ਭਾਰਤ

 

ਬਾਦਲ, ਭਾਜਪਾ ਅਤੇ ਜਨਸੰਘੀਆਂ ਨਾਲ ਸਾਂਝ ਪਾ ਕੇ ਸਿੱਖਾਂ ਦੀ ਵੱਖਰੀ ਪਛਾਣ ਅਤੇ ਹੋਂਦ ਖਤਮ ਕਰ ਰਿਹਾ-ਸਰਨਾ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਉਪ-ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਕਾਂਗ੍ਰਸੀ ਦਲ ਕਹੇ ਜਾਣ ਪੁਰ ਪ੍ਰਤੀਕ੍ਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ … More »

ਭਾਰਤ | Leave a comment
270px-PSLV-CA_1.sm

ਇਸਰੋ ਨੇ 100ਵੇਂ ਮਿਸ਼ਨ ਵਿੱਚ ਪ੍ਰਾਪਤ ਕੀਤੀ ਸਫ਼ਲਤਾ

ਸ਼੍ਰੀ ਹਰਿਕੋਟਾ-ਆਂਧਰਾ  ਪ੍ਰਦੇਸ਼ ਦੇ ਸ਼੍ਰੀ ਹਰਿਕੋਟਾ ਤੋਂ ਦੇਸ਼ ਵਿੱਚ ਬਣੇ ਰਾਕੇਟ ਪੀਐਸਐਲਵੀ-ਸੀ 21 ਨੇ ਦੋ ਵਿਦੇਸ਼ੀ ਉਪਗ੍ਰਹਿ ਦੇ ਨਾਲ ਉਡਾਣ ਭਰੀ। ਇਸਰੋ ਦਾ ਇਹ 100ਵਾਂ ਮਿਸ਼ਨ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਮੌਜੂਦਗੀ ਵਿੱਚ ਪੂਰਾ ਹੋਇਆ। ਐਤਵਾਰ ਦੀ ਸਵੇਰ ਨੂੰ ਠੀਕ 9 … More »

ਭਾਰਤ | Leave a comment
p-662

ਦਹਿਸ਼ਤਗਰਦ ਸਮੁੰਦਰੀ ਰਸਤਿਆਂ ਦੀ ਵਰਤੋਂ ਵੀ ਕਰ ਸਕਦੇ ਹਨ-ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਦਹਿਸ਼ਤਗਰਦ ਭਾਰਤ ਵਿੱਚ ਦਾਖਿਲ ਹੋਣ ਲਈ ਸਮੁੰਦਰੀ ਰਸਤਿਆਂ ਦਾ ਵੀ ਇਸਤੇਮਾਲ ਕਰ ਸਕਦੇ ਹਨ। ਡਾ: ਮਨਮੋਹਨ ਸਿੰਘ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਅਰਧਸੈਨਿਕ ਬਲਾਂ, ਖੁਫ਼ੀਆ ਏਜੰਸੀਆਂ ਅਤੇ ਰਾਜ ਪੁਲਿਸ ਦੇ ਮੁੱਖੀਆਂ … More »

ਭਾਰਤ | Leave a comment
Gold_Bars_sized.sm

ਸੋਨਾ ਦੀਵਾਲੀ ਤੱਕ 35 ਹਜ਼ਾਰ ਤੋਂ ਵੀ ਉਪਰ ਜਾ ਸਕਦਾ ਹੈ

ਨਵੀਂ ਦਿੱਲੀ- ਸੋਨੇ ਦੇ ਰੇਟ ਦਿਨੋ ਦਿਨ ਵੱਧਦੇ ਹੀ ਜਾ ਰਹੇ ਹਨ। ਇਸ ਸਮੇਂ ਸੋਨਾ 32 ਹਜ਼ਾਰ ਤੋਂ ਵੀ ਉਪਰ ਪਹੁੰਚ ਗਿਆ ਹੈ। ਸੋਨਾ ਬਾਜ਼ਾਰ ਦੇ ਮਾਹਿਰਾਂ ਦਾ ਵਿਚਾਰ ਹੈ ਕਿ ਦੀਵਾਲੀ ਤੱਕ ਪ੍ਰਤੀ 10 ਗਰਾਮ ਸੋਨੇ ਦੀ ਕੀਮਤ 35 … More »

ਭਾਰਤ | Leave a comment
Digvijay.jpg.crop_display.sm_

ਠਾਕੁਰੇ ਨੂੰ ਬਿਹਾਰੀ ਹੋਣ ਤੇ ਗਰਵ ਕਰਨਾ ਚਾਹੀਦਾ ਹੈ-ਦਿਗਵਿਜੈ

ਨਵੀਂ ਦਿੱਲੀ- ਕਾਂਗਰਸ ਦੇ ਮੁੱਖ ਸਕੱਤਰ ਦਿਗਵਿਜੈ ਸਿੰਘ ਵੱਲੋਂ ਸ਼ਿਵ ਸੈਨਾ ਮੁੱਖੀ ਬਾਲ ਠਾਕੁਰੇ ਅਤੇ ਉਸ ਦੇ ਪਰਿਵਾਰ ਨੂੰ ਮੂਲ ਰੂਪ ਵਿੱਚ ਬਿਹਾਰੀ ਦੱਸੇ ਜਾਣ ਤੇ ਉਹ ਬੁਰੀ ਤਰ੍ਹਾਂ ਨਾਲ ਬੁਖਲਾ ਗਏ ਹਨ। ਬਾਲ ਠਾਕੁਰੇ ਦੇ ਪੁੱਤਰ ਉਦੈ ਠਾਕੁਰੇ ਨੇ … More »

ਭਾਰਤ | Leave a comment
800px-182619562_00d6f703b6_b.sm

58 ਕੋਲ ਬਲਾਕਾਂ ਦੀ ਵੰਡ 15 ਸਿਤੰਬਰ ਤੱਕ ਰੱਦ ਹੋਵੇਗੀ

ਨਵੀਂ ਦਿੱਲੀ- ਸਰਕਾਰ ਨੇ ਕੋਇਲਾ ਵੰਡ ਬਲਾਕ ਮਾਮਲੇ ਵਿੱਚ ਉਨ੍ਹਾਂ 58 ਕੋਇਲਾ ਖਾਣਾਂ ਦੀ ਵੰਡ ਨੂੰ  ਰੱਦ ਕਰਨ ਲਈ 15 ਸਿਤੰਬਰ ਤੱਕ ਦੇ ਸਮੇਂ ਦੀ ਸੀਮਾ ਤੈਅ ਕੀਤੀ ਗਈ ਹੈ, ਜਿਨ੍ਹਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਪ੍ਰੀਐਮਓ … More »

ਭਾਰਤ | Leave a comment
DSC_0189.sm

ਹਰੀਨਗਰ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ

ਨਵੀਂ ਦਿੱਲੀ – ਹਰੀ ਨਗਰ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ-ਅਧੀਨ ਚਲ ਰਹੀ ਗੁਰੂ ਹਰਿਕ੍ਰਿਸ਼ਨ ਡਿਸਪੈਂਸਰੀ ਵਿਖੇ ਬੀਤੇ ਦਿਨੀਂ ਆਰ ਜੀ ਸਟੋਨ ਬੀ. ਐਮ. ਡੀ. ਅਤੇ ਡੈਂਟਲ ਚੈਕ-ਅਪ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਦਿੱਲੀ ਸਿੱਖ … More »

ਭਾਰਤ | Leave a comment
Madam 04.jpg.sm

ਬਲੈਕਮੇਲ ਕਰਨਾ ਬੀਜੇਪੀ ਦੀ ਰੋਜ਼ੀ ਰੋਟੀ ਹੈ- ਸੋਨੀਆ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੰਸਦ ਦੀ ਬੈਠਕ ਦੌਰਾਨ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਬੀਜੇਪੀ ਤੇ ਸਖਤ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਲੈਕਮੇਲ ਕਰਨਾ ਭਾਜਪਾ ਦੀ ਰੋਜ਼ੀ ਰੋਟੀ ਬਣ ਗਿਆ ਹੈ। ਉਨ੍ਹਾਂ ਨੇ ਆਪਣੇ ਸੰਸਦ … More »

ਭਾਰਤ | Leave a comment
 

ਬੀਰਦਵਿੰਦਰ ਸਿੰਘ ਮੁੱਢਲੀ ਮੈਂਬਰਸ਼ਿਪ ਤੋਂ ਬਿਨਾਂ ਪਾਰਟੀ ਬੁਲਾਰਾ ਕਿਵੇਂ ਬਣ ਗਿਆ

ਨਵੀਂ ਦਿੱਲੀ :-ਸ. ਬੀਰਦਵਿੰਦਰ ਸਿੰਘ ਵਲੋਂ ਪੀਪੀਪੀ ਦੇ ਬੁਲਾਰੇ ਦੇ ਅਹੁਦੇ ਤੋਂ ਅਸਤੀਫਾ ਦਿਤੇ ਜਾਣ ਤੋਂ ਬਾਅਦ ਪੀਪੀਪੀ ਦੀ ਮੁਢਲੀ ਮੈਂਬਰਸ਼ਿਪ ਨਾ ਲਏ ਜਾਣ ਸਬੰਧੀ ਦਿਤੇ ਗਏ ਬਿਆਨ ਤੇ ਟਿੱਪਣੀ ਕਰਦਿਆਂ ਸ. ਸੰਸਾਰ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ-ਮਾਨ) ਦਿੱਲੀ … More »

ਭਾਰਤ | Leave a comment
P-326

‘ਨਾਂ ਜਾਣੇ ਕਿਤਨੇ ਸਵਾਲੋਂ ਕੀ ਆਬਰੂ ਰੱਖੀ’- ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕੋਇਲਾ ਬਲਾਕ ਵੰਡਣ ਦੇ ਮਾਮਲੇ ਤੇ ਸੰਸਦ ਵਿੱਚ ਭਾਰੀ ਹੰਗਾਮੇ ਦਰਮਿਆਨ ਹੀ ਸੋਮਵਾਰ ਨੂੰ ਆਪਣਾ ਬਿਆਨ ਦਿੱਤਾ। ਉਨ੍ਹਾਂ ਨੇ ਕੈਗ ਰਿਪੋਰਟ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ। … More »

ਭਾਰਤ | Leave a comment