ਭਾਰਤ

 

ਬਿਗ ਬੌਸ ‘ਚ ‘ਸੂਰਾ ਸੋ ਪਹਿਚਾਨੀਏ’ ਸ਼ਬਦ ਦੀ ਗਲਤ ਵਿਆਖਿਆ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ

ਨਵੀਂ ਦਿੱਲੀ : ..ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਆਪਣੇ ਬਿਆਨ ਵਿੱਚ ਇਸ ਗਲ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ ਕਿ ਗੁਰਬਾਣੀ ਦੀ ਮੂਲ ਭਾਵਨਾ ਅਤੇ ਸਿੱਖ ਇਤਿਹਾਸ ਦੀਆਂ ਮਾਨਤਾਵਾਂ ਤੋਂ … More »

ਭਾਰਤ | Leave a comment
 

ਬਾਦਲ ਦਾ ਨਾਮ ਵੀ ਬਾਬਰ ਵਾਲੇ ਪੰਨੇ ਤੇ ਦਰਜ ਹੋਵੇਗਾ- ਸਰਨਾ

ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਫਰੀਦਕੋਟ ਦੇ ਪਿੰਡ ਬਰਗਾੜੀ ਵਿਖੇ ਕਿਸੇ ਸ਼ਰਾਰਤੀ ਅਨਸਰ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆ ਵਿੱਚ ਖਿਲਾਰ ਕੇ ਸਿੱਖ ਪੰਥ ਦੇ ਹਿਰਦਿਆ ਨੂੰ ਵਲੰਧਰ ਕੇ ਰੱਖ … More »

ਭਾਰਤ | Leave a comment
432144_370122136342204_159073760_n.resized

ਬੇਗੁਨਾਹ ਮੁਸਲਮਾਨ ਕਦੋਂ ਤੱਕ ਜੁਲਮ ਸਹਿੰਦੇ ਰਹਿਣਗੇ : ਆਜ਼ਮ

ਮੁਰਾਦਾਬਾਦ – ਯੂਪੀ ਦੇ ਕੈਬਨਿਟ ਮੰਤਰੀ ਆਜ਼ਮ ਖਾਨ ਨੇ ਕਿਹਾ ਕਿ ਗਾਂ ਦੀ ਸੁਰੱਖਿਆ ਦੀ ਗੱਲ ਕਰਨ ਵਾਲੇ ਭਾਜਪਾ ਵਿਧਾਇਕ ਸੰਗੀਤ ਸੋਮ ਖੁਦ ਗਾਂ ਦਾ ਮਾਸ ਖਾਂਦੇ ਹਨ। ਬੇਸ਼ੱਕ ਉਨ੍ਹਾਂ ਦਾ ਡੀਐਨਏ ਟੈਸਟ ਕਰਵਾ ਲਿਆ ਜਾਵੇ।ਬੇਗੁਨਾਹ ਮੁਸਲਮਾਨਾਂ ਨੂੰ ਐਂਵੇ ਹੀ … More »

ਭਾਰਤ | Leave a comment
The_mountains.resized

ਧਾਰਾ 370 ਦੇ ਸਬੰਧ ‘ਚ ਜਮੂੰ ਹਾਈਕੋਰਟ ਨੇ ਦਿੱਤਾ ਅਹਿਮ ਫੈਂਸਲਾ

ਸ੍ਰੀਨਗਰ – ਦੇਸ਼ ਅੰਦਰ ਕੁਝ ਕਟੜਪੰਥੀ ਧਾਰਮਿਕ ਸੰਘਠਨਾਂ ਅਤੇ ਰਾਜਨੀਤਕ ਪਾਰਟੀਆਂ ਵੱਲੋਂ ਸਮੇਂ-ਸਮੇਂ ਤੇ ਜਮੂੰ-ਕਸ਼ਮੀਰ ਵਿੱਚ ਧਾਰਾ 370 ਨੂੰ ਸਮਾਪਤ ਕਰਨ ਤੇ ਬਿਆਨ ਦਾਗੇ ਜਾ ਰਹੇ ਹਨ। ਅਜਿਹੇ ਮੌਕੇ ਜਮੂੰ-ਕਸ਼ਮੀਰ ਹਾਈਕੋਰਟ ਨੇ ਅਹਿਮ ਫੈਂਸਲਾ ਸੁਣਾਇਆ ਹੈ, ਜਿਸ ਅਨੁਸਾਰ ਰਾਜ ਨੂੰ … More »

ਭਾਰਤ | Leave a comment
11065620_689902714444171_9140823538799736582_n.resized

ਲਾਲੂ ਨੇ ਮੋਦੀ ਨੂੰ ਝੂਠ ਦਾ ਅਵਤਾਰ ਅਤੇ ਸੰਘ ਨੂੰ ਨਫਰਤ ਦੀ ਫੈਕਟਰੀ ਦੱਸਿਆ

ਪਟਨਾ – ਬਿਹਾਰ ਵਿੱਚ ਚੋਣ ਪਰਚਾਰ ਸਿੱਖਰਾਂ ਤੇ ਹੋਣ ਕਰਕੇ ਵੱਖ-ਵੱਖ ਪਾਰਟੀਆਂ ਦੇ ਨੇਤਾ ਇੱਕ ਦੂਸਰੇ ਤੇ ਤਿੱਖੇ ਸ਼ਬਦੀ ਹਮਲੇ ਕਰ ਰਹੇ ਹਨ। ਚੋਣਾਂ ਦੇ ਮੱਦੇਨਜ਼ਰ ਹੀ ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੇ ਰਾਸ਼ਟਰੀ ਸਵੈ ਸੇਵਕ ਸੰਘ ਨੂੰ ਆਪਣਾ ਨਿਸ਼ਾਨਾ … More »

ਭਾਰਤ | Leave a comment
800px-HK_HSBC_Main_Building_2008.resized

ਐਚਐਸਬੀਸੀ ਗੈਰਕਾਨੂੰਨੀ ਢੰਗ ਨਾਲ ਬੈਂਕ ਖਾਤੇ ਖੋਲ੍ਹਣ ਤੇ ਜਾਂਚ ਦੇ ਘੇਰੇ ‘ਚ

ਨਵੀਂ ਦਿੱਲੀ – ਐਚਐਸਬੀਸੀ ਬੈਂਕ ਅਤੇ ਉਸ ਦੇ ਕੁਝ ਕਰਮਚਾਰੀਆਂ ਦੁਆਰਾ ਵਿਦੇਸ਼ਾਂ ਵਿੱਚ ਸਥਿਤ ਆਪਣੀ ਬੈਂਕ ਦੀਆਂ ਸ਼ਾਖਾਵਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਖੋਲ੍ਹੇ ਗਏ ਬੈਂਕ ਖਾਤਿਆਂ ਦੇ ਮਸਲੇ ਦੀ ਇਨਕਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। … More »

ਭਾਰਤ | Leave a comment
DSC_8206.resized

ਦਿੱਲੀ ਵਿੱਖੇ ਆਉਂਦੇ ਮੁਜ਼ਾਹਰਾਕਾਰੀਆਂ ਦੀ ਲਾਈਫਲਾਈਨ ਬਣਿਆ ਗੁਰਦੁਆਰਾ ਬੰਗਲਾ ਸਾਹਿਬ : ਜੀ.ਕੇ.

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਕੌਮਾਂਤਰੀ ਲੰਗਰ ਹਫਤਾ ਮਨਾਉਣ ਦੀ ਜਾਣਕਾਰੀ ਅੱਜ ਦਿੱਤੀ ਗਈ। ਬਰਤਾਨੀਆ ਦੀ ਸਿੱਖ ਪ੍ਰੈਸ ਐਸੋਸਿਏਸ਼ਨ ਦੀ ਸਾਥੀ ਸੰਸਥਾਂ ਬੇਸਿਕ ਆੱਫ ਸਿੱਖੀ ਦੇ ਸਹਿਯੋਗ ਨਾਲ ਸੰਸਾਰ ਦੇ ਮੁੱਖ ਸ਼ਹਿਰਾਂ ’ਚ … More »

ਭਾਰਤ | Leave a comment
1923149_110848874343_3525018_n.resized

ਵਕੀਲ ਹੋ ਕੇ ਵੀ ਮੈਂ ਮੋਦੀ ਅਤੇ ਜੇਟਲੀ ਦੇ ਝਾਂਸੇ ਵਿੱਚ ਆ ਗਿਆ : ਜੇਠਮਲਾਨੀ

ਪਟਨਾ : ਪ੍ਰਸਿੱਧ ਵਕੀਲ ਰਾਮਜੇਠਮਲਾਨੀ ਨੇ ਪ੍ਰਧਾਨਮੰਤਰੀ ਮੋਦੀ ਅਤੇ ਵਿੱਤਮੰਤਰੀ ਅਰੁਣ ਜੇਟਲੀ ਤੇ ਜਮ ਕੇ ਨਿਸ਼ਾਨਾ ਸਾਧਿਆ। ਇੱਕ ਪ੍ਰੋਗਰਾਮ ਦੌਰਾਨ ਜੇਠਮਲਾਨੀ ਨੇ ਕਿਹਾ ਕਿ ਇੱਕ ਵਕੀਲ ਹੋਣ ਦੇ ਬਾਵਜੂਦ ਮੈਂ ਉਨ੍ਹਾਂ ਦੇ ਝਾਂਸੇ ਵਿੱਚ ਆ ਗਿਆ, ਇਸ ਦਾ ਮੈਨੂੰ ਬਹੁਤ … More »

ਭਾਰਤ | Leave a comment
12106975_1088089044535936_255437728252370369_n.resized

ਨਰੇਂਦਰ ਮੋਦੀ ਸ਼ੈਤਾਨ ਅਤੇ ਜਾਲਿਮ ਹੈ : ਓਵੈਸੀ

ਕਿਸ਼ਨਗੰਜ – ਆਲ ਇੰਡੀਆ ਮਜ਼ਲਿਸ-ਈ-ਇਤੇਹਾਦੁਲ ਮੁਸਲਿਮੀਨ (AIMIM) ਦੇ ਚੀਫ਼ ਅਸਦੁਦੀਨ ਓਵੈਸੀ ਦੇ ਭਰਾ ਅਕਬਰੂਦੀਨ ਓਵੈਸੀ ਨੇ ਪ੍ਰਧਾਨਮੰਤਰੀ ਮੋਦੀ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਓਵੈਸੀ ਨੇ ਪ੍ਰਧਾਨਮੰਤਰੀ ਮੋਦੀ ਨੂੰ ਸ਼ੈਤਾਨ ਅਤੇ ਜਾਲਿਮ ਦੱਸਦੇ ਹੋਏ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। … More »

ਭਾਰਤ | Leave a comment
 

ਬਾਦਲ ਨੇ ਸ਼੍ਰੋਮਣੀ ਕਮੇਟੀ ਮੈਬਰਾਂ ਕੋਲੋ ਸੌਦਾ ਸਾਧ ਦੀ ਹਮਾਇਤ ਕਰਾ ਕੇ ਇੱਕ ਹੋਰ ਪੰਥ ਵਿਰੋਧੀ ਮੀਲ ਪੱਥਰ ਗੱਡਿਆ-ਸਰਨਾ

ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰ੍ਰੋਮਣੀ ਅਕਾਲੀ ਦਲ ਦਿੱਲੀ ਨੇ ਬੀਤੇ ਕਲ• ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਵੱਲੋ ਤਖਤਾਂ ਦੇ ਜਥੇਦਾਰਾਂ ਵੱਲੋ ਪੰਥ ਵਿਰੋਧੀ ਗਤੀ ਵਿਧੀਆ ਕਰਨ ਵਾਲੇ ਸੌਦਾ ਸਾਧ ਗੁਰਮੀਤ ਰਾਮ … More »

ਭਾਰਤ | Leave a comment