ਭਾਰਤ

photo pc 5.resized

ਦਿੱਲੀ ਕਮੇਟੀ ਦੇ ਅਜਾਇਬਘਰ ’ਚ 3.5 ਲੱਖ ਸੰਗਤਾਂ ਨੇ ਇੱਕ ਸਾਲ ਦੌਰਾਨ ਦਰਸ਼ਨ ਕੀਤੇ

ਨਵੀਂ ਦਿੱਲੀ – ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਬਣੇ ਬਾਬਾ ਬਘੇਲ ਸਿੰਘ ਸਿੱਖ ਹੈਰੀਟੇਜ਼ ਮਲਟੀਮੀਡੀਆ ਅਜ਼ਾਇਬਘਰ ’ਚ ਇੱਕ ਸਾਲ ਦੌਰਾਨ 3.5 ਲੋਕਾਂ ਦੀ ਆਮਦ ਜਿਗਿਆਸੂ ਦੇ ਰੂਪ ਵਿੱਚ ਹੋਣ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਅਵਾ ਕੀਤਾ ਗਿਆ ਹੈ। ਇਹ … More »

ਭਾਰਤ | Leave a comment
Yakub_Memon.resized

ਆਖਿਰ ਯਾਕੂਬ ਨੂੰ ਉਸ ਦੇ ਜਨਮਦਿਨ ਤੇ ਹੀ ਮਿਲੀ ਫਾਂਸੀ

ਨਵੀਂ ਦਿੱਲੀ – ਮੁੰਬਈ ਬੰਬ ਬਲਾਸਟ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਯਾਕੂਬ ਮੇਮਨ ਨੂੰ ਵੀਰਵਾਰ ਸਵੇਰੇ 6:30 ਮਿੰਟ ਤੇ ਨਾਗਪੁਰ ਜੇਲ੍ਹ ਵਿੱਚ ਫਾਂਸੀ ਤੇ ਲਟਕਾ ਦਿੱਤਾ ਗਿਆ ਹੈ। ਯਾਕੂਬ ਦੀ ਫਾਂਸੀ ਦੇ ਦੌਰਾਨ ਉਸ ਦੇ ਪ੍ਰੀਵਾਰ ਦੇ ਕੁਝ ਮੈਂਬਰ ਵੀ … More »

ਭਾਰਤ | Leave a comment
 

ਪ੍ਰੀ ਮੈਡੀਕਲ ਪ੍ਰੀਖਿਆ ਦੌਰਾਨ ਸਿਲੀਗੁੜ੍ਹੀ ਵਿੱਖੇ ਦੋ ਸਿੱਖ ਨੌਜਵਾਨਾਂ ਨੂੰ ਪੱਗ ਉਤਾਰ ਕੇ ਪ੍ਰੀਖਿਆ ਦੇਣ ਦਾ ਹੋਇਆ ਫੁਰਮਾਨ

ਨਵੀਂ ਦਿੱਲੀ – ਪ੍ਰੀ ਮੈਡੀਕਲ ਪ੍ਰੀਖਿਆ ਏ.ਆਈ.ਪੀ.ਐਮ.ਟੀ. ਦੌਰਾਨ ਪੱਛਮੀ ਬੰਗਾਲ ਦੇ ਸਿਲੀਗੁੜ੍ਹੀ ਵਿੱਖੇ ਦੋ ਸਿੱਖ ਨੌਜਵਾਨਾਂ ਨੂੰ ਪੱਗ ਉਤਾਰ ਕੇ ਪ੍ਰੀਖਿਆ ਦੇਣ ਲਈ ਮਜਬੂਰ ਕਰਨ ਦਾ ਹੈਰਾਨੀਕੁੰਨ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਅੱਜ ਕਮੇਟੀ ਦਫਤਰ … More »

ਭਾਰਤ | Leave a comment
Apj_abdul_kalam.resized

ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਨਹੀਂ ਰਹੇ

ਨਵੀਂ ਦਿੱਲੀ- ਸਾਬਕਾ ਰਾਸ਼ਟਰਪਤੀ ਅਤੇ ‘ਮਿਸਾਈਲ ਮੈਨ’ ਏ.ਪੀ.ਜੇ. ਅਬਦੁਲ ਕਲਾਮ ਦਾ ਸੋਮਵਾਰ ਸ਼ਾਮ ਨੂੰ ਸਿ਼ਲਾਂਗ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ।ਕਲਾਮ 2002 ਤੋਂ 2007 ਤੱਕ ਭਾਰਤ ਦੇ 11ਵੇਂ ਰਾਸ਼ਟਰਪਤੀ ਰਹੇ। ਦੇਸ਼ ਦੇ ਇਸ ਹਰਮਨ ਪਿਆਰੇ ਨੇਤਾ … More »

ਭਾਰਤ | Leave a comment
11695844_672718756162567_5103772802185900589_n.resized

ਕਾਲੀ ਨਾਗ ਦਾ ਪੁਨਰਜਨਮ ਮੋਦੀ ਦੇ ਰੂਪ ‘ਚ ਹੋਇਆ ਹੈ : ਲਾਲੂ

ਪਟਨਾ – ਰਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਜਾਤੀਵਾਦ ਸਬੰਧੀ ਜਨਗਣਨਾ ਦੇ ਅੰਕੜੇ ਸਰਵਜਨਿਕ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਗਾਂਧੀ ਮੈਦਾਨ ਵਿੱਚ ਕੀਤੇ ਗਏ ਪ੍ਰੋਗਰਾਮ ਦੌਰਾਨ ਨਰੇਂਦਰ ਮੋਦੀ ਤੇ ਜਮ ਕੇ ਨਿਸ਼ਾਨਾ ਸਾਧਿਆ। ਮੋਦੀ ਨੇ ਵੀ ਸ਼ਨਿਚਰਵਾਰ ਨੂੰ … More »

ਭਾਰਤ | Leave a comment
1521957_582706018484272_801842285_n.resized

ਸਲਮਾਨ ਨੇ ਯਾਕੂਬ ਨੂੰ ਫਾਂਸੀ ਦਿੱਤੇ ਜਾਣ ਦਾ ਕੀਤਾ ਵਿਰੋਧ

ਮੁੰਬਈ – ਬਾਲੀਵੁੱਡ ਐਕਟਰ ਸਲਮਾਨ ਖਾਨ ਨੇ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੇਮਨ ਨੂੰ ਫਾਂਸੀ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ। ਸਲਮਾਨ ਨੇ ਕਿਹਾ ਕਿ ਟਾਈਗਰ ਮੇਮਨ ਦੇ ਗੁਨਾਹਾਂ ਦੀ ਸਜ਼ਾ ਉਸ ਦੇ ਭਰਾ ਯਾਕੂਬ ਮੇਮਨ ਨੂੰ … More »

ਭਾਰਤ | Leave a comment
387847_347191878711056_640212098_n.resized

ਨਤੀਸ਼ ਹਨ ਬਿਹਾਰ ਦੇ ਵਿਕਾਸ ਪੁੱਰਖ : ਸ਼ਤਰੂਘਨ ਸਿਨਹਾ

ਪਟਨਾ – ਬਿਹਾਰ ਵਿੱਚ ਮੋਦੀ ਦੁਆਰਾ ਚੋਣ ਮੁਹਿੰਮ ਸ਼ੁਰੂ ਕੀਤੇ ਜਾਣ ਦੇ ਪਹਿਲੇ ਹੀ ਦਿਨ ਬੀਜੇਪੀ ਦੇ ਬਿਹਾਰ ਤੋਂ ਐਮਪੀ ਅਤੇ ਪਾਰਟੀ ਦੇ ਅਹਿਮ ਨੇਤਾ ਸ਼ਤਰੂਘਨ ਸਿਨਹਾ ਨੇ ਭਾਜਪਾ ਨੂੰ ਤਕੜਾ ਝਟਕਾ ਦਿੰਦੇ ਹੋਏ ਰਾਜ ਦੇ ਮੁੱਖਮੰਤਰੀ ਨਤੀਸ਼ ਕੁਮਾਰ ਨੂੰ … More »

ਭਾਰਤ | Leave a comment
 

ਤਸ਼ੱਦਦ ਨਾਲ ਸਿੱਖ ਕੈਦੀਆਂ ਦੀ ਰਿਹਾਈ ਦਾ ਸੰਘਰਸ਼ ਦਬਾਇਆ ਨਹੀਂ ਜਾ ਸਕੇਗਾ-ਸਰਨਾ

ਨਵੀਂ ਦਿੱਲੀ : ਸਜ਼ਾਵਾਂ ਕੱਟ ਚੁੱਕੇ ਕੈਦੀਆਂ ਦੀ ਰਿਹਾਈ ਲਈ ਮਰਨ ਵਰਤ ਉੱਤੇ ਬੈਠੇ ਸੂਰਤ ਸਿੰਘ ਖਾਲਸਾ ਅਤੇ ਉਸ ਦੇ ਹਿਮਾਇਤੀਆਂ ਉੱਤੇ ਪੰਜਾਬ ਪੁਲੀਸ ਵਲੋਂ ਕੀਤੇ ਗਏ ਤਸ਼ੱਦਦ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਵਾਜਬ ਠਹਿਰਾਉਣ ਦੀ … More »

ਭਾਰਤ | Leave a comment
dsgmc logo.(4).resized

ਪ੍ਰੀ ਮੈਡੀਕਲ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਨੋਜਵਾਨ ਦੇ ਕਕਾਰ ਉਤਰਵਾਉਣ ਤੇ ਦਿੱਲੀ ਕਮੇਟੀ ਨੇ ਲਿਆ ਸਖਤ ਨੋਟਿਸ

ਨਵੀਂ ਦਿੱਲੀ – ਪ੍ਰੀ ਮੈਡੀਕਲ ਪ੍ਰੀਖਿਆ ਏ.ਆਈ.ਪੀ.ਐਮ.ਟੀ . ਦੇ ਦੌਰਾਨ ਅੱਜ ਜੈਪੁਰ ਵਿੱਖੇ ਅਲਵਰ ਦੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਗਜੀਤ ਸਿੰਘ ਦਾ ਕੜਾ ਅਤੇ ਕ੍ਰਿਪਾਨ ਜਬਰੀ ਉਤਰਵਾ ਕੇ ਪ੍ਰੀਖਿਆ ਦੇਣ ਦਾ ਮਸਲਾ ਹੁਣ ਤੂਲ ਪਕੜ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ … More »

ਭਾਰਤ | Leave a comment
 

ਪ੍ਰਵਾਸੀ ਸਿੱਖਾਂ ਨੂੰ ਦੇਸ਼ ਧ੍ਰੋਹੀ ਕਹਿਣ ਦਾ ਬਿਆਨ ਸੁਖਬੀਰ ਵਾਪਸ ਲਵੇ- ਸਰਨਾ

ਨਵੀਂ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ  ਵਿਦੇਸ਼ੀ ਸਿੱਖ ਪ੍ਰਵਾਸ ਕਰਨ ਦੇ ਬਾਵਜੂਦ ਵੀ ਆਪਣੇ ਹਿਰਦਿਆ ਅੰਦਰ ਪੰਜਾਬ ਦਾ ਦਰਦ ਸਮੋਈ ਬੈਠੇ ਹਨ ਤੇ ਉਹਨਾਂ ਨੂੰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ … More »

ਭਾਰਤ | Leave a comment