ਭਾਰਤ
ਗਾਇਬ ਹੋਈ ਟਰਾਮ ਫਿਰ ਤੋਂ ਬਣੇਗੀ ਪੁਰਾਣੀ ਦਿੱਲੀ ਦੀ ਸ਼ਾਨ
ਨਵੀਂ ਦਿੱਲੀ – ਲੰਬੇ ਅਰਸੇ ਤੋਂ ਦਿੱਲੀ ਦੀਆਂ ਸੜਕਾਂ ਤੋਂ ਗਾਇਬ ਹੋਈ ਟਰਾਮ ਹੁਣ ਫਿਰ ਤੋਂ ਦਿੱਲੀ ਵਾਸੀਆਂ ਦੀ ਸੇਵਾ ਵਿੱਚ ਹਾਜਿਰ ਹੋ ਰਹੀ ਹੈ। ਹੁਣ ਟਰਾਮ ਵਿੱਚ ਬੈਠ ਕੇ ਲਾਲ ਕਿਲੇ ਦਾ ਨਜ਼ਾਰਾ ਵੇਖਿਆ ਜਾ ਸਕੇਗਾ। ਰਾਜਧਾਨੀ ਦੀ ਵਿਰਾਸਤ … More
ਚੰਗਾ ਹੁੰਦਾ ਜੇ ‘ਅਖੌਤੀ’ ਪ੍ਰਾਪਤੀਆਂ ਦੇ ਚਿੱਠੇ ਦੇ ਨਾਲ ਸੱਤਾਧਾਰੀਆਂ ਵਲੋਂ ਗੁਰੂ ਗੋਲਕ ਅਤੇ ਗੁਰਦੁਆਰਾ ਕਮੇਟੀ ਦੇ ਸਾਧਨਾਂ ਦੀ ਦੁਰਵਰਤੋਂ ਕਰਨ ਦਾ ਜ਼ਿਕਰ ਵੀ ਕੀਤਾ ਗਿਆ ਹੁੰਦਾ
ਨਵੀਂ ਦਿੱਲੀ : ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਵਲੋਂ ਆਪਣੇ ਇੱਕ ਸਾਲ ਦੇ ਕਾਰਜ-ਕਾਲ ਦੀਆਂ ‘ਅਖੌਤੀ’ ਪ੍ਰਾਪਤੀਆਂ ਦੇ ਜਾਰੀ ਕੀਤੇ ਗਏ ਚਿੱਠੇ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਭਜਨ ਸਿੰਘ ਵਾਲੀਆ ਨੇ ਕਿਹਾ ਕਿ ਚੰਗਾ … More
ਨਵੀਂ ਕਮੇਟੀ ਨੇ ਪਹਿਲੇ ਸਾਲ ਦੀਆਂ ਜਾਰੀ ਕੀਤੀਆਂ ਪ੍ਰਾਪਤੀਆਂ
ਨਵੀਂ ਦਿੱਲੀ :- ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਪ੍ਰਬੰਧ ਦੀ ਸੇਵਾ ਦਾ ਇਕ ਸਾਲ ਪੂਰਾ ਹੋਣ ‘ਤੇ ਦਿੱਲੀ ਦੀ ਸੰਗਤ ਨੂੰ ਪਾਰਟੀ … More
ਪਾਸਵਾਨ 12 ਸਾਲ ਬਾਅਦ ਐਨਡੀਏ ‘ਚ ਵਾਪਿਸ ਪਰਤੇ
ਨਵੀਂ ਦਿੱਲੀ- ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਰਾਮ ਵਿਲਾਸ ਪਾਸਵਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਾਜਨਾਥ ਨੇ ਇੱਕ ਜੁਆਇੰਟ ਪਰੈਸ ਕਾਨਫਰੰਸ ਦੌਰਾਨ ਇਸ ਸਾਲ ਹੋਣ ਵਾਲੀਆਂ ਲੋਕਸਭਾ ਚੋਣਾਂ ਮਿਲ ਕੇ ਲੜਨ ਦਾ ਐਲਾਨ ਕੀਤਾ ਹੈ। ਪਾਸਵਾਨ 12 ਸਾਲ ਬਾਅਦ … More
ਬਾਦਲ ਭਾਜਪਾ ਨਾਲੋ ਤੁਰੰਤ ਨਾਤਾ ਤੋੜ ਕੇ ਸਿੱਖ ਮੰਗਾਂ ਵੱਲ ਧਿਆਨ ਦੇਵੇ- ਸਰਨਾ
ਨਵੀ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਕਲ੍ਹ ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਵੱਲੋ ਕਰਵਾਈ ਗਈ ਜਗਰਾਉ ਰੈਲੀ ਨੂੰ ਪੂਰੀ ਤਰ੍ਹਾ ਅਸਫਲ ਦੱਸਦਿਆ ਕਿਹਾ … More
ਗੁਰੂ ਨਾਨਕ ਕਾਲਜ ਨੇ ਫੈਕਲਟੀ ਡੈਵਲਪਮੈਂਟ ਪ੍ਰੋਗਰਾਮ ਉਲੀਕਿਆ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਗੁਰੂ ਨਾਨਕ ਕਾਲਜ ਆਫ ਐਜੁਕੇਸ਼ਨ ਪੰਜਾਬੀ ਬਾਗ ਵਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕਾਨਫਰੈਂਸ ਹਾਲ ਵਿਖੇ “ਫੈਕਲਟੀ ਡੈਵਲਪਮੈਂਟ ਪ੍ਰੋਗਰਾਮ” ਉੱਘੇ ਸਿਖਿਆ ਮਾਹਿਰਾ ਦੀ ਮੌਜੂਦਗੀ ਵਿਚ ਵਿਦਿਆ ਦੇ ਮਿਆਰ … More
ਲਾਲੂ ਦੇ 13 ਵਿਧਾਇਕ ਹੋਏ ਬਾਗੀ
ਪਟਨਾ – ਰਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੂੰ ਉਸ ਸਮੇਂ ਵੱਡਾ ਝਟਕਾ ਲਗਿਆ, ਜਦੋਂ ਉਸ ਦੀ ਪਾਰਟੀ ਦੇ 13 ਵਿਧਾਇਕਾਂ ਨੇ ਰਜਦ ਨੂੰ ਛੱਡ ਕੇ ਵੱਖਰਾ ਦਲ ਬਣਾਉਣ ਦਾ ਨਿਰਣਾ ਕਰ ਲਿਆ ਹੈ। ਜਦੋਂ ਕਿ 6 ਵਿਧਾਇਕਾਂ ਨੇ ਪਾਰਟੀ ਆਫਿਸ … More
1984 ਦੇ ਕੇਸਾਂ ਵਿਚ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਣ ਦੇ ਕਾਰਣਾ ਦੀ ਧੋਖ ਕਰੇਗੀ ਪੜਤਾਲੀਆ ਕਮੇਟੀ
ਨਵੀਂ ਦਿੱਲੀ : – ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲਈ ਐਲਾਨੇ ਗਏ ਉਮੀਦਵਾਰ ਐਚ.ਐਸ. ਫੁਲਕਾ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਵਾਲ ਪੁੱਛਿਆ ਹੈ … More
ਅਕਾਲੀ ਦਲ ਦਿੱਲੀ ਇਕਾਈ ਵਲੋਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ
ਨਵੀਂ ਦਿੱਲੀ : – ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਇਸਤਿਫਾ ਦੇਣ ਤੋਂ ਬਾਅਦ ਅੱਜ ਦੇ ਸਿਆਸੀ ਮਾਹੌਲ ਤੇ ਵਿਚਾਰ ਚਰਚਾ ਕਰਣ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ … More
ਵਿੱਤ ਮੰਤਰੀ ਨੇ ਆਪਣੇ ਬਜਟ ‘ਚ ਹਰ ਵਰਗ ਨੂੰ ਲੁਭਾਇਆ
ਨਵੀਂ ਦਿੱਲੀ – ਵਿੱਤ ਮੰਤਰੀ ਪੀ. ਚਿਦੰਬਰਮ ਨੇ ਸੋਮਵਾਰ ਨੂੰ ਲੋਕਸਭਾ ਵਿੱਚ ਯੂਪੀਏ ਸਰਕਾਰ ਦੇ ਕਾਰਜਕਾਲ ਦਾ ਅੰਤਿਮ ਬਜਟ ਪੇਸ਼ ਕੀਤਾ। ਉਨ੍ਹਾਂ ਨੇ ਯੂਪੀਏ ਦੇ ਦੋਵਾਂ ਕਾਰਜਕਾਲਾਂ ਦੌਰਾਨ ਸਰਕਾਰ ਦੀਆਂ ਯੋਜਨਾਵਾਂ ਅਤੇ ਉਪਲੱਭਦੀਆਂ ਦਾ ਗੁਣਗਾਨ ਕੀਤਾ। ਇਸ ਬਜਟ ਵਿੱਚ ਸੈਨਾ … More






