ਭਾਰਤ
ਚੋਣ ਕਮਿਸ਼ਨ ਨੇ ਲਗਾਈ ਸਸਤੇ ਸਿਲੰਡਰਾਂ ਤੇ ਰੋਕ
ਨਵੀਂ ਦਿੱਲੀ- ਕੇਂਦਰੀ ਪੈਟਰੋਲੀਅਮ ਮੰਤਰੀ ਮੋਇਲੀ ਨੇ ਸਸਤੇ ਗੈਸ ਸਿਲੰਡਰਾਂ ਦਾ ਸਾਲਾਨਾ ਕੋਟਾ 6 ਤੋਂ ਵਧਾ ਕੇ 9 ਕਰਨ ਦਾ ਐਲਾਨ ਕਰ ਦਿੱਤਾ ਹੈ।ਜਿਹੜੇ ਰਾਜਾਂ ਵਿੱਚ ਕਾਂਗਰਸ ਦੀ ਸਰਕਾਰ ਹੈ, ਉਥੇ ਪਹਿਲਾਂ ਹੀ 9 ਸਿਲੰਡਰ ਦਿੱਤੇ ਜਾ ਰਹੇ ਹਨ। ਚੋਣ … More
ਬੀਜੇਪੀ ਨਕਸਲੀਆਂ ਤੋਂ ਚੰਦਾ ਵਸੂਲਦੀ ਹੈ : ਦਿਗਵਿਜੈ
ਭੋਪਾਲ- ਕਾਂਗਰਸ ਦੇ ਮੁੱਖ ਸਕੱਤਰ ਦਿਗਵਿਜੈ ਸਿੰਘ ਆਏ ਦਿਨ ਪੁਠੇ ਸਿੱਧੇ ਬਿਆਨ ਦਿੰਦੇ ਰਹਿੰਦੇ ਹਨ। ਇਸ ਵਾਰ ਉਨਹਾਂ ਨੇ ਛਤੀਸਗੜ੍ਹ ਦੇ ਮੁੱਖਮੰਤਰੀ ਰਮਨ ਸਿੰਘ ਨੁੰ ਆਪਣਾ ਨਿਸ਼ਾਨਾ ਬਣਾਇਆ ਹੈ। ਦਿਗਵਿਜੈ ਨੇ ਇਹ ਆਰੋਪ ਲਗਾਇਆ ਹੈ ਕਿ ਪਿੱਛਲੀਆਂ ਦੋ ਚੋਣਾਂ ਵਿੱਚ … More
ਬੀਜੇਪੀ ਦੇਸ਼ ਨੂੰ ਵੰਡਣ ਵਾਲੀ ਰਾਜਨੀਤੀ ਖੇਡ ਰਹੀ ਹੈ : ਪ੍ਰਧਾਨਮੰਤਰੀ
ਅਹਿਮਦਾਬਾਦ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਗੁਜਰਾਤ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਦੇ ਵਿਕਾਸ ਦੇ ਦਾਅਵਿਆਂ ਦੀਆਂ ਚੰਗੀਆਂ ਧਜੀਆਂ ਉਡਾਈਆਂ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਸਮਾਜ ਨੂੰ ਵੰਡਣ ਵਾਲੀ ਰਾਜਨੀਤੀ ਖੇਡ ਰਹੀ ਹੈ। ਰਾਜ ਵਿੱਚ ਘੱਟ … More
ਸੇਵਾਦਾਰਾਂ ਨੂੰ ਟਾਸਕ ਫੋਰਸ ਪ੍ਰਚਾਰ ਕੇ ਗੁਰਦੁਆਰਾ ਪ੍ਰਬੰਧਕਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਅਖੌਤੀ ਸੰਗਠਨ ਸਕਤੱਰ ਜ. ਕੁਲਦੀਪ ਸਿੰਘ ਭੋਗਲ ਵਲੋਂ ਗੁਰਦੁਆਰਾ ਬਾਲਾ ਸਾਹਿਬ ਵਿਖੇ ਨਿਯੁਕਤ ਕੀਤੇ ਗਏ ਹੋਏ ਸੇਵਾਦਾਰਾਂ ਨੂੰ ਟਾਸਕ ਫੋਰਸ ਕਰਾਰ ਦਿਤੇ ਜਾਣ ਦੀ ਬਿਆਨ ਪੂਰ ਟਿਪਣੀ ਕਰਦਿਆਂ ਸ. ਸੁਖਮਿੰਦਰ ਸਿੰਘ ਸੰਧੂ … More
ਮੇਰੇ ਪਿੱਛੇ ਸੀਬੀਆਈ ਲਗਾਉਣਾ ਭਾਜਪਾ ਦੀ ਦੇਣ ਹੈ : ਮਾਇਆਵਤੀ
ਨਵੀਂ ਦਿੱਲੀ- ਯੂਪੀਏ ਸਰਕਾਰ ਨੂੰ ਰਾਜ ਸੱਭਾ ਵਿੱਚ ਸੰਕਟ ਵਿੱਚੋਂ ਕੱਢਣ ਵਾਲੀ ਮਾਇਆਵਤੀ ਨੇ ਬੀਜੇਪੀ ਤੇ ਆਪਣੀ ਚੰਗੀ ਭੜਾਸ ਕੱਢੀ।ਸਦਨ ਵਿੱਚ ਬਹਿਸ ਦਾ ਮੁੱਦਾ ਮਲਟੀ ਬਰੈਂਡ ਰੀਟੇਲ ਵਿੱਚ ਐਫ਼ਡੀਆਈ ਸੀ, ਪਰ ਮਾਇਆਵਤੀ ਨੇ ਸੀਬੀਆਈ ਤੇ ਜਿਆਦਾ ਬੋਲਿਆ। ਬਸਪਾ ਮੁੱਖੀ ਮਾਇਆਵਤੀ … More
ਐਫ਼ਡੀਆਈ ਮੁੱਦੇ ਤੇ ਸਰਕਾਰ ਨੇ ਸੰਸਦ ‘ਚ ਜਿੱਤ ਪ੍ਰਾਪਤ ਕੀਤੀ
ਨਵੀਂ ਦਿੱਲੀ- ਯੂਪੀਏ ਸਰਕਾਰ ਨੇ ਐਫਡੀਆਈ ਦੇ ਮੁਦੇ ਤੇ ਲੋਕਸਭਾ ਵਿੱਚ ਹੋਈ ਵੋਟਿੰਗ ਵਿੱਚ ਬਹੁਮੱਤ ਪ੍ਰਾਪਤ ਕਰ ਲਿਆ ਹੈ। ਬੀਜੇਪੀ ਵੱਲੋਂ ਮਲਟੀਬਰੈਂਡ ਰੀਟੇਲ ਵਿੱਚ 51% ਐਫਡੀਆਈ ਦੀ ਮਨਜੂਰੀ ਵਾਪਿਸ ਲੈਣ ਲਈ ਧਾਰਾ-184 ਦੇ ਤਹਿਤ ਰੱਖੇ ਗਏ ਪ੍ਰਸਤਾਵ ਨੂੰ ਸਮਰਥੱਣ ਨਾਂ … More
ਚੋਣ ਕਮਿਸ਼ਨ ਨੇ ਕੈਸ਼ ਟਰਾਂਸਫਰ ਤੇ ਸਰਕਾਰ ਤੋਂ ਮੰਗਿਆ ਜਵਾਬ
ਨਵੀਂ ਦਿੱਲੀ- ਸਰਕਾਰ ਦੁਆਰਾ ਚੋਣ ਜਾਬਤਾ ਲਾਗੂ ਹੋ ਜਾਣ ਤੋਂ ਬਾਅਦ ‘ਕੈਸ਼ ਟਰਾਂਸਫਰ ਯੋਜਨਾ’ ਦੀ ਘੋਸ਼ਣਾ ਕਰਨ ਤੇ ਚੋਣ ਕਮਿਸ਼ਨ ਨੇ ਨਰਾਜਗੀ ਜਾਹਿਰ ਕੀਤੀ ਹੈ। ਇਸ ਮੁੱਦੇ ਤੇ ਕੈਬਨਿਟ ਸੈਕਟਰੀ ਨੂੰ ਪੱਤਰ ਲਿਖ ਕੇ ਸੋਮਵਾਰ ਤੱਕ ਇਸ ਦੀ ਰਿਪੋਰਟ ਮੰਗੀ … More
ਸੰਸਦ ‘ਚ ਐਫ਼ਡੀਆਈ ਦੇ ਪਾਸ ਹੋਣ ਦੀ ਪੂਰੀ ਉਮੀਦ
ਨਵੀਂ ਦਿੱਲੀ- ਐਫਡੀਆਈ ਮੁੱਦੇ ਤੇ ਔਪੋਜੀਸ਼ਨ ਦੇ ਭਾਰੀ ਵਿਰੋਧ ਕੀਤੇ ਜਾਣ ਤੇ ਕੇਂਦਰ ਸਰਕਾਰ ਸੰਸਦ ਵਿੱਚ ਵੋਟਾਂ ਕਰਵਾਉਣ ਲਈ ਸਹਿਮੱਤ ਹੋ ਗਈ ਹੈ। ਸਰਕਾਰ ਦੇ ਰਣਨੀਤੀਕਾਰ ਹੁਣ ਤੋਂ ਹੀ ਆਪਣਿਆਂ ਅਤੇ ਪਰਾਇਆਂ ਨਾਲ ਸੰਪਰਕ ਸਾਧਣ ਵਿੱਚ ਰੁੱਝ ਗਏ ਹਨ। ਸੰਭਾਵਿੱਤ … More
ਗੁ.ਸ੍ਰੀ ਰਕਾਬ ਗੰਜ ਸਾਹਿਬ ਵਿੱਖੇ ਬ੍ਰਾਹਮਣਾਂ ਨਾਲ ਦਰੁਵਿਹਾਰ ਦਾ ਦੋਸ਼ ਲਗਾਉਣਾ ਬਾਦਲ ਦਲ ਦੀ ਗਿਣੀ-ਮਿੱਥੀ ਤੇ ਕੋਝੀ ਸਾਜਿਸ਼
ਨਵੀਂ ਦਿੱਲੀ :- ਸ. ਭਜਨ ਸਿੰਘ ਵਾਲੀਆ ਸੀਨੀਅਰ ਮੀਤ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬੁਲਾਰੇ ਸ. ਦਲਜੀਤ ਸਿੰਘ ਚੀਮਾ ਵਲੋਂ ਪੰਜਾਬ ਤੋਂ ਬਿਆਨ ਜਾਰੀ ਕਰ ਅਤੇ … More
ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਡੀਐਸਜੀਪੀਸੀ ਵੱਲੋਂ ਨਗਰ ਕੀਰਤਨ ਦਾ ਆਯੋਜਨ
ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਦਿਹਾੜੇ ਤੇ ਨਗਰ ਕੀਰਤਨ ਸਾਹਿਬ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਰਦਾਸ ਉਪਰੰਤ ਗੁਰਦੁਆਰਾ … More








