ਭਾਰਤ

10422967_445842482247017_2989598980298470579_n

ਨਤੀਸ਼ ਕੁਮਾਰ ਫਿਰ ਬਣੇ ਬਿਹਾਰ ਦੇ ਮੁੱਖਮੰਤਰੀ

ਪਟਨਾ- ਜਦਯੂ ਮੁੱਖੀ ਨਤੀਸ਼ ਕੁਮਾਰ ਨੇ ਐਤਵਾਰ ਨੂੰ ਚੌਥੀ ਵਾਰ ਬਿਹਾਰ ਦੇ ਮੁੱਖਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ। ਉਨ੍ਹਾਂ ਦੇ ਨਾਲ 22 ਹੋਰ ਮੈਂਬਰਾਂ ਨੇ ਵੀ ਮੰਤਰੀ ਦੇ ਤੌਰ ਤੇ ਸਹੁੰ ਚੁੱਕੀ। ਨਤੀਸ਼ ਕੁਮਾਰ ਬਿਹਾਰ ਦੇ 34ਵੇਂ ਮੁੱਖਮੰਤਰੀ ਬਣੇ। ਉਹ … More »

ਭਾਰਤ | Leave a comment
 

ਬਿੰਦਰਾ ਦੇ ਖਿਲਾਫ ਅਕਾਲੀ ਦਲ ਅਤੇ ਕਮੇਟੀ ਦੀ ਛਵੀ ਨੂੰ ਖਰਾਬ ਕਰਨ ਦੇ ਦੋਸ਼ਾਂ ‘ਚ ਮੁਕਦਮਾ ਦਰਜ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਖਿਲਾਫ ਬੀਤੇ ਕਈ ਦਿਨਾਂ ਤੋਂ ਪੋਸਟਰਬਾਜ਼ੀ ਕਰ ਰਹੇ ਅਕਾਲੀ ਦਲ ਦੇ ਸਾਬਕਾ ਜਰਨਲ ਸਕੱਤਰ ਗਗਨਦੀਪ ਸਿੰਘ ਬਿੰਦਰਾ ਤੇ ਕਮੇਟੀ ਵੱਲੋਂ … More »

ਭਾਰਤ | Leave a comment
10997472_1378730152442104_3136212867975605525_n.resized

ਬਿਹਾਰ ਦੀ ਰਾਜਨੀਤੀ ‘ਚ ਨਵਾਂ ਮੋੜ, ਮਾਂਝੀ ਨੇ ਦਿੱਤਾ ਅਸਤੀਫ਼ਾ

ਪਟਨਾ – ਪਟਨਾ ਵਿਧਾਨਸਭਾ ਵਿੱਚ ਬਹੁਮੱਤ ਸਾਬਿਤ ਕਰਨ ਤੋਂ ਪਹਿਲਾਂ ਹੀ ਬਿਹਾਰ ਦੇ ਮੁੱਖਮੰਤਰੀ ਜੀਤਨ ਰਾਮ ਮਾਂਝੀ ਨੇ ਰਾਜਭਵਨ ਜਾ ਕੇ ਅਸਤੀਫਾ ਦੇ ਦਿੱਤਾ ਹੈ। ਮਾਂਝੀ ਦੇ ਅਸਤੀਫ਼ੇ ਨਾਲ ਨਤੀਸ਼ ਖੇਮੇ ਵਿੱਚ ਜਸ਼ਨ ਦਾ ਮਾਹੌਲ ਹੈ ਅਤੇ ਭਾਜਪਾ ਨੂੰ ਜਬਰਦਸਤ … More »

ਭਾਰਤ | Leave a comment
 

28 ਫਰਵਰੀ ਨੂੰ ਦਿੱਲੀ ਕਮੇਟੀ ਦੇ ਅੰਤਰਿੰਗ ਬੋਰਡ ਵਿੱਚ ਨਵੇਂ ਚਿਹਰੇ ਸਾਹਮਣੇ ਆਉਣਗੇ- ਸਰਨਾ

ਨਵੀ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਆਹੁਦੇਦਾਰਾਂ ਦੀ ਚੋਣ ਲਈ 28 ਫਰਵਰੀ ਨੂੰ ਹੋ ਰਹੀ ਅੰਤਿਰੰਗ ਬੋਰਡ ਦੀ ਮੀਟਿੰਗ ਨੂੰ ਲੈ … More »

ਭਾਰਤ | Leave a comment
book fair 1.resized

ਵਿਸ਼ਵ ਪੁਸਤਕ ਮੇਲੇ ‘ਚ ਦਿੱਲੀ ਕਮੇਟੀ ਨੇ ਲਗਾਇਆ ਸਟਾਲ

ਨਵੀਂ ਦਿੱਲੀ :-ਇਥੇ ਦੇ ਪ੍ਰਗਤੀ ਮੈਦਾਨ ਵਿਖੇ ਚਲ ਰਹੇ ਵਿਸ਼ਵ ਪੁਸਤਕ ਮੇਲੇ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਗੁਰਮਤਿ ਸਾਹਿਤ ਦਾ ਸਟਾਲ ਲਗਾਇਆ ਗਿਆ ਹੈ। ਸਟਾਲ ਨੰ. 61 ਤੇ ਲਗੇ ਦਿੱਲੀ ਕਮੇਟੀ ਦੇ ਇਸ ਸਟਾਲ ਦਾ ਉਧਘਾਟਨ ਕਮੇਟੀ … More »

ਭਾਰਤ | Leave a comment
photo youth sikh kaur.resized

ਬੀਬੀਆਂ ਨੂੰ ਵਾਲੰਟੀਅਰਸ ਦੇ ਤੌਰ ਤੇ ਸ਼ਾਮਿਲ ਕਰਨ ਲਈ “ਯੂਥ ਸਿੱਖ ਕੌਰ” ਜਥੇਬੰਦੀ ਬਣੀ

ਨਵੀਂ ਦਿੱਲੀ :- ਨਗਰ ਕੀਰਤਨਾਂ ਅਤੇ ਹੋਰ ਸਮਾਗਮਾਂ ਦੌਰਾਨ ਵਾਲੰਟੀਅਰਸ ਦੇ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰਨ ਵਾਲੀ ਯੂਥ ਸਿੱਖ ਜਥੇਬੰਦੀ ਵੱਲੋਂ ਸਾਬਤ ਸੂਰਤ ਸਿੱਖ ਨੌਜਵਾਨਾਂ ਤੋਂ ਬਾਅਦ ਹੁਣ ਸਾਬਤ ਸੂਰਤ ਬੀਬੀਆਂ ਅਤੇ ਭੈਣਾ ਦੇ ਸੇਵਾ … More »

ਭਾਰਤ | Leave a comment
dimple chadha.resized

ਡਿੰਪਲ ਚੱਡਾ ਵੱਲੋਂ 1.50 ਕਰੋੜ ਦੀ ਲਾਗਤ ਦੀਆਂ ਸੜਕਾਂ ਦਾ ਉਦਘਾਟਨ

ਨਵੀਂ ਦਿੱਲੀ :- ਮੇਜਰ ਭੁਪਿੰਦਰ ਸਿੰਘ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਿਗਮ ਪਾਰਸ਼ਦ ਡਿੰਪਲ ਚੱਡਾ ਵੱਲੋਂ ਆਪਣੇ ਹਲਕੇ ਦੇ ਵਿਸ਼ਨੂੰ ਗਾਰਡਨ ਦੇ ਆਰ.ਜੈਡ. ਤੇ ਆਰ.ਜੈਡ.ਸੀ. ਬਲਾਕਾਂ ਦੀ ਸੜਕਾਂ ਨੂੰ ਨਵਾਂ ਰੂਪ ਦੇਣ ਵਾਸਤੇ ਲਗਭਗ 1.50 ਕਰੋੜ ਦੀ ਲਾਗਤ ਦੀ … More »

ਭਾਰਤ | Leave a comment
10868135_10153019423008664_5721489766014210418_n.resized

ਕਿਰਨ ਬੇਦੀ ਨੂੰ ਗੱਲਤੀ ਦੱਸਦੇ ਹੋਏ ਸੰਘ ਨੇ ਬੀਜੇਪੀ ਨੂੰ ਕੀਤੇ ਕਈ ਸਵਾਲ

ਨਵੀਂ ਦਿੱਲੀ – ਦਿੱਲੀ ਵਿੱਚ ਹੋਈ ਕਰਾਰੀ ਹਾਰ ਤੋਂ ਬੁਖਲਾਏ ਸੰਘ ਨੇ ਬੀਜੇਪੀ ਤੇ ਤਿੱਖੇ ਸਵਾਲ ਕਰਦੇ ਹੋਏ ਇਸ ਹਾਰ ਦਾ ਠੀਕਰਾ ਕਿਰਨ ਬੇਦੀ ਦੇ ਸਿਰ ਭੰਨਿਆ ਹੈ। ਭਾਜਪਾ ਵੱਲੋਂ ਕਿਰਨ ਬੇਦੀ ਨੂੰ ਦਿੱਲੀ ਦੀ ਮੁੱਖਮੰਤਰੀ ਉਮੀਦਵਾਰ ਬਣਾਏ ਜਾਣ ਦੇ … More »

ਭਾਰਤ | Leave a comment
 

ਭ੍ਰਿਸ਼ਟ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਦਾ ਹਸ਼ਰ ਵੀ ਲੰਗਾਹ ਵਰਗਾ ਹੋਵੇਗਾ-ਸਰਨਾ

ਅੰਮ੍ਰਿਤਸਰ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ‘ਤੇ ਦੋਹਰੇ ਮਾਪਦੰਡ ਅਪਨਾਉਣ ਦੇ ਦੋਸ਼ ਲਗਾਉਂਦਿਆ ਕਿਹਾ ਕਿ ਇੱਕ ਪਾਸੇ ਤਾਂ ਬਾਦਲ ਦਲ ਦੇ ਉਮੀਦਵਾਰ ਵਿਧਾਨ ਸਭਾ ਚੋਣਾਂ ਵਿੱਚ ਸੌਦਾ ਸਾਧ ਦੀ … More »

ਭਾਰਤ | Leave a comment
 

ਬੀਬੀ ਖਾਲਸਾ ਕੋਝੀ ਸਿਆਸਤ ਕਰ ਰਹੀ ਹੈ :- ਗੁਰਮੀਤ ਫੈਡਰੇਸ਼ਨ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਬੋਰਡ ਦੀ ਮੈਂਬਰ ਬੀਬੀ ਦਲਜੀਤ ਕੌਰ ਖਾਲਸਾ ਵੱਲੋਂ ਕਮੇਟੀ ਪ੍ਰਬੰਧਕਾਂ ਤੇ ਲਗਾਏ ਗਏ ਕਥਿਤ ਘਪਲੇ ਦੇ ਦੋਸ਼ਾਂ ਨੂੰ ਕਮੇਟੀ ਵੱਲੋਂ ਨਕਾਰਦੇ ਹੋਏ ਬੀਬੀ ਖਾਲਸਾ ਦੇ ਖਿਲਾਫ ਅਪਰਾਧਿਕ ਸਾਜਿਸ਼ ਘੜਨ ਕਾਰਣ … More »

ਭਾਰਤ | Leave a comment