ਭਾਰਤ
ਬੀਫ਼ ਖਾਣ ਦੀ ਅਫਵਾਹ ਤੇ ਭੜਕੀ ਭੀੜ ਨੇ ਬੇਗੁਨਾਹ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ
ਗਾਜੀਆਬਾਦ- ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਲਗਦੇ ਯੂਪੀ ਦੇ ਦਾਦਰੀ ਇਲਾਕੇ ਵਿੱਚ ਬੀਫ਼ ਖਾਣ ਦੀ ਅਫ਼ਵਾਹ ਦੇ ਚੱਲਦੇ ਪਿੰਡ ਦੇ ਲੋਕਾਂ ਨੇ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਉਸ ਦੇ ਪੁੱਤਰ ਨੂੰ ਵੀ ਅੱਧਮਰਿਆ ਕਰ ਦਿੱਤਾ। ਅਸਲ … More
ਮੋਦੀ ਦੁਨੀਆਂ ਦੇ ਸੱਭ ਤੋਂ ਮੂਰਖ ਪ੍ਰਧਾਨਮੰਤਰੀ : ਗੂਗਲ
ਨਵੀਂ ਦਿੱਲੀ – ਮੋਦੀ ਆਪਣੇ ਆਪ ਨੂੰ ਚੰਗਾ ਵਿਖਾਉਣ ਖਾਤਿਰ ਵਿਦੇਸ਼ਾਂ ਵਿੱਚ ਜਾ ਕੇ ਭਾਂਵੇ ਕਈ ਤਰ੍ਹਾਂ ਦੀਆਂ ਚੀਪ ਹਰਕਤਾਂ ਕਰਦਾ ਹੈ,ਪਰ ਗੂਗਲ ਵਿੱਚ ਸਰਚ ਕਰਨ ਤੇ ਉਹ ਦੁਨੀਆਂ ਦਾ ਸੱਭ ਤੋਂ ਸਟੂਪਿਡ ਪ੍ਰਧਾਨਮੰਤਰੀ ਹੀ ਵਿਖਾਈ ਦਿੰਦਾ ਹੈ। ਇਸ ਤੋਂ … More
ਸੀਬੀਆਈ ਨੇ ਕੋਇਲਾ ਘੋਟਾਲੇ ‘ਚ ਡਾ. ਮਨਮੋਹਨ ਸਿੰਘ ਨੂੰ ਦਿੱਤੀ ਕਲੀਨ ਚਿੱਟ
ਨਵੀਂ ਦਿੱਲੀ – ਕੋਲ ਬਲਾਕ ਵੰਡਣ ਦੇ ਘੋਟਾਲੇ ਵਿੱਚ ਆਖਿਰਕਾਰ ਸੱਚ ਦਾ ਬੋਲਬਾਲਾ ਹੋਇਆ ਤੇ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਤੇ ਝੂਠੇ ਆਰੋਪ ਲਗਾਉਣ ਵਾਲਿਆਂ ਦਾ ਉਸ ਸਮੇਂ ਮੂੰਹ ਕਾਲਾ ਹੋਇਆ, ਜਦੋਂ ਜਾਂਚ ਏਜੰਸੀ ਨੇ ਸੀਬੀਆਈ ਕੋਰਟ ਵਿੱਚ ਇਹ ਦੱਸਿਆ … More
ਲਾਲੂ ਨੇ ਸੰਘ ਨੂੰ ਦੱਸਿਆ ਜਾਲ੍ਹੀ, ਬ੍ਰਹਾਮਣਾਂ ਦੀ ਸੰਸਥਾ
ਵੈਸ਼ਾਲੀ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਆਰਐਸਐਸ ਅਤੇ ਮੋਦੀ ਨੂੰ ਆੜੈ ਹੱਥੀਂ ਲੈਂਦਿਆਂ ਹੋਇਆਂ ਸੰਘ ਨੂੰ ਜਾਲ੍ਹੀ ਅਤੇ ਬ੍ਰਾਮਣਾਂ ਦੀ ਸੰਸਥਾ ਦੱਸਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਘ ਦੇ ਲੋਕ ਝੂਠਾ ਪਰਚਾਰ ਕਰਕੇ ਬਿਹਾਰ ਵਿੱਚ ਦੰਗੇ ਕਰਵਾ … More
ਸ਼ੀਲਾ ਦੇ ਖਿਲਾਫ਼ ਭ੍ਰਿਸ਼ਟਾਚਾਰ ਦਾ ਕੋਈ ਵੀ ਕੇਸ ਨਹੀਂ : ਦਿੱਲੀ ਸਰਕਾਰ
ਨਵੀਂ ਦਿੱਲੀ – ਕੇਜਰੀਵਾਲ ਦੀ ਸਰਕਾਰ ਨੇ ਅਜੇ ਤੱਕ ਦਿੱਲੀ ਦੀ ਸਾਬਕਾ ਮੁੱਖਮੰਤਰੀ ਸ਼ੀਲਾ ਦੀਕਸ਼ਤ ਦੇ ਖਿਲਾਫ਼ ਭ੍ਰਿਸ਼ਟਾਚਾਰ ਦਾ ਕੋਈ ਵੀ ਕੇਸ ਦਰਜ਼ ਨਹੀਂ ਕੀਤਾ। ਵਿਧਾਨਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਮੁੱਖਮੰਤਰੀ ਕੇਜਰੀਵਾਲ ਨੇ ਖੁਦ … More
ਦਿੱਲੀ ਕਮੇਟੀ ਵੱਲੋਂ ਤਿਆਰ ਕੀਤੇ ਜਾ ਰਹੇ ਵਿਰਾਸਤੀ ਘਰ ਦੇ ਵਿਸਤਾਰ ਦੀ ਕਾਰ ਸੇਵਾ ਦੀ ਕੀਤੀ ਸ਼ੁਰੂਆਤ
ਨਵੀਂ ਦਿੱਲੀ : ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟਡੀਜ਼ ਦੇ ਨਵੀਨੀਕਰਨ ਅਤੇ ਵਿਸਤਾਰ ਦੇ ਕਾਰਜਾਂ ਦੀ ਸ਼ੁਰੂਆਤ ਕੀਤੀ। ਗੁਰਦੁਆਰਾ ਰਕਾਬਗੰਜ ਸਾਹਿਬ ਵਿੱਖੇ ਸ੍ਰੀ ਗੁਰੂ ਗ੍ਰੰਥ … More
ਨਾਂਦੇੜ ਸਾਹਿਬ ਦੇ ਇਤਿਹਾਸ ਬਾਰੇ ਦਿੱਲੀ ਕਮੇਟੀ ਨੇ ਕਰਵਾਇਆ ਸੈਮੀਨਾਰ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ ਵੱਲੋਂ ਆਯੋਜਿਤ ਕੀਤੇ ਜਾ ਰਹੇ ਲੜੀਵਾਰ ਭਾਸ਼ਣਾਂ ਦੀ ਲੜੀ ਵਿੱਚ ਇੱਕ ਹੋਰ ਮਣਕਾ ਜੁੜਿਆ ਜਦੋਂ ਨਾਨਕ ਸਿੰਘ ਨਿਸ਼ਤਰ ਨੇ ਸੰਗਤਾਂ ਨੂੰ ਨਾਂਦੇੜ ਸਾਹਿਬ ਦੇ … More
ਅਕਾਲੀ ਦਲ ਦੇ ਪ੍ਰਭਾਰੀ ਬਣਨ ਤੋਂ ਬਾਅਦ ਮੁੰਬਈ ਪੁੱਜੇ ਜੀ. ਕੇ. ਦਾ ਹੋਇਆ ਭਰਵਾਂ ਸਵਾਗਤ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਮੁੰਬਈ ਪਹੁੰਚਣ ਤੇ ਭਰਵਾ ਸਵਾਗਤ ਕੀਤਾ ਗਿਆ। ਬੀਤੇ ਦਿਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮਹਾਰਾਸ਼ਟਰ ਸਣੇ 6 … More
ਮੀਟ ਬੈਨ ਕਿਸੇ ਤੇ ਵੀ ਥੋਪਿਆ ਨਹੀਂ ਜਾ ਸਕਦਾ : ਸੁਪਰੀਮ ਕੋਰਟ
ਨਵੀਂ ਦਿੱਲੀ- ਸੁਪਰੀਮਕੋਰਟ ਨੇ ਮੁੰਬਈ ਵਿੱਚ ਜੈਨ ਕਮਿਊਨਟੀ ਦੇ ਧਾਰਮਿਕ ਤਿਊਹਾਰ ਪਰਯੂਸ਼ਣ ਦੇ ਦੌਰਾਨ ਮੀਟ ਦੀ ਵਿਕਰੀ ਤੇ ਰੋਕ ਲਗਾਉਣ ਸਬੰਧੀ ਬੰਬੇ ਹਾਈਕੋਰਟ ਦੇ ਆਦੇਸ਼ ਦੇ ਖਿਲਾਫ਼ ਦਰਖਾਸਤ ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਮੀਟ … More
ਸੱਜਣ ਦੇ ਕੇਸ ਦੀ ਸੁਣਵਾਈ ਜੱਜ ਕਮਲੇਸ਼ ਕੁਮਾਰ ਤੋਂ ਕਿਸੇ ਹੋਰ ਜੱਜ ਕੋਲ ਤਬਦੀਲ ਕਰਨ ਦੀ ਮੰਗ ਕੀਤੀ ਗਈ
ਨਵੀਂ ਦਿੱਲੀ : 1984 ਸਿੱਖ ਕਤਲੇਆਮ ਕੇਸ ’ਚ ਸਜਣ ਕੁਮਾਰ ਦੇ ਖਿਲਾਫ ਕੜਕੜਡੂਮਾ ਕੋਰਟ ’ਚ ਸੁਣਵਾਈ ਕਰ ਰਹੇ ਜੱਜ ਕਮਲੇਸ਼ ਕੁਮਾਰ ਤੋਂ ਉਕਤ ਕੇਸ ਨੂੰ ਲੈ ਕੇ ਕਿਸੇ ਹੋਰ ਜੱਜ ਕੋਲ ਤਬਦੀਲ ਕਰਨ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ … More









