ਭਾਰਤ
ਆਂਧਰਾ ‘ਚ ਗੁਰਦੁਆਰਾ ਸਾਹਿਬ ਵਿਖੇ ਭੰਨ ਤੋੜ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਜੀ.ਕੇ. ਨੇ ਲਿਖੀ ਪ੍ਰਧਾਨ ਮੰਤਰੀ ਨੂੰ ਚਿੱਠੀ
ਨਵੀਂ ਦਿੱਲੀ:- ਆਂਧਰਾ ਪ੍ਰਦੇਸ਼ ਦੇ ਵਿਜੈਨਗਰਮ ਜ਼ਿਲੇ ਵਿਖੇ ਸਿਥਤ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਨੂੰ ਅਣਪਛਾਤੇ ਲੋਕਾਂ ਵਲੋਂ ਭੰਨ ਤੋੜ ਕਰਨ ਨੂੰ ਮੰਦਭਾਗਾ ਦਸਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚਿੱਠੀ ਲਿੱਖ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ … More
ਇਸ ਵਾਰ ਪ੍ਰਧਾਨਮੰਤਰੀ ਤੀਸਰੇ ਮੋਰਚੇ ਦਾ ਬਣੇਗਾ-ਮੁਲਾਇਮ
ਨਵੀਂ ਦਿੱਲੀ- 2014 ਵਿੱਚ ਆ ਰਹੀਆਂ ਲੋਕ ਸੱਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਰਾਜਸੀ ਪਾਰਟੀਆਂ ਵੋਟਾਂ ਬਟੋਰਨ ਲਈ ਵੱਖ-ਵੱਖ ਹੱਥਕੰਡੇ ਅਪਣਾ ਰਹੀਆਂ ਹਨ। ਭਾਜਪਾ ਮੋਦੀ ਨੂੰ ਪ੍ਰਧਾਨਮੰਤਰੀ ਉਮੀਦਵਾਰ ਐਲਾਨ ਕੇ ਪੱਬਾਂ ਭਾਰ ਹੋਈ ਫਿਰਦੀ ਹੈ ਅਤੇ ਕਾਂਗਰਸ ਰਾਹੁਲ ਨੂੰ ਅਗਲੇ ਪ੍ਰਧਾਨਮੰਤਰੀ … More
ਸਤਬੀਰ ਸਿੰਘ ਬਣੇ ਯੂਥ ਅਕਾਲੀ ਦਲ ਵੇਸਟ ਦਿੱਲੀ ਦੇ ਪ੍ਰਧਾਨ
ਨਵੀਂ ਦਿੱਲੀ :- ਯੂਥ ਅਕਾਲੀ ਦਲ ਵਿਚ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਜੋੜਨ ਲਈ ਪ੍ਰਧਾਨ ਬਿਕ੍ਰਮਜੀਤ ਸਿੰਘ ਮਜੀਠਿਆ ਵਲੋਂ ਸ਼ੁਰੂ ਕੀਤੀ ਗਈ ਮੁਹਿਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਿੱਖਾਂ ਦੇ … More
ਵਿਧਾਨ ਸਭਾ ਵੋਟਾਂ ਵਿਚ ਕਾਂਗਰਸ ਨੇ ਸੱਜਣ ਕੁਮਾਰ ਦੇ ਬੇਟੇ ਨੂੰ ਉਮੀਦਵਾਰ ਬਣਾਇਆ
ਨਵੀਂ ਦਿੱਲੀ – (ਮਨਪ੍ਰੀਤ ਸਿੰਘ ਖਾਲਸਾ ): ਸੁਪਰੀਮ ਕੋਰਟ ਵਿਚ ਚਲ ਰਹੇ ਨਵੰਬਰ 1984 ਸੁਲਤਾਨਪੁਰੀ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿਚ ਅਜ ਸੱਜਣ ਕੁਮਾਰ ਵਲੋਂ ਵਕੀਲ ਮੁਕੁਲ ਰਸਤੋਗੀ ਅਤੇ ਪੀ.ਏ.ਰਾਉ ਨੇ ਪੇਸ਼ ਹੋ ਕੇ ਉਨ੍ਹਾਂ ਦੇ ਮੁਵਕਿਲਾਂ ਤੇ … More
ਗੁਜਰਾਤ ‘ਚ ਹਰ ਤੀਸਰਾ ਬੱਚਾ ਅੰਡਰਵੇਟ : ਕੈਗ
ਅਹਿਮਦਾਬਾਦ- ਗੁਜਰਾਤ ਦੇ ਵਿਕਾਸ ਦੀਆਂ ਡੀਂਗਾਂ ਮਾਰਨ ਵਾਲੇ ਮੋਦੀ ਦੇ ਰਾਜ ਵਿੱਚ ਹਰ ਤੀਸਰਾ ਬੱਚੇ ਦਾ ਵਜ਼ਨ ਔਸਤ ਤੋਂ ਘੱਟ ਹੈ। ਕੈਗ ਨੇ ਰਾਜ ਦੀ ਬਾਲ ਵਿਕਾਸ ਯੋਜਨਾ (ਆਈਸੀਡੀਐਸ)ਤੇ ਸਵਾਲੀਆ ਚਿੰਨ੍ਹ ਖੜ੍ਹੇ ਕਰਦੇ ਹੋਏ ਕਿਹਾ ਹੈ ਕਿ ਸੂਬੇ ਵਿੱਚ ਹਰ … More
ਚੋਣ ਕਮਿਸ਼ਨ ਨੇ ਕੀਤਾ 5 ਰਾਜਾਂ ਦੀਆਂ ਵਿਧਾਨ ਸੱਭਾ ਚੋਣਾਂ
ਨਵੀਂ ਦਿੱਲੀ- ਦੇਸ਼ ਵਿੱਚ 2014 ਵਿੱਚ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਦਾ ਬਿਗਲ ਵਜ ਗਿਆ ਹੈ। ਚੋਣ ਕਮਿਸ਼ਨ ਨੇ ਇਨ੍ਹਾਂ ਪੰਜ ਰਾਜਾਂ : ਮੱਧਪ੍ਰਦੇਸ਼, ਰਾਜਸਥਾਨ, ਦਿੱਲੀ, ਛਤੀਸਗੜ੍ਹ ਅਤੇ ਮਿਜੋਰਾਮ ਵਿੱਚ ਹੋਣ ਵਾਲੀਆਂ ਵਿਧਾਨ ਸੱਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ … More
ਦਿੱਲੀ ਕਮੇਟੀ ਵਲੋਂ ਵਿਦੇਸ਼ੀ ਗੁਰੂਧਾਮਾਂ ਨੂੰ 18 ਲੱਖ ਦੀ ਸਹਾਇਤਾ ਰਾਸ਼ੀ ਜ਼ਾਰੀ
ਨਵੀਂ ਦਿੱਲੀ :-ਵਿਦੇਸ਼ਾਂ ਵਿਚ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਦੇਸ਼ਾ ਦੇ ਗੁਰੂਧਾਮਾਂ ਵਿਚ ਲੋੜ ਪੈਣ ਤੇ ਗ੍ਰੰਥੀ, ਰਾਗੀ, ਪ੍ਰਚਾਰਕ ਅਤੇ ਮਾਲੀ ਸਹਾਇਤਾ ਦੇਣ ਦੀ ਘੋਸ਼ਣਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬੀਤੇ … More
ਲਾਲੂ ਨੂੰ ‘ਚਾਰਾ ਘੋਟਾਲੇ’ ‘ਚ 5 ਸਾਲ ਦੀ ਸਜ਼ਾ
ਰਾਂਚੀ- ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਚਾਰਾ ਘੋਟਾਲੇ ਦੇ ਮਾਮਲੇ ਵਿੱਚ ਆਰਜੇਡੀ ਦੇ ਪ੍ਰਮੁੱਖ ਅਤੇ ਸਾਬਕਾ ਰੇਲਵੇ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਅਪਰਾਧਿਕ ਸਾਜਿਸ਼ ਦਾ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਦੀ ਕੈਦ ਅਤੇ 25 ਲੱਖ ਰੁਪੈ ਦੇ ਜੁਰਮਾਨੇ ਦੀ … More
ਦਿੱਲੀ ਸਿੱਖ ਕਤਲੇਆਮ ਮਾਮਲੇ ‘ਚ ਸੱਜਨ ਕੁਮਾਰ ਦੀ ਸੁਣਵਾਈ 4 ਅਤੇ ਜਗਦੀਸ਼ ਟਾਈਟਲਰ ਵਾਲੇ ਮਾਮਲੇ ਦੀ ਸੁਣਵਾਈ 7 ਅਕਤੂਬਰ ਨੂੰ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ ): ਦਿੱਲੀ ਦੀ ਸੁਪਰੀਮ ਕੋਰਟ ਅਤੇ ਰੋਹਿਣੀ ਕੋਰਟ ਵਿਚ ਚਲ ਰਹੇ ਨਵੰਬਰ 1984 ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿਚ ਬੀਤੇ ਦਿਨ ਕੋਰਟ ਵਲੋਂ ਸੱਜਨ ਕੁਮਾਰ ਨੂੰ ਕਿਸੇ ਕਿਸਮ ਦੀ ਰਾਹਤ ਨਹੀ ਮਿਲ ਸਕੀ । … More
ਮੋਦੀ ਨੂੰ ਸਿੱਖਾਂ ਦੇ ਧਾਰਮਿਕ ਚਿੰਨ੍ਹਾ ਨੂੰ ਨਿਸ਼ਾਨਾ ਨਹੀ ਬਣਾਉਣ ਦਿੱਤਾ ਜਾਵੇਗਾ-ਸਰਨਾ
ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਮੋਦੀ ਨੇ ਭਾਜਪਾ ਦੀ ਦਿੱਲੀ ਰੈਲੀ ਦੌਰਾਨ ਦੇਸ ਦੇ ਅਰਥ ਸ਼ਾਸ਼ਤਰੀ ਪ੍ਰਧਾਨ ਮੰਤਰੀ ਡਾਂ ਮਨਮੋਹਨ ਸਿੰਘ ਦੀ ਪਗੜ੍ਹੀ ਉਛਾਲ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ … More








