ਭਾਰਤ
ਮਾਮਲਾ ਜੱਜ ਡਾ. ਕਾਮਿਨੀ ਲਾੱ ਵੱਲੋਂ ਕਥਿਤ ਤੌਰ ਤੇ ਸਿੱਖਾਂ ’ਤੇ ਨਸਲੀ ਟਿੱਪਣੀ ਕਰਨ ਦਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 2017 ’ਚ ਹੋਈਆਂ ਚੋਣਾਂ ਨੂੰ ਲੈ ਕੇ ਪੰਥਕ ਸੇਵਾ ਦਲ ਅਤੇ ਹੋਰ ਵਿਰੋਧੀ ਧਿਰਾਂ ਵੱਲੋਂ ਪਾਈਆਂ ਗਈਆਂ ਪਟੀਸ਼ਨਾ ’ਤੇ ਸੁਣਵਾਈ ਕਰ ਰਹੀ ਤੀਸਹਜ਼ਾਰੀ ਕੋਰਟ ਦੀ ਜੱਜ ਡਾ. ਕਾਮਿਨੀ ਲਾੱ ਦੇ ਵਿਵਹਾਰ … More
‘ਯੋਗੀ’ ਰਾਜ ‘ਚ ਹੁਣ ਸ਼ੇਰ ਖਾਣਗੇ ਪਾਲਕ-ਪਨੀਰ
ਨਵੀਂ ਦਿੱਲੀ – ਉਤਰਪ੍ਰਦੇਸ਼ ਦੀ ਨਵੀਂ ਬਣੀ ਯੋਗੀ ਸਰਕਾਰ ਦੀਆਂ ਨੀਤੀਆਂ ਦੀ ਮਾਰ ਹੁਣ ਜੰਗਲ ਦੇ ਰਾਜਾ ਸ਼ੇਰ ਨੂੰ ਵੀ ਝੱਲਣੀ ਪੈ ਰਹੀ ਹੈ। ਰਾਜ ਦੇ ਚਿੜੀਆਘਰਾਂ ਵਿੱਚ ਕੈਦੀ ਬਣਾ ਕੇ ਰੱਖੇ ਸ਼ੇਰਾਂ ਨੂੰ ਬੀਫ਼ ਦੀ ਬਜਾਏ ਚਿਕਨ ਖਾ ਕੇ … More
ਦਿੱਲੀ ਕਮੇਟੀ ਦੇ ਸਕੂਲਾਂ ਵਿਚ ਬੱਚਿਆ ਨੂੰ ਗੱਤਕਾ ਸਿਖਾਇਆ ਜਾਵੇਗਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੀ ਨਵੀਂ ਪਾਰੀ ਦੇ ਟੀਚੇਆਂ ਨੂੰ ਕਾਫ਼ੀ ਹਦ ਤਕ ਸਾਫ਼ ਕਰ ਦਿੱਤਾ ਹੈ। ਹੋਲੇ ਮਹੱਲੇ ਮੌਕੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕਮੇਟੀ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ … More
‘ਬੀਜੇਪੀ ਨੇ ਵੋਟਿੰਗ ਮਸ਼ੀਨਾਂ ‘ਚ ਕੀਤੀ ਗੜਬੜੀ’ : ਮਾਇਆਵਤੀ
ਲਖਨਊ – ਬਸਪਾ ਮੁੱਖੀ ਮਾਇਆਵਤੀ ਨੇ ਬੀਜੇਪੀ ਤੇ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ (EVM) ਦੇ ਨਾਲ ਛੇੜਛਾੜ ਕਰਕੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦਾ ਸਨਸਨੀਖੇਜ਼ ਆਰੋਪ ਲਗਾਇਆ ਹੈ। ਮਾਇਆਵਤੀ ਨੇ ਇੱਕ ਪ੍ਰੈਸ ਕਾਨਫਰੰਸ ਆਯੋਜਿਤ ਕਰਕੇ ਬੀਜੇਪੀ ਨੂੰ ਉਤਰਾਖੰਡ ਅਤੇ ਉਤਰਪ੍ਰਦੇਸ਼ ਵਿੱਚ ਦੁਬਾਰਾ … More
5 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਸਟੇਡੀਅਮ ਦਾ ਉਦਘਾਟਨ
ਨਵੀਂ ਦਿੱਲੀ : ਪਿੰਡ ਮਾਦੀਪੁਰ ਵਿਖੇ ਨਵੇਂ ਬਣਾਏ ਸਟੇਡੀਅਮ ਦਾ ਉਦਘਾਟਨ ਅੱਜ ਕੀਤਾ ਗਿਆ। ਦੱਖਣੀ ਦਿੱਲੀ ਨਗਰ ਨਿਗਮ ਵੱਲੋਂ ਇਹ ਸਟੇਡੀਅਮ 5 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ। ਇਸ ਵਿਚ ਸਟੇਡੀਅਮ ਵਿਚ 2164 ਵਿਅਕਤੀਆਂ ਦੇ ਬੈਠਣ … More
ਮੋਦੀ ਨੇ ਬਿਜਲੀ ਨੂੰ ਵੀ ਹਿੰਦੂ-ਮੁਸਲਿਮ ‘ਚ ਵੰਡ ਦਿੱਤਾ : ਅਖਿਲੇਸ਼
ਜੌਨਪੁਰ – ਉਤਰਪ੍ਰਦੇਸ਼ ਦੇ ਮੁੱਖਮੰਤਰੀ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਪ੍ਰਧਾਨਮੰਤਰੀ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਵੀ ਕਮਾਲ ਦੇ ਹਨ। ਉਨ੍ਹਾਂ ਨੇ ਬਿਜਲੀ ਨੂੰ ਵੀ ਹਿੰਦੂ-ਮੁਸਲਮਾਨ ਦੇ ਸਾਂਚਿਆਂ ਵਿੱਚ ਵੰਡ ਦਿੱਤਾ ਹੈ। ਉਨ੍ਹਾਂ ਨੇ … More
ਢਾਂਚਾ ਢਾਹੁਣ ਦੇ ਮਾਮਲੇ ‘ਚ ਅਡਵਾਨੀ ਸਮੇਤ 12 ਬੀਜੇਪੀ ਨੇਤਾਵਾਂ ਤੇ ਚੱਲ ਸਕਦਾ ਹੈ ਸਾਜਿਸ਼ ਦਾ ਕੇਸ
ਨਵੀਂ ਦਿੱਲੀ – ਬਾਬਰੀ ਮਸਜਿਦ ਨੂੰ ਢਾਹੁਣ ਦੇ ਮਾਮਲੇ ਵਿੱਚ ਭਾਜਪਾ ਦੇ ਪ੍ਰਮੁੱਖ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਅਤੇ ਕਲਿਆਣ ਸਿੰਹ ਸਮੇਤ ਕਈ ਹੋਰ ਨੇਤਾਵਾਂ ਤੇ ਅਪਰਾਧਿਕ ਸਾਜਿਸ਼ ਰੱਚਣ ਦਾ ਮੁਕੱਦਮਾ ਚੱਲ ਸਕਦਾ ਹੈ। ਸੁਪਰੀਮ ਕੋਰਟ … More
ਡੀਐਸਜੀਪੀਸੀ ਤੇ ਸ਼੍ਰੋਮਣੀ ਕਮੇਟੀ ਰਲ ਕੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਪੰਥ ਦੀ ਸੇਵਾ ਕਰਨਗੀਆਂ : ਸੁਖਬੀਰ ਸਿੰਘ ਬਾਦਲ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਲ ਕੇ ਸਿੱਖ ਪੰਥ ਦੀ ਕੌਮੀ ਤੇ ਕੌਮਾਂਤਰੀ … More
ਸਿਰਸਾ ਨੇ ਸ਼ਾਨਦਾਰ ਜਿੱਤ ਲਈ ਪੰਜਾਬੀ ਬਾਗ ਦੀ ਸਿੱਖ ਸੰਗਤ ਦਾ ਧੰਨਵਾਦ ਕੀਤਾ
ਨਵੀਂ ਦਿੱਲੀ – ਵਾਰਡ ਨੰਬਰ 9 ਪੰਜਾਬੀ ਬਾਗ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਕਮੇਟੀ ਦੀਆਂ ਚੋਣਾਂ ਵਿਚ ਮਿਲੀ ਸ਼ਾਨਦਾਰ ਜਿੱਤ ਵਾਸਤੇ ਪੰਜਾਬੀ ਬਾਗ ਹਲਕੇ … More
ਵਿਚਾਰਾਂ ਵਿੱਚ ਵੱਖਰੇਵੇ ਦਾ ਮਤਲਬ ਧਮਕੀ ਭਰੀ ਜੀਵਨਸ਼ੈਲੀ ਨਾਲ ਜੁੜਨ ਦਾ ਰਾਹ ਨਹੀਂ : ਜੀ.ਕੇ.
ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਨ ਗੁਰਮੇਹਰ ਕੌਰ ਨੂੰ ਦੱਖਣਪੰਥੀ ਸਟੂਡੈਂਟਸ ਵਿੰਗ ਦੇ ਇੱਕ ਸਿਰਫਿਰੇ ਆਗੂ ਵੱਲੋਂ ਜਬਰ-ਜਿਨ੍ਹਾਹ ਕਰਨ ਦੀ ਧਮਕੀ ਦੇਣ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਕਤ ਵਿਚ ਆ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ … More








