ਭਾਰਤ
ਦਿੱਲੀ ਦੇ ਸਿੱਖਾਂ ਵੱਲੋ ਸੁਖਬੀਰ ਬਾਦਲ ਦੀ ਮੀਟਿੰਗ ਦਾ ਬਾਈਕਾਟ-ਸਰਨਾ
ਨਵੀ ਦਿੱਲੀ – ਭਾਜਪਾ ਹਾਈ ਕਮਾਂਡ ਕੋਲੋ ਲੋਕ ਸਭਾ ਚੋਣਾਂ ਲਈ ਦਿੱਲੀ ਪੱਛਮੀ ਹਲਕੇ ਤੋ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ.ਕੇ. ਨੂੰ ਟਿਕਟ ਨਾ ਮਿਲ ਸਕਣ ਦੀ ਹੋਈ ਅਸਫਲਤਾ ਤੋ ਪਿੱਛੋ ਦਿੱਲੀ ਦੇ ਸਿੱਖਾਂ ਨੇ … More
ਦਿੱਲੀ ਕਮੇਟੀ ਦੇ ਪ੍ਰਬੰਧਕਾਂ ਦਾ ਵਤੀਰਾ ਕੌਮ ਪੱਖੀ ਅਤੇ ਦੁਰਦਰਸ਼ੀ
ਨਵੀਂ ਦਿੱਲੀ :ਵਿਸ਼ਨੂੰ ਗਾਰਡਨ ਦੀਆਂ 17 ਸਿੰਘ ਸਭਾਵਾਂ ਦੀ ਪ੍ਰਤੀਨਿਧੀ ਸੰਸਥਾਂ ਸ਼੍ਰੋਮਣੀ ਸਿੱਖ ਸੰਗਤ ਦੇ ਪ੍ਰਧਾਨ ਨਰਿੰਦਰ ਸਿੰਘ ਮਠਾਰੂ ਅਤੇ ਵਿਸ਼ਨੂੰ ਗਾਰਡਨ ਮੱਦੀ ਵਾਲੀ ਗਲੀ ਆਰ.ਡਬਲੂ.ਏ. ਦੇ ਪ੍ਰਧਾਨ ਹਰਮਿੰਦਰ ਸਿੰਘ ਨੇ ਇਕ ਸਾਂਝੇ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ … More
ਤਿਲਕ ਵਿਹਾਰ ਵਿਖੇ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ
ਨਵੀਂ ਦਿੱਲੀ :ਤਿਲਕ ਵਿਹਾਰ ਕਲੌਨੀ ‘ਚ ਇਕ ਪਲਾਟ ਵਿਚ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸੈਕੜਾਂ ਸੰਗਤਾਂ ਦੀ ਮੌਜੂਦਗੀ ਵਿਚ ਬੜੈ ਹੀ ਸ਼ਾਂਤਮਈ ਢੰਗ ਨਾਲ ਪਾਏ ਗਏ।ਬੀਤੇ ਦਿਨੀ ਇਸ ਸਥਾਨ ਤੇ ਲੜੀਵਾਰ ਚਲ ਰਹੇ ਸ੍ਰੀ ਅਖੰਡ ਪਾਠ ਸਾਹਿਬ … More
ਪੰਥਕ ਜ਼ਿਮੇਵਾਰੀਆਂ ਨਿਭਾਉਣ ਵਾਸਤੇ ਜਾਨ ਦੀ ਬਾਜ਼ੀ ਲਾਉਣ ਤੋਂ ਗੁਰੇਜ਼ ਨਹੀਂ ਕਰਾਂਗੇ:- ਜੀ.ਕੇ.
ਨਵੀਂ ਦਿੱਲੀ : ਬੀਤੇ ਦਿਨੀ ਤਿਲਕ ਵਿਹਾਰ ਕਲੌਨੀ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਲੌਨੀ ਨਿਵਾਸੀਆਂ ਦੇ ਸਮਾਜਿਕ ਕਲਿਯਾਣ ਦੇ ਸਰੋਕਾਰ ਨੂੰ ਮੁੱਖ ਰੱਖਦੇ ਹੋਏ ਇਕ ਪਲਾਟ ਵਿਚ ਸਰਕਾਰੀ ਪ੍ਰਕ੍ਰਿਆ ਦੀ ਮੰਜੁਰੀ ਦੀ ਆਸ ਤੇ ਚਲ ਰਹੀ ਸ੍ਰੀ ਅਖੰਡ … More
ਬਾਬਰੀ ਮਸਜਿਦ ਢਾਹੁਣ ਸਬੰਧੀ ਸਨਸਨੀਖੇਜ਼ ਖੁਲਾਸੇ
ਨਵੀਂ ਦਿੱਲੀ- ਬਾਬਰੀ ਮਸਜਿਦ ਢਾਹੇ ਜਾਣ ਦੀ ਘਟਨਾ ਉਗਰ ਹੋਈ ਭੀੜ ਦਾ ਕੰਮ ਨਹੀਂ ਸੀ,ਸਗੋਂ ਇਹ ਸੱਭ ਕੁਝ ਯੋਜਨਾ ਅਨੁਸਾਰ ਕੀਤਾ ਗਿਆ ਸੀ। ‘ਕੋਬਰਾ ਪੋਸਟ’ ਨੇ ਇੱਕ ਸਿਟਿੰਗ ਅਪਰੇਸ਼ਨ ਵਿੱਚ ਇਹ ਦਾਅਵਾ ਕੀਤਾ ਹੈ ਕਿ ਬੀਜੇਪੀ ਦੇ ਸੀਨੀਅਰ ਨੇਤਾ ਲਾਲ … More
ਬਟਨ ਕੋਈ ਵੀ ਦਬਾਓ, ਵੋਟ ਭਾਜਪਾ ਦੇ ਖਾਤੇ ‘ਚ
ਗੁਵਾਹਾਟੀ- ਆਸਾਮ ਦੇ ਜੋਰਹਾਟ ਵਿੱਚ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ ਦੀ ਚੈਕਿੰਗ ਦੌਰਾਨ ਟੈਸਟ ਕਰਦੇ ਸਮੇਂ ਇੱਕ ‘ਈਵੀਐਮ’ ਨੇ ਚੋਣ ਕਰਮਚਾਰੀਆਂ ਦੇ ਹੋਸ਼ ਉਡਾ ਦਿੱਤੇ। ਬਟਨ ਭਾਂਵੇ ਕੋਈ ਵੀ ਦੱਬਿਆ ਜਾ ਰਿਹਾ ਸੀ ਪਰ ਵੋਟ ਭਾਜਪਾ ਦੇ ਖਾਤੇ ਵਿੱਚ ਹੀ ਜਾ ਰਿਹਾ … More
ਮੋਦੀ ਮਾਨਸਿਕ ਰੋਗੀ ਹੈ : ਸ਼ਰਦ ਪਵਾਰ
ਮੁੰਬਈ – ਕੇਂਦਰੀ ਮੰਤਰੀ ਅਤੇ ਐਨਸੀਪੀ ਮੁੱਖੀ ਸ਼ਰਦ ਪਵਾਰ ਅਨੁਸਾਰ ਬੀਜੇਪੀ ਦੇ ਪੀਐਮ ਉਮੀਦਵਾਰ ਮੋਦੀ ਮਾਨਸਿਕ ਰੂਪ ਵਿੱਚ ਬੀਮਾਰ ਹਨ। ਪਵਾਰ ਨੇ ਕਿਹਾ ਕਿ ਮੋਦੀ ਦੇ ਸਾਥੀਆਂ ਨੂੰ ਉਸ ਦੀ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ, ਅਸੀਂ ਉਸ ਦਾ ਕਿਸੇ … More
ਭੁੱਲਰ ਦੀ ਫਾਂਸੀ ਦੀ ਸਜ਼ਾ ਉਮਰ ਕੈਦ ‘ਚ ਤਬਦੀਲ
ਨਵੀਂ ਦਿੱਲੀ – ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਸੁਪਰੀਮ ਕੋਰਟ ਨੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਹੈ। ਸੁਪਰੀਮ ਕੋਰਟ ਵੱਲੋਂ ਭੁੱਲਰ ਵੱਲੋਂ ਦਾਇਰ ਕੀਤੀ ਗਈ ਅਰਜ਼ੀ ਤੇ ਇਹ ਫੈਸਲਾ ਸੁਣਾਇਆ ਗਿਆ ਹੈ। ਭੁੱਲਰ ਨੂੰ 1993 ਵਿੱਚ … More
ਸਿੱਖਾਂ ਦੀਆਂ ਕੁਰਬਾਨੀਆਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ:- ਮਹੇਸ਼ ਭੱਟ
ਨਵੀਂ ਦਿੱਲੀ : ਉੱਘੇ ਹਿੰਦੀ ਫਿਲਮਕਾਰ ਮਹੇਸ਼ ਭੱਟ ਨੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਪਣਾ ਅਕੀਦਾ ਭੇਟ ਕਰਨ ਤੋਂ ਬਾਅਦ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਉਤੇ ਤਾਲਿਬਾਨੀ ਸਮਝ ਕੇ ਹੋ ਰਹੇ ਹਮਲਿਆਂ ਤੇ ਇਕ ਡਾਕਉਮੈਂਟ੍ਰੀ ਬਨਾਉਣ ਦਾ ਐਲਾਨ ਇਕ ਵਿਸ਼ੇਸ਼ … More
ਬੀਜੇਪੀ ਨੇ ਜਸਵੰਤ ਸਿੰਘ ਨੂੰ ਪਾਰਟੀ ਚੋਂ ਕੱਢਿਆ
ਜੈਪੁਰ- ਬੀਜੇਪੀ ਨੇ ਆਪਣੀ ਹੀ ਪਾਰਟੀ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਨੂੰ ਬਾਗੀ ਹੋ ਕੇ ਲੋਕਸਭਾ ਚੋਣ ਲੜਨ ਕਰਕੇ ਪਾਰਟੀ ਤੋਂ 6 ਸਾਲ ਲਈ ਬਰਖਾਸਤ ਕਰ ਦਿੱਤਾ ਹੈ।ਬਾੜਮੇਰ ਸੀਟ ਤੇ ਕਾਂਗਰਸ ਤੋਂ ਆਏ ਸੋਨਾਰਾਮ ਚੌਧਰੀ ਨੂੰ ਟਿਕਟ ਦਿੱਤੇ ਜਾਣ ਕਰਕੇ … More







