ਭਾਰਤ
ਮੋਦੀ ਚਾਹ ਨਹੀਂ ਖੂਨ ਵੇਚਦਾ : ਲਾਲੂ
ਪਟਨਾ – ਰਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਨਰੇਂਦਰ ਮੋਦੀ ਨੂੰ ਝੂਠਾ ਕਰਾਰ ਦਿੰਦੇ ਹੋਏ ਉਸ ਨੂੰ ਖੁਨ ਦਾ ਸੁਦਾਗਰ ਕਿਹਾ ਹੈ। ਲਾਲੂ ਨੇ ਮੋਦੀ ਦੀ ਚਾਹ ਵੇਚਣ ਦੀ ਸਿਆਸਤੀ ਖੇਡ ਤੇ ਤਿੱਖਾ ਵਾਰ ਕਰਦੇ ਹੋਏ ਆਪਣੇ ਆਪ ਨੂੰ ਅਸਲੀ … More
ਸਾਕਾ ਨੀਲਾ ਤਾਰਾ ਲਈ ਜਿੰਮੇਵਾਰ ਵਿਅਕਤੀਆ ਦੀ ਜਾਂਚ ਲਈ ਸਾਬਕਾ ਜੱਜਾਂ ਦਾ ਇੱਕ ਕਮਿਸ਼ਨ ਸਥਾਪਤ ਕੀਤਾ ਜਾਵੇ
ਨਵੀ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਸਾਕਾ ਨੀਲਾ ਤਾਰਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੁੱਖ ਮੰਤਰੀ … More
ਗਿਆਨੀ ਇਕਬਾਲ ਸਿੰਘ ਵਲੋਂ ਰੀਸੀਵਰ ਲਾਏ ਜਾਣ ਦੀ ਮੰਗ ਤੇ ਸਰਨਾ ਵਲੋਂ ਤਿੱਖੀ ਪ੍ਰਤੀਕ੍ਰਿਆ
ਨਵੀਂ ਦਿੱਲੀ – ਸ. ਹਰਵਿੰਦਰ ਸਿੰਘ ਸਰਨਾ, ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵਲੋਂ ਤਖਤ ਸਾਹਿਬ ਦੀ ਪ੍ਰਬੰਧਕ ਕਮੇਟੀ ਭੰਗ ਕਰ, ਉਸਦੀ ਥਾਂ ਰੀਸੀਵਰ ਲਾਏ ਜਾਣ ਦੀ ਕੀਤੀ ਗਈ ਮੰਗ … More
ਗੁਰਦੁਆਰਾ ਕਮੇਟੀ ਇਨਸਾਫ ਦੀ ਆਵਾਜ਼ ਬੁਲੰਦ ਕਰਣ ਲਈ ਕੱਢੇਗੀ ਵਾਕ ਫਾਰ ਜਸਟਿਸ
ਨਵੀਂ ਦਿੱਲੀ : ਸੰਸਾਰ ਭਰ ਵਿਚ ਵਸਦੇ ਸਿੱਖਾਂ ਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਆਉਣ ਵਾਲੇ ਸੋਮਵਾਰ 10 ਫਰਵਰੀ 2014 ਨੂੰ ਆਪਣੇ ਸ਼ਹਿਰ ਅਤੇ ਮੋਹੱਲੇ ਵਿਖੇ “ਵਾਕ … More
ਮੰਤਰੀ ਪਰਵੀਨ ਨੇ ਅਸਤੀਫ਼ਾ ਦੇ ਕੇ ਨਤੀਸ਼ ਨੂੰ ਦਿੱਤਾ ਬਹੁਤ ਵੱਡਾ ਝਟਕਾ
ਪਟਨਾ- ਬਿਹਾਰ ਦੀ ਸਮਾਜ ਅਤੇ ਕਲਿਆਣ ਮੰਤਰੀ ਪਰਵੀਨ ਅਮਾਨਉਲਾ ਨੇ ਪਾਰਟੀ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਮੁੱਖਮੰਤਰੀ ਨਤੀਸ਼ ਕੁਮਾਰ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ। ਇੱਕ ਪਰੈਸ ਕਾਨਫਰੰਸ ਦੌਰਾਨ ਪਰਵੀਨ ਨੇ ਕਿਹਾ ਕਿ ਉਹ ਅਸਤੀਫ਼ੇ ਦੇ ਕਾਰਨ ਨੂੰ … More
ਗੁਰੂ ਹਰਿਕ੍ਰਿਸ਼ਨ ਮੈਡੀਕਲ ਟ੍ਰਸਟ ਬਾਰੇ ਅਦਾਲਤ ਆਪਣੇ ਫੈਸਲੇ ਤੇ ਕਾਇਮ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵਲੋਂ ਬਾਲਾ ਸਾਹਿਬ ਹਸਪਤਾਲ ਨੂੰ ਹਰਿਕ੍ਰਿਸ਼ਨ ਮੈਡੀਕਲ ਟ੍ਰਸਟ ਬਣਾ ਕੇ ਆਪਣੇ ਪ੍ਰਬੰਧ ਹੇਠ ਰੱਖਣ ਦੇ ਮਨਸੁਬਿਆਂ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਦੀ ਜੱਜ ਵਨੀਤਾ … More
ਭਾਈ ਨੰਦ ਲਾਲ ਦੀ ਯਾਦ ਵਿਚ ਦਿੱਲੀ ਕਮੇਟੀ ਨੇ ਕਰਵਾਇਆ ਸੈਮੀਨਾਰ
ਨਵੀਂ ਦਿੱਲੀ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਮਹਾਨ ਵਿਦਵਾਨ ਭਾਈ ਨੰਦ ਲਾਲ ਜੀ ਗੋਯਾ ਦੀ 300 ਸਾਲਾਂ ਯਾਦ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਾਤਾ ਸੁੰਦਰੀ ਕਾਲਜ ਦੇ ਐਡੀਟੋਰੀਅਮ ਵਿਖੇ ਕਰਵਾਇਆ ਗਿਆ। … More
ਪੰਜਾਬੀ ਇੰਡਸਟਰੀਅਲ ਸੋਸਾਇਟੀ ਵਲੋਂ ਕੀਤਾ ਗਿਆ ਲਵਲੀ ਦਾ ਇਜ਼ਤਮਾਣ
ਨਵੀਂ ਦਿੱਲੀ : ਪੰਜਾਬੀ ਇੰਡਸਟਰੀਅਲ ਸੋਸਾਇਟੀ ਵਲੋਂ ਦਿੱਲੀ ਦੇ ਲੀ- ਮੇਰੀਡੀਅਨ ਹੋਟਲ ਵਿਖੇ ਦਿੱਲੀ ਕਾਂਗਰਸ ਦੇ ਮੁੱਖੀ ਅਤੇ ਸਾਬਕਾ ਮੰਤਰੀ (ਦਿੱਲੀ ਸਰਕਾਰ) ਅਰਵਿੰਦਰ ਸਿੰਘ ਲਵਲੀ ਦਾ ਨਿੱਘਾ ਸਵਾਗਤ ਕੀਤਾ ਗਿਆ। ਜਿਸ ਵਿਚ ਦਿੱਲੀ ਦੀਆਂ ਸਿੱਖ ਸ਼ਖਸੀਅਤਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ … More
ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ ਦੀ ਮੁੜ ਜਾਂਚ ਦੀ ਹਮਾਇਤ
ਦਿੱਲੀ: ਸ: ਪਰਮਜੀਤ ਸਿੰਘ ਸਰਨਾ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਸਾਬਕਾ ਪ੍ਰਧਾਨ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਉਸ ਬਿਆਨ ਦਾ ਸਵਾਗਤ ਕੀਤਾ ਜਿਸ ਰਾਹੀਂ ਦਿੱਲੀ ਲੈਫਟੀਨੈਂਟ ਗਵਰਨਰ ਤੋਂ ਦਿੱਲੀ ਵਿਚ 1984 … More
ਛੋਟੇ ਬੱਚਿਆ ਵਿਚ ਦਿੱਲੀ ਕਮੇਟੀ ਨੇ ਕਰਵਾਏ ਦਸਤਾਰ ਮੁਕਾਬਲੇ
ਨਵੀਂ ਦਿੱਲੀ : ਸਿੱਖ ਦੀ ਸ਼ਾਨ ਅਤੇ ਗੁਰਸਿੱਖੀ ਦੀ ਨਿਸ਼ਾਨੀ ਦਸਤਾਰ ਨੂੰ ਨੌਜਵਾਨਾ ਵਿਚ ਲੋੜੀਦਾਂ ਹੁੰਗਾਰਾ ਦਿਵਾਉਣ ਦੇ ਮਕਸਦ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਪ ਜਾਪ ਸੇਵਾ ਟਰੱਸਟ ਦੇ ਸਹਿਯੋਗ ਨਾਲ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਪਰੀਕ੍ਰਮਾ … More






