਲੇ ਦੀ … More
ਦਿੱਲੀ ਕਮੇਟੀ ਆਗੂਆਂ ਨੇ ਜੀ.ਕੇ. ਦੇ ਅਸਤੀਫੇ ਦੀ ਖਬਰ ਨੂੰ ਨਕਾਰਿਆ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਕਮੇਟੀ ਪ੍ਰਧਾਨ ਦਾ ਅਹੁਦੇ ਛੱਡਣ ਦੀ ਮੀਡੀਆ ਦੇ ਕੁਝ ਹਲਕਿਆਂ ਵੱਲੋਂ ਚਲਾਈ ਗਈ ਖਬਰ ’ਤੇ ਕਮੇਟੀ ਦਾ ਸਪਸ਼ਟੀਕਰਨ ਸਾਹਮਣੇ ਆਇਆ ਹੈ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ … More
ਸਿੱਖ ਮਸਲਿਆਂ ਨੂੰ ਲੈ ਕੇ ਦਿੱਲੀ ਕਮੇਟੀ ਵਫਦ ਨੇ ਗ੍ਰਹਿ ਸਕੱਤਰ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫ਼ਦ ਨੇ ਅੱਜ ਕੇਂਦਰੀ ਗ੍ਰਹਿ ਸਕੱਤਰ ਨਾਲ ਮੁਲਾਕਾਤ ਕੀਤੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਹੇਠ ਗਏ ਵਫ਼ਦ ’ਚ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ … More








