ਭਾਰਤ

800px-Guardia_Costiera_AW139.sm

ਹੈਲੀਕਾਪਟਰ ਮਾਮਲੇ ‘ਚ ਸਰਕਾਰ ਤੇ ਰਿਸ਼ਵਤ ਦੇ ਗੰਭੀਰ ਆਰੋਪ

ਨਵੀਂ ਦਿੱਲੀ-ਕੇਂਦਰ ਸਰਕਾਰ ਇਟਲੀ ਤੋਂ ਆਧੁਨਿਕ ਹੈਲੀਕਾਪਟਰਾਂ ਦੇ  ਸੌਦੇ ਵਿੱਚ ਰਿਸ਼ਵਤ ਖਾਣ ਦਾ ਮਾਮਲਾ ਸਾਹਣੇ ਆਉਣ ਤੇ ਸੀਬੀਆਈ ਜਾਂਚ ਕਰਾਏ ਜਾਣ ਦਾ ਐਲਾਨ ਕਰਕੇ ਆਪਣਾ ਬਚਾਅ ਕਰ ਰਹੀ ਹੈ।ਇਟਲੀ ਵਿੱਚ ਇਸ ਸੌਦੇ ਦੇ ਸਬੰਧ ਵਿੱਚ ਰਿਸ਼ਵਤ ਦੇਣ ਕਰਕੇ ਸੀਓ ਦੀ … More »

ਭਾਰਤ | Leave a comment
Sheila_dixit.sm

ਦਿੱਲੀ ਵਾਸੀਆਂ ਨੂੰ ਹਰ ਹਾਲ ‘ਚ 24 ਘੰਟੇ ਬਿਜਲੀ ਦਿੱਤੀ ਜਾਵੇ : ਸ਼ੀਲਾ

ਨਵੀਂ ਦਿੱਲੀ- ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਇਸ ਸਾਲ ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਲੀ ਕੰਪਨੀਆਂ ਤੇ ਇਹ ਦਬਾਅ ਬਣਾਇਆ ਹੈ ਕਿ ਦਿੱਲੀ ਵਾਸੀਆਂ ਨੂੰ ਹਰ ਹਾਲ ਵਿੱਚ 24 ਘੰਟੇ ਬਿਜਲੀ ਮੁਹਈਆ ਕਰਵਾਈ ਜਾਵੇ।ਦਿੱਲੀ ਸੈਕਟਰੀਏਟ … More »

ਭਾਰਤ | Leave a comment
386978_278893238891630_1290077502_n.sm.sm

ਅਫਜਲ ਨੂੰ ਤਿਹਾੜ ਜੇਲ੍ਹ ‘ਚ ਫਾਂਸੀ ਤੇ ਲਟਕਾਇਆ

ਨਵੀਂ ਦਿੱਲੀ-ਭਾਰਤ ਦੀ ਪਾਰਲੀਮੈਂਟ ਤੇ ਹਮਲੇ ਦੇ ਗੁਨਾਹਗਾਰ ਅਫਜਲ ਗੁਰੁ ਨੂੰ ਸ਼ਨਿਚਰਵਾਰ ਦੀ ਸਵੇਰ ਨੂੰ ਫਾਂਸੀ ਦੇ ਤਖਤੇ ਤੇ ਲਿਟਾ ਦਿੱਤਾ ਗਿਆ।ਗ੍ਰਹਿ ਸਕੱਤਰ ਆਰਕੇ ਸਿੰਹ ਅਨੁਸਾਰ ਅਫਜਲ ਨੂੰ ਸਵੇਰੇ 8 ਵਜੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ।ਅਫਜਲ ਨੂੰ … More »

ਭਾਰਤ | Leave a comment
Sheila_Dikshit_Chief_Minister_of_Delhi_India2.sm

ਦਿੱਲੀ ਦੀਆਂ ਔਰਤਾਂ ਡਰ ਦੇ ਸਾਏ ਹੇਠ ਰਹਿ ਰਹੀਆਂ ਹਨ -ਸ਼ੀਲਾ

ਨਵੀਂ ਦਿੱਲੀ- ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਇਹ ਮੰਨਿਆ ਕਿ ਦਿੱਲੀ ਦੀਆਂ ਔਰਤਾਂ ਡਰ ਦੇ ਸਾਏ ਹੇਠ ਆਪਣਾ ਜੀਵਨ ਗੁਜ਼ਾਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਲਾਜਪਤ ਨਗਰ ਵਿੱਚ ਜਿਸ ਢੰਗ ਨਾਲ ਰੇਪ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ … More »

ਭਾਰਤ | Leave a comment
Rahul Gandhi addresses election rally in Gujarat 3.jpg.sm

ਲੋਕਸਭਾ ਚੋਣਾਂ ਤੱਕ ਕਾਂਗਰਸ ‘ਚ ਕਰਾਂਤੀਕਾਰੀ ਬਦਲਾਅ ਨਹੀਂ ਕੀਤਾ ਜਾਵੇਗਾ-ਰਾਹੁਲ

ਨਵੀਂ ਦਿੱਲੀ- ਲੋਕ ਸਭਾ ਦੀਆਂ 2014 ਵਿੱਚ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰ ਰਹੇ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੇ ਢਾਂਚੇ ਵਿੱਚ ਕੀਤੇ ਜਾ ਰਹੇ ਬਦਲਾਅ ਨੂੰ ਇੱਕ ਹੀ ਝਟਕੇ ਵਿੱਚ ਲਾਗੂ ਨਹੀਂ ਕਰਾਂਗੇ।ਉਨ੍ਹਾਂਕਿਹਾ ਕਿ ਬੇਸ਼ਕ ਨਵੇਂ … More »

ਭਾਰਤ | Leave a comment
eci3.gif.sm.sm

ਚੋਣ ਕਮਿਸ਼ਨ ਨੇ ਸਿੱਧੂ ਨੂੰ ਫਿਟਕਾਰਿਆ

ਨਵੀਂ ਦਿੱਲੀ-ਭਾਜਪਾ ਦੇ ਮੂੰਹਫੱਟ ਸਾਂਸਦ ਨਵਜੋਤ ਸਿੱਧੂ ਨੂੰ ਚੋਣ ਆਯੋਗ ਨੇ ਬੁਰੀ ਤਰ੍ਹਾਂ ਨਾਲ ਫਿਟਕਾਰ ਲਗਾਈ ਹੈ। ਗੁਜਰਾਤ ਚੋਣਾਂ ਦੌਰਾਨ ਸਿੱਧੂ ਤੇ ਆਚਾਰ ਸਹਿੰਤਾ ਦਾ  ਉਲੰਘਣ ਕਰਨ ਦਾ ਆਰੋਪ ਹੈ।ਸਿੱਧੂ ਨੇ ਇੱਕ ਚੋਣ ਰੈਲੀ ਦੌਰਾਨ ਆਪਣੀ ਘਟੀਆ ਫਿਤਰਤ ਦਾ ਸਬੂਤ … More »

ਭਾਰਤ | Leave a comment
475px-DSGPC.sm.sm

ਡੀਐਸਜੀਪੀਸੀ ਚੋਣਾਂ ‘ਚ ਸਰਨਾ ਦਲ ਦੀ ਬੁਰੀ ਤਰ੍ਹਾਂ ਹੋਈ ਹਾਰ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਅਕਾਲੀ ਦਲ ਨੇ ਸਰਨਾ ਧੜ੍ਹੇ ਨੂੰ ਬੁਰੀ ਤਰ੍ਹਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਇਨ੍ਹਾਂ ਚੋਣਾਂ ਵਿੱਚ ਬਾਦਲ ਦਲ ਨੇ 37 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਅਤੇ … More »

ਭਾਰਤ | Leave a comment
BJP-flag.svg.sm

ਐਨਡੀਏ ‘ਚ ਪ੍ਰਧਾਨਮੰਤਰੀ ਦੇ ਮੁੱਦੇ ਤੇ ਬੀਜੇਪੀ ਨਾਲ ਮੱਤਭੇਦ

ਨਵੀਂ ਦਿੱਲੀ- ਐਨਡੀਏ ਵਿੱਚ ਪ੍ਰਧਾਨਮੰਤਰੀ ਦੇ ਅਹੁਦੇ ਨੂੰ ਲੈ ਕੇ ਆਪਸੀ ਖਿਚੋਤਾਣ ਚੱਲ ਰਹੀ ਹੈ।ਯਸ਼ਵੰਤ ਸਿਨਹਾ ਤੋਂ ਬਾਅਦ ਜੇਠਮਲਾਨੀ ਨੇ ਵੀ ਮੋਦੀ ਨੂੰ ਪ੍ਰਧਾਨਮੰਤਰੀ ਉਮੀਦਵਾਰ ਬਣਾਏ ਜਾਣ ਦੀ ਵਕਾਲਤ ਕੀਤੀ ਹੈ। ਸ਼ਿਵਸੈਨਾ ਨੇ ਇਸ ਅਹੁਦੇ ਲਈ ਸੁਸ਼ਮਾ ਸਵਰਾਜ ਦਾ ਨਾਂ … More »

ਭਾਰਤ | Leave a comment
Jaspal_Bhatti.sm

ਜਸਪਾਲ ਭੱਟੀ ਅਤੇ ਰਾਜੇਸ਼ ਖੰਨਾ ਨੂੰ ਮਿਲਿਆ ਪਦਮ ਭੂਸ਼ਣ

ਨਵੀਂ ਦਿੱਲੀ- ਰਾਸ਼ਟਰਪਤੀ ਪ੍ਰਣਬ ਮੁੱਖਰਜੀ ਨੇ ਦੇਸ਼ ਦੇ 64ਵੇਂ ਗਣਤੰਤਰਦਿਵਸ ਤੇ 108 ਮੰਨੇ ਪ੍ਰਮੰਨੇ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ।ਇਨ੍ਹਾਂ ਵਿੱਚੋਂ 4 ਨੂੰ ਪਦਮ ਵਿਭੂਸ਼ਣ,24 ਨੂੰ ਪਦਮ ਭੂਸ਼ਣ ਅਤੇ 80 ਨੂੰ ਪਦਮ ਸ੍ਰੀ ਨਾਲ … More »

ਭਾਰਤ | Leave a comment
475px-DSGPC.sm

ਅੱਜ ਹੋਣਗੀਆਂ ਡੀਐਸਜੀਪੀਸੀ ਦੀਆਂ ਚੋਣਾਂ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕਲੂ ਸ਼ੁਕਰਵਾਰ ਤੋਂ ਹੀ ਚੋਣ ਪ੍ਰਚਾਰ ਬੰਦ ਹੋ ਗਿਆ ਹੈ।ਆਖਰੀ ਦਿਨ ਦੋਵਾਂ ਮੁੱਖ ਪਾਰਟੀਆਂ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਰਨਾ ਧੜ੍ਹੇ ਨੇ ਜਮ ਕੇ ਚੋਣ ਪ੍ਰਚਾਰ … More »

ਭਾਰਤ | Leave a comment