ਭਾਰਤ

The Prime Minister, Dr. Manmohan Singh and Daw Aung San Suu Kyi, at the Joint Press Statement, at Yangon, in Myanmar on May 29, 2012.

ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਖਿਲਾਫ਼ ਡੂੰਘੀ ਸਾਜਿਸ਼

ਨਵੀਂ ਦਿੱਲੀ- ਕੋਇਲਾ ਮੰਤਰੀ ਸ੍ਰੀ ਪ੍ਰਕਾਸ਼ ਜੈਸਵਾਲ ਨੇ ਵਿਰੋਧੀ ਦਲਾਂ ਵੱਲੋਂ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਅਸਤੀਫ਼ੇ ਦੀ ਮੰਗ ਨੂੰ ਸਾਜਿਸ਼ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਸਾਜਿਸ਼ ਵਿੱਚ ਸੰਵਿਧਾਨਿਕ ਸੰਸਥਾਵਾਂ ਵੀ ਸ਼ਾਮਿਲ ਹਨ। ਬੇਸ਼ਕ ਉਨ੍ਹਾਂ ਨੇ ਕਿਸੇ ਸੰਸਥਾ ਦਾ … More »

ਭਾਰਤ | Leave a comment
bjp-flag-_new.sm

ਪ੍ਰਧਾਨਮੰਤਰੀ ਦੇ ਅਸਤੀਫ਼ੇ ਤੇ ਭਾਜਪਾ ਵਿੱਚ ਪਈ ਫੁੱਟ

ਨਵੀਂ ਦਿੱਲੀ- ਸੰਸਦ ਵਿੱਚ ਪਿੱਛਲੇ ਕੁਝ ਦਿਨਾਂ ਤੋਂ ਕੋਇਲਾ ਬਲਾਕਾਂ ਦੇ ਵੰਡਣ ਦੇ ਮਸਲੇ ਤੇ ਹੰਗਾਮਾ ਕਰ ਰਹੀ ਭਾਜਪਾ ਦੇ ਅੰਦਰ ਵੀ ਤਰੇੜਾਂ ਪੈਣ ਲਗ ਪਈਆਂ ਹਨ। ਬੀਜੇਪੀ ਦੇ ਸੀਨੀਅਰ ਨੇਤਾ ਅਤੇ ਵਾਜਪਾਈ ਸਰਕਾਰ ਵਿੱਚ ਮੰਤਰੀ ਰਹੇ ਅਰੁਣ ਸ਼ੈਰੀ ਨੇ … More »

ਭਾਰਤ | Leave a comment
Photo-Justice R S Sodhi(1).sm

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪਵਿਤ੍ਰ ਸ਼ਸਤਰ ਸਿੱਖ ਸੰਸਥਾ ਨੂੰ ਸੌਂਪਣਾ ਚਾਹੁੰਦੇ ਹਨ-ਸੋਢੀ

ਨਵੀਂ ਦਿੱਲੀ :- ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ, ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ 12ਵੀਂ ਅਤੇ ਉਨ੍ਹਾਂ ਦੇ ਸਾਹਿਬਜ਼ਾਦੇ ਸੂਰਜ ਮਲ ਜੀ ਦੀ 11ਵੀਂ ਅੰਸ ਹਨ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪਵਿਤ੍ਰ ਸ਼ਸਤਰ, ਜਿਨ੍ਹਾਂ ਵਿੱਚ ਉਨ੍ਹਾਂ … More »

ਭਾਰਤ | Leave a comment
Sonia Gandhi 02-4.jpg.sm

ਵਿਰੋਧੀ ਦਲਾਂ ਦੇ ਦਬਾਅ ਹੇਠਾਂ ਨਾਂ ਆਇਆ ਜਾਵੇ- ਸੋਨੀਆ

ਨਵੀਂ ਦਿੱਲੀ- ਸੰਸਦ ਵਿੱਚ ਵਿਰੋਧੀ ਧਿਰ ਵੱਲੋਂ ਕੋਇਲਾ ਘੋਟਾਲੇ ਦੇ ਸਬੰਧ ਵਿੱਚ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਅਸਤੀਫ਼ੇ ਦੀ ਮੰਗ ਤੇ ਅੜੇ ਰਹਿਣ ਦੀ ਜਿਦ ਦੇ ਸਾਹਮਣੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਖਤ ਰਵਈਏ ਕਰਕੇ ਰਾਜਨੀਤਕ ਸੰਕਟ ਹੋਰ ਵੱਧ ਗਿਆ ਹੈ।ਸੋਨੀਆ … More »

ਭਾਰਤ | Leave a comment
 

ਬਾਦਲ ਦਲ ਸਰਨਾ ਭਰਾਵਾਂ ਦਾ ਗੁਸਾ ਸਿੱਖ ਸੰਸਥਾਵਾਂ ਤੇ ਕੱਢ ਰਿਹਾ ਹੈ- ਵਾਲੀਆ

ਨਵੀਂ ਦਿੱਲੀ- ਸ: ਭਜਨ ਸਿੰਘ ਵਾਲੀਆ ਸੀਨੀਅਰ ਮੀਤ-ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੱਕਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਨ੍ਹਾਂ ਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਬਾਦਲਕਿਆਂ ਦਾ ਗੁੱਸਾ … More »

ਭਾਰਤ | Leave a comment
Babaramdev.sm

ਸਰਕਾਰ ਨੇ ਮੰਗਿਆ ਬਾਬੇ ਰਾਮਦੇਵ ਤੋਂ ਅੰਦੋਲਨ ਤੇ ਹੋਏ ਖਰਚ ਦਾ ਵੇਰਵਾ

ਨਵੀਂ ਦਿੱਲੀ- ਸਰਕਾਰ ਦੇ ਖਿਲਾਫ਼ ਕਰਪੱਸ਼ਨ ਅਤੇ ਬਲੈਕ ਮਨੀ ਵਿਰੁੱਧ ਅੰਦੋਲਨ ਚਲਾਉਣ ਵਾਲਾ ਬਾਬਾ ਰਾਮਦੇਵ ਖੁਦ ਹੀ ਸਰਕਾਰੀ ਸ਼ਿਕੰਜੇ ਵਿੱਚ ਫਸ ਗਿਆ ਹੈ। ਡਾਇਰੈਕਟਰ ਜਨਰਲ ਆਫ਼ ਸੈਂਟਰਲ ਐਕਸਾਈਜ਼ ਐਂਡ ਕਸਟਮ ਇੰਟਲੀਜੈਂਸ (ਡੀਜੀਸੀਆਈਈ) ਨੇ ਬਾਬਾ ਰਾਮਦੇਵ ਦੇ ਦਿੱਲੀ ਵਿੱਚ ਹੋਏ ਅੰਦੋਲਨ … More »

ਭਾਰਤ | Leave a comment
s2012081841843.sm

ਨੌਜਵਾਨਾਂ ਲਈ ਘੱਟ ਮੌਕੇ ਵੇਖ ਕੇ ਮਨ ਬਹੁਤ ਦੁੱਖੀ ਹੁੰਦਾ ਹੈ-ਪ੍ਰਧਾਨਮੰਤਰੀ

ਮੁੰਬਈ-ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਉਚ ਸਿੱਖਿਆ ਸਬੰਧੀ ਆਪਣੀ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਐਡਮਿਸ਼ਨ ਵਿੱਚ ਵੱਡੇ ਕਟ-ਆਫ਼ ਤੋਂ ਮੈਂ ਬਹੁਤ ਪਰੇਸ਼ਾਨ ਹੁੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਚੰਗੀਆਂ ਸੰਸਥਾਵਾਂ ਵਿੱਚ ਏਡੀ ਵੱਡੀ ਕਟ-ਆਫ਼ ਲਿਸਟ ਹੁੰਦੀ ਹੈ ਕਿ ਬਹੁਤ ਸਾਰੇ … More »

ਭਾਰਤ | Leave a comment
G-MicroKeroseneBurning.sm_

ਦਿੱਲੀ ਦੇ ਕੈਰੋਸਿਨ ਮੁਕਤ ਹੋਣ ਨਾਲ ਸ਼ਹਿਰ ਵਿੱਚੋਂ ਪਰਦੂਸ਼ਣ ਘੱਟੇਗਾ

ਨਵੀਂ ਦਿੱਲੀ- ਦਿੱਲੀ ਸਰਕਾਰ ਵੱਲੋਂ ਰਸੋਈਘਰਾਂ ਨੂੰ ਕੈਰੋਸਿਨ ਮੁਕਤ ਕਰਨ ਦੇ ਫੈਸਲੇ ਦਾ ਵਾਤਾਵਰਣ ਮਾਹਿਰਾਂ ਨੇ ਸਵਾਗਤ ਕੀਤਾ ਹੈ। ਖਾਣਾ ਤਿਆਰ ਕਰਨ ਲਈ ਕੈਰੋਸਿਨ ਦੀ ਵਰਤੋਂ ਬੰਦ ਕਰਨ ਅਤੇ ਐਲਪੀਜੀ ਵਰਤਣ ਨਾਲ ਨਾਂ ਕੇਵਲ ਸ਼ਹਿਰ ਦੀ ਹਵਾ ਹੀ ਸਾਫ ਹੋਵੇਗੀ, … More »

ਭਾਰਤ | Leave a comment
800px-182619562_00d6f703b6_b.sm

ਕੋਲ ਬਲਾਕ ਵੰਡਣ ਮਾਮਲੇ ‘ਚ ਸਰਕਾਰ ਵੱਲੋਂ ਕੈਗ ਦੀ ਰਿਪੋਰਟ ਖਾਰਿਜ਼

ਨਵੀਂ ਦਿੱਲੀ- ਕੋਇਲਾ ਵੰਡਣ ਮਾਮਲੇ ਵਿੱਚ ਕੈਗ ਦੀ ਰਿਪੋਰਟ ਤੋਂ ਬਾਅਦ ਮੁਸ਼ਕਿਲ ਵਿੱਚ ਫਸੀ ਸਰਕਾਰ ਨੇ ਵਿਰੋਧੀ ਪਾਰਟੀਆਂ ਦੀਆਂ ਕਈ ਰਾਜ ਸਰਕਾਰਾਂ ਨੂੰ ਵੀ ਲਪੇਟ ਲਿਆ ਹੈ। ਸਰਕਾਰ ਨੇ ਕੈਗ ਦੀ ਰਿਪੋਰਟ ਨੂੰ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਇਸ … More »

ਭਾਰਤ | Leave a comment
 

ਸ: ਸਿਰਸਾ ਨੂੰ ਦੂਸਰਿਆਂ ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰ ਲੈਣਾ ਚਾਹੀਦਾ ਹੈ – ਰਾਜਾ

ਨਵੀਂ ਦਿੱਲੀ – ਸ: ਓਂਕਾਰ ਸਿੰਘ ਰਾਜਾ ਪ੍ਰਧਾਨ ਸਾਊਥ ਦਿੱਲੀ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਯੂਥ ਵਿੰਗ ਦੇ ਪ੍ਰਧਾਨ ਸ: ਮਨਜਿੰਦਰ ਸਿੰਘ ਸਿਰਸਾ ਵਲੋਂ ਕੀਤੇ ਗਏ ਦਾਅਵੇ ਕਿ ਅਕਾਲੀ ਦਲ (ਬਾਦਲ) ਨਵੰਬਰ-84 … More »

ਭਾਰਤ | Leave a comment