ਭਾਰਤ

18403515_1480752845310376_2254678100641960422_n.resized

ਪੰਜਾਬ-ਹਰਿਆਣਾ ਪਾਣੀ ਦਾ ਮੁੱਦਾ ਕੋਰਟ ਤੋਂ ਬਾਹਰ ਹਲ ਕਰਨ ਤੇ ਹੋਏ ਸਹਿਮੱਤ

ਚੰਡੀਗੜ੍ਹ – ਉਤਰ ਖੇਤਰੀ ਪ੍ਰੀਸ਼ਦ ਦੀ 28ਵੀਂ ਬੈਠਕ ਵਿੱਚ ਰਾਜਾਂ ਦੇ ਵਿੱਚ ਪਾਣੀ ਦੇ ਬਟਵਾਰੇ ਦੇ ਮੁੱਦੇ ਨੂੰ ਅਦਾਲਤ ਤੋਂ ਬਾਹਰ ਨਿਪਟਾਉਣ ਲਈ ਸਹਿਮੱਤੀ ਬਣ ਗਈ ਹੈ। ਇਸ ਬੈਠਕ ਦੀ ਪ੍ਰਧਾਨਗੀ ਗ੍ਰਹਿਮੰਤਰੀ ਰਾਜਨਾਥ ਸਿੰਹ ਨੇ ਕੀਤੀ। ਬੈਠਕ ਵਿੱਚ ਪੰਜਾਬ ਦੇ … More »

ਭਾਰਤ | Leave a comment
20170429_200937.resized

ਸਾਹਿਬਜਾਦਿਆਂ ਦੀ ਸ਼ਹਾਦਤਾਂ ਦੇ ਸਫ਼ਰ ਨਾਲ ਨੌਜਵਾਨਾਂ ਨੂੰ ਜੋੜਨ ਦਾ ਦਿੱਲੀ ਕਮੇਟੀ ਨੇ ਦਿੱਤਾ ਸੱਦਾ

ਨਵੀਂ ਦਿੱਲੀ : ਬੀਰ ਖਾਲਸਾ ਦਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ’ਚ ਦਿੱਲੀ ਦੀ ਸੰਗਤ ਵੱਲੋਂ ਮੁੜ੍ਹ ਤੋਂ ਪ੍ਰਧਾਨ ਥਾਪੇ ਗਏ ‘‘ਸਰਦਾਰ-ਏ-ਆਜ਼ਮ’’ ਮਨਜੀਤ ਸਿੰਘ ਜੀ.ਕੇ. ਦਾ ਵਿਸ਼ੇਸ਼ ਸਨਮਾਨ ਕੀਰਤੀ ਨਗਰ ਵਿੱਖੇ ਹੋਏ ਸਮਾਗਮ ਦੌਰਾਨ ਕੀਤਾ ਗਿਆ। ਦਲ ਦੇ … More »

ਭਾਰਤ | Leave a comment
DSC_8276.resized

‘‘ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ’’ ਵਿਸ਼ੇ ਤੇ ਹੋਇਆ ਸੈਮੀਨਾਰ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖਜ਼ ਸਟਡੀਜ਼ ਵੱਲੋਂ ਸਿੱਖ ਧਰਮ, ਇਤਿਹਾਸ, ਫਲਸਫੇ ਅਤੇ ਸਿੱਖੀ ਨਾਲ ਜੁੜੇ ਹੋਰ ਮਸਲਿਆਂ ਬਾਰੇ ਰਾਸ਼ਟਰੀ ਪੱਧਰ ਦੇ ਸਕਾਲਰਾਂ ਅਤੇ ਵਿਦਵਾਨਾਂ ਦੇ ਲੈਕਚਰ ਕਰਵਾਏ ਜਾਂਦੇ ਹਨ। ਇਸ … More »

ਭਾਰਤ | Leave a comment
photo ndmc chairman.resized

ਬਾਬਾ ਖੜਕ ਸਿੰਘ ਦਾ ਇਤਿਹਾਸ ਪ੍ਰਕਾਸ਼ਿਤ ਹੋਵੇ : ਦਿੱਲੀ ਕਮੇਟੀ

ਨਵੀਂ ਦਿੱਲੀ : ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ ਦੇ 150ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਗਰਮ ਹੋ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸੀਨੀਅਰ ਭਾਜਪਾ ਆਗੂ ਆਰ.ਪੀ. ਸਿੰਘ ਅਤੇ ਅਕਾਲੀ ਨਿਗਮ … More »

ਭਾਰਤ | Leave a comment
photo jashanpreet.resized

ਜਸ਼ਨਪ੍ਰੀਤ ਨੇ ਕੌਮ ਦੇ ਵਕਾਰ ਦੀ ਲੜਾਈ ਲੜੀ : ਜੀ.ਕੇ.

ਨਵੀਂ ਦਿੱਲੀ : ਨੀਟ ਪ੍ਰੀਖਿਆ ਦੌਰਾਨ ਸਿੱਖ ਕੌਮ ਦੇ ਵਕਾਰ ਅਤੇ ਕਕਾਰ ਦੀ ਲੜਾਈ ਲੜਨ ਵਾਲੇ ਕਾਕਾ ਜਸ਼ਨਪੀ੍ਰਤ ਸਿੰਘ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ … More »

ਭਾਰਤ | Leave a comment
1465329_10153627140835621_738786739_n.resized

ਅਖਿਲੇਸ਼ ਨੂੰ ਸੀਐਮ ਬਣਾ ਕੇ ਕੀਤੀ ਜ਼ਿੰਦਗੀ ਦੀ ਸੱਭ ਤੋਂ ਵੱਡੀ ਗੱਲਤੀ : ਮੁਲਾਇਮ

ਮੈਨਪੁਰੀ : ਸਮਾਜਵਾਦੀ ਪਾਰਟੀ ਦੇ ਫਾਊਂਡਰ ਮੁਲਾਇਮ ਯਾਦਵ ਦਾ ਪ੍ਰਵਾਰਿਕ ਝਗੜਾ ਵੱਧਦਾ ਹੀ ਜਾ ਰਿਹਾ ਹੈ। ਮੁਲਾਇਮ ਨੇ ਮੈਨਪੁਰੀ ਵਿੱਚ ਸਰਵਜਨਿਕ ਤੌਰ ਤੇ ਇਹ ਮੰਨਿਆ ਹੈ ਕਿ ਆਪਣੇ ਪੁੱਤਰ ਅਖਿਲੇਸ਼ ਨੂੰ ਮੁੱਖਮੰਤਰੀ ਬਣਾ ਕੇ ਉਨ੍ਹਾਂ ਨੇ ਜ਼ਿੰਦਗੀ ਦੀ ਸੱਭ ਤੋਂ … More »

ਭਾਰਤ | Leave a comment
Kapil_Mishra_AAP.resized

ਸਤੇਂਦਰ ਜੈਨ ਨੇ ਕੇਜਰੀਵਾਲ ਨੂੰ ਦਿੱਤੇ 2 ਕਰੋੜ ਰੁਪੈ : ਕਪਿਲ ਮਿਸ਼ਰਾ

ਨਵੀਂ ਦਿੱਲੀ – ਮੁੱਖਮੰਤਰੀ ਕੇਜਰੀਵਾਲ ਦੀ ਸਰਕਾਰ ਵੱਲੋਂ ਮੰਤਰੀਮੰਡਲ ਤੋਂ ਹਟਾਏ ਗਏ ਨੇਤਾ ਕਪਿਲ ਮਿਸ਼ਰਾ ਨੇ ਬਹੁਤ ਵੱਡਾ ਆਰੋਪ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਤੇਂਦਰ ਜੈਨ ਨੇ ਮੇਰੇ ਸਾਹਮਣੇ ਕੇਜਰੀਵਾਲ ਨੂੰ ਦੋ ਕਰੋੜ ਰੁਪੈ ਕੈਸ਼ ਦਿੱਤੇ ਸਨ। ਉਨ੍ਹਾਂ ਨੇ … More »

ਭਾਰਤ | Leave a comment
 

ਦਿੱਲੀ ਕਮੇਟੀ ਨੇ ਮੁਕਾਬਲਾ ਪ੍ਰੀਖਿਆ ਦੌਰਾਨ ਸਿੱਖ ਕਕਾਰਾਂ ਨੂੰ ਲੁਹਾਉਣ ਤੇ ਰੋਕ ਲਗਾਉਣ ਦੀ ਕੀਤੀ ਵਕਾਲਤ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਚ ਸਿਖਿਆ ਕੋਰਸਾਂ ’ਚ ਦਾਖਲੇ ਲਈ ਭਾਰਤ ਸਰਕਾਰ ਵੱਲੋਂ ਕਰਵਾਈ ਜਾਂਦੀਆਂ ਮੁਕਾਬਲਾ ਪ੍ਰੀਖਿਆ ਦੌਰਾਨ ਸਿੱਖ ਕਕਾਰਾਂ ਨੂੰ ਲੁਹਾਉਣ ਦੇ ਸਾਹਮਣੇ ਆ ਰਹੇ ਰੁਝਾਨ ਤੇ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ। ਕਮੇਟੀ ਪ੍ਰਧਾਨ … More »

ਭਾਰਤ | Leave a comment
DSC_8182.resized

ਸ਼੍ਰੋਮਣੀ ਅਤੇ ਦਿੱਲੀ ਕਮੇਟੀ ਪ੍ਰਧਾਨਾਂ ਨੇ ਗਿਆਨੀ ਗੁਰਬਚਨ ਸਿੰਘ ਨੂੰ ਮੁਹਿੰਮ ਦੀ ਅਗਵਾਹੀ ਕਰਨ ਦੀ ਕੀਤੀ ਅਪੀਲ

ਨਵੀਂ ਦਿੱਲੀ : ਹਰਿਦੁਆਰ ਦੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝਾ ਮੋਰਚਾ ਲਾ ਦਿੱਤਾ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ’ਚ ਅੱਜ ਪੱਤਰਕਾਰਾਂ ਨੂੰ ਸੰਬੋਧਿਤ … More »

ਭਾਰਤ | Leave a comment
168281_364731040260910_1014758750_n.resized

ਬੰਗਾਲ ਨੂੰ ਟਾਰਗਿਟ ਕੀਤਾ ਤਾਂ ਨਹੀਂ ਛਡਾਂਗੇ ਦਿੱਲੀ : ਮਮਤਾ ਬੈਨਰਜੀ

ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਫਿਰ ਬੀਜੇਪੀ ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਉਹ ਬੰਗਾਲ ਨੂੰ ਟਾਰਗੇਟ ਕਰਨਗੇ ਤਾਂ ਤ੍ਰਿਣਮੂਲ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਨੂੰ ਟਾਰਗੇਟ ਕਰੇਗੀ। ਅਸੀਂ ਆਸਾਮ ਅਤੇ ਝਾਰਖੰਡ ਵਿੱਚ ਸੰਗਠਨ ਤਿਆਰ … More »

ਭਾਰਤ | Leave a comment