ਭਾਰਤ
ਧਾਰਮਿਕ ਢਾਂਚਿਆਂ ਨੂੰ ਢਾਹੁਣ ਦੀ ਸਰਕਾਰੀ ਨੀਤੀ ਨੂੰ ਜਵਾਬਦੇਹੀ ਬਣਾਉਣ ਦੀ ਦਿੱਲੀ ਕਮੇਟੀ ਨੇ ਕੀਤੀ ਵਕਾਲਤ
ਨਵੀਂ ਦਿੱਲੀ : ਗੈਰਕਾਨੂੰਨੀ ਜਾਂ ਮਾਸਟਰ ਪਲਾਨ ਵਿਚ ਲੋੜੀਂਦੀ ਥਾਂ ਤੇ ਬਣੇ ਧਾਰਮਿਕ ਢਾਂਚਿਆਂ ਨੂੰ ਢਾਹੁਣ ਦੀ ਸਰਕਾਰੀ ਨੀਤੀ ਨੂੰ ਜਵਾਬਦੇਹੀ ਬਣਾਉਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਕਾਲਤ ਕੀਤੀ ਹੈ। ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ … More
ਅਕਾਲੀ ਦਲ ਦੇ 4 ਉਮੀਦਵਾਰ ਨਿਗਮ ਚੋਣਾਂ ਜਿੱਤਣ ਵਿਚ ਹੋਏ ਕਾਮਯਾਬ
ਨਵੀਂ ਦਿੱਲੀ : ਦਿੱਲੀ ਨਗਰ ਨਿਗਮ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਬੰਧਨ ਨੂੰ ਹੂੰਝਾ ਫੇਰ ਜਿੱਤ ਪ੍ਰਾਪਤ ਹੋਈ ਹੈ। 270 ਸੀਟਾਂ ਤੇ ਹੋਈਆਂ ਚੋਣਾਂ ’ਚ ਗਠਬੰਧਨ 185 ਸੀਟਾਂ ਜਿੱਤਣ ਵਿਚ ਕਾਮਯਾਬ ਰਿਹਾ ਹੈ। ਅਕਾਲੀ ਦਲ ਕੋਟੇ ’ਚੋ ਉਤਰੇ 5 ਉਮੀਦਵਾਰਾਂ … More
ਸਾਰਾ ਦੇਸ਼ ਲਗਾਵੇ ‘ਜੈ ਸ੍ਰੀ ਰਾਮ ਦਾ ਨਾਅਰਾ’ ਵਿਰੋਧੀ ਬਣਨਗੇ ਇਤਿਹਾਸ : ਬੀਜੇਪੀ ਨੇਤਾ
ਨਵੀਂ ਦਿੱਲੀ – ਬੀਜੇਪੀ ਦੇ ਬੰਗਾਲ ਦੇ ਰਾਜ ਪ੍ਰਧਾਨ ਦਲੀਪ ਘੋਸ਼ ਨੇ ਕਿਹਾ ਕਿ ਗੁਜਰਾਤ ਤੋਂ ਗੁਵਾਹਾਟੀ, ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ‘ ਭਾਰਤ ਮਾਤਾ ਦੀ ਜੈ’ ਅਤੇ ਜੈ ਸ੍ਰੀ ਰਾਮ’ ਸੱਭ ਲੋਕਾਂ ਨੂੰ ਬੋਲਣਾ ਹੋਵੇਗਾ ਅਤੇ ਜੋ ਵੀ … More
25 ਸਾਲ ਦੀ ਕਾਨੂੰਨੀ ਲੜਾਈ ਬਾਅਦ 15 ਕਰੋੜ ਦੇ ਪਲਾਟ ’ਤੇ ਮਿਲਿਆ ਕਬਜਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਮੋਰਚੇ ’ਤੇ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ। ਦੱਖਣ ਦਿੱਲੀ ਦੇ ਸਰਾਇ ਜੁਲੇਨਾ ਪਿੰਡ ਵਿਖੇ ਗੁਰਦੁਆਰਾ ਦਮਦਮਾ ਸਾਹਿਬ ਦੀ ਮਲਕੀਅਤ ਵਾਲੇ 225 ਗਜ ਦੇ ਪਲਾਟ ਤੇ ਕਮੇਟੀ ਨੇ ਲਗਭਗ 65 ਸਾਲ … More
ਸਰਕਾਰ ਮੇਰੀ ਆਵਾਜ਼ ਨਹੀਂ ਦਬਾ ਸਕਦੀ : ਪੀ ਚਿਦੰਬਰਮ
ਨਵੀਂ ਦਿੱਲੀ – ਸਾਬਕਾ ਵਿੱਤਮੰਤਰੀ ਅਤੇ ਕਾਂਗਰਸ ਦੇ ਪ੍ਰਸਿੱਧ ਨੇਤਾ ਪੀ ਚਿਦੰਬਰਮ ਨੇ ਕਿਹਾ ਕਿ ਸਰਕਾਰ ਮੇਰੀ ਆਵਾਜ਼ ਨਹੀਂ ਦਬਾ ਸਕਦੀ ਅਤੇ ਨਾ ਹੀ ਉਹ ਮੇਰੀ ਲਿਖਣ ਦੀ ਸ਼ਕਤੀ ਨੂੰ ਰੋਕ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਈਡੀ ਉਨ੍ਹਾਂ ਦੇ … More
ਕਸ਼ਮੀਰ ਦੀ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਸੀਐਮ ਮੁਫ਼ਤੀ ਨੇ ਸੱਦੀ ਕੈਬਨਿਟ ਮੀਟਿੰਗ
ਸ੍ਰੀਨਗਰ – ਕਸ਼ਮੀਰ ਵਿੱਚ ਜਵਾਹਰ ਸੁਰੰਗ ਤੋਂ ਲੈ ਕੇ ਉਤਰੀ ਕਸ਼ਮੀਰ ਵਿੱਚ ਐਲਓਸੀ ਦੇ ਨਾਲ ਲਗਦੇ ਕੁੱਪਵਾੜਾ ਤੱਕ ਸੋਮਵਾਰ ਨੂੰ ਸਾਰਾ ਦਿਨ ਹਿੰਸਕ ਵਾਰਦਾਤਾਂ ਜਾਰੀ ਰਹੀਆਂ। ਇਸ ਦੌਰਾਨ 50 ਤੋਂ ਵੱਧ ਪੁਲਿਸ ਕਰਮਚਾਰੀ ਅਤੇ ਵਿਦਿਆਰਥੀ ਜਖਮੀ ਹੋਏ ਹਨ। ਹਾਲਾਤ ਨੂੰ … More
ਫਾਰੂਕ ਅਬਦੁੱਲਾ ਨੇ ਪੀਡੀਪੀ ਉਮੀਦਵਾਰ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ
ਸ੍ਰੀਨਗਰ – ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਜਮੂੰ-ਕਸ਼ਮੀਰ ਦੇ ਸਾਬਕਾ ਮੁੱਖਮੰਤਰੀ ਫਾਰੂਕ ਅਬਦੁੱਲਾ ਨੇ ਸ੍ਰੀਨਗਰ-ਬੜਗਾਮ ਲੋਕਸਭਾ ਉਪ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਪੀਪਲਸ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਨਜ਼ੀਰ ਅਹਿਮਦ ਖਾਨ ਨੂੰ 10,557 ਵੋਟਾਂ ਦੇ ਅੰਤਰ ਨਾਲ ਹਰਾਇਆ। … More
ਗੁਰਦੁਆਰਾ ਗਿਆਨ ਗੋਦੜੀ ਦੀ ਮੁੜ੍ਹ ਸਥਾਪਨਾ ਲਈ ਕਮੇਟੀ ਨੇ ਕੀਤੇ ਕਮਰਕੱਸੇ
ਨਵੀਂ ਦਿੱਲੀ : ਹਰਿਦੁਆਰ ਦੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ‘‘ਗਿਆਨ ਪ੍ਰਕਾਸ਼ ਮੁਹਿੰਮ’’ ਦੀ ਆਰੰਭਤਾ ਕਰਨ ਦਾ ਐਲਾਨ ਕੀਤਾ। ਖਾਲਸਾ ਸਿਰਜਨਾ ਦਿਹਾੜੇ ਮੌਕੇ ਗੁਰਦੁਆਰਾ ਮਜਨੂੰ ਟੀਲਾ ਸਾਹਿਬ ਵਿਖੇ ਸੰਗਤਾਂ ਨੂੰ … More
ਦਿੱਲੀ ਕਮੇਟੀ ਕੌਮ ਦੇ ਵਡੇਰੇ ਹਿਤਾਂ ਨੂੰ ਮੁੱਖ ਰੱਖਕੇ ਪਾਕਿਸਤਾਨ ਕਮੇਟੀ ਨਾਲ ਗੱਲਬਾਤ ਕਰੇਗੀ : ਜੀ.ਕੇ.
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਸਿਰਜਨਾ ਦਿਹਾੜੇ ਮੌਕੇ ਪਾਕਿਸਤਾਨ ’ਚ ਲਗਭਗ 150 ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਵੈਸਾਖੀ … More
ਬੀਜੇਵਾਈਐਮ ਦੇ ਨੇਤਾ ਨੇ ਸੀਐਮ ਮਮਤਾ ਦੇ ਸਿਰ ਤੇ ਰੱਖਿਆ 11 ਲੱਖ ਦਾ ਇਨਾਮ
ਆਗਰਾ – ਬੀਜੇਪੀ ਦੀ ਯੂਥ ਇਕਾਈ ਭਾਰਤੀ ਜਨਤਾ ਜਵਾਨ ਮੋਰਚਾ() ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰ ਜੀ ਦਾ ਸਿਰ ਵੱਢਣ ਵਾਲੇ ਨੂੰ 11 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅਲੀਗੜ੍ਹ ਵਿੱਚ ਬੀਜੇਵਾਈਐਮ ਦੇ ਸਾਬਕਾ ਮੰਡਲ … More








