ਭਾਰਤ
ਬੈਨ ਹੋਣਗੇ ਫਿਲਮਾਂ ਅਤੇ ਟੀਵੀ ਤੇ ਅਸ਼ਲੀਲ ਸੀਨ
ਨਵੀਂ ਦਿੱਲੀ- ਫਿਲਮਾਂ ਨੂੰ ਹਿੱਟ ਕਰਵਾਉਣ ਅਤੇ ਟੀਵੀ ਪ੍ਰੋਗਰਾਮਾਂ ਵਿੱਚ ਟੀਰੀਪੀ ਬਟੋਰਨ ਲਈ ਔਰਤਾਂ ਦੇ ਅਸ਼ਲੀਲ ਸੀਨ ਵਿਖਾਉਣ ਤੇ ਜਲਦੀ ਹੀ ਸ਼ਿਕੰਜਾ ਕਸਿਆ ਜਾ ਰਿਹਾ ਹੈ। ਸੰਸਦੀ ਕਮੇਟੀ ਦੀ ਸਿਫਾਰਿਸ਼ ਦੇ ਬਾਅਦ ਹੁਣ ਫਿਲਮਾਂ ਅਤੇ ਟੀਵੀ ਤੇ ਮਹਿਲਾਵਾਂ ਦੇ ਅਸ਼ਲੀਲ … More
ਦਾਗੀਆਂ ਨੂੰ ਬਚਾਉਣ ਵਾਲੇ ਬਿੱਲ ਨੂੰ ਪਾੜ ਕੇ ਸੁੱਟ ਦਿਓ- ਰਾਹੁਲ
ਨਵੀਂ ਦਿੱਲੀ- ਸਜ਼ਾਯਾਫਤਾ ਸਾਂਸਦਾਂ ਅਤੇ ਵਿਧਾਇਕਾਂ ਦੀ ਮੈਂਬਰਸ਼ਿਪ ਨੂੰ ਬਰਕਰਾਰ ਰੱਖਣ ਲਈ ਲਿਆਂਦੇ ਗਏ ਵਿਵਾਦਤ ਬਿੱਲ ਤੇ ਯੂਪੀਏ ਸਰਕਾਰ ਖੁਦ ਹੀ ਫਸ ਗਈ ਹੈ। ਵਿਰੋਧੀ ਧਿਰ ਤੋਂ ਇਲਾਵਾ ਸਰਕਾਰ ਅਤੇ ਕਾਂਗਰਸ ਵਿੱਚ ਵੀ ਇਸ ਨੂੰ ਲੈ ਕੇ ਵਿਰੋਧ ਸ਼ੁਰੂ ਹੋ … More
ਸੁਪਰੀਮ ਕੋਰਟ ਨੇ ਵੋਟਰਾਂ ਨੂੰ ਦਿੱਤਾ ‘ਰਾਈਟ ਟੂ ਰੀਜੈਕਟ’
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਇੱਕ ਇਤਿਹਾਸਿਕ ਫੈਸਲਾ ਸੁਣਉਂਦੇ ਹੋਏ ਕਿਹਾ ਕਿ ਵੋਟਰਾਂ ਨੂੰ ਨਾਂਹਪੱਖੀ ਵੋਟ ਪਾਕੇ ਸਾਰੇ ਉਮੀਦਵਾਰਾਂ ਨੂੰ ਰੀਜੈਕਟ ਕਰਨ ਦਾ ਅਧਿਕਾਰ ਹੈ। ਅਦਾਲਤ ਨੇ ਚੋਣ ਕਮਿਸ਼ਨ ਨੂੰ ਇਹ ਆਦੇਸ਼ ਦਿੱਤੇ ਹਨ ਕਿ ਵੋਟਿੰਗ ਮਸ਼ੀਨਾਂ ਵਿੱਚ … More
ਆਸਾਰਾਮ ਦੀ ਸੱਭ ਤੋਂ ਵੱਡੀ ਰਾਜ਼ਦਾਰ ਸ਼ਿਲਪੀ ਨੇ ਕੀਤਾ ਆਤਮਸਮਰਪਣ
ਜੋਧਪੁਰ- ਨਾਬਾਲਿਗ ਲੜਕੀ ਨਾਲ ਬਲਾਤਕਾਰ ਦੇ ਆਰੋਪ ਵਿੱਚ ਜੇਲ੍ਹ ਵਿੱਚ ਬੰਦ ਆਸਾਰਾਮ ਸ਼ਿਕੰਜੇ ਵਿੱਚ ਫਸਦਾ ਜਾ ਰਿਹਾ ਹੈ। ਪਿੱਛਲੇ ਕਾਫੀ ਸਮੇਂ ਤੋਂ ਫਰਾਰ ਆਸਾਰਾਮ ਦੀ ਸਾਥੀ ਅਤੇ ਉਸ ਦੇ ਛਿੰਦਵਾੜਾ ਆਸ਼ਰਮ ਦੀ ਵਾਰਡਨ ਸ਼ਿਲਪੀ ਨੇ ਆਪਣੇ ਆਪ ਨੂੰ ਜੋਧਪੁਰ ਕੋਰਟ … More
ਹਿਮਾਚਲ ਪੁਲਿਸ ਨੇ ਵਿਧਾਇਕ ਦੀ ਗੱਡੀ ਰੋਕ ਕੇ ਮੰਗਿਆ ਖਰਚਾ-ਪਾਣੀ
ਚੰਡੀਗੜ੍ਹ- ਹਿਮਾਚਲ ਪੁਲਿਸ ਨੇ ਵਿਧਾਇਕ ਦੇ ਡਰਾਈਵਰ ਕੋਲੋਂ ਖਰਚਾ-ਪਾਣੀ ਮੰਗਣ ਲਗਿਆ ਸੰਕੋਚ ਨਹੀਂ ਕੀਤਾ ਤਾਂ ਮਨਾਲੀ ਦੀ ਸੈਰ ਕਰਨ ਜਾਂਦੇ ਆਮ ਸੈਲਾਨੀਆਂ ਦਾ ਕੀ ਹਸ਼ਰ ਹੁੰਦਾ ਹੋਵੇਗਾ। ਹਿਮਾਚਲ ਪ੍ਰਦੇਸ਼ ਦੇ ਕੁਲੂ ਜਿਲ੍ਹੇ ਵਿੱਚ ਐਮਐਲਏ ਦੀ ਮੌਜੂਦਗੀ ਵਿੱਚ ਕਾਰ ਨੂੰ ਰੋਕ … More
ਦਿੱਲੀ ਦੰਗੇ ਦੇ ਮੁੱਖ ਦੋਸ਼ੀ ਮਹਿੰਦਰ ਯਾਦਵ ਵਲੋ ਵੋਟਾਂ ਲੜਨ ਲਈ ਕੋਰਟ ਵਿਚ ਅਪੀਲ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਹਾਈ ਕੋਰਟ ਵਿਚ ਚਲ ਰਹੇ ਦਿੱਲੀ ਦੰਗਿਆਂ ਦੇ ਕੇਸ ਵਿਚ ਅਜ ਦੰਗਿਆਂ ਦੇ ਮੁੱਖ ਦੋਸ਼ੀ ਸੱਜਨ ਕੁਮਾਰ ਦੇ ਮੁੱਖ ਸਹਿਯੋਗੀ ਕੈਪਟਨ ਭਾਗਮਲ ਅਤੇ ਸਾਬਕਾ ਐਮ ਐਲ ਏ ਮਹਿੰਦਰ ਯਾਦਵ ਵਲੋ ਕੋਰਟ ਵਿਚ ਜਮਾਨਤ ਅਤੇ … More
ਰਮੇਸ਼ ਨਗਰ ਦੀ ਸੰਗਤ ਨੇ ਕੀਤੇ ਹਰਿਆਣਾ ਦੇ ਗੁਰਦੁਆਰਿਆਂ ਦੇ ਦਰਸ਼ਨ
ਨਵੀਂ ਦਿੱਲੀ :- ਦਿੱਲੀ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮੀਤ ਪ੍ਰਧਾਨ ਤਨਵੰਤ ਸਿੰਘ ਨੇ ਮਾਨਸਰੋਵਰ ਗਾਰਡਨ ਦੀਆਂ ਸਿੱਖ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿਤਰ ਛੋਹ ਪ੍ਰਾਪਤ ਗੁਰਦੁਆਰਾ ਲੱਖਣ ਮਾਜਰਾ ਸਾਹਿਬ ਤੇ ਗੁਰਦੁਆਰਾ ਬੰਗਲਾ ਸਾਹਿਬ (ਰੋਹਤਕ … More
ਜੀ.ਕੇ. ਦੇ ਯੂ.ਕੇ. ਦੋਰੇ ਨਾਲ 15,000 ਸਿੱਖਾਂ ਨੂੰ “ਸ਼ਰਧਾਲੂ ਵੀਜ਼ਾ” ਮਿਲਣ ਦੀ ਆਸ ਬੱਝੀ
ਨਵੀਂ ਦਿੱਲੀ:- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਇੰਗਲੈਂਡ ਦੇ ਦੌਰੇ ਤੇ ਗਏ ਵਫਦ ਦੀ ਯਾਤਰਾ ਨੂੰ ਕਾਮਯਾਬ ਦਸਦੇ ਹੋਏ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ … More
ਮੋਦੀ ਨਕਲੀ ਲਾਲ ਕਿਲ੍ਹੇ ਦੇ ਸਾਹਮਣੇ ਹੀ ਖੜ੍ਹਾ ਰਹੇਗਾ – ਲਾਲੂ
ਨਵੀਂ ਦਿੱਲੀ-ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਐਨਆਈਸੀ ਦੀ ਮੀਟਿੰਗ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਉਸ ਵੱਲੋਂ ਐਲਾਨੇ ਗਏ ਪ੍ਰਧਾਨ ਮੰਤਰੀ ਉਮੀਦਵਾਰ ਮੋਦੀ ਨੂੰ ਆੜੈ ਹੱਥੀਂ ਲਿਆ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਅਤੇ ਮੋਦੀ ਦੀ … More
ਮਾਤਾ ਸੁੰਦਰੀ ਕਾਲੇਜ ਵਿਖੇ ਬੀਬੀ ਸਿਰਸਾ ਨੇ ਕੀਤੀ ਯਾਦਗਾਰੀ ਤਕਰੀਰ
ਨਵੀਂ ਦਿੱਲੀ :- ਦਿੱਲੀ ਦੇ ਮਾਤਾ ਸੁੰਦਰੀ ਵਿਮੈਨ ਕਾਲੇਜ ਵਿਖੇ ਅੱਜ 47ਵੇਂ ਸਟੁਡੈਂਟ ਕਾਉਂਸਲਿੰਗ ਦਿਹਾੜੇ ਤੇ ਪੰਜਾਬੀ ਬਾਗ ਤੋਂ ਅਕਾਲੀ ਦਲ ਦੀ ਨਿਗਮ ਪਾਰਸ਼ਦ ਬੀਬੀ ਸਤਵਿੰਦਰ ਕੌਰ ਸਿਰਸਾ ਨੇ ਮੁੱਖ ਮਹਿਮਾਨ ਦੇ ਰੂਪ ਵਿਚ ਬੋਲਦੇ ਹੋਏ ਉਥੇ ਮੌਜੂਦ ਕੁੜੀਆਂ ਨੂੰ … More







