ਭਾਰਤ

Photo (P).sm

ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ‘ਚ ਡੀਐਸਜੀਪੀਸੀ ਵੱਲੋਂ ਨਗਰ ਕੀਰਤਨ ਦਾ ਆਯੋਜਨ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਨਗਰ ਕੀਰਤਨ ਗੁਰਦੁਆਰਾ ਸੀਸ … More »

ਭਾਰਤ | Leave a comment
yashant-sinha-poster.sm

ਪੋਸਟਰਾਂ ‘ਚ ਯਸ਼ਵੰਤ ਨੂੰ ਘੋਟਾਲਿਆਂ ਦਾ ਸਰਦਾਰ ਦਸਿਆ ਗਿਆ

ਨਵੀਂ ਦਿੱਲੀ- ਭਾਜਪਾ ਵਿੱਚ ਅੰਦਰੂਨੀ ਲੜਾਈ ਫਿਰ ਤੋਂ ਜੋਰ ਸ਼ੋਰ ਨਾਲ ਵੱਧ ਰਹੀ ਹੈ। ਗੜਕਰੀ ਤੋਂ ਅਸਤੀਫ਼ਾ ਮੰਗਣ ਵਾਲੇ ਯਸ਼ਵੰਤ ਸਿਨਹਾ ਦੇ ਖਿਲਾਫ਼ ਰਾਜਧਾਨੀ ਦਿੱਲੀ ਵਿੱਚ ਪੋਸਟਰ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ ਵਿੱਚ ਯਸ਼ਵੰਤ ਸਿਨਹਾ ਨੂੰ ਘੋਟਾਲਿਆਂ ਦਾ ਸਰਦਾਰ ਵਿਖਾਇਆ … More »

ਭਾਰਤ | 1 Comment
Mohammed_Ajmal_Kasab.sm

ਅਪਰੇਸ਼ਨ-ਐਕਸ ਦੇ ਤਹਿਤ ਕਸਾਬ ਨੂੰ ਫਾਂਸੀ ਤੇ ਚੜ੍ਹਾਇਆ

ਨਵੀਂ ਦਿੱਲੀ- ਆਖਿਰ ਕਸਾਬ ਨੂੰ ਫਾਂਸੀ ਦੇ ਹੀ ਦਿੱਤੀ ਗਈ। ਕਸਾਬ ਦੀ ਰਾਸ਼ਟਰਪਤੀ ਨੂੰ ਕੀਤੀ ਗਈ ਰਹਿਮ ਦੀ ਅਪੀਲ ਖਾਰਿਜ ਹੋਣ ਤੋਂ ਬਾਅਦ ਉਸ ਨੂੰ ਫਾਂਸੀ ਤੇ ਤਖਤੇ ਤੇ ਲਟਕਾਉਣਾ ਤੈਅ ਸੀ। ਉਸ ਦੇ ਜੀਊਂਦਾ ਰਹਿਣ ਦੇ ਸਾਰੇ ਰਸਤੇ ਬੰਦ … More »

ਭਾਰਤ | Leave a comment
 

ਸੇਵਾਦਾਰਾਂ ਨੇ ਆਪਣੀ ਸੁਰੱਖਿਆ ਦੀ ਜਿੰਮੇਵਾਰੀ ਨਿਭਾਈ – ਜਸਬੀਰ ਸਿੰਘ ਕਾਕਾ

ਨਵੀਂ ਦਿੱਲੀ : ਸ. ਜਸਬੀਰ ਸਿੰਘ ਕਾਕਾ, ਜਨਰਲ ਸਕਤੱਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਆਪਣੇ ਬਿਆਨ ਵਿਚ ਕਿਹਾ ਹੈ ਕਿ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁਖੀਆਂ ਦੀ ਹਾਲਤ ਉਸ ਡਾਕੂ ਵਰਗੀ ਹੈ ਜੋ ਡਾਕਾ ਮਾਰਦਿਆਂ ਪਕੜਿਆ ਜਾਏ … More »

ਭਾਰਤ | Leave a comment
 

ਸੋਧ ਦੇ ਮੁੱਦੇ ਤੇ ਬਾਦਲ ਜਾਣਬੁੱਝ ਕੇ ਅਣਜਾਣ ਬਣ ਰਹੇ ਹਨ :ਵਾਲੀਆ

ਨਵੀਂ ਦਿੱਲੀ :- ਸ. ਭਜਨ ਸਿੰਘ ਵਾਲੀਆ ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸੀਨੀਅਰ ਮੀਤ-ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਜਾਪਦਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ, ਮੁਖ ਮੰਤਰੀ ਪੰਜਾਬ ਅਤੇ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ … More »

ਭਾਰਤ | Leave a comment
317873_484580824897478_1581496671_n.sm

ਛੱਠ ਪੂਜਾ ਦੌਰਾਨ ਮੱਚੀ ਭਗਦੜ ‘ਚ 20 ਲੋਕਾਂ ਦੀ ਮੌਤ

ਪਟਨਾ- ਬਿਹਾਰ ਦੇ ਪਟਨਾ ਸ਼ਹਿਰ ਵਿੱਚ ਛੱਠ ਪੂਜਾ ਦੀਆਂ ਖੁਸ਼ੀਆਂ ਉਸ ਸਮੇਂ ਗਮੀ ਵਿੱਚ ਬਦਲ ਗਈਆਂ ਜਦੋਂ ਗੰਗਾ ਨਦੀ ਦੇ ਘਾਟ ਤੇ ਭਗਦੜ ਮੱਚਣ ਨਾਲ  ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜਖਮੀ ਹੋ ਗਏ। ਮਰਨ … More »

ਭਾਰਤ | Leave a comment
300px-Gare-New-Delhi-entrée.sm

ਨਵੀਂ ਦਿੱਲੀ ਸਟੇਸ਼ਨ ਤੇ ਬਣਾਏ ਜਾਣਗੇ ਪੇਡ ਐਂਟਰੀ ਗੇਟ

ਨਵੀਂ ਦਿੱਲੀ- ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੀ ਸਹੂਲਤ ਲਈ ਇੱਕ ਨਵਾਂ ਐਂਟਰੀ ਗੇਟ ਬਣਾਏ ਜਾਣ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਗੇਟ ਰਾਹੀਂ ਸਟੇਸ਼ਨ ਦੇ ਅੰਦਰ ਦਾਖਿਲ ਹੋਣ ਲਈ ਯਾਤਰੀ ਕੁਝ ਫੀਸ ਅਦਾ ਕਰਕੇ ਭੀੜ ਤੋਂ ਬੱਚ … More »

ਭਾਰਤ | Leave a comment
Bal_Thackeray_at_70th_Master_Dinanath_Mangeshkar_Awards_(1)_(cropped).sm

ਬਾਲ ਠਾਕੁਰੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਮੁੰਬਈ – ਲੰਬੇ ਅਰਸੇ ਤੋਂ ਬਿਮਾਰ ਚੱਲ ਰਹੇ ਬਾਲ ਠਾਕੁਰੇ ਦਾ ਸ਼ਨਿਚਰਵਾਰ ਦੀ ਦੁਪਹਿਰ ਨੂੰ ਉਨ੍ਹਾਂ ਦੇ ਘਰ ਮਾਤੋ ਸ਼੍ਰੀ ਵਿੱਚ ਦੇਹਾਂਤ ਹੋ ਗਿਆ। ਠਾਕੁਰੇ ਦਾ ਇਲਾਜ ਕਰ ਰਹੇ ਡਾਕਟਰ ਜਲੀਲ ਪਾਰਕਰ ਨੇ ਦੱਸਿਆ ਕਿ 86 ਸਾਲਾ ਠਾਕੁਰੇ ਦੀ ਮੌਤ … More »

ਭਾਰਤ | Leave a comment
406858_505360429482279_1086183663_n.sm

ਸ਼ਰਾਬ ਦੇ ਕਿੰਗ ਪੌਂਟੀ ਚੱਢਾ ਅਤੇ ਉਸਦੇ ਭਰਾ ਦੀ ਆਪਸੀ ਲੜਾਈ ‘ਚ ਮੌਤ

ਨਵੀਂ ਦਿੱਲੀ- ਸ਼ਰਾਬ ਦੇ ਬਹੁਤ ਵੱਡੇ ਵਪਾਰੀ ਪੌਂਟੀ ਚੱਢਾ ਅਤੇ ਉਸ ਦਾ ਭਰਾ ਹਰਦੀਪ ਚੱਢਾ ਆਪਸੀ ਲੜਾਈ ਵਿੱਚ ਮਾਰੇ ਗਏ। ਦੋਵਾਂ ਚੱਢਾ ਭਰਾਵਾਂ ਵਿੱਚ ਦਿੱਲੀ ਵਾਲੇ ਛੱਤਰਪੁਰ ਦੇ ਫਾਰਮ ਹਾਊਸ ਤੇ ਸ਼ਨਿਚਰਵਾਰ ਨੂੰ ਸੰਪਤੀ ਦੀ ਵੰਡ-ਵੰਡਾਈ ਨੂੰ ਲੈ ਕੇ ਹੋਏ … More »

ਭਾਰਤ | Leave a comment
2350_58942946229_2597158_n.sm

ਪਾਕਿਸਤਾਨੀ ਸਾਂਸਦ ਵੀ ਲਾਲੂ ਦੇ ਪ੍ਰਸੰਸਕ

ਇਸਲਾਮਾਬਾਦ-ਪਾਕਿਸਤਾਨ ਦੀ ਸੰਸਦ ਵਿਚ ਚਲ ਰਹੀ ਬਹਿਸ ਦੌਰਾਨ ਕੌਮੀ ਮੁਤਾਹਿਦਾ ਮੂਵਮੈਂਟ ਦੇ ਸਾਂਸਦ ਸਾਜਿਦ ਅਹਿਮਦ ਨੇ ਪਾਕਿਸਤਾਨੀ ਰੇਲ ਮੰਤਰਾਲੇ ਦੀਆਂ ਨਾਕਾਮੀਆਂ ਤੋਂ ਖ਼ਫ਼ਾ ਹੋ ਕੇ ਇਥੋਂ ਤੱਕ ਕਹਿ ਦਿੱਤਾ ‘ਜੇਕਰ ਤੁਸੀ ਰੇਲ ਮੰਤਰਾਲੇ ਦੀਆਂ ਮੁਸ਼ਕਲਾਂ ਨਹੀਂ ਸੁਲਝਾ ਸਕਦੇ ਤਾਂ ਲਾਲੂ … More »

ਭਾਰਤ | Leave a comment