ਭਾਰਤ

 

ਹਾਈਕੋਰਟ ਦੀ ਜੱਜ ਹੀਮਾ ਕੋਹਲੀ ਨੇ ਜੁਰਮਾਨੇ ਦੀ ਰਾਸ਼ੀ ਗੁ: ਸੀਸ ਗੰਜ ਸਾਹਿਬ ਵਿਖੇ ਦੇਣ ਦੇ ਆਦੇਸ਼ ਦਿੱਤੇ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਨੇ ਪ੍ਰੈਸ ਨੂੰ ਜਾਰੀ ਆਪਣੇ ਬਿਆਨ ਵਿਚ ਕਿਹਾ ਕਿ ਅਜ ਤੱਕ ਦਿੱਲੀ ਕਮੇਟੀ ਦੇ ਖਿਲਾਫ ਸਟਾਫ ਆਦਿਕ ਵਲੋਂ ਚਲ ਰਹੇ ਮੁਕਦਮਿਆ ਵਿਚ ਦਿੱਲੀ ਕਮੇਟੀ ਦੀ ਲਾਪਰਵਾਈ … More »

ਭਾਰਤ | Leave a comment
Narendra_Modi.sm

ਮੋਦੀ ਨਾਲ ਮੁਲਾਕਾਤ ਕਰਨ ਵਾਲੇ ਪ੍ਰਤੀਨਿਧੀ ਮੰਡਲ ਤੋਂ ਪੈਸੇ ਲਏ ਗਏ ਸੀ

ਸ਼ਿਕਾਗੋ-ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ ਦੀ ਅਮਰੀਕੀ ਪ੍ਰਤੀਨਿਧੀਮੰਡਲ ਨਾਲ ਹੋਈ ਮੁਲਾਕਾਤ ਨਾਲ ਕਈ ਵਿਵਾਦ ਖੜ੍ਹੇ ਹੋ ਗਏ ਹਨ।ਇੱਕ ਮੀਡੀਆ ਰਿਪੋਰਟ ਅਨੁਸਾਰ ਇਸ ਪ੍ਰਤੀਨਿਧੀ ਮੰਡਲ ਤੋਂ ਪੈਸੇ ਲਏ ਗਏ ਸਨ।ਇਸ ਪ੍ਰਤੀਨਿਧੀ ਮੰਡਲ ਵਿੱਚ ਸ਼ਾਮਿਲ ਮੈਂਬਰਾਂ ਤੋਂ 3,000 ਤੋਂ 16,000 ਹਜ਼ਾਰ ਡਾਲਰ … More »

ਭਾਰਤ | Leave a comment
photo 1.sm

ਗੁਰਦੁਆਰਾ ਦਮਦਮਾ ਸਾਹਿਬ ਵਿਖੇ ਹੋਲੇ ਮਹੱਲੇ ਦਾ ਦੀਵਾਨ ਬੜੀ ਸ਼ਰਧਾ ਅਤੇ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਗਿਆ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੋਲੇ ਮਹੱਲੇ ਦਾ ਦੀਵਾਨ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਗਿਆ ਜਿਸ ਵਿਚ ਕੌਮ ਦੇ ਪ੍ਰਸਿੱਧ ਰਾਗੀ ਜੱਥੇ ਭਾਈ ਮਨਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ ਭਾਈ … More »

ਭਾਰਤ | Leave a comment
s2013032946315.sm

ਸਾਡੀ ਸਰਕਾਰ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰੇਗੀ-ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦਾਅਵੇ ਨਾਲ ਕਿਹਾ ਕਿ ਗਠਜੋੜ ਦੀਆਂ ਸਿਆਸੀ ਮਜ਼ਬੂਰੀਆਂ ਦੇ ਬਾਵਜੂਦ ਊਨ੍ਹਾਂ ਦੀ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ। ਪ੍ਰਧਾਨਮੰਤਰੀ ਤੋਂ ਤੀਸਰੀ ਵਾਰ ਪ੍ਰਧਾਨਮੰਤਰੀ ਬਣਨ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ … More »

ਭਾਰਤ | Leave a comment
421px-Priya_Dutt_.sm

ਸੰਜੇ ਨੂੰ ਸਜ਼ਾ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ – ਪ੍ਰਿਆ

ਮੁੰਬਈ-ਫਿਲਮੀ ਅਦਾਕਾਰ ਸੰਜੇ ਦੱਤ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਸਜ਼ਾ ਦੇ ਸਬੰਧ ਵਿੱਚ ਉਸਦੀ ਸਾਂਸਦ ਭੈਣ ਪ੍ਰਿਆ ਦੱਤ ਨੇ ਸਮਰਥਣ ਕਰ ਰਹੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੇ ਭਰਾ ਸੰਜੇ ਨੂੰ ਬਚਾਉਣ ਲਈ ਹਰ ਯਤਨ ਕਰੇਗੀ। ਪ੍ਰਿਆ … More »

ਭਾਰਤ | Leave a comment
Mulayam_Singh_Yadav

ਮੁਲਾਇਮ ਨੇ ਪਾਇਆ ਕਾਂਗਰਸ ਨੂੰ ਦੁਚਿੱਤੀ ‘ਚ

ਨਵੀਂ ਦਿੱਲੀ-ਕਰੁਣਾਨਿਧੀ ਵਲੋਂ ਸੰਪ੍ਰਗ ਸਰਕਾਰ ਦੀ ਹਿਮਇਤ ਵਾਪਸ ਲੈ ਲਏ ਜਾਣ ਤੋਂ ਬਾਅਦ ਮੁਲਾਇਮ ਸਿੰਘ ਯਾਦਵ ਨੇ ਵੀ ਕਾਂਗਰਸ ਨੂੰ ਨਖਰੇ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸਪਾ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਕਾਂਗਰਸੀ ਕੇਂਦਰੀ ਮੰਤਰੀ ਬੇਨੀ ਪ੍ਰਸਾਦ ਵਰਮਾ ਨੇ ਅਸਤੀਫੇ … More »

ਭਾਰਤ | 1 Comment
Supreme_Court_of_India_-_200705.sm

ਸੁਪਰੀਮ ਕੋਰਟ ਨੇ ਪੁਲਿਸ ਕਾਰਵਾਈ ਤੇ ਉਠਾਏ ਸਵਾਲ

ਨਵੀਂ ਦਿੱਲੀ- ਪੰਜਾਬ ਅਤੇ ਬਿਹਾਰ ਵਿੱਚ ਪੁਲਿਸ ਕਾਰਵਾਈ ਤੇ ਗੰਭੀਰ ਚਿੰਤਾ ਜਾਹਿਰ ਕਰਦੇ ਹੋਏ ਸੁਪਰੀਮ ਕੋਰਟ ਨੇ ਪੁਲਿਸ ਰੀਫਾਰਮਰ ਨਾਲ ਸਬੰਧਿਤ ਗਾਈਡਲਾਈਨਜ਼ ਤੇ ਅਮਲ ਬਾਰੇ ਰਾਜਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਖਿਲ ਕਰਨ ਲਈ ਕਿਹਾ ਹੈ। ਕੋਰਟ ਨੇ ਪੁਲਿਸ ਕਾਰਵਾਈ … More »

ਭਾਰਤ | Leave a comment
Photo(1).sm

ਡੀਐਸਜੀਪੀਸੀ ਦਾ ਇਕ ਵਫਦ ਦੰਗਾ ਪੀੜਤਾਂ ਨੂੰ ਮੁਆਵਜੇ ਸਬੰਧੀ ਪ੍ਰਧਾਨ ਮੰਤਰੀ ਨੂੰ ਮਿਲੇਗਾ

ਨਵੀ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਅਵਤਾਰ ਸਿੰਘ ਹਿੱਤ ਕੌਮੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਉਂਕਾਰ … More »

ਭਾਰਤ | Leave a comment
 

ਕਾਂਗ੍ਰਸ ਤੇ ਭਾਜਪਾ ਤੋਂ ਇਲਾਵਾ ਕਿਸੇ ਤੀਜੀ ਪਾਰਟੀ ਦਾ ਸਮਰਥਨ ਕਰਨ ਦਾ ਵਿਕਲਪ ਵੀ ਸਾਡੇ ਸਾਹਮਣੇ ਖੁਲ੍ਹਾ ਹੈ-ਸਰਨਾ

ਨਵੀਂ ਦਿੱਲੀ : ‘ਭਾਵੇਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਸਾਡੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਪ੍ਰੰਤੂ ਨਾ ਤਾਂ ਪਾਰਟੀ ਦੇ ਮੁੱਖੀਆਂ ਅਤੇ ਨਾ ਹੀ ਪਾਰਟੀ ਵਰਕਰਾਂ ਨੇ ਆਪਣਾ ਦਿਲ ਹਾਰਿਆ ਹੈ। ਉਹ ਅੱਜ ਵੀ ਸਿੱਖਾਂ ਦੇ … More »

ਭਾਰਤ | Leave a comment
s2013022845738.sm

ਦੇਸ਼ ਦੇ ਤੇਜ਼ ਵਿਕਾਸ ਲਈ ਸੱਭ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ- ਵਿੱਤਮੰਤਰੀ

ਨਵੀਂ ਦਿੱਲੀ- ਵਿੱਤਮੰਤਰੀ ਦੇ ਤੌਰ ਤੇ ਆਪਣਾ 8ਵਾਂ ਬਜਟ ਪੇਸ਼ ਕਰਦੇ ਹੋਏ ਪੀ ਚਿਦੰਬਰਮ ਨੇ ਕਿਹਾ ਕਿ ਵਿਸ਼ਵ ਆਰਥਿਕ ਵਿਕਾਸ ਦੀ ਦਰ ਘਟਣ ਦਾ ਅਸਰ ਭਾਰਤ ਦੀ ਵਿਕਾਸ ਦਰ ਤੇ ਵੀ ਪਿਆ ਹੈ।ਉਨ੍ਹਾਂ ਨੇ ਮਹਿੰਗਾਈ ਨੂੰ ਵੱਡੀ ਚਣੌਤੀ ਅਤੇ ਵਿਦੇਸ਼ੀ … More »

ਭਾਰਤ | Leave a comment