ਭਾਰਤ
ਰਾਜਨਾਥ ਦੀ ‘ਗੋਇਲ’ਦੇ ਨਾਂ ਤੇ ਪਹਿਲੀ ਹਾਰ
ਨਵੀਂ ਦਿੱਲੀ- ਭਾਜਪਾ ਪ੍ਰਧਾਨ ਰਾਜਨਾਥ ਨੂੰ ਦਿੱਲੀ ਵਿੱਚ ਮੁੱਖਮੰਤਰੀ ਦੇ ਉਮੀਦਵਾਰ ਦੇ ਤੌਰ ਤੇ ਪੇਸ਼ ਕੀਤੇ ਗਏ ਵਿਜੈ ਗੋਇਲ ਦੇ ਨਾਂ ਤੇ ਪਿੱਛੇ ਹਟਣਾ ਪਿਆ। ਰਾਜਨਾਥ ਨੇ ਦਿੱਲੀ ਦੀਆਂ ਵਿਧਾਨ ਸੱਭਾ ਚੋਣਾਂ ਵਿੱਚ ਮੁੱਖਮੰਤਰੀ ਉਮੀਦਵਾਰ ਲਈ ਆਪਣੇ ਕਰੀਬੀ ਵਿਜੈ ਗੋਇਲ … More
ਦਿੱਲੀ ਵਿਧਾਨਸਭਾ ਦੀਆਂ 16 ਸੀਟਾਂ ਤੇ ਇਕੱਲੇ ਚੋਣ ਲੜਨ ਦਾ ਮਤਾ ਅਕਾਲੀ ਦਲ ਦੀ ਦਿੱਲੀ ਇਕਾਈ ਨੇ ਹਾਈਕਮਾਨ ਨੂੰ ਭੇਜਿਆ
ਨਵੀਂ ਦਿੱਲੀ :- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਵਿਧਾਨ ਚੋਣਾਂ ਵਿਚ 16 ਸੀਟਾਂ ਤੇ ਇਕੱਲੇ ਆਪਣੇ ਚੋਣ ਨਿਸ਼ਾਨ ਤਕੜੀ ਤੇ ਲੜਨ ਦਾ ਮਤਾ ਪਾਰਟੀ ਹਾਈ ਕਮਾਨ ਨੂੰ ਭੇਜ ਦਿੱਤਾ ਹੈ। ਪ੍ਰੇਸ ਕਲਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋੇਏ ਦਿੱਲੀ … More
ਇੰਡੀਆ ਗੇਟ ਵਿਖੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਕੈਂਪ
ਨਵੀਂ ਦਿੱਲੀ :- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਖੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਵਿੱਚ ਆਪਸੀ ਭਾਈ-ਚਾਰੇ ਦੀ ਭਾਵਨਾ ਨੂੰ ਵਧਾਉਣ ਤੇ ਮਿਲ-ਜੁਲ ਕੇ ਰਹਿਣ ਦੀ ਆਦਤ ਬਣਾਉਣ ਦੀ ਸਿਖਲਾਈ ਲਈ ਇਕ ਨਵੇਕਲੀ ਪਹਿਲ ਕਰਦਿਆਂ ਓਵਰਨਾਈਟ ਕੈਂਪ ਦਾ ਆਯੋਜਨ ਕੀਤਾ … More
ਜੇਠਮਲਾਨੀ ਨੇ ਬੀਜੇਪੀ ਤੋਂ ਮੰਗਿਆ 5 ਕਰੋੜ ਦਾ ਮੁਆਵਜ਼ਾ
ਨਵੀਂ ਦਿੱਲੀ- ਪ੍ਰਸਿੱਧ ਵਕੀਲ ਰਾਮ ਜੇਠਮਲਾਨੀ ਨੂੰ ਭਾਜਪਾ ਨੇ ਪਾਰਟੀ ਵਿੱਚੋਂ ਕੱਢ ਕੇ ਨਵੀਂ ਮੁਸੀਬਤ ਸਹੇੜ ਲਈ ਹੈ। ਜੇਠਮਲਾਨੀ ਨੇ ਬੀਜੇਪੀ ਦੇ ਸੰਸਦੀ ਬੋਰਡ ਦੇ ਖਿਲਾਫ਼ 5 ਕਰੋੜ ਰੁਪੈ ਦਾ ਮਾਣਹਾਨੀ ਦਾ ਕੇਸ ਦਰਜ਼ ਕੀਤਾ ਹੈ। ਪਾਰਟੀ ਵੱਲੋਂ ਉਨ੍ਹਾਂ ਤੇ … More
ਭਾਰਤ ਨੇ ਅਮਰੀਕੀ ਸ਼ਿੱਪ ਦੇ 35 ਕਰੂ ਮੈਂਬਰਾਂ ਨੂੰ ਕੀਤਾ ਗਿ੍ਫਤਾਰ
ਨਵੀਂ ਦਿੱਲੀ- ਭਾਰਤ ਦੀ ਸਮੁੰਦਰੀ ਸੀਮਾ ਵਿੱਚ ਹੱਥਿਆਰਾਂ ਨਾਲ ਲਦੇ ਹੋਏ ਅਮਰੀਕੀ ਸਮੁੰਦਰੀ ਸ਼ਿੱਪ ਨੂੰ ਆਪਣੇ ਕਬਜ਼ੇ ਵਿੱਚ ਲੈਣ ਤੋਂ ਬਾਅਦ ਉਸ ਵਿੱਚ ਸਵਾਰ 35 ਕਰੂ ਮੈਂਬਰਾਂ ਨੂੰ ਭਾਰਤੀ ਪੁਲਿਸ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ … More
ਸਿੰਘ ਸਭਾ ਸੰਤਗੜ੍ ਦਾ ਨਵਾਂ ਲੰਗਰ ਹਾਲ ਸੰਗਤਾਂ ਨੂੰ ਸਮਰਪਿਤ
ਨਵੀਂ ਦਿੱਲੀ : ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਸੰਤ ਗੜ੍ਹ ਵਿਖੇ ਬਣੇ ਨਵੇਂ ਲੰਗਰ ਹਾਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ ਅਤੇ ਇਲਾਕੇ ਤੋਂ … More
ਇੰਡੀਆ ਗੇਟ ਸਕੂਲ ਵਿਖੇ ਕਲ ਲਗੇਗਾ ਓਵਰਨਾਈਟ ਕੈਂਪ
ਨਵੀਂ ਦਿੱਲੀ : ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਖੇ ਪਹਲੀ ਜਮਾਤ ਦੇ ਵਿਦਿਆਰਥੀਆਂ ਦੇ ਛੋਟੀ ਉਮਰ ਵਿਚ ਹੀ ਗੁਣਾ ਨੂੰ ਵਿਕਸੀਤ ਕਰਨ ਦੇ ਮਕਸਦ ਨਾਲ ਮਿਤੀ 19 ਅਕਤੂਬਰ ਤੋਂ 20 ਅਕਤੂਬਰ ਤੱਕ ‘ਓਵਰਨਾਈਟ ਕੈਂਪ’ ਦਿੱਲੀ ਕਮੇਟੀ ਵਲੋਂ ਪਹਲੀ ਵਾਰ … More
ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਈ ਪਰਸ਼ਾਦੇ ਪਕਾਉਣ ਦੀ ਨਵੀਂ ਮਸ਼ੀਨ
ਨਵੀਂ ਦਿੱਲੀ : ਇਥੋਂ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਤਿਆਧੁਨਿਕ ਇਟਾਲੀਅਨ ਤਕਨੀਕ ਨਾਲ ਭਾਰਤ ਵਿਚ ਬਣੀ ਪਰਸ਼ਾਦੇ ਪਕਾਉਣ ਦੀ ਮਸ਼ੀਨ ਜੋ ਕਿ, ਇਕ ਘੰਟੇ ਵਿਚ ਲਗਭਗ 4,000 ਪਰਸ਼ਾਦੇ ਆਟੋਮੇਟਿਕ ਤਰੀਕੇ ਨਾਲ ਆਟੇ ਨੂੰ ਆਪੇ ਗੁਨ੍ਹ ਕੇ ਚੋਪੜੇ ਹੋਏ ਪਰਸ਼ਾਦੇ … More
ਅਕਾਲੀ ਦਲ ਦੇ ਸੈਂਕੜੇ ਕਾਰਕੁੰਨਾਂ ਨੇ ਸ਼ੀਲਾ ਦੇ ਘਰ ਦੇ ਅੱਗੇ ਪ੍ਰਦਰਸ਼ਨ ਕਰਕੇ ਦਿੱਤੀ ਗਿਰਫਤਾਰੀ
ਨਵੀਂ ਦਿੱਲੀ :-ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬਣਨ ਵਾਲੀ ਨਵੰਬਰ 1984 ਸਿੱਖ ਕਤਲੇਆਮ ਯਾਦਗਾਰ ਦੇ ਕਾਰਜ ਨੂੰ ਰੋਕਣ ਦੇ ਮਕਸਦ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਹਾਈ ਕੋਰਟ ਵਿਖੇ 11 ਜੂਨ 2013 ਵਿਚ … More
ਸਿੱਖ ਵਿਰਸਾ ਪ੍ਰਤਿਯੋਗੀਤਾ ਦੇ ਜੇਤੂ 565 ਬੱਚੇ ਹੋਏ ਸਨਮਾਨਿਤ
ਨਵੀਂ ਦਿੱਲੀ:- ਬੱਚਿਆ ਵਿਚ ਗੁਰਮਤਿ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਏਕਤਾ ਮਿਸ਼ਨ ਅਤੇ ਉਹਦੀਆਂ ਸਹਿਯੋਗੀ ਸੰਸਥਾਵਾਂ ਨਾਲ ਮਿਲ ਕੇ ਬਿਤੇ ਦਿਨੀ “ਸਿੱਖ ਵਿਰਸਾ ਸੰਭਾਲ ਪ੍ਰਤਿਯੋਗੀਤਾ” ਦਾ ਆਯੋਜਨ ਦਿੱਲੀ ਦੇ 41 ਖਾਲਸਾ ਸਕੂਲਾ … More









