ਭਾਰਤ
ਐਨਡੀਏ ‘ਚ ਪ੍ਰਧਾਨਮੰਤਰੀ ਦੇ ਮੁੱਦੇ ਤੇ ਬੀਜੇਪੀ ਨਾਲ ਮੱਤਭੇਦ
ਨਵੀਂ ਦਿੱਲੀ- ਐਨਡੀਏ ਵਿੱਚ ਪ੍ਰਧਾਨਮੰਤਰੀ ਦੇ ਅਹੁਦੇ ਨੂੰ ਲੈ ਕੇ ਆਪਸੀ ਖਿਚੋਤਾਣ ਚੱਲ ਰਹੀ ਹੈ।ਯਸ਼ਵੰਤ ਸਿਨਹਾ ਤੋਂ ਬਾਅਦ ਜੇਠਮਲਾਨੀ ਨੇ ਵੀ ਮੋਦੀ ਨੂੰ ਪ੍ਰਧਾਨਮੰਤਰੀ ਉਮੀਦਵਾਰ ਬਣਾਏ ਜਾਣ ਦੀ ਵਕਾਲਤ ਕੀਤੀ ਹੈ। ਸ਼ਿਵਸੈਨਾ ਨੇ ਇਸ ਅਹੁਦੇ ਲਈ ਸੁਸ਼ਮਾ ਸਵਰਾਜ ਦਾ ਨਾਂ … More
ਜਸਪਾਲ ਭੱਟੀ ਅਤੇ ਰਾਜੇਸ਼ ਖੰਨਾ ਨੂੰ ਮਿਲਿਆ ਪਦਮ ਭੂਸ਼ਣ
ਨਵੀਂ ਦਿੱਲੀ- ਰਾਸ਼ਟਰਪਤੀ ਪ੍ਰਣਬ ਮੁੱਖਰਜੀ ਨੇ ਦੇਸ਼ ਦੇ 64ਵੇਂ ਗਣਤੰਤਰਦਿਵਸ ਤੇ 108 ਮੰਨੇ ਪ੍ਰਮੰਨੇ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ।ਇਨ੍ਹਾਂ ਵਿੱਚੋਂ 4 ਨੂੰ ਪਦਮ ਵਿਭੂਸ਼ਣ,24 ਨੂੰ ਪਦਮ ਭੂਸ਼ਣ ਅਤੇ 80 ਨੂੰ ਪਦਮ ਸ੍ਰੀ ਨਾਲ … More
ਅੱਜ ਹੋਣਗੀਆਂ ਡੀਐਸਜੀਪੀਸੀ ਦੀਆਂ ਚੋਣਾਂ
ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕਲੂ ਸ਼ੁਕਰਵਾਰ ਤੋਂ ਹੀ ਚੋਣ ਪ੍ਰਚਾਰ ਬੰਦ ਹੋ ਗਿਆ ਹੈ।ਆਖਰੀ ਦਿਨ ਦੋਵਾਂ ਮੁੱਖ ਪਾਰਟੀਆਂ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਰਨਾ ਧੜ੍ਹੇ ਨੇ ਜਮ ਕੇ ਚੋਣ ਪ੍ਰਚਾਰ … More
ਦਿੱਲੀ ‘ਚ ਏਕਤਾ ਅਤੇ ਅਖੰਡਤਾ ਬਰਕਰਾਰ ਰੱਖਣ ਲਈ ਆਰ ਐਸ ਐਸ ਵਰਗੀ ਫਿਰਕਾਪਰਸਤ ਸ਼ਕਤੀਆਂ ਦੇ ਹੱਥਠੋਕਿਆਂ ਨੂੰ ਦੂਰ ਰੱਖਣਾ ਸਮੇ ਦੀ ਲੋੜ
ਨਵੀਂ ਦਿਲੀ – ਭਾਰਤ ਚੋਣ ਕਮੀਸ਼ਨ ਤੋ ਰਜਿਸਟਰਡ ਰਾਜਨੀਤਿਕ ਪਾਰਟੀ ਸਹਿਜਧਾਰੀ ਸਿੱਖ ਪਾਰਟੀ ਵਲੌਂ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਨਾਲ ਸਬੰਧਿਤ ਕੀਤੀ ਗਈ ਪ੍ਰੈਸ ਕਾਂਨਫਰਂਸ ਦੋਰਾਨ ਪਾਰਟੀ ਦੇ ਕੌਮੀ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਨੇ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ … More
ਬਾਦਲ ਨੇ ਪੰਜਾਬ ‘ਚ ਨੌਜਵਾਨਾਂ ਨੂੰ ਪਤਿਤ ਅਤੇ ਨਸ਼ਈ ਬਣਾ ਕੇ ਦਿੱਲੀ ਵੱਲ ਮੂੰਹ ਕੀਤਾ : ਮਹਾਰਾਜਾ ਅਮਰਿੰਦਰ ਸਿੰਘ
ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਮਰਥੱਨ ਵਿੱਚ ਚੰਦਰ ਵਿਹਾਰ ਅਤੇ ਜੇਲ੍ਹ ਰੋਡ ‘ਤੇ ਹੋਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸਾਬਕਾ ਮੁੱਖਮੰਤਰੀ ਮਹਾਰਾਜਾ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਬਾਦਲ ਨੇ … More
ਆਖਰੀ ਮੌਕੇ ਗਡਕਰੀ ਦਾ ਪਾਸਾ ਪਲਟਿਆ : ਰਾਜਨਾਥ ਬਣੇ ਬੀਜੇਪੀ ਪ੍ਰਧਾਨ
ਨਵੀਂ ਦਿੱਲੀ- ਰਾਜਨਾਥ ਨੇ ਨਿਤਿਨ ਗਡਕਰੀ ਨੂੰ ਖੂੰਜੇ ਲਾ ਕੇ ਭਾਜਪਾ ਦੀ ਵਾਗਡੋਰ ਸੰਭਾਲ ਲਈ ਹੈ। ਊਹ ਨਿਰਵਿਰੋਧ ਪਾਰਟੀ ਦੇ ਨਵੇਂ ਪ੍ਰਧਾਨ ਚੁਣ ਲਏ ਗਏ ਹਨ।ਰਾਜਨਾਥ ਸਿੰਹ ਦੂਸਰੀ ਵਾਰ ਪਾਰਟੀ ਪ੍ਰਧਾਨ ਬਣੇ ਹਨ।ਅਰੁਣ ਜੇਟਲੀ ਦੇ ਘਰ ਵਿਚ ਸੀਨੀਅਰ ਨੇਤਾਵਾਂ ਦੀ … More
ਗੁਰੁ ਹਰਿ ਕ੍ਰਿਸ਼ਨ ਨਗਰ ਵਿਖੇ ਸਰਨਾ ਦੇ ਹੱਕ ‘ਚ ਚੋਣ ਜਲਸੇ ਦਾ ਆਯੋਜਨ ਕੀਤਾ ਗਿਆ
ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਗੁਰਦੁਆਰਾ ਚੋਣ ਹਲਕਾ ਪੰਜਾਬੀ ਬਾਗ ਤੋਂ ਪਾਰਟੀ ਉਮੀਦਵਾਰ ਸ੍ਰ. ਪਰਮਜੀਤ ਸਿੰਘ ਸਰਨਾ ਦੇ ਹੱਕ ਵਿੱਚ ਗੁਰੁ ਹਰਿਕ੍ਰਿਸ਼ਨ ਨਗਰ ਵਿਖੇ ਵਿਸ਼ਾਲ ਚੋਣ ਜਲਸੇ ਦਾ ਆਯੋਜਨ ਕੀਤਾ ਗਿਆ।ਇਸ ਚੋਣ ਜਲਸੇ ਵਿੱਚ ਵਿਦੇਸ਼ ਰਾਜ … More
ਪੈਂਤੀ ਤੋ ਵੱਧ ਸੀਟਾਂ ਤੇ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਜਿੱਤ – ਸਰਨਾ
ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਅਦਾਰਾ ਪ੍ਰਬੰਧਕ ਕਮੇਟੀ ਨੇ ਅਜ ਇਥੇ ਪ੍ਰੈਸ ਮਿਲਨੀ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਪੈਂਤੀ ਤੋਂ ਵੱਧ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ … More
ਸਰਕਾਰ ਨੇ 10 ਭਗਵਾਂ ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ
ਨਵੀਂ ਦਿੱਲੀ- ਸਰਕਾਰ ਨੇ ‘ਭਗਵਾ ਅੱਤਵਾਦ’ਦਾ ਘਿਨੌਣਾ ਚਿਹਰਾ ਦੇਸ਼ ਦੀ ਜਨਤਾ ਦੇ ਸਾਹਮਣੇ ਲਿਆਉਂਦੇ ਹੋਏ 10 ਭਗਵਾ ਅੱਤਵਾਦੀਆਂ ਦੀ ਇੱਕ ਲਿਸਟ ਜਾਰੀ ਕੀਤੀ ਹੈ।ਇਹ ਸੂਚੀ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ।ਹਾਲ ਹੀ ਵਿੱਚ ਇਸ ਸਬੰਧੀ ਗ੍ਰਹਿ ਮੰਤਰੀ ਛਿੰਦੇ ਨੇ … More
ਸਰਨਾ ਨੇ ਗੁ: ਬਾਲਾ ਸਾਹਿਬ ਦੇ ਹਸਪਤਾਲ ਸਬੰਧੀ ਆਪਣਾ ਸਪੱਸ਼ਟੀਕਰਨ ਦਿੱਤਾ
ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਆਪਣੇ ਨਿਵਾਸ ਤੇ ਕੁਝ ਚੋਣਵੇਂ ਪਤ੍ਰਕਾਰਾਂ ਨਾਲ ਹੋਈ ਇਕ ਮੁਲਾਕਾਤ ਦੌਰਾਨ ਵਿਰੋਧੀਆਂ ਵਲੋਂ ਗੁਰਦੁਆਰਾ ਬਾਲਾ ਸਾਹਿਬ ਹਸਪਤਾਲ ਵੇਚ ਦੇਣ, ਆਦਿ … More







