ਭਾਰਤ
ਦਰਸ਼ਨ ਸਿੰਘ ਦਾ ਕੀਰਤਨ ਕਰਵਾਉਣ ਤੇ ਭੋਗਲ ਨੇ ਸਰਨਾ ਭਰਾਵਾਂ ਨੂੰ ਪੰਥਦੋਖੀ ਦਿੱਤਾ ਕਰਾਰ
ਨਵੀਂ ਦਿੱਲੀ : – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਵਲੋਂ ਆਪਣੇ ਗ੍ਰਹਿ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਪ੍ਰੋ. ਦਰਸ਼ਨ ਸਿੰਘ ਪਾਸੋਂ ਕੀਰਤਨ ਕਰਵਾਉਣ ਤੇ ਆਪਣਾ ਪ੍ਰਤਿਕ੍ਰਮ ਦਿੰਦੇ … More
ਜ. ਅਵਤਾਰ ਸਿੰਘ ਮਕੱੜ ਨੂੰ ਇੱਕ ਨੰਬਰ ਦਾ ਝੂਠਾ ਕਰਾਰ ਦਿੱਤਾ ਜਾਣਾ,ਐਸਜੀਪੀਸੀ ਦੀ ਧਾਰਮਕ ਗਰਿਮਾ ਤੇ ਡੂੰਘੀ ਸੱਟ
ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਨੂੰ ਇੱਕ ਨੰਬਰ ਦਾ ਝੂਠਾ ਕਰਾਰ ਦਿੱਤਾ ਜਾਣਾ, ਨਾ ਕੇਵਲ ਹਾਸੋਹੀਣਾ … More
ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਦਿੱਲੀ ਕਮੇਟੀ ਵਲੋਂ ਮਨਾਇਆ ਗਿਆ
ਨਵੀਂ ਦਿੱਲੀ :- ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਭਗਤ ਰਵਿਦਾਸ ਜੀ ਦੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦਾ ਗਾਇਨ ਪ੍ਰਸਿੱਧ ਰਾਗੀ … More
ਨਾਮ ਸਿਮਰਨ ਲਹਿਰ ਦੀ ਹੋਈ ਸਾਂਝੀ ਅਰਦਾਸ
ਨਵੀਂ ਦਿੱਲੀ :- ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸਤ੍ਰੀ ਅਕਾਲੀ ਦਲ ਦਿੱਲੀ ਇਕਾਈ ਵਲੋਂ ਮੁੂਲ ਮੰਤਰ ਅਤੇ ਗੁਰੂ ਮੰਤਰ ਜਪਾਉਣ ਵਾਸਤੇ ਸ਼ੁਰੂ ਕੀਤੀ ਗਈ ਨਾਮ ਸਿਮਰਨ ਲਹਿਰ ਦੌਰਾਨ ਵੱਖ-ਵੱਖ ਥਾਵਾਂ ਤੇ ਕੀਤੇ ਗਏ ਨਾਮ ਸਿਮਰਨ ਦੀ ਸਾਂਝੀ … More
ਵਿਸ਼ਵ ਪੁਸਤਕ ਮੇਲੇ ਵਿਚ ਦਿੱਲੀ ਕਮੇਟੀ ਦੇ ਸਟਾਲ ਦਾ ਹੋਇਆ ਉਦਘਾਟਨ
ਨਵੀਂ ਦਿੱਲੀ :- ਵਿਸ਼ਵ ਪੁਸਤਕ ਮੇਲੇ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਗਾਏ ਗਏ ਹਾਲ ਨੰ. 14 ਦੇ 67 ਨੰ. ਸਟਾਲ ਦਾ ਅੱਜ ਰਸਮੀ ਉਦਘਾਟਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਰਿਬਣ ਕਟਕੇ ਕੀਤਾ। ਇਸ ਸਟਾਲ ਤੇ ਧਾਰਮਕ ਖੋਜਪੁੂਰਣ … More
ਦਿੱਲੀ ਵਿੱਚ ਲਾਗੂ ਹੋਇਆ ਰਾਸ਼ਟਰਪਤੀ ਰਾਜ
ਨਵੀਂ ਦਿੱਲੀ- ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਉਪ-ਰਾਜਪਾਲ ਦੀ ਸਿਫਾਰਸ਼ ਤੇ ਕੇਂਦਰ ਸਰਕਾਰ ਨੇ ਤਾਜ਼ਾ ਸਥਿਤੀ ਨੂੰ ਵੇਖਦੇ ਹੋਏ ਸ਼ਨਿਚਰਵਾਰ ਦੀ ਰਾਤ ਨੂੰ ਦਿੱਲੀ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਹੈ। ਨਜੀਬ ਜੰਗ ਦੀ ਰਿਪੋਰਟ ਤੇ ਸੋਚ-ਵਿਚਾਰ … More
ਕੇਜਰੀਵਾਲ ਨੇ ਦਿੱਲੀ ਦੇ ਸੀਐਮ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਨਵੀਂ ਦਿੱਲੀ – ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨਸਭਾ ਵਿੱਚ ਜਨਲੋਕਪਾਲ ਬਿੱਲ ਨੂੰ ਪਾਸ ਕਰਵਾਉਣ ਦੇ ਯਤਨ ਵਿੱਚ ਅਸਫਲ ਰਹਿਣ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਉਨ੍ਹਾਂ ਨੇ ਵਿਧਾਨ ਸਭਾ ਭੰਗ ਕਰਕੇ ਤੁਰੰਤ ਚੋਣਾਂ ਕਰਵਾਏ ਜਾਣ ਦੀ … More
ਹਵਾਰਾ, ਭਾਈ ਭਿਉਰਾ, ਭਾਉ, ਖਾਨਪੁਰੀ ਅਤੇ ਭਾਈ ਲਾਹੋਰੀਆ ਸਣੇ ਸਮੂਹ ਕਸ਼ਮੀਰੀ, ਪਾਕਿਸਤਾਨੀ ਕੈਦੀ ਪਿਛਲੇ ਹਫਤੇ ਤੋਂ ਭੁੱਖ ਹੜਤਾਲ ਤੇ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਤਿਹਾੜ ਜੇਲ ਦੇ ਪ੍ਰਸ਼ਾਸਨ ਵਲੋਂ ਜੇਲ ਅੰਦਰ ਬੰਦ ਕੈਦੀਆਂ ਦੇ ਮੌਲੀਕ ਅਧਿਕਾਰਾਂ ਦੀ ਉਲਘਣਾਂ ਕਰਦੇ ਹੋਏ ਕੈਦੀਆਂ ਅਤੇ ਉਨ੍ਹਾਂ ਦੇ ਮਿਲਣ ਵਾਲੇ ਪਰਿਵਾਰਾ ਨੂੰ ਖਜਲ ਖੁਆਰ ਕੀਤਾ ਜਾ ਰਿਹਾ ਹੈ । ਜੇਲ ਪ੍ਰਸ਼ਾਸਨ … More
ਪੀੜਤ ਪਰਿਵਾਰਾਂ ਦੇ ਨਾਲ ਅਕਾਲੀਆਂ ਨੇ ਕੱਢਿਆ ਵਾਕ ਫਾਰ ਜਸਜਿਸ ਮਾਰਚ
ਨਵੀਂ ਦਿੱਲੀ : 1984 ਸਿੱਖ ਕਤਲੇਆਮ ਵਿਚ ਅਪਣੇ ਪਰਿਵਾਰਾਂ ਨੂੰ ਖੋ ਚੁਕੀਆਂ ਵਿਧਵਾਵਾਂ ਵਲੋਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਹਿਯੋਗ ਨਾਲ 1984 ਦੇ ਕਾਤਿਲਾਂ ਦੇ ਨਾਂ ਜਨਤਕ ਕਰਣ ਵਾਸਤੇ ਚਲਾਈ ਜਾ ਰਹੀ … More
ਦਿੱਲੀ ਕਮੇਟੀ ਵੀ ਲਵੇਗੀ ਵਰਲਡ ਬੂਕ ਫੈਅਰ ਵਿਚ ਹਿੱਸਾ
ਨਵੀਂ ਦਿੱਲੀ : ਇਥੇ ਦੇ ਪ੍ਰਗਤੀ ਮੈਦਾਨ ਵਿਚ ਗਿਆਨ ਦੇ ਭੰਡਾਰ ਦਾ ਪ੍ਰਤੀਕ ਪੁਸਤਕਾਂ ਪਾਠਕਾ ਨੂੰ ਇਕ ਛੱਤ ਦੇ ਥਲੇ ਦੇਣ ਦੇ ਮਕਸਦ ਨਾਲ ਵਰਲਡ ਬੂਕ ਫੈਅਰ ਜੋ ਕਿ 15 ਫਰਵਰੀ ਤੋਂ 23 ਫਰਵਰੀ ਤਕ ਲੱਗਣ ਜਾ ਰਿਹਾ ਹੈ, ਉਸ … More






