ਭਾਰਤ
ਬਾਬਾ ਜੀਵਨ ਸਿੰਘ ਚੇਤਨਾ ਮਾਰਚ ਦਾ ਦਿੱਲੀ ਕਮੇਟੀ ਨੇ ਕੀਤਾ ਸਵਾਗਤ
ਨਵੀਂ ਦਿੱਲੀ : ਭਾਈ ਜੈਤਾ ਜੀ ਦੇ 350 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ ਦਾ ਦਿੱਲੀ ਪੁਜਣ ਤੇ ਗੁਰਦੁਆਰਾ ਮਜ਼ਨੂੰ ਟਿੱਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ … More
ਕੇਜਰੀਵਾਲ ‘ਤੇ ਉਸ ਦੇ ਮੰਤਰੀ ਖਾ ਗਏ ਜਨਤਾ ਦੇ ਟੈਕਸ ਦੇ ਇੱਕ ਕਰੋੜ ਰੁਪੈ ਦੇ ਸਮੋਸੇ
ਨਵੀਂ ਦਿੱਲੀ – ਆਪਣੇ ਆਪ ਨੂੰ ਜਨਤਾ ਦਾ ਸੇਵਕ ਦੱਸਣ ਵਾਲੇ ਦਿੱਲੀ ਦੇ ਮੁੱਖਮੰਤਰੀ ਕੇਜਰੀਵਾਲ ਅਤੇ ਉਸ ਦੇ 6 ਕੈਬਨਿਟ ਮੰਤਰੀਆਂ ਵੱਲੋਂ ਲੋਕਾਂ ਦੇ ਟੈਕਸ ਦੇ ਪੈਸਿਆਂ ਨਾਲ ਚਾਹ ਤੇ ਸਮੋਸੇ ਖਾਣ ਦਾ ਹੈਰਾਨੀਜਨਕ ਖੁਲਾਸਾ ਹੋਇਆ ਹੈ। ਪਿੱਛਲੇ ਅਠਾਰਾਂ ਮਹੀਨਿਆਂ … More
ਸਰਕਾਰ ਦੀ ਆਲੋਚਨਾ ਕਰਨਾ ਰਾਜਧ੍ਰੋਹ ਜਾਂ ਮਾਣਹਾਨੀ ਨਹੀਂ : ਸੁਪਰੀਮ ਕੋਰਟ
ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਫਿਰ ਇਹ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਸਰਕਾਰ ਦੀ ਆਲੋਚਨਾ ਕਰਨ ਤੇ ਕਿਸੇ ਦੇ ਵੀ ਖਿਲਾਫ਼ ਰਾਜਧ੍ਰੋਹ ਜਾਂ ਮਾਣਹਾਨੀ ਦੇ ਕੇਸ ਥੋਪੇ ਨਹੀਂ ਜਾ ਸਕਦੇ। ਸਰਵਉਚ ਅਦਾਲਤ ਨੇ ਪੁਲਿਸ ਅਤੇ ਟਰਾਇਲ ਜੱਜਾਂ ਸਮੇਤ … More
ਸਿੰਘ ਸਾਹਿਬ ਨੇ ਗੁਰਦੁਆਰਾ ਕਮੇਟੀਆਂ ਨੂੰ ਗੋਲਕ ਦੀ 5 ਫੀਸਦੀ ਮਾਇਆ ਲੋੜਵੰਦ ਸਿੱਖ ਬੱਚਿਆਂ ਦੀ ਵਿੱਦਿਅਕ ਮੱਦਦ ਲਈ ਰਾਖਵੀਂ ਰੱਖਣ ਦੇ ਦਿੱਤੇ ਆਦੇਸ਼
ਨਵੀਂ ਦਿੱਲੀ : ਸਿੱਖ ਧਰਮ ਦਾ ਕਿਸੇ ਸਮੇਂ ਦੌਰਾਨ ਅਹਿਮ ਅੰਗ ਰਹੀ ਬਿਰਾਦਰੀਆਂ ਨੂੰ ਸਿੱਖੀ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਉਪਰਾਲਿਆਂ ਤਹਿਤ ਪ੍ਰੋਗਰਾਮ ਉਲੀਕਣ ਦਾ ਸਿਲਸਿਲਾ ਜਾਰੀ ਹੈ। ਬਾਬਾ ਮੱਖਣ ਸ਼ਾਹ ਲੁਬਾਣਾ … More
ਸੈਕਸ ਸਕੈਂਡਲ ‘ਚ ਫਸਿਆ ਆਪ ਦਾ ਮੰਤਰੀ ਸੰਦੀਪ ਕੁਮਾਰ
ਨਵੀਂ ਦਿੱਲੀ – ਕੇਜਰੀਵਾਲ ਸਰਕਾਰ ਨੇ ਆਪਣੇ ਕੈਬਨਿਟ ਮੰਤਰੀ ਸੰਦੀਪ ਕੁਮਾਰ ਨੂੰ ਸੈਕਸ ਸਕੈਂਡਲ ਦੀ ਸੀਡੀ ਸਾਹਮਣੇ ਆਉਣ ਤੇ ਬਰਖਾਸਤ ਕਰ ਦਿੱਤਾ ਹੈ। ਆਪ ਸਰਕਾਰ ਦੇ ਇਹ ਤੀਸਰੇ ਮੰਤਰੀ ਹਨ ਜਿੰਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਹੈ। … More
“ਕੇਜਰੀਵਾਲ ਦੇ ਝੂਠੇ ਵਾਇਦੇ” ਦੀ ਲੱਗੀ ਪ੍ਰਦਰਸ਼ਨੀ
ਨਵੀਂ ਦਿੱਲੀ : ਦਿੱਲੀ ਸਟਡੀ ਗਰੁੱਪ (ਪ੍ਰਮੁੱਖ ਗੈਰ ਸਰਕਾਰੀ ਸਾਮਾਜਿਕ-ਰਾਜਨੀਤਿਕ ਅਤੇ ਸੰਸਕ੍ਰਿਤਿਕ ਸੰਸਥਾ) ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਵਿਜੈ ਜੋਲੀ ਵੱਲੋਂ ਇਕ ਅਨੋਖੀ ਚਿੱਤਰ ਪ੍ਰਦਰਸ਼ਨੀ ਦਿੱਲੀ ਦੇ ਕਨਾੱਟ ਪਲੇਸ ਦੇ ਸੈਂਟਰਲ ਪਾਰਕ ਲਗਾਈ ਗਈ ਹੈ। ਇਸ ਪ੍ਰਦਰਸ਼ਨੀ ਦਾ ਮੁੱਖ ਵਿਸ਼ਾ … More
ਜੰਮੂ-ਕਸ਼ਮੀਰ ‘ਚ 52 ਦਿਨਾਂ ਦੇ ਕਰਫਿਊ ਦੇ ਹੱਟਣ ਤੋਂ ਬਾਅਦ ਸੁਧਰ ਰਹੇ ਹਾਲਾਤ
ਸ੍ਰੀਨਗਰ – ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਵਿੱਚ 51 ਦਿਨਾਂ ਦੇ ਕਰਫਿਊ ਤੋਂ ਬਾਅਦ ਜਨਜੀਵਨ ਆਮ ਵਰਗਾ ਹੁੰਦਾ ਵਿਖਾਈ ਦੇ ਰਿਹਾ ਹੈ। ਹਾਲਾਂਕਿ ਸ੍ਰੀਨਗਰ ਦੇ ਨਵਹੱਟਾ ਅਤੇ ਮਹਾਰਾਜਗੰਜ ਦੇ ਇਲਾਕਿਆਂ ਵਿੱਚ ਅਜੇ ਵੀ ਕਰਫਿਊ ਜਾਰੀ ਹੈ।ਐਤਵਾਰ ਤੱਕ ਸ੍ਰੀਨਗਰ ਦੇ ਕੁਝ ਹਿੱਸਿਆਂ … More
ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਨੂੰ ਤੋੜਨ ਦੀ ਸਾਜਿਸ਼ ਆਰ.ਟੀ.ਆਈ. ਨਾਲ ਹੋਈ ਬੇਨਕਾਬ
ਨਵੀਂ ਦਿੱਲੀ : ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਨੂੰ ਤੋੜਨ ਤੋਂ ਪਹਿਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਨੋਟਿਸ ਦਿੱਲੀ ਪੁਲਿਸ ਵੱਲੋਂ ਜਾਰੀ ਨਹੀਂ ਕੀਤਾ ਗਿਆ ਸੀ। ਇਸ ਗੱਲ ਦਾ ਖੁਲਾਸਾ ਥਾਣਾਂ ਕੋਤਵਾਲੀ ਦੇ ਐਸ.ਐਚ.ਓ. ਵੱਲੋਂ ਇੱਕ ਆਰ.ਟੀ.ਆਈ. ਦੇ … More
ਨੈਸ਼ਨਲ ਗਤਕਾ ਚੈਂਪੀਅਨਸ਼ਿਪ ਦਾ ਗਿਆਨੀ ਗੁਰਬਚਨ ਸਿੰਘ ਨੇ ਕੀਤਾ ਉਦਘਾਟਨ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਨੂੰ ਸਮਰਪਿਤ 2 ਦਿਨੀਂ ‘‘ਦੂਸਰੀ ਨੈਸ਼ਨਲ ਗਤਕਾ ਚੈਂਪੀਅਨਸ਼ਿਪ 2016’’ ਦਾ ਆਯੋਜਨ ਕੀਤਾ ਗਿਆ। ਗੁਰੂ ਲਾਧੋ ਰੇ ਸਮਾਗਮਾਂ ਦੀ ਲੜੀ ਤਹਿਤ … More
‘‘ਗੁਰੂ ਲਾਧੋ ਰੇ’’ ਸਮਾਗਮਾਂ ਦੀ ਲੜੀ ਤਹਿਤ ਦਿੱਲੀ ਕਮੇਟੀ ਨੇ ਵਿਸ਼ੇਸ਼ ਸੈਮੀਨਾਰ ਕਰਵਾਇਆ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ‘‘ਗੁਰੂ ਲਾਧੋ ਰੇ’’ ਸਮਾਗਮਾਂ ਦੀ ਲੜੀ ਤਹਿਤ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ, ਪੀਤਮ … More










