ਭਾਰਤ
ਪਾਕਿਸਤਾਨ ਵਕਫ਼ ਬੋਰਡ ਨੇ ਗੁ:ਡੇਰਾ ਸਾਹਿਬ ਅਤੇ ਗੁ:ਬੇਰ ਸਾਹਿਬ ਦੀ ਜਿੰਮੇਵਾਰੀ ਡੀਐਸਜੀਪੀਸੀ ਨੂੰ ਸੌਂਪਣ ਦਾ ਕੀਤਾ ਫੈਸਲਾ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਹਰਵਿੰਦਰ ਸਿੰਘ ਸਰਨਾ ਨੇ ਇਥੇ ਦਸਿਆ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੀ ਜ਼ਿਮੇਂਦਾਰੀ ਨਿਭਾ ਰਹੇ ਪਾਕਿਸਤਾਨ ਵਕਫ ਬੋਰਡ ਅਤੇ … More
ਦਿੱਲੀ ਬਾਦਲ ਦਲ ਵੱਲੋਂ ਦਿੱਲੀ ਦੀਆਂ ਸੰਗਤਾਂ ਲਈ ਸਹੂਲਤਾਂ ਉਪਲੱਭਦ ਕਰਵਾਉਣ ਦਾ ਐਲਾਨ ‘ਚੋਣ ਸਟੰਟ
ਨਵੀਂ ਦਿੱਲੀ : ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸ਼੍ਰੀ ਅੰਮ੍ਰਿਤਸਰ ਜਾਣ ਵਾਲੀਆਂ ਦਿੱਲੀ ਦੀਆਂ ਸੰਗਤਾਂ ਦੇ ਠਹਿਰਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਹੂਲਤਾਂ ਉਪਲਬਧ ਕਰਵਾਏ ਜਾਣ ਦੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁਖੀਆਂ ਵਲੋਂ ਕੀਤੇ ਗਏ ਐਲਾਨ … More
ਬੱਸ ਗੈਂਗ ਰੇਪ ਦੀ ਘਿਨੌਣੀ ਘਟਨਾ ਸਾਡੇ ਸੱਭ ਲਈ ਸ਼ਰਮ ਦੀ ਗੱਲ ਹੈ : ਸੋਨੀਆ
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੱਸ ਵਿੱਚ ਹੋਏ ਸਮੂਹਿਕ ਗੈਂਗ ਰੇਪ ਦੀ ਨਿੰਦਿਆ ਕਰਦੇ ਹੋਏ ਇਸ ਨੂੰ ਸੱਭ ਦੇ ਲਈ ਸ਼ਰਮਨਾਕ ਦਸਿਆ। ਉਨ੍ਹਾਂ ਨੇ ਅਜਿਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਸਰਕਾਰ ਨੂੰ ਸਖਤ ਕਦਮ ਉਠਾਉਣ ਲਈ ਕਿਹਾ। ਸੋਨੀਆ ਗਾਂਧੀ … More
ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਨੂੰ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਨਜ਼ਰ ਆਉਣ ਲਗ ਪਈ ਹੈ
ਨਵੀਂ ਦਿੱਲੀ :- ਇਉਂ ਜਾਪਦਾ ਹੈ, ਜਿਵੇਂ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਜ. ਮਨਜੀਤ ਸਿੰਘ ਜੀ. ਕੇ. ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਣ ਤੋਂ ਪਹਿਲਾਂ ਹੀ ਆਪਣੀ ਹਾਰ ਨਜ਼ਰ ਆਉਣ ਲਗ ਪਈ ਹੈ। … More
ਪ੍ਰਮੋਸ਼ਨ ‘ਚ ਰੀਜਰਵੇਸ਼ਨ ਸੋਧ ਬਿੱਲ ਪਾਸ ਹੋਣ ਦੀ ਪੂਰੀ ਸੰਭਾਵਨਾ
ਨਵੀਂ ਦਿੱਲੀ-ਪ੍ਰਮੋਸ਼ਨ ਵਿੱਚ ਰੀਜਰਵੇਸ਼ਨ ਸੋਧ ਬਿੱਲ ਦੇ ਸੋਮਵਾਰ ਨੂੰ ਰਾਜ ਸਭਾ ਵਿੱਚ ਪਾਸ ਹੋ ਜਾਣ ਦੀ ਪੂਰੀ ਉਮੀਦ ਹੈ। ਭਾਵੇ ਕਾਂਗਰਸ ਅਤੇ ਭਾਜਪਾ ਦੇ ਕੁਝ ਮੈਂਬਰ ਇਸ ਦੇ ਹੱਕ ਵਿੱਚ ਨਹੀਂ ਹਨ ਪਰ ਦਲਿਤ ਵਿਰੋਧੀ ਹੋਣ ਦਾ ਆਰੋਪ ਕੋਈ ਵੀ … More
ਮੁਲਾਇਮ ਨੂੰ ਸਾਜਿਸ਼ ਤਹਿਤ ਸੀਬੀਆਈ ਦੇ ਜਾਲ ‘ਚ ਫਸਾਇਆ ਜਾ ਰਿਹਾ : ਸਪਾ
ਨਵੀਂ ਦਿੱਲੀ- ਉਤਰ ਪ੍ਰਦੇਸ਼ ਵਿੱਚ ਸੱਤਾਧਾਰੀ ਸਮਾਜਵਾਦੀ ਪਾਰਟੀ ਨੇ ਕੇਂਦਰ ਸਰਕਾਰ ਤੇ ਇਹ ਆਰੋਪ ਲਗਾਇਆ ਹੈ ਕਿ ਰੀਟੇਲ ਵਿੱਚ ਐਫਡੀਆਈ ਅਤੇ ਪ੍ਰਮੋਸ਼ਨ ਵਿੱਚ ਰੀਜਰਵੇਸ਼ਨ ਦਾ ਸਮਰਥਣ ਨਾਂ ਕਰਨ ਕਰਕੇ ਹੀ ਪਾਰਟੀ ਮੁੱਖੀ ਮੁਲਾਇਮ ਸਿੰਘ ਯਾਦਵ ਨੂੰ ਸੀਬੀਆਈ ਦੇ ਜਾਲ ਵਿੱਚ … More
ਚੋਣਾਂ ਟਾਲਣ ਦੇ ਲਈ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਜ਼ਿਮੇਂਦਾਰ ਨਹੀਂ ਠਹਿਰਾਇਆ ਜਾ ਸਕਦਾ
ਨਵੀਂ ਦਿੱਲੀ : ਸ. ਹਰਵਿੰਦਰ ਸਿੰਘ ਸਰਨਾ, ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾਲ ਸੰਬਧਤ ਜਿਤਨੇ ਵੀ ਮੁਕਦਮੇ … More
ਪ੍ਰਬੰਧਕਾਂ ਹਰਿ ਨਗਰ ਸਥਿਤ ਗੁ:ਰਾਮਗੜ੍ਹੀਆ ‘ਚ ਜਾਗਰਣ ਦੀ ਪ੍ਰਵਾਨਗੀ ਦੇ ਕੇ ਮਰਿਆਦਾ ਭੰਗ ਕੀਤੀ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਿੱਲੀ ਸਟੇਟ ਦੇ ਪ੍ਰਧਾਨ ਸ. ਸੰਸਾਰ ਸਿੰਘ ਨੇ ਹਰੀ ਨਗਰ ਸਥਿਤ ਗੁਰਦੁਆਰਾ ਰਾਮਗੜ੍ਹੀਆ ਵਿੱਚ ਪ੍ਰਬੰਧਕਾਂ ਦੀ ਸਹਿਮਤੀ ਅਤੇ ਪ੍ਰਵਾਨਗੀ ਨਾਲ ਕਰਵਾਏ ਗਏ ਜਾਗਰਣ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ, ਇਸਨੂੰ ਸਿੱਖੀ ਦੀਆਂ ਸਥਾਪਤ … More
ਮੁਲਾਇਮ-ਅਖਿਲੇਸ਼ ਦੇ ਖਿਲਾਫ਼ ਹੋਵੇਗੀ ਸੀਬੀਆਈ ਜਾਂਚ
ਨਵੀਂ ਦਿੱਲੀ- ਸਪਾ ਮੁੱਖੀ ਮੁਲਾਇਮ ਯਾਦਵ ਅਤੇ ਉਨ੍ਹਾਂ ਦੇ ਪੁੱਤਰ ਅਖਿਲੇਸ਼ ਯਾਦਵ ਦੇ ਖਿਲਾਫ਼ ਆਮਦਨ ਤੋਂ ਵੱਧ ਸੰਪਤੀ ਰੱਖਣ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਕੀਤੀ ਜਾਵੇਗੀ।ਅਖਿਲੇਸ਼ ਦੀ ਪਤਨੀ ਡਿੰਪਲ ਯਾਦਵ ਨੂੰ ਸੁਪਰੀਮ ਕੋਰਟ ਨੇ ਰਾਹਤ ਦੇ ਦਿੱਤੀ ਹੈ। ਮੁੱਖ ਜੱਜ … More
ਗੁਜਰਾਤ ਦੀ ਉਨਤੀ ਬਾਰੇ ਮਾਰਕਿਟਿੰਗ ਕੀਤੀ ਜਾ ਰਹੀ ਹੈ : ਰਾਹੁਲ
ਜਾਮਨਗਰ-ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਗੁਜਰਾਤ ਵਿੱਚ ਇੱਕ ਚੋਣ ਰੈਲੀ ਵਿੱਚ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਉਸ ਨੂੰ ਰਾਜ ਦੀ ਉਨਤੀ ਸਬੰਧੀ ਝੂਠਾ ਪਰਚਾਰ ਕਰਨ ਵਾਲਾ ਮਾਰਕਿਟਰ ਦੱਸਿਆ।ਰਾਹੁਲ ਨੇ ਗੁਜਰਾਤ ਨੂੰ ਦੇਸ਼ ਦਾ ਅਹਿਮ ਹਿੱਸਾ ਦੱਸਦੇ ਹੋਏ ਕਿਹਾ, … More





