ਭਾਰਤ

C195CSDXgAAAVOr.resized

ਹਫੜਾਦਫੜੀ ‘ਚ ਲਏ ਗਏ ਜੀਐਸਟੀ ਤੇ ਨੋਟਬੰਦੀ ਦੇ ਫੈਂਸਲੇ : ਡਾ. ਮਨਮੋਹਨ ਸਿੰਘ

ਨਵੀਂ ਦਿੱਲੀ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਨੋਟਬੰਦੀ ਅਤੇ ਜੀਐਸਟੀ ਸਬੰਧੀ ਫੈਂਸਲੇ ਹਫੜਾਦਫ਼ੜੀ ਵਿੱਚ ਲਏ ਜਾਣ ਕਰਕੇ ਇਸ ਦਾ ਜੀਡੀਪੀ ਦੇ ਵਾਧੇ ਦੀ ਦਰ ਤੇ ਪ੍ਰਤੀਕੂਲ ਪ੍ਰਭਾਵ ਪਵੇਗਾ। ਉਨ੍ਹਾਂ ਨੇ … More »

ਭਾਰਤ | Leave a comment
60423_546561558740838_1456194957_n.resized

65 ਦੀ ਜੰਗ ਦੇ ਹੀਰੋ ਮਾਰਸ਼ਲ ਅਰਜਨ ਸਿੰਘ ਨਹੀਂ ਰਹੇ

ਨਵੀਂ ਦਿੱਲੀ – ਭਾਰਤ-ਪਾਕਿਸਤਾਨ ਦਰਮਿਆਨ 1965 ਵਿੱਚ ਹੋਈ ਜੰਗ ਦੇ ਹੀਰੋ ਚੀਫ਼ ਮਾਰਸ਼ਲ ਅਰਜਨ ਸਿੰਘ ਦਾ ਸ਼ਨਿਚਰਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ 98 ਸਾਲ ਦੇ ਸਨ। ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਰਕੇ ਆਰਮੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ, … More »

ਭਾਰਤ | Leave a comment
DSC_8231 1.resized

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਅਕਾਲ ਪੁਰਖ ਦੀ ਉਪਾਸਨਾ ਕਰਨ ਦਾ ਉਪਦੇਸ਼ ਦਿੱਤਾ : ਗਿਆਨੀ ਗੁਰਬਚਨ ਸਿੰਘ

ਨਵੀਂ ਦਿੱਲੀ : ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਸਰਬ ਲੋਕਾਈ ਨੂੰ ਜਾਤ-ਪਾਤ, ਵਹਿਮਾਂ-ਭਰਮਾਂ ਤੋਂ ਦੂਰ ਰਹਿ ਕੇ ਇੱਕ ਅਕਾਲ ਪੁਰਖ ਦੀ ਉਪਾਸਨਾ ਕਰਨ ਦਾ ਉਪਦੇਸ਼ ਦਿੱਤਾ, ਉਥੇ ਨਾਲ ਹੀ ਸਦੀਆਂ ਤੋਂ ਗੁਲਾਮਾਂ ਦੀ ਜ਼ਿੰਦਗੀ ਜਿਉਣ ਵਾਲੀ ਔਰਤ ਨੂੰ … More »

ਭਾਰਤ | Leave a comment
photo ghps secuirty 1.resized

ਜੀ. ਕੇ. ਨੇ ਕਮੇਟੀ ਸਕੂਲਾਂ ’ਚ ਬੱਚਿਆਂ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਉੱਚਪੱਧਰੀ ਬੈਠਕ ਕੀਤੀ

ਨਵੀਂ ਦਿੱਲੀ : ਗੁਰੂਗ੍ਰਾਮ ਦੇ ਰੇਯਾਨ ਇੰਟਰਨੈਸ਼ਨਲ ਸਕੂਲ ’ਚ ਬੀਤੇ ਦਿਨੀਂ ਕਥਿਤ ਤੌਰ ’ਤੇ ਯੋਨ ਸ਼ੋਸ਼ਣ ਤੋਂ ਬਾਅਦ ਸਕੂਲ ’ਚ ਕਤਲ ਕੀਤੇ ਗਏ ਮਾਸੂਮ ਵਿਦਿਆਰਥੀ ਪ੍ਰਦੁੰਮਨ ਦੀ ਮੌਤ ਦੇ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਰਕਤ ’ਚ ਆ ਗਈ … More »

ਭਾਰਤ | Leave a comment
168281_364731040260910_1014758750_n.resized

ਰੋਹਿੰਗਆ ਮੁਸਲਮਾਨ ਅੱਤਵਾਦੀ ਨਹੀ, ਆਮ ਲੋਕ ਹਨ : ਮਮਤਾ

ਕੋਲਕਾਤਾ – ਮਿਆਂਮਾਰ ਤੋਂ ਆਪਣੀਆਂ ਜਾਨਾਂ ਬਚਾ ਕੇ ਆ ਰਹੇ ਰੋਹਿੰਗਆ ਸ਼ਰਨਾਰਥੀਆਂ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਬੰਗਲਾ ਦੇਸ਼ ਵਿੱਚ ਇਨ੍ਹਾਂ ਨੂੰ ਪਨਾਹ ਦਿੱਤੀ ਜਾ ਰਹੀ ਹੈ, ਪਰ ਭਾਰਤ ਸਰਕਾਰ ਇਨ੍ਹਾਂ ਮੁਸਲਮਾਨਾਂ ਨੂੰ ਵਾਪਿਸ ਮਿਆਂਮਾਰ ਭੇਜਣ ਦਾ ਯਤਨ … More »

ਭਾਰਤ | Leave a comment
Supreme_Court_of_India_-_Central_Wing.resized

ਸੁਪਰੀਮ ਕੋਰਟ ਵੱਲੋਂ ਦੇਸ਼ ਦੇ ਸਾਰੇ ਨਿਜੀ ਸਕੂਲਾਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾਵੇਗੀ

ਨਵੀਂ ਦਿੱਲੀ- ਗੁਰੂਗ੍ਰਾਮ ਦੇ ਰੇਆਨ ਇੰਟਰਨੈਸ਼ਨਲ ਸਕੂਲ ਵਿੱਚ ਇੱਕ 7 ਸਾਲ ਦੇ ਵਿਦਿਆਰਥੀ ਪ੍ਰਦੁਮਨ ਦੀ ਹੱਤਿਆ ਦੇ ਬਾਅਦ ਸੁਪਰੀਮ ਕੋਰਟ ਨੇ ਦੇਸ਼ਭਰ ਦੇ ਨਿਜੀ ਸਕੂਲਾਂ ਦੀ ਸੁਰੱਖਿਆ ਦੀ ਜਾਂਚ ਕਰਨ ਦਾ ਫੈਂਸਲਾ ਕੀਤਾ ਹੈ। ਕੁਝ ਵਕੀਲਾਂ ਨੇ ਸੋਮਵਾਰ ਨੂੰ  ਸੁਪਰੀਮ … More »

ਭਾਰਤ | Leave a comment
DJWtZFrUEAAmSzg.resized

ਲਾਲੂ ਨੇ ਸਰਜਨ ਘੋਟਾਲੇ ‘ਤੇ ਨਤੀਸ਼ ਨੂੰ ਘੇਰਦੇ ਹੋਏ ਕਿਹਾ – ਤੇਜਸਵੀ ਬਣੇਗਾ ਮੁੱਖਮੰਤਰੀ

ਭਾਗਲਪੁਰ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਸੀਬੀਆਈ ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਬਿਹਾਰ ਦੇ ਭਾਗਲਪੁਰ ਵਿੱਚ ‘ਸਰਜਨ ਦੇ ਦੁਰਜਨੋਂ ਦਾ ਵਿਸਰਜਨ’ ਰੈਲੀ ਕੀਤੀ। ਉਨ੍ਹਾਂ ਨੇ ਇਸ ਘੋਟਾਲੇ ਦੇ ਲਈ ਮੁੱਖਮੰਤਰੀ ਨਤੀਸ਼ ਕੁਮਾਰ ਅਤੇ ਬੀਜੇਪੀ ਦੇ ਡਿਪਟੀ ਸੀਐਮ … More »

ਭਾਰਤ | Leave a comment
fake-babas.resized

ਅਖਿੱਲ ਭਾਰਤੀ ਅਖਾੜਾ ਪ੍ਰੀਸ਼ਦ ਨੇ ਜਾਰੀ ਕੀਤੀ 14 ਨਕਲੀ ਸੰਤਾਂ ਦੀ ਸੂਚੀ

ਇਲਾਹਾਬਾਦ – ਪਿੱਛਲੇ ਕੁਝ ਸਮੇਂ ਤੋਂ ਕਈ ਧਾਰਮਿਕ ਸੰਤਾਂ ਦੀਆਂ ਅਪਰਾਧਿਕ ਵਾਰਦਾਤਾਂ ਸਾਹਮਣੇ ਆਉਣ ਤੇ ਅਖਿੱਲ ਭਾਰਤੀ ਅਖਾੜਾ ਪ੍ਰੀਸ਼ਦ ਨੇ ਸੰਗਮ ਨਗਰੀ ਵਿੱਚ ਆਪਣੀ ਖਾਸ ਬੈਠਕ ਵਿੱਚ 14 ਨਕਲੀ ਬਾਬਿਆਂ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਵਿੱਚ ਸੌਦਾ ਸਾਧ, ਰਾਧੇ … More »

ਭਾਰਤ | Leave a comment
20170909_131127 (1).resized

ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਘੱਟ ਗਿਣਤੀ ਵਰਗ ਲਈ ਕੀਤੇ ਗਏ ਪ੍ਰਭਾਵਸ਼ਾਲੀ ਕਾਰਜਾਂ ਲਈ ਪੁਸ਼ਪਿੰਦਰ ਸਿੰਘ ਨੂੰ ਕੀਤਾ ਯਾਦ

ਨਵੀਂ ਦਿੱਲੀ : ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਸਵਰਗੀ ਮੈਂਬਰ ਸ: ਪੁਸ਼ਪਿੰਦਰ ਸਿੰਘ ਦੀ ਚੌਥੀ ਸਾਲਾਨਾ ਬਰਸੀ ਮੌਕੇ ਮਹਿਰੌਲੀ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਵਿਖੇ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ … More »

ਭਾਰਤ | Leave a comment
1557541_1388646141398968_1191379716_n.resized

ਅਬੂ ਸਲੇਮ ਨੂੰ ਹੋਈ 25 ਸਾਲ ਦੀ ਸਜ਼ਾ: ਤਾਹਿਰ ‘ਤੇ ਫਿਰੋਜ਼ ਨੂੰ ਸਜ਼ਾ-ਏ-ਮੌਤ

ਮੁੰਬਈ – 1993 ਵਿੱਚ ਮੁੰਬਈ ਵਿੱਚ ਹੋਏ ਸੀਰੀਅਲ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਟਾਡਾ ਦੀ ਸਪੈਸ਼ਲ ਅਦਾਲਤ ਨੇ ਅੰਡਰਵਰਲਡ ਡਾਨ ਅਬੂ ਸਲੇਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਬੂ ਸਲੇਮ ਸਜ਼ਾ ਸੁਣਨ ਤੋਂ ਬਾਅਦ ਅਦਾਲਤ ਵਿੱਚ ਹੀ ਰੋ ਪਏ। … More »

ਭਾਰਤ | Leave a comment