ਭਾਰਤ
ਬਾਲਾ ਸਾਹਿਬ ਹਸਪਤਾਲ ਬਾਰੇ ਸਿਰਸਾ ਖੁੱਲੀ ਬਹਿਸ ਦੀ ਚੁਨੌਤੀ ਸਵੀਕਾਰ ਕਰੇ – ਸਰਨਾ
ਨਵੀਂ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਵੱਲੋ ਬਾਲ ਸਾਹਿਬ ਹਸਪਤਾਲ ਬਾਰੇ ਗਲਤ ਤੱਥ ਪੇਸ਼ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ … More
ਸੜਕ ਸੁਰੱਖਿਆ ਬਾਰੇ ਸਕੂਲੀ ਬੱਚਿਆਂ ਨੇ ਕੱਢਿਆ ਮਾਰਚ
ਨਵੀਂ ਦਿੱਲੀ : ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਬੱਚਿਆਂ ਵੱਲੋਂ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਸਕੂਲ ਦੇ ਬੱਚਿਆਂ ਵੱਲੋਂ ਸੜਕ ਸੁਰੱਖਿਆ ’ਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਰਾਜਪੱਥ ਲਾਨ … More
ਯਾਕੂਬ ਮੇਨਨ ਦੀ ਮੌਤ ਦਾ ਬਦਲਾ ਲਿਆ ਜਾਵੇਗਾ : ਟਾਈਗਰ ਮੇਮਨ
ਮੁੰਬਈ – ਮੁੰਬਈ ਪੁਲਿਸ ਨੇ 1993 ਦੇ ਬੰਬ ਧਮਾਕਿਆਂ ਦੇ ਮਾਸਟਰ ਮਾਂਈਡ ਟਾਈਗਰ ਮੇਨਨ ਦੀ ਆਵਾਜ਼ ਨੂੰ ਰਿਕਾਰਡ ਕੀਤਾ। ਇੱਕ ਵੈਬਸਾਈਟ ਅਨੁਸਾਰ ਮੋਸਟ ਵਾਂਟਿਡ ਅੱਤਵਾਦੀ ਮੁਸ਼ਤਾਕ ਉਰਫ ਟਾਈਗਰ ਮੇਨਨ ਨੇ ਆਪਣੇ ਛੋਟੇ ਭਰਾ ਯਾਕੂਬ ਮੇਨਨ ਨੂੰ ਫਾਂਸੀ ਦੀ ਸਜ਼ਾ ਦਿੱਤੇ … More
ਸੁਸ਼ਮਾ ਡਰਾਮੇ ਕਰਨ ਵਿੱਚ ਮਾਹਿਰ ਹੈ : ਸੋਨੀਆ ਗਾਂਧੀ
ਨਵੀਂ ਦਿੱਲੀ – ਮੋਦੀ ਸਰਕਾਰ ਵੱਲੋਂ ਸੰਸਦਾਂ ਨੂੰ ਸਸਪੈਂਡ ਕੀਤੇ ਜਾਣ ਦੇ ਵਿਰੋਧ ਵਿੱਚ ਕਾਂਗਰਸ ਨੇ ਅੱਜ ਵੀ ਧਰਨਾ ਜਾਰੀ ਰੱਖਿਆ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਸੰਸਦ ਵਿੱਚ ਦਿੱਤੇ ਗਏ ਬਿਆਨ ਤੇ ਪਲਟਵਾਰ ਕਰਦੇ ਹੋਏ … More
ਆਜ਼ੀਮ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ” ਵਿਸ਼ੇ ਤੇ ਦਿੱਲੀ ਕਮੇਟੀ ਨੇ ਕਰਵਾਇਆ ਸੈਮੀਨਾਰ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ਼ ਅਦਾਰੇ ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟਡੀਜ਼ ਵੱਲੋਂ ਮਹੀਨਾਵਾਰੀ ਸੈਮੀਨਾਰ ਕਰਵਾਇਆ ਗਿਆ। ‘‘ਆਜ਼ੀਮ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ” ਵਿਸ਼ੇ ਤੇ ਕਰਵਾਏ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਸੁਖਦਿਆਲ ਸਿੰਘ ਨੇ ਬਾਬਾ … More
ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ‘ਚ ਕੱਢਿਆ ਪੰਥਕ ਜਥੇਬੰਦੀਆਂ ਨੇ ਮਾਰਚ
ਨਵੀਂ ਦਿੱਲੀ – ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਵੱਲੋਂ ਵਿੱਢੇ ਗਏ ਸੰਘਰਸ਼ ਦੀ ਹਮਾਇਤ ਵਿੱਚ ਵੱਖ ਵੱਖ ਪੰਥਕ ਜਥੇਬੰਦੀਆਂ ਵੱਲੋਂ ਗੁਰੂਦੁਆਰਾ ਰਕਾਬ ਗੰਜ ਤੋਂ ਜੰਤਰ ਮੰਤਰ ਤੱਕ ਕੱਢੇ ਗਏ ਮਾਰਚ ਸਮੇਂ ਇਕੱਠੀਆਂ ਹੋਈਆਂ ਭਾਰੀ ਗਿਣਤੀ ਵਿੱਚ ਸੰਗਤਾਂ … More
ਅਮਰੀਕਾ ਵਿਖੇ ਦਿੱਲੀ ਕਮੇਟੀ ਪ੍ਰਧਾਨ ਖਿਲਾਫ਼ ਕੇਸ ਨੂੰ ਖਾਰਿਜ ਕਰਨ ਦੀ ਜੀ.ਕੇ. ਦੇ ਵਕੀਲ ਨੇ ਦਿੱਤੀ ਦਲੀਲ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਖਿਲਾਫ਼ ਅਮਰੀਕਾ ਵਿਖੇ ਟੀ।ਵੀ।ਪੀ।ਏ। ਐਕਟ ਤਹਿਤ ਸਿੱਖ ਫਾਰ ਜਸਟਿਸ ਵੱਲੋਂ ਬੀਤੇ ਦਿਨੀਂ ਜਾਰੀ ਕਰਵਾਏ ਗਏ ਸੰਮਨ ਦੇ ਕੇਸ ਨੂੰ ਆਧਾਰਹੀਨ ਦੱਸਦੇ ਹੋਏ ਜੀ।ਕੇ। ਦੇ ਵਕੀਲ ਜਸਪ੍ਰੀਤ … More
ਸਪੀਕਰ ਨੇ ਕਾਂਗਰਸ ਦੇ 25 ਸੰਸਦ ਮੈਂਬਰਾਂ ਨੂੰ ਕੀਤਾ ਸਸਪੈਂਡ
ਨਵੀਂ ਦਿੱਲੀ – ਲੋਕਸਭਾ ਵਿੱਚ ਲਲਿਤਗੇਟ ਅਤੇ ਵਿਆਪਮ ਦੇ ਮੁੱਦੇ ਤੇ ਵਿਰੋਧ ਕਰ ਰਹੇ ਕਾਂਗਰਸ ਦੇ 25 ਸੰਸਦ ਮੈਂਬਰਾਂ ਨੂੰ ਸਸਪੈਂਡ ਕਰ ਦਿੱਤਾ ਹੈ।ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਸਦਨ ਵਿੱਚ ਪਲੇਕਾਰਡ ਵਿਖਾਉਣ ਅਤੇ ਕਾਲੀ ਪੱਟੀ ਬੰਨਣ ਤੋਂ ਸਪੀਕਰ ਨਾਰਾਜ਼ ਸੀ। … More
ਮਨਜੀਤ ਸਿੰਘ ਜੀ ।ਕੇ। ਅਤੇ ਸਿਰਸਾ ਉੱਚ ਅਦਾਲਤ ਦੀ ਆਗਿਆ ਦਾ ਪਾਲਣ ਕਰਣ ਅੱਤੇ ਅਧਿਆਪਕਾਂ ਨੂੰ ਨਾ ਡਰਾਉਣ – ਸਰਨਾ
ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਇੱਥੇ ਗੁਰੂ ਹਰਕਿਸ਼ਨ ਪਬਲਿਕ ਸਕੂਲਾਂ ਵਲੋਂ ਅਧਿਆਪਕਾਂ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਮਨਜੀਤ ਸਿੰਘ ਜੀ. ਕੇ ਅੱਤੇ ਸਿਰਸਾ ਤੋਂ ਬਚਾਉਣ ਲਈ ਉਨ੍ਹਾਂ ਨਾਲ ਰਾਬਤਾ ਕਾਇਮ … More
ਵਰੁਣ ਗਾਂਧੀ ਨੇ ਕੀਤਾ ਫਾਂਸੀ ਦੀ ਸਜ਼ਾ ਦਾ ਵਿਰੋਧ
ਨਵੀਂ ਦਿੱਲੀ- ਮੁੰਬਈ ਬਲਾਸਟ ਦੇ ਦੋਸ਼ੀ ਯਾਕੂਬ ਮੇਨਨ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਕੈਪੀਟਲ ਪਨਿਸ਼ਮੈਂਟ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਬਹਿਸ ਤੇਜ਼ ਹੋ ਗਈ ਹੈ। ਹੁਣ ਇਸ ਵਿੱਚ ਬੀਜੇਪੀ ਦੇ ਫਾਇਰਬਰਾਂਡ ਨੇਤਾ ਅਤੇ ਐਮਪੀ ਵਰੁਣ ਗਾਂਧੀ ਵੀ … More







