ਭਾਰਤ
28 ਸਾਲ ਬੀਤ ਜਾਣ ਤੇ ਵੀ ਸਿੱਖਾਂ ਦੇ ਹੱਤਿਆਰਿਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ
ਨਵੀਂ ਦਿੱਲੀ : ਇਸ ਤੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ ਹੈ ਕਿ ਇਕ ਪਾਸੇ ਤਾਂ ਅਠਾਈ ਵਰ੍ਹੇ ਬੀਤ ਜਾਣ ਤੇ ਵੀ ਨਵੰਬਰ 84 ਦੇ ਸਿਖ ਕਤਲੇਆਮ ਦੇ ਮੁਖ ਦੋਸ਼ੀਆਂ ਨੂੰ ਅਜੇ ਤਕ ਸਜ਼ਾਵਾਂ ਨਹੀਂ ਮਿਲ ਸਕੀਆਂ ਅਤੇ ਦੂਸਰਾ ਦੁਖਾਂਤ … More
ਪ੍ਰਧਾਨਮੰਤਰੀ ਨੇ ਆਪਣੀ ਸਰਕਾਰ ਦਾ ਚਿਹਰਾ ਬਦਲਿਆ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਲੋਕਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਸਰਕਾਰ ਵਿੱਚ ਫੇਰ-ਬਦਲ ਕੀਤਾ। 7 ਕੈਬਨਿਟ ਮੰਤਰੀ ਅਤੇ 15 ਨਵੇਂ ਰਾਜ ਮੰਤਰੀਆਂ ਨੂੰ ਪ੍ਰਧਾਨਮੰਤਰੀ ਨੇ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ ਹੈ। ਕੇਂਦਰੀ ਮੰਤਰੀ ਮੰਡਲ ਦਾ ਇਹ … More
ਪੰਜਾਬੀ ਸ਼ਹੀਦਾਂ ਦੀ ਯਾਦ ‘ਚ ‘ਜੰਗ-ਏ-ਆਜ਼ਾਦੀ’ ਉਸਾਰੇ ਜਾਣ ਦਾ ਫੈਸਲਾ ਇਤਿਹਾਸਿਕ
ਨਵੀਂ ਦਿੱਲੀ :- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਤੋਂ ਨਾਮਜ਼ਦ ਮੈਂਬਰ ਸ. ਹਰਮਨਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ … More
ਰਾਜਨੀਤੀ ਦੀ ਬਜਾਏ ਧਰਮ ਪ੍ਰਚਾਰ ਵਿੱਚ ਜਿੰਮੇਵਾਰੀ ਨਿਭਾਈ ਜਾਵੇ – ਸੇਠੀ
ਨਵੀਂ ਦਿੱਲੀ : ਸ. ਹਰਭਜਨ ਸਿੰਘ ਸੇਠੀ ਪ੍ਰੈਸ ਸਕਤੱਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਆਪਣੇ ਬਿਆਨ ਵਿਚ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੀ ਧਰਮ ਪ੍ਰਚਾਰ ਕਮੇਟੀ ਦੇ ਮੁਖੀਆਂ ਨੂੰ ਸਲਾਹ ਦਿਤੀ ਹੈ ਕਿ ਜੇ ਉਹ ਰਾਜਨੀਤੀ ਵਿਚ ਮੂੰਹ … More
ਕਰਜ਼ਾ ਵਾਪਿਸ ਨਾਂ ਕਰਨ ਤੇ ਵਿਕ ਸਕਦਾ ਹੈ ਮਾਲਿਆ ਦਾ ਗੈਸਟ ਹਾਊਸ
ਨਵੀਂ ਦਿੱਲੀ- ਵਿਜੈ ਮਾਲਿਆ ਦੀ ਕਿੰਗ ਫਿਸ਼ਰ ਏਅਰਲਾਈਨ ਜੋ ਕਿ ਇਸ ਸਮੇਂ ਦੀਵਾਲੀਆ ਹੋਣ ਦੇ ਕੰਢੇ ਤੇ ਹੈ ਨੂੰ ਬਚਾਉਣ ਲਈ ਬੇਸ਼ੱਕ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।ਕਿੰਗਫਿਸ਼ਰ ਨੂੰ ਸਾਢੇ ਸੱਤ ਹਜ਼ਾਰ ਕਰੋੜ ਦਾ ਕਰਜ਼ ਦੇਣ ਵਾਲੇ … More
ਦਾਜ ਸਬੰਧੀ ਕੇਸਾਂ ‘ਚ ਕਾਨੂੰਨ ਦਾ ਦੁਰਉਪਯੋਗ ਰੋਕਿਆ ਜਾਵੇ- ਸੁਪਰੀਮ ਕੋਰਟ
ਨਵੀਂ ਦਿੱਲੀ- ਦਾਜ ਦੇ ਮਾਮਲਿਆਂ ਵਿੱਚ ਪਤੀ ਦੇ ਪਰੀਵਾਰ ਵਾਲਿਆਂ ਨੂੰ ਫਸਾਉਣ ਦੀ ਪ੍ਰਵਿਰਤੀ ਨੂੰ ਵੇਖਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਜਿਹੇ ਕੇਸਾਂ ਵਿੱਚ ਵੱਧ ਚੌਕੰਨੇ ਹੋਣ ਦੀ ਲੋੜ ਹੈ।ਕੋਰਟ ਦਾ ਕਹਿਣਾ ਹੈ ਕਿ ਅਜਿਹੇ ਮੁਕੱਦਮਿਆਂ ਵਿੱਚ ਪਰੀਵਾਰਿਕ … More
ਪ੍ਰਧਾਨ ਦੀ ਸਿੱਧੀ ਚੋਣ ਨਾਲ ਸੌਦੇਬਾਜ਼ੀ ਘਟੇਗੀ- ਸਰਨਾ
ਨਵੀਂ ਦਿੱਲੀ :- ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਤ੍ਰਕਾਰਾਂ ਨਾਲ ਇਕ ਮੁਲਾਕਾਤ ਦੌਰਾਨ ਦਸਿਆ ਕਿ ਦਿੱਲੀ ਸਰਕਾਰ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸਿੱਧੀ ਚੋਣ ਮਤਦਾਤਾਵਾਂ … More
ਸੰਘ ਨੇ ਪੀਐਮ ਦੀ ਦੌੜ ‘ਚੋਂ ਮੋਦੀ ਨੂੰ ਕੀਤਾ ਬਾਹਰ
ਨਵੀਂ ਦਿੱਲੀ – ਭਾਰਤ ਵਿੱਚ 2014 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਪ੍ਰਧਾਨਮੰਤਰੀ ਪਦ ਦਾ ਦਾਅਵਾ ਕਰਨ ਵਾਲੇ ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ ਨੂੰ ਸੰਘ ਅਤੇ ਰਾਜਗ ਨੇ ਕਰਾਰਾ ਝਟਕਾ ਦਿੱਤਾ ਹੈ। ਆਰਐਸਐਸ ਨੇ ਮੋਦੀ ਦੀ ਪ੍ਰਧਾਨਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ … More
ਧੂਮਲ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ-ਸੋਨੀਆ
ਮੰਡੀ- ਹਿਮਾਚਲ ਪ੍ਰਦੇਸ਼ ਦੀ ਵਿਧਾਨ ਸੱਭਾ ਦੀਆਂ 68 ਸੀਟਾਂ ਲਈ ਹੋ ਰਹੀਆਂ ਚੋਣਾਂ ਕਰਕੇ ਸਿਆਸੀ ਅਖਾੜਾ ਹੋਰ ਮੱਘਦਾ ਜਾ ਰਿਹਾ ਹੈ।ਕਾਂਗਰਸ ਵੱਲੋਂ ਮੰਡੀ ਵਿੱਚ ਕੀਤੀ ਗਈ ਸੱਤਾ ਪ੍ਰੀਵਰਤਣ ਰੈਲੀ ਵਿੱਚ ਸੋਨੀਆ ਗਾਂਧੀ ਨੇ ਬੀਜੇਪੀ ਸਰਕਾਰ ਤੇ ਤਿੱਖੇ ਵਾਰ ਕੀਤੇ। ਉਨ੍ਹਾਂ … More
ਆਧਾਰ ਕਾਰਡ ਨਾਲ ਲੋਕਾਂ ਦਾ ਜੀਵਨ ਬਦਲ ਜਾਵੇਗਾ-ਪ੍ਰਧਾਨਮੰਤਰੀ
ਨਵੀਂ ਦਿੱਲੀ- ਯੂਪੀਏ ਸਰਕਾਰ ਆਏ ਦਿਨ ਭ੍ਰਿਸ਼ਟਾਚਾਰ ਦੇ ਆਰੋਪਾਂ ਤੋਂ ਤੰਗ ਆ ਕੇ ਆਧਾਰ ਕਾਰਡ ਦੁਆਰਾ ਆਪਣਾ ਅਕਸ ਸਾਫ਼ ਸੁਥਰਾ ਕਰਨ ਦਾ ਯਤਨ ਕਰ ਰਹੀ ਹੈ। ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੇ ਜੈਪੁਰ ਦੇ ਨਜ਼ਦੀਕ ਡੁਡੁ ਪਿੰਡ ਵਿੱਚ ਆਧਾਰ … More








