ਭਾਰਤ
ਸਰਕਾਰ ਅਵਿਸ਼ਵਾਸ਼ ਸਮੇਤ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ
ਨਵੀਂ ਦਿੱਲੀ- ਸੰਸਦ ਦੇ ਅਗਲੇ ਸੈਸ਼ਨ ਵਿੱਚ ਐਫ਼ਡੀਆਈ ਮੁੱਦੇ ਤੇ ਵਿਰੋਧੀ ਧਿਰਾਂ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਕਿਹਾ ਕਿਹਾ ਕਿ ਅਸੀਂ ਅਵਿਸ਼ਵਾਸ਼ ਸਮੇਤ ਕਿਸੇ ਵੀ ਸਥਿਤੀ ਨਾਲ ਨਜਿਠਣ ਲਈ ਤਿਆਰ ਹਾਂ। ਇਸ … More
ਭਾਰਤ ਦੀ ਯਾਤਰਾ ਤੋਂ ਮੈਨੂੰ ਕੋਈ ਖਾਸ ਉਮੀਦ ਨਹੀਂ – ਸੂਚੀ
ਨਵੀਂ ਦਿੱਲੀ- ਬਰਮਾ ਦੀ ਵਿਰੋਧੀ ਧਿਰ ਦੀ ਨੇਤਾ ਅੰਗ ਸਾਨ ਸੂਚੀ ਲੰਬੇ ਅਰਸੇ ਬਾਅਦ ਆਪਣੀ 6 ਸਾਲ ਦੀ ਯਾਤਰਾ ਤੇ ਭਾਰਤ ਆਈ ਹੈ। ਸੂਚੀ ਨੇ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸ ਨੂੰ ਭਾਰਤ ਦੀ ਇਸ ਯਾਤਰਾ ਤੋਂ … More
ਬਾਬੇ ਰਾਮਦੇਵ ਦੇ ਟਰੱਸਟ ਨੂੰ ਮਿਲਿਆ 5 ਕਰੋੜ ਰੁਪੈ ਦਾ ਨੋਟਿਸ
ਨਵੀਂ ਦਿੱਲੀ- ਬਾਬਾ ਰਾਮ ਦੇਵ ਦੁਆਰਾ ਚਲਾਏ ਜਾ ਰਹੇ ਯੋਗ ਸ਼ਿਵਰਾਂ ਲਈ ਕਥਿਤ ਤੌਰ ਤੇ ਸਰਵਿਸ ਟੈਕਸ ਦੇ ਭੁਗਤਾਨ ਲਈ ਸਰਕਾਰ ਨੇ 5 ਕਰੋੜ ਰੁਪੈ ਦਾ ਡੀਮਾਂਡ ਨੋਟਿਸ ਜਾਰੀ ਕੀਤਾ ਹੈ। ਸਰਕਾਰੀ ਅਧਿਕਾਰੀਆਂ ਅਨੁਸਾਰ ਪਤੰਜਲੀ ਯੋਗ ਪੀਠ ਅਤੇ ਦਿਵਆ ਯੋਗ … More
ਦਿਹਾਤੀ ਔਰਤਾਂ ਜਿਆਦਾ ਆਕਰਸ਼ਕ ਨਹੀਂ ਹੁੰਦੀਆਂ : ਮੁਲਾਇਮ
ਬਾਰਾਬੰਕੀ- ਸਮਾਜਵਾਦੀ ਪਾਰਟੀ ਦੇ ਮੁੱਖੀ ਮੁਲਾਇਮ ਸਿੰਘ ਯਾਦਵ ਦਿਹਾਤੀ ਔਰਤਾਂ ਤੇ ਇਤਰਾਜ਼ਯੋਗ ਟਿਪਣੀ ਕਰਕੇ ਮੁਸੀਬਤ ਵਿੱਚ ਫਸ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਮੀਰ ਅਤੇ ਖੁਸ਼ਹਾਲ ਵਰਗ ਦੀਆਂ ਔਰਤਾਂ ਦੀ ਤੁਲਨਾ ਵਿੱਚ ਦਿਹਾਤੀ ਔਰਤਾਂ ਆਕਰਸ਼ਕ ਨਹੀਂ ਹੁੰਦੀਆਂ । ਇਸ ਲਈ … More
ਰਾਮ ਇੱਕ ਬੇਹੱਦ ਬੁਰੇ ਪਤੀ ਸਨ : ਰਾਮ ਜੇਠਮਲਾਨੀ
ਨਵੀਂ ਦਿੱਲੀ- ਬੀਜੇਪੀ ਦੇ ਰਾਜ ਸੱਭਾ ਸਾਂਸਦ ਅਤੇ ਉਘੇ ਵਕੀਲ ਰਾਮ ਜੇਠਮਲਾਨੀ ਨੇ ਭਗਵਾਨ ਰਾਮ ਦੇ ਸਬੰਧ ਵਿੱਚ ਇੱਕ ਇਤਰਾਜ਼ਯੋਗ ਬਿਆਨ ਦੇ ਕੇ ਰਾਮ ਦੇ ਨਾਂ ਤੇ ਵੋਟਾਂ ਬਟੋਰਨ ਵਾਲੀ ਆਪਣੀ ਹੀ ਪਾਰਟੀ ਲਈ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ। ਜੇਠਮਲਾਨੀ … More
ਮਨਮੋਹਨ ਸਿੰਘ ਸ਼ੇਰ ਹੈ ਅਤੇ ਮੋਦੀ ਬਾਂਦਰ : ਮੋਢਵਾਡਿਆ
ਅਹਿਮਦਾਬਾਦ- ਗੁਜਰਾਤ ਕਾਂਗਰਸ ਦੇ ਸੂਬਾ ਪ੍ਰਧਾਨ ਅਰਜਨ ਮੋਢਵਾਡਿਆ ਨੇ ਮੁੱਖਮੰਤਰੀ ਮੋਦੀ ਨੂੰ ਬਾਂਦਰ ਤੱਕ ਕਹਿ ਦਿੱਤਾ। ਉਨ੍ਹਾਂ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਬਾਂਦਰ ਕਦੇ ਵੀ ਸ਼ੇਰ ਨਹੀਂ ਬਣ ਸਕਦਾ। ਮੋਢਵਾਡਿਆ … More
ਗੜਕਰੀ ਖਿਲਾਫ਼ ਬਗਾਵਤੀ ਤੇਵਰ, ਸੰਕਟ ‘ਚ ਕੁਰਸੀ
ਨਵੀਂ ਦਿੱਲੀ- ਬੀਜੇਪੀ ਪ੍ਰਧਾਨ ਨਿਤਿਨ ਗੜਕਰੀ ਵੱਲੋਂ ਦਿੱਤੇ ਗਏ ਪੁਠੇ ਸਿੱਧੇ ਬਿਆਨਾਂ ਕਰਕੇ ਪਾਰਟੀ ਅੰਦਰ ਉਸ ਦੇ ਖਿਲਾਫ਼ ਬਗਾਵਤ ਸ਼ੁਰੂ ਹੋ ਗਈ ਹੈ। ਸੀਨੀਅਰ ਵਕੀਲ ਅਤੇ ਬੀਜੇਪੀ ਨੇਤਾ ਮਹੇਸ਼ ਜੇਠਮਲਾਨੀ ਨੇ ਗੜਕਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ … More
ਹਿਮਾਚਲ ਪ੍ਰਦੇਸ਼ ‘ਚ 75% ਦੇ ਕਰੀਬ ਵੋਟਾਂ ਪਈਆਂ
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸੱਭਾ ਚੋਣਾਂ ਵਿੱਚ ਰਾਜ ਦੇ ਲੋਕਾਂ ਨੇ ਭਾਰੀ ਗਿਣਤੀ ਵਿੱਚ ਵੋਟਾਂ ਪਾਈਆਂ। ਐਤਵਾਰ ਨੂੰ ਹੋਏ ਮੱਤਦਾਨ ਦੌਰਾਨ 74.62% ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿੱਚਕਾਰ ਸਿੱਧਾ ਮਕਾਬਲਾ … More
ਪਹਿਲੀ ਦਸੰਬਰ ਤੋਂ ਟਰੇਨਾਂ ‘ਚ ਪਛਾਣ-ਪੱਤਰ ਵਿਖਾਉਣਾ ਹੋਵੇਗਾ ਜਰੂਰੀ
ਨਵੀਂ ਦਿੱਲੀ- ਰੇਲ ਵਿਭਾਗ ਨੇ ਪਹਿਲੀ ਦਸੰਬਰ ਤੋਂ ਕਿਸੇ ਵੀ ਕਲਾਸ ਵਿੱਚ ਰੀਜਰਵ ਟਿਕਟ ਤੇ ਯਾਤਰਾ ਕਰਦੇ ਸਮੇਂ ਪਛਾਣ ਪੱਤਰ ਵਿਖਾਉਣਾ ਜਰੂਰੀ ਹੋਵੇਗਾ। ਟਿਕਟ ਭਾਂਵੇ ਇੰਟਰਨੈਟ ਦੁਆਰਾ ਬੁਕ ਕਰਾਇਆ ਹੋਵੇ ਜਾਂ ਟਿਕਟ ਖਿੜਕੀ ਤੋਂ,ਬਿਨਾਂ ਪਛਾਣ ਪੱਤਰ ਤੋਂ ਕੋਈ ਵੀ ਯਾਤਰਾ … More
ਮਿਸ਼ਨ 2014 ਤੇ ਧਿਆਨ ਕੇਂਦਰਿਤ ਕਰਨਾ ਹੈ-ਪ੍ਰਧਾਨਮੰਤਰੀ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕੈਬਨਿਟ ਵਿੱਚ ਤਬਦੀਲੀ ਤੋਂ ਬਾਅਦ ਮੰਤਰੀਆਂ ਨਾਲ ਪਹਿਲੀ ਬੈਠਕ ਵਿੱਚ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਸਰਕਾਰ ਹੁਣ ਡੀਫੈਂਸਿਵ ਮੋੜ ਦੀ ਬਜਾਏ ਜੋਰਦਾਰ ਅੰਦਾਜ ਵਿੱਚ ਕੰਮ ਕਰੇਗੀ। ਉਨ੍ਹਾਂ ਨੇ ਮੰਤਰੀਆਂ ਨੂੰ ਕਿਹਾ ਕਿ … More










