ਭਾਰਤ
ਵਿਰੋਧੀ ਧਿਰ ਗੁਮਰਾਹਕੁੰਨ ਬਿਆਨਬਾਜ਼ੀ ਕਰਣ ਤੋਂ ਗੁਰੇਜ਼ ਕਰਨ- ਇੰਦਰਮੋਹਨ ਸਿੰਘ
ਨਵੀਂ ਦਿੱਲੀ :ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰੇ ਮਾਮਲਿਆਂ ਦੇ ਚੀਫ ਕੋਆਰਡੀਨੇਟਰ ਸ. ਇੰਦਰ ਮੋਹਨ ਸਿੰਘ ਨੇ ਕੁੱਝ ਵਿਰੋਧੀ ਧਿਰਾਂ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਵਿਰੁਧ ਗੁਮਰਾਹਕੁੰਨ ਬਿਆਨਬਾਜ਼ੀ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ … More
ਦਿੱਲੀ ਕਮੇਟੀ ਦਾ ਇਕ ਵਫਦ ਵਿਜੈ ਬਹੁਗੁਣਾ ਨੂੰ ਮਿਲਿਆ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਹੇਠ ਇਕ ਵਫਦ ਨੇ ਉਤਰਾਖੰਡ ਦੇ ਮੁੱਖਮੰਤਰੀ ਵਿਜੇ ਬਹੁਗੁਣਾ ਨਾਲ ਦੇਹਰਾਦੂਨ ਵਿਖੇ ਮੁਲਾਕਾਤ ਕੀਤੀ ਅਤੇ ਇਸ ਵਫਦ ਵਿਚ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, … More
“ ਮੈਂ ਚੋਣਾਂ ‘ਚ ਖਰਚ ਕੀਤੇ, 8 ਕਰੋੜ, ਜੋ ਕਰਨਾ ਹੈ ਕਰ ਲਓ : ਮੁੰਡੇ
ਨਵੀਂ ਦਿੱਲੀ- ਭਾਜਪਾ ਨੇਤਾ ਗੋਪੀਨਾਥ ਮੁੰਡੇ ਨੇ ਚੋਣ ਖਰਚ ਦੀ ਸੀਮਾ ਦਾ ਉਲੰਘਣ ਕਰਨ ਦੀ ਗੱਲ ਮੰਨਦੇ ਹੋਏ ਅਜਿਹਾ ਬਿਆਨ ਦਿੱਤਾ ਹੈ ਜਿਸ ਨਾਲ ਬਵਾਲ ਮੱਚਿਆ ਹੋਇਆ ਹੈ। ਮੁੰਡੇ ਨੇ ਨਾਂ ਕੇਵਲ ਤੈਅ ਸੀਮਾ ਤੋਂ ਵੱਧ ਖਰਚ ਕਰਨ ਦੀ ਗੱਲ … More
ਸਿੱਖਿਆ ਦੇ ਮਿਆਰ ਨੂੰ ਉੱਚਾ ਚੁਕਣ ਦੇ ਦਿੱਲੀ ਕਮੇਟੀ ਦੀ ਕੋਸ਼ਿਸ਼ਾਂ ਜਾਰੀ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਵਿਦਿਆ ਦੇ ਮਿਆਰ ਨੂੰ ਉਚਾਂ ਚੁਕਣ ਵਾਸਤੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਲੋਂ ਬਿਤੇ ਦਿਨੀ ਮਾਤਾ ਸੁੰਦਰੀ ਕਾਲੇਜ ਵਿਖੇ ਮਿਤੀ 18 ਮਈ ਨੂੰ … More
ਕੈਂਸਰ ਦੀ ਜਾਂਚ ਲਈ ਦਿੱਲੀ ਕਮੇਟੀ ਨੇ ਲਗਾਇਆ ਫ੍ਰੀ ਚੈਕਅਪ ਕੈਂਪ
ਨਵੀਂ ਦਿੱਲੀ :ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਂਸਰ ਪੀੜਿਤਾਂ ਦੀ ਮਦਦ ਵਾਸਤੇ ਗੁਰੂਨਾਨਕ ਕੈਂਸਰ ਕੈਅਰ ਟ੍ਰਸਟ ਰਜਿੰਦਰ ਨਗਰ ਦੇ ਸਹਿਯੋਗ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕੈਂਸਰ ਕੇਅਰ ਕੈਂਪ ਲਗਾਇਆ ਗਿਆ। ਜਿਸ ਦਾ ਉੱਦਘਾਟਨ ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਹਰਦੇਵ … More
ਦਿੱਲੀ ਕਮੇਟੀ ਨੇ ਉਤਰਾਖੰਡ ਵਿਖੇ 70 ਟਨ ਖਾਣ-ਪੀਣ ਦੀ ਸਾਮਗਰੀ ਭੇਜੀ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਤੇ ਦਿਨੀ ਉਤਰਾਖੰਡ ਵਿਖੇ ਆਈ ਕੁਦਰਤੀ ਕਰੋਪੀ ਦੇ ਕਾਰਣ ਪਹਾੜਾ ਵਿਚ ਫਸੇ ਲੋਕਾਂ ਨੂੰ ਕਢਣ ਵਾਸਤੇ ਚਲਾਏ ਗਏ ਰਾਹਤ ਅਤੇ ਬਚਾਵ ਕੰਮਾਂ ਦੇ ਬਾਰੇ ਅੱਜ ਦਿੱਲੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ … More
ਰਕਾਬ ਗੰਜ ਸਾਹਿਬ ਵਿਖੇ ਯਾਦਗਾਰ ਸਥਾਪਤ ਕਰਨਾ ਬਾਦਲ ਧੜੇ ਦੀ ਸਿਆਸੀ ਚਾਲ – ਸਰਨਾ
ਨਵੀਂ ਦਿੱਲੀ : ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਪੁਰ ਦੋਸ਼ ਲਾਇਆ ਹੈ ਕਿ ਉਨ੍ਹਾਂ ਰਾਜਸੀ ਸੁਆਰਥ ਦੀ ਪੂਰਤੀ ਲਈ ਬਜ਼ਿਦ ਹੋ ਗੁਰਦੁਆਰਾ ਰਕਾਬ ਗੰਜ … More
ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਸਹਿਤ ਮਨਾਇਆ ਗਿਆ
ਨਵੀਂ ਦਿੱਲੀ : ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਹੋਏ ਕੀਰਤਨ ਸਮਾਗਮ ਵਿਚ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲਖੀ ਸ਼ਾਹ ਵੰਜਾਰਾ ਹਾਲ ਵਿਖੇ ਕੋਈ ਗੁਰਮਤਿ ਸਮਾਗਮ ਵਿਚ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਭਾਈ ਰਣਧੀਰ ਸਿੰਘ ਜੀ ਸ੍ਰੀ ਦਰਬਾਰ … More
ਲਾਲੂ ਨੇ ਕਿਹਾ ਨੀਤੀਸ਼ ਨੂੰ ਅਡਵਾਨੀ ਦਾ ਤੋਤਾ
ਪਟਨਾ-ਰਾਜਦ ਦੇ ਪ੍ਰਧਾਨ ਲਾਲੂ ਪ੍ਰਸਾਦਿ ਯਾਦਵ ਨੇ ਕਿਹਾ ਕਿ ਨੀਤੀਸ਼ ਤਾਂ ਅਡਵਾਨੀ ਦਾ ਤੋਤਾ ਹੈ ਜੋ ਅਡਵਾਨੀ ਕਹਿੰਦਾ ਹੈ ਉਹੀ ਨੀਤੀਸ਼ ਬੋਲਦਾ ਹੈ। ਲਾਲੂ ਨੇ ਕਿਹਾ ਕਿ ਭਾਜਪਾ ਅਤੇ ਜਦਯੂ ਦੋਵੇਂ ਹੀ ਬਿਹਾਰ ਦੇ ਲੋਕਾਂ ਨੂੰ 17 ਸਾਲਾਂ ਤੋਂ ਠੱਗਦੇ … More
ਰਾਹੁਲ ਨੇ ਕੀਤਾ ਪਾਰਟੀ ‘ਚ ਫੇਰ-ਬਦਲ
ਨਵੀਂ ਦਿੱਲੀ- ਕਾਂਗਰਸ ਨੇ 2014 ਦੀਆਂ ਚੋਣਾਂ ਦੇ ਮੱਦੇਨਜ਼ਰ ਆਪਣੀ ਪਾਰਟੀ ਵਿਚ ਵੱਡੀ ਪੱਧਰ ‘ਤੇ ਫੇਰ ਬਦਲ ਕੀਤਾ ਹੈ। ਰਾਹੁਲ ਗਾਂਧੀ ਨੇ ਨੇ ਨਵੀਂ ਟੀਮ ਬਣਾਉਂਦੇ ਹੋਏ ਸਾਬਕਾ ਕੇਂਦਰੀ ਮੰਤਰੀਆਂ ਅਜੈ ਮਾਕਨ ਅਤੇ ਸੀਪੀ ਜੋਸ਼ੀ ਨੂੰ ਅੰਬਿਕਾ ਸੋਨੀ ਤੇ ਗੁਰਦਾਸ … More









