ਭਾਰਤ

photo, 18-07-13.sm

ਦਿੱਲੀ ਕਮੇਟੀ ਵਲੋਂ ਗੁਰਦੁਆਰਾ ਦਰਸ਼ਨ ਲਈ ਫ੍ਰੀ ਬਸ ਸੇਵਾ ਸ਼ੁਰੂ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਪਰਮਜੀਤ ਸਿੰਘ ਰਾਣਾ, ਕੁਲਮੋਹਨ ਸਿੰਘ, ਸਮਰਦੀਪ ਸਿੰਘ ਸੰਨੀ, ਕੁਲਦੀਪ … More »

ਭਾਰਤ | Leave a comment
Supreme_Court

ਸੁਪਰੀਮ ਕੋਰਟ ਨੇ ਤੇਜ਼ਾਬ ਪੀੜਤਾਂ ਨੂੰ ਦਿੱਤੀ ਵੱਡੀ ਰਾਹਤ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਤੇਜ਼ਾਬ ਹਮਲੇ ਦੇ ਪੀੜਤਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ। ਅਦਲਾਤ ਨੇ ਤੇਜ਼ਾਬ ਹਮਲਿਆਂ ਦਾ ਸ਼ਿਕਾਰ ਹੋਏ ਸਾਰੇ ਪੀੜਤਾਂ ਨੂੰ ਤਿੰਨ-ਤਿੰਨ ਲੱਖ ਰੁਪੈ ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੰਦੇ ਹੋਏ ਸਾਰੀਆਂ ਰਾਜ ਸਰਕਾਰਾਂ ਨੂੰ ਨੋਟਿਸ … More »

ਭਾਰਤ | Leave a comment
Nitish_Kumar.sm

ਮੋਦੀ ਦੂਸਰੇ ਧਰਮਾਂ ਦਾ ਸਨਮਾਨ ਕਰਨਾ ਵੀ ਸਿੱਖੇ-ਨਤੀਸ਼

ਪਟਨਾ- ਮੋਦੀ ਵੱਲੋਂ ਦਿੱਤੇ ਗਏ ਬੁਰਕੇ ਵਾਲੇ ਬਿਆਨ ਤੇ ਕਾਂਗਰਸ ਨੇਤਾਵਾਂ ਦੁਆਰਾ ਕੀਤੀ ਜਾ ਰਹੀ ਆਲੋਚਨਾ ਦੇ ਨਾਲ-ਨਾਲ ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਵੀ ਖੁਲ੍ਹ ਕੇ ਸਾਹਮਣੇ ਆ ਗਏ ਹਨ।ਜਨਤਾ ਦਲ ਯੂਨਾਈਟਡ ਦੇ ਨੇਤਾ ਅਤੇ ਸੀ ਐਮ ਨਤੀਸ਼ ਨੇ ਮੋਦੀ … More »

ਭਾਰਤ | Leave a comment
Punjabi Sahit manch Vikas Puri -Delhi (1).sm

ਪੰਜਾਬੀਸਾਹਿਤਮੰਚਵਿਕਾਸਪੁਰੀਦੀਪਲੇਠੀਮੀਟਿੰਗ-ਦਿੱਲੀ

ਨਵੀਂਦਿੱਲੀ-ਵਿਕਾਸਪੁਰੀ ਦਿੱਲੀ ਦੇ ਪੰਜਾਬੀ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦੀ ਪਲੇਠੀ ਮੀਟਿੰਗ ਬੀਤੇ ਦਿਨ ਸ. ਗੁਰਬਚਨ ਸਿੰਘ ਚੀਮਾ ਦੀ ਸ੍ਰਪਰਸਤੀ ਹੇਠ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਵਿਕਾਸ ਪੁਰੀ ਵਿਖੇ ਹੋਈ। ਇਸ ਮੀਟਿੰਗ ਵਿੱਚ ਵਿਕਾਸ ਪੁਰੀ ਇਲਾਕੇ ਦੇ ਪੰਜਾਬੀ ਲੇਖਕਾਂ ਅਤੇ ਸਾਹਿਤ … More »

ਭਾਰਤ | Leave a comment
01----3B.sm

ਫੂਡ ਸਕਿਊਰਟੀ ਯੋਜਨਾ ਜਿਵੇਂ ਹੈ ਤਿਵੇਂ ਲਾਗੂ ਕੀਤੀ ਜਾਵੇ-ਸੋਨੀਆ

ਨਵੀਂ ਦਿੱਲੀ- ਸੋਨੀਆ ਗਾਂਧੀ ਨੇ ਸ਼ਨਿਚਰਵਾਰ ਨੂੰ ਉਨ੍ਹਾਂ ਰਾਜਾਂ ਨੂੰ ਜਿਨ੍ਹਾਂ ਵਿੱਚ ਕਾਂਗਰਸ ਦੀ ਸਰਕਾਰ ਹੈ, ਫੂਡ ਸਕਿਊਰਟੀ ਸਕੀਮ ਨੂੰ ਜਿਵੇਂ ਵੀ ਹੈ ਉਸੇ ਤਰ੍ਹਾਂ ਨਾਲ ਲਾਗੂ ਕਰਨ ਲਈ ਕਿਹਾ ਹੈ। ਸੋਨੀਆ ਨੇ ਇਨ੍ਹਾਂ ਰਾਜਾਂ ਦੇ ਮੁੱਖਮੰਤਰੀਆਂ ਦੇ ਨਾਲ ਇਸ … More »

ਭਾਰਤ | Leave a comment
photo, GK(1).sm

ਉਤਰਾਖੰਡ ਵਿਖੇ ਕੀਤੇ ਕਾਰਜਾਂ ਕਰਕੇ ਪ੍ਰਧਾਨ ਜੀ.ਕੇ. ਦਾ ਹੋਇਆ ਸਨਮਾਨ

ਨਵੀਂ ਦਿੱਲੀ : ਗਿਆਨ ਵਿਦਿਆ ਪ੍ਰਚਾਰਣੀ ਸਭਾ ਗੋਬਿੰਦ ਪੁਰੀ ਐਕਸਟੈਂਸ਼ਨ ਦੇ ਪ੍ਰਧਾਨ ਗੁਰਮੇਲ ਪਾਲ ਸਿੰਘ ਨੇ ਇਕ ਸਮਾਗਮ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਦਾ ਸਾਂਝੇ ਤੌਰ ਤੇ … More »

ਭਾਰਤ | Leave a comment
photo, P.C. 10-07-2013.sm

ਪੰਜਾਬੀ ਅਤੇ ਉਰਦੂ ਦੀ ਹੋਂਦ ਨੁੰ ਬਚਾਉਣ ਵਾਸਤੇ ਸਾਂਝੀ ਲੜਾਈ ਲੜਾਂਗੇ :- ਜੀ.ਕੇ.

ਨਵੀਂ ਦਿੱਲੀ : ਅੱਜ ਦਿੱਲੀ ਦੀਆਂ ਖੇਤਰੀ ਭਾਸ਼ਾਵਾਂ ਨੂੰ ਪ੍ਰਮੋਟ ਕਰਨ ਵਾਲੀਆਂ ਸੰਸਥਾਵਾਂ ਦੇ ਨੁਮਾਇੰਦੀਆਂ ਨੇ ਤ੍ਰਲੋਚਨ ਸਿੰਘ ਸਾਬਕਾ ਸਾਂਸਦ, ਸਾਬਿਰ ਅਲੀ ਸਾਂਸਦ (ਜਨਤਾ ਦਲ ਯੁਨਾਇਟੀਢ)  ਦੀ ਅਗਵਾਈ ਹੇਠ ਡਾ. ਨਦੀਮ ਐਹਮਦ, ਖਾਲਸਾ ਕਾਲੇਜਾਂ ਦੇ ਪ੍ਰਿੰਸੀਪਲ ਅਤੇ ਪ੍ਰੋਫੈਸਰਾਂ ਨੇ ਦਿੱਲੀ … More »

ਭਾਰਤ | Leave a comment
Supreme_Court_of_India_-_200705.sm.sm

ਸੁਪਰੀਮ ਕੋਰਟ ਨੇ ਅਪਰਾਧਿਕ ਛਵੀ ਵਾਲੇ ਜਨਪ੍ਰਤੀਨਿਧੀਆਂ ਨੂੰ ਦਿੱਤਾ ਝਟਕਾ

ਨਵੀਂ ਦਿੱਲੀ- ਸੁਪਰੀਮ ਕੋਰਟ ਨ ਬੁੱਧਵਾਰ ਨੂੰ ਅਪਰਾਧਿਕ ਚਰਿਤਰ ਵਾਲੇ ਨੇਤਾਵਾਂ ਨੂੰ ਜੋਰ ਦਾ ਝਟਕਾ ਦਿੰਦੇ ਹੋਏ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਹੈ, ਜਿਸ ਦੇ ਤਹਿਤ ਅਪਰਾਧੀ ਛਵੀ ਵਾਲੇ ਨੇਤਾਵਾਂ ਲਈ ਚੋਣ ਲੜਨੀ ਮੁਸ਼ਕਿਲ ਹੋ ਜਾਵੇਗੀ।ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਜੇ … More »

ਭਾਰਤ, ਮੁਖੱ ਖ਼ਬਰਾਂ | Leave a comment
photo, birthday sukhbir singh...sm

ਦਿੱਲੀ ਦੇ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਜਨਮਦਿਨ ਦੀ ਵਧਾਈ ਦਿੱਤੀ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਦੇ ਜਨਮ ਦਿਨ ਦੇ ਮੌਕੇ ਤੇ ਦਿੱਲੀ ਇਕਾਈ ਦੇ ਆਗੂਆਂ ਨੇ ਉਨ੍ਹਾਂ ਨੁੰ ਨਿਘੀ ਵਧਾਈ ਦਿੱਤੀ ਅਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ … More »

ਭਾਰਤ | Leave a comment
Photo 5 July 213(1).sm

ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ “ਵਾਤਾਵਰਨ ਸੰਭਾਲ ਦਿਵਸ” ਵਜੋਂ ਦਿੱਲੀ ਕਮੇਟੀ ਨੇ ਮਨਾਇਆ

ਨਵੀਂ ਦਿੱਲੀ : ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਨਹਾਰ ਅਤੇ ਮੀਰੀ ਪੀਰੀ ਦੇ ਮਾਲਕ ਸਾਹਿਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿੱਖੇ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ … More »

ਭਾਰਤ | Leave a comment