ਭਾਰਤ
ਗੁਰਮੇਹਰ ਮਾਮਲੇ ‘ਚ ਜਾਵੇਦ ਨੇ ਕਿਹਾ, ‘ਮੰਤਰੀ ਜੀ, ਮੈਨੂੰ ਪਤਾ ਹੈ, ਤੁਹਾਡਾ ਦਿਮਾਗ ਕਿਸਨੇ ਗੰਦਾ ਕੀਤਾ ਹੈ’
ਮੁੰਬਈ – ਰਾਮਜਸ ਕਾਲਜ ਦੀ ਵਿਦਿਆਰਥਣ ਅਤੇ ਕਾਰਗਿਲ ਦੇ ਸ਼ਹੀਦ ਸੈਨਿਕ ਦੀ ਬੇਟੀ ਗੁਰਮੇਹਰ ਕੌਰ ਨੂੰ ਏਬੀਵੀਪੀ ਦਾ ਵਿਰੋਧ ਕਰਨ ਕਰਕੇ ਕਈ ਸਰਕਾਰ ਪੱਖੀ ਲੋਕਾਂ ਦੀ ਆਲੋਚਨਾ ਦਾ ਸਿ਼ਕਾਰ ਹੋਣਾ ਪੈ ਰਿਹਾ ਹੈ। ਇਸ ਮਾਮਲੇ ਵਿੱਚ ਗੁਰਮੇਹਰ ਕੌਰ ਨੂੰ ਆਨਲਾਈਨ … More
ਦਿੱਲੀ ਕਮੇਟੀ ਦੀਆਂ ਚੋਣਾਂ ‘ਚ ਵੱਖ ਵੱਖ ਜਥੇਬੰਦੀਆਂ ਵੱਲੋਂ ਸਰਨਾ ਦੀ ਹਮਾਇਤ ਦਾ ਐਲਾਨ
ਨਵੀਂ ਦਿੱਲੀ – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ੍ਰ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਸਥਿਤੀ ਉਸ ਵੇਲੇ ਹੋਰ ਮਜਬੂਤ ਹੋ ਗਈ ਜਦੋਂ ਵੱਖ ਵੱਖ ਪੰਥਕ ਜਥੇਬੰਦੀਆਂ ਨੇ ਉਹਨਾਂ ਨੂੰ ਬਿਨਾਂ ਸ਼ਰਤ … More
ਅਕਾਲੀ ਦਲ ਨੇ ਦਿੱਲੀ ਕਮੇਟੀ ਚੋਣਾਂ ਲਈ ਵਾਦਿਆਂ ਦਾ ਖੋਲਿਆ ਪਿਟਾਰਾ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ। ਪੱਤਰ ਵਿਚ ਦਲ ਦੇ ਵੱਲੋਂ ਬੀਤੇ 4 ਸਾਲਾਂ ਦੌਰਾਨ ਕੀਤੇ ਗਏ ਕੰਮਾਂ ਦੀ ਜਾਣਕਾਰੀ ਦੇਣ ਦੇ ਨਾਲ ਹੀ … More
ਅਕਾਲੀ ਦਲ ਨੇ ਟੈਗੋਰ ਗਾਰਡਨ ਸੀਟ ਤੇ ਪੂਰੀ ਤਾਕਤ ਝੋਂਕੀ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਟੈਗੋਰ ਗਾਰਡਨ ਤੋਂ ਉਮੀਦਵਾਰ ਪਰਮਿੰਦਰ ਪਾਲ ਸਿੰਘ ਨੇ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ … More
2017 ਵਿਧਾਨਸਭਾ ਚੋਣਾਂ ‘ਚ ਭਾਜਪਾ ਨੇ ਐਡਾਂ ਤੇ ਖਰਚ ਕੀਤੀ ਸੱਭ ਤੋਂ ਵੱਧ ਧੰਨਰਾਸ਼ੀ
ਨਵੀਂ ਦਿੱਲੀ – ਬੀਜੇਪੀ ਨੇ ਪੰਜਾਬ, ਗੋਆ ਅਤੇ ਉਤਰਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਲਈ ਟੀਵੀ, ਰੇਡੀਓ ਅਤੇ ਪ੍ਰਿੰਟ ਮੀਡੀਆ ਵਿੱਚ ਕੈਂਪੇਨ ਚਲਾਉਣ ਦੇ ਮਾਮਲੇ ਵਿੱਚ ਬੀਜੇਪੀ ਨੇ ਸੱਭ ਰਾਜਨੀਤਕ ਪਾਰਟੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਬੀਜੇਪੀ ਨੇ ਵਿਧਾਨਸਭਾ ਚੋਣਾਂ ਦੌਰਾਨ ਇਸ਼ਤਿਹਾਰਾਂ … More
ਸਾਊਥ ਕੋਰੀਆ ਰੇਲਵੇ ਬਦਲੇਗਾ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੀ ਨੁਹਾਰ
ਨਵੀਂ ਦਿੱਲੀ – ਦੇਸ਼ ਦੇ ਸੱਭ ਤੋਂ ਬਿਜੀ ਟਰਮੀਨਲ ਨਵੀਂ ਦਿੱਲੀ ਰੇਲਵੇ ਸਟੇਸ਼ਨ ਨੂੰ ਵਰਲਡ ਕਲਾਸ ਬਣਾਉਣ ਲਈ ਸਾਊਥ ਕੋਰੀਆ ਅੱਗੇ ਆਇਆ ਹੈ। ਹਰਰੋਜ਼ ਪੰਜ ਲੱਖ ਲੋਕਾਂ ਨੂੰ ਸੰਭਾਲਣ ਵਾਲੇ ਇਸ ਰੇਲਵੇ ਸਟੇਸ਼ਨ ਦੀ ਕਾਇਆ ਪਲਟ ਕਰਨ ਲਈ ਦਸ ਹਜ਼ਾਰ … More
ਦਿੱਲੀ ਕਮੇਟੀ ਦੇ 2 ਵਿਦਿਅਕ ਅਦਾਰਿਆਂ ਦੇ ਲਈ ਡੀ.ਡੀ.ਏ. ਦੀ ਫ਼ਰਜੀ ਐਨ.ਓ.ਸੀ. ਦੇਣ ਦਾ ਮਾਮਲਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਮਨਜਿੰਦਰ ਸਿੰਘ ਸਿਰਸਾ ਨੇ ਪੇਸ਼ੇਵਰ ਠੱਗ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦਫ਼ਤਰ ਵਿਚ ਪੱਤਰਕਾਰਾਂ ਨੂੰ … More
ਸਰਨਾ ਭਰਾ ਕਾਂਗਰਸ ਦੀ ਏਜੰਟੀ ਛੱਡਣ ਤੇ ਸਿੱਖ ਕੌਮ ਦੇ ਵਫ਼ਾਦਾਰ ਬਨਣ: ਮਨਜਿੰਦਰ ਸਿੰਘ ਸਿਰਸਾ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਭ੍ਰਿਸ਼ਟਾਚਾਰ ਦੇ ਵਿਰੁੱਧ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਲੜੀ ਜਾ ਰਹੀ ਜੰਗ ਵਿਚ ਪਰਮਜੀਤ ਸਿੰਘ ਸਰਨਾ ਅਤੇ ਉਸ ਦੇ ਸਾਥੀਆਂ ਨੂੰ ਹਰਾਇਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਵਲੋਂ ਲਗਾਤਾਰ ਦੂਸਰੀ … More
ਜੀ. ਕੇ. ਤੇ ਸਿਰਸੇ ਨੇ ਦਿੱਲੀ ਕਮੇਟੀ ਦਾ ਨਾ ਪੂਰਾ ਹੋਣ ਵਾਲਾ ਨੁਕਸਾਨ ਕੀਤਾ- ਬਖਸ਼ੀ
ਨਵੀਂ ਦਿੱਲੀ,(ਜਸਬੀਰ ਸਿੰਘ ਪੱਟੀ) – ਸ੍ਰ ਪਰਮਜੀਤ ਸਿੰਘ ਬਖਸ਼ੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿੱਚ ਸ਼ਾਮਿਲ ਹੋਣ ਉਪਰੰਤ ਅਕਾਲੀ ਦਲ ਬਾਦਲ ਤੇ ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਬਾਦਲ ਦਲੀਆ ਨੇ ਜਿਹੜੇ ਸੰਗਤਾਂ ਨਾਲ ਵਾਅਦੇ ਕੀਤੇ ਸਨ ਉਹਨਾਂ ਵਿੱਚੋਂ ਇੱਕ … More
ਅਕਾਲੀ ਉਮੀਦਵਾਰ ਦੇ ਪੱਖ ਵਿਚ ਪੰਥਕ ਸੇਵਾ ਦਲ ਦਾ ਉਮੀਦਵਾਰ ਹੱਟਿਆ
ਨਵੀਂ ਦਿੱਲੀ : ਪੰਥਕ ਸੇਵਾ ਦਲ ਦੇ ਮਾਡਲ ਟਾਉਨ ਵਾਰਡ ਤੋਂ ਉਮੀਦਵਾਰ ਰਵਿੰਦਰ ਸਿੰਘ ਕੋਹਲੀ ਨੇ ਅਕਾਲੀ ਉਮੀਦਵਾਰ ਕੈਪਟਨ ਇੰਦਰਪ੍ਰੀਤ ਸਿੰਘ ਦੇ ਹੱਕ ਵਿਚ ਚੋਣ ਮੁਹਿੰਮ ਤੋਂ ਹੱਟਣ ਦਾ ਐਲਾਨ ਕਰਦੇ ਹੋਏ ਅਕਾਲੀ ਦਲ ਦੀ ਮੈਂਬਰਸ਼ਿਪ ਲਈ। ਕੋਹਲੀ ਨੇ ਕਿਹਾ … More







