ਭਾਰਤ

 

ਕੇਜਰੀਵਾਲ ਸਰਕਾਰ ਤੇ 84 ਦੇ ਸਿੱਖ ਕਤਲੇਆਮ ਦੀਆਂ ਵਿਧਵਾਵਾਂ ਲਈ ਬਜ਼ਟ ’ਚ 125 ਕਰੋੜ ਦੀ ਰਕਮ ਨਾ ਰੱਖਣ ਦੇ ਲਗੇ ਦੋਸ਼

ਨਵੀਂ ਦਿੱਲੀ :- ਆਮ ਆਦਮੀ ਪਾਰਟੀ ਵੱਲੋਂ 1984 ਸਿੱਖ ਕਤਲੇਆਮ ਦੇ ਮਸਲੇ ਤੇ ਦੋਹਰਾ ਸਟੈਂਡ ਰੱਖਣ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਸ਼ ਲਗਾਇਆ ਗਿਆ ਹੈ। ਕਮੇਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਮਨਜਿੰਦਰ ਸਿੋੰਘ ਸਿਰਸਾ ਨੇ ਦਿੱਲੀ ਦੀ … More »

ਭਾਰਤ | Leave a comment
PHOTO GTBIT.resized

ਸੁਖਬੀਰ ਬਾਦਲ ਦੀ ਮੌਜੂਦਗੀ ‘ਚ ਹਿੱਤ ਨੇ ਤਕਨੀਕੀ ਅਦਾਰੇ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਨਵੀਂ ਦਿੱਲੀ:- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਕਨੀਕੀ ਅਦਾਰੇ ਗੁਰੁੂ ਤੇਗ ਬਹਾਦਰ ਇੰਸਟੀਚਿਯੂਟ ਆਫ ਟੈਕਨੋਲਜੀ ਦੇ ਚੇਅਰਮੈਨ ਵਜੋਂ ਅੱਜ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ … More »

ਭਾਰਤ | Leave a comment
 

ਹਜੂਰ ਸਾਹਿਬ ਵਿਖੇ ਆਰ.ਐਸ. ਐਸ. ਦੁਆਰਾ ਨਾਮਜ਼ਦ ਮੈਂਬਰਾਂ ਨੂੰ ਆਹੁਦੇਦਾਰ ਬਣਾਇਆ-ਸਰਨਾ

ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਬੀਤੇ ਅਕਾਲ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਕਮੇਟੀ ਦੀ ਹੋਈ ਮੀਟਿੰਗ ਦਾ ਕੜਾ ਨੋਟਿਸ ਲੈਂਦਿਆ ਕਿਹਾ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਪੰਜਾਬ ਦੇ ਮੁੱਖ ਮੰਤਰੀ ਤੇ … More »

ਭਾਰਤ | Leave a comment
SansadBhavan_dtv.resized

ਸੰਸਦ ਦੀ ਕੈਨਟੀਨ ਨੂੰ ਮਿਲ ਰਹੀ 60 ਕਰੋੜ ਦੀ ਸਬਸਿੱਡੀ

ਨਵੀਂ ਦਿੱਲੀ – ਦੇਸ਼ ਵਿੱਚ ਜੇ ਸੱਭ ਤੋਂ ਸਸਤਾ ਅਤੇ ਉਚ ਕਵਾਲਿਟੀ ਦਾ ਭੋਜਨ ਖਾਣਾ ਹੋਵੇ ਤਾਂ ਉਹ ਹੈ ਦਿੱਲੀ ਵਿੱਚ ਸੰਸਦ ਦੀ ਕੈਨਟੀਨ। ਇੱਥੇ ਬਾਜ਼ਾਰ ਭਾਵ ਤੋਂ ਦਸ ਗੁਣਾਂ ਸਸਤੇ ਰੇਟ ਤੇ ਸਵਾਦਿਸ਼ਟ ਪਕਵਾਨ ਮਿਲਦੇ ਹਨ ਅਤੇ ਇਸ ਦੀ … More »

ਭਾਰਤ | Leave a comment
photo 1.resized

ਡੇਹਰਾ ਸਾਹਿਬ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਗਿਆ ਸ਼ਹੀਦੀ ਦਿਹਾੜਾ

ਡੇਹਰਾ ਸਾਹਿਬ,(ਲਾਹੌਰ) – ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰੂਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਬੜੀ ਹੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਡੇਹਰਾ ਸਾਹਿਬ ਗੁਰਦੁਆਰੇ ਦੀ ਕਾਰ ਸੇਵਾ ਦਾ ਆਰੰਭ … More »

ਭਾਰਤ | Leave a comment
10646832_681230492000384_8420943367415185072_n.resized

ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਤੋਮਰ ਗਏ ਤਿਹਾੜ ਜੇਲ੍ਹ

ਨਵੀਂ ਦਿੱਲੀ- ਅਦਾਲਤ ਨੇ ਨਕਲੀ ਡਿਗਰੀ ਰੱਖਣ ਦੇ ਆਰੋਪ ਵਿੱਚ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਜਿਤੇਂਦਰ ਤੋਮਰ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਹੈ। ਅਦਾਲਤ ਨੇ ਤੋਮਰ ਨੂੰ 12 ਦਿਨ ਦੇ ਪੁਲਿਸ ਰੀਮਾਂਡ ਤੋਂ ਬਾਅਦ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ … More »

ਭਾਰਤ | Leave a comment
 

ਡੇਹਰਾ ਸਾਹਿਬ ਦੀ ਸੇਵਾ ਇੱਕ ਸਾਲ ਵਿੱਚ ਮੁਕੰਮਲ ਕਰਕੇ ਪ੍ਰਕਾਸ਼ ਕਰ ਦਿੱਤਾ ਜਾਵੇਗਾ- ਸਰਨਾ

ਨਵੀਂ ਦਿੱਲੀ – ਪਾਕਿਸਤਾਨ ਫੇਰੀ ਉਪਰੰਤ ਵਤਨ ਵਾਪਸ ਪਰਤੇ ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਕਿਹਾ ਕਿ ਲਾਹੌਰ ਸਥਿਤ ਗੁਰੂਦੁਆਰਾ ਡੇਹਰਾ ਸਾਹਿਬ ਦੀ ਕਾਰ ਸੇਵਾ ਦਾ ਨੀਂਹ ਪੱਥਰ … More »

ਭਾਰਤ | Leave a comment
photo train yatra 1.resized

ਦਿੱਲੀ ਕਮੇਟੀ ਵੱਲੋਂ ਆਨੰਦਪੁਰ ਸਾਹਿਬ ਸਮਾਗਮਾਂ ‘ਚ ਹਿੱਸਾ ਲੈਣ ਲਈ ਭੇਜੀ ਗਈ ਵਿਸ਼ੇਸ਼ ਟ੍ਰੇਨ

ਨਵੀਂ ਦਿੱਲੀ – ਸ੍ਰੀ ਆਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਦੇ 350 ਸਾਲਾਂ ਸਮਾਗਮਾਂ ‘ਚ ਹਿੱਸਾ ਲੈਣ ਲਈ ਦਿੱਲੀ ਤੋਂ 1530 ਯਾਤਰੂਆਂ ਦਾ ਜਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਗਿਆ ਹੈ। ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ ਨੇ ਸਫਦਰਜੰਗ … More »

ਭਾਰਤ | Leave a comment
Sushma_Swaraj_in_2014.resized

ਸੁਸ਼ਮਾ ਨੂੰ ਤਕੜਾ ਝਟਕਾ : ਪਤੀ ਨੇ ਮੰਨਿਆ, 22 ਸਾਲ ਤੱਕ ਰਹੇ ਮੋਦੀ ਦੇ ਵਕੀਲ

ਨਵੀਂ ਦਿੱਲੀ- ਆਈਪੀਐਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਨੂੰ ਟਰੈਵਲ ਵੀਜ਼ਾ ਦਿਵਾਉਣ ਦੇ ਮਾਮਲੇ ਵਿੱਚ ਵਿਵਾਦਾਂ ਵਿੱਚ ਘਿਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇੱਕ ਹੋਰ ਵੱਡਾ ਝਟਕਾ ਲਗਿਆ ਹੈ। ਸੁਸ਼ਮਾ ਦੇ ਪਤੀ ਸਵਰਾਜ ਕੌਸ਼ਲ ਨੇ ਮੰਨਿਆ ਹੈ ਕਿ ਉਹ 22 … More »

ਭਾਰਤ | Leave a comment
 

ਨਿਜੀ ਮੁਫਾਦਾਂ ਲਈ ਸਰਨਾ ਨੇ ਕੇਜਰੀਵਾਲ ਨੂੰ ਗੁੰਮਰਾਹ ਕੀਤਾ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਬੀਤੇ ਦਿਨੀਂ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਨਿਜੀ ਮੁਫਾਦਾਂ ਲਈ ਗਲਤ ਤੱਥ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੂੰ ਗੁੰਮਰਾਹ ਕਰਨ ਦਾ ਕਮੇਟੀ … More »

ਭਾਰਤ | Leave a comment