ਭਾਰਤ
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ 9ਵੀਂ ਵਾਰ ਲਾਲ ਕਿਲ੍ਹੇ ਤੇ ਝੰਡਾ ਝੁਲਾਇਆ
ਨਵੀਂ ਦਿੱਲੀ- ਦੇਸ਼ ਦੇ 66ਵੇਂ ਸੁਤੰਤਰਤਾ ਦਿਵਸ ਦੇ ਮੌਕੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੇਸ਼ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਦੇਸ਼ ਦੇ ਵਿਕਾਸ ਨਾਲ ਜੁੜੇ ਮਾਮਲਿਆਂ ਨੂੰ ਨੈਸ਼ਨਲ ਸਕਿਉਰਟੀ ਦੇ ਨਾਲ ਜੁੜੇ ਮਾਮਲਿਆਂ ਦੇ … More
ਕੇਂਦਰੀ ਮੰਤਰੀ ਅਤੇ ਸਾਬਕਾ ਮੁੱਖਮੰਤਰੀ ਦੇਸ਼ਮੁੱਖ ਨਹੀਂ ਰਹੇ
ਚੇਨੱਈ- ਕੇਂਦਰੀ ਵਿਗਿਆਨ ਅਤੇ ਉਦਯੋਗਿਕ ਮੰਤਰੀ ਵਿਲਾਸਰਾਵ ਦੇਸ਼ਮੁੱਖ ਦਾ ਲੀਵਰ ਅਤੇ ਕਿਡਨੀ ਫੇਲ ਹੋਣ ਕਰਕੇ ਮੰਗਲਵਾਰ ਦੁਪਹਿਰ ਦੇ 1 ਵਜ ਕੇ 40 ਮਿੰਟ ਤੇ ਦੇਹਾਂਤ ਹੋ ਗਿਆ ਹੈ। ਉਹ 67 ਸਾਲ ਦੇ ਸਨ। ਉਹ 8 ਸਾਲ ਤੱਕ ਮਹਾਂਰਾਸ਼ਟਰ ਦੇ ਮੁੱਖਮੰਤਰੀ … More
ਅੰਦੋਲਨਕਾਰੀ ਚੋਣ ਰਾਜਨੀਤੀ ਅਪਨਾਉਣ- ਪ੍ਰਣਬ
ਨਵੀਂ ਦਿੱਲੀ- ਰਾਸ਼ਟਰਪਤੀ ਪ੍ਰਣਬ ਮੁੱਖਰਜੀ ਨੇ ਅੰਨਾ ਅਤੇ ਬਾਬਾ ਰਾਮਦੇਵ ਦੇ ਅੰਦੋਲਨਾਂ ਦੀ ਅਲੋਚਨਾ ਕਰਦੇ ਹੋਏ ਕਿਹਾ ਹੈ ਕਿ ਜੇ ਲੋਕਤੰਤਰਿਕ ਸੰਸਥਾਵਾਂ ਤੇ ਹਮਲਾ ਹੋਇਆ ਤਾਂ ਦੇਸ਼ ਵਿੱਚ ਅਰਾਜਕਤਾ ਫੈਲ ਜਾਵੇਗੀ।ਬਾਬਾ ਰਾਮਦੇਵ ਅਤੇ ਅੰਨਾ ਦੇ ਭ੍ਰਿਸ਼ਟਾਚਾਰ ਸਬੰਧੀ ਵਿਰੋਧ ਪ੍ਰਦਰਸ਼ਨਾਂ ਦਾ … More
ਅੰਨਾ-ਬਾਬਾ ਖਾਲੀ ਗੁਬਾਰਾ : ਜਸਟਿਸ ਕਾਟਜੂ
ਚੰਡੀਗੜ੍ਹ- ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਪ੍ਰੈਸ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਜਸਟਿਸ ਮਾਰਕੰਡੇ ਕਾਟਜੂ ਨੇ ਦਿੱਲੀ ਵਿੱਚ ਬਾਬਾ ਰਾਮਦੇਵ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ਼ ਭ੍ਰਿਸ਼ਟਾਚਾਰ ਵਿਰੁੱਧ ਕੀਤੇ ਗਏ ਅੰਦੋਲਨ ਨੂੰ ਇੱਕ ਖਾਲੀ ਗੁਬਾਰਾ ਦਸਿਆ ਹੈ। ਉਨ੍ਹਾਂ ਨੇ ਕਿਹਾ … More
ਗੁ: ਬੰਗਲਾ ਸਾਹਿਬ ਵਿੱਖੇ ਵਿਸਕੋਂਸਿਨ ‘ਚ ਸ਼ਹੀਦ ਹੋਏ ਸਿੱਖਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ
ਨਵੀਂ ਦਿੱਲੀ- ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰੀਕਾ ਦੇ ਵਿਸਕੋਂਸਿਨ ਸਟੇਟ ਦੇ ਗੁਰਦੁਆਰੇ ਵਿਖੇ ਹੋਏ ਗੋਲੀਕਾਂਡ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਆਤਮਿਕ ਸ਼ਾਂਤੀ ਲਈ ਅਤੇ ਜਖਮੀਆਂ ਦੀ ਛੇਤੀ ਸਿਹਤਯਾਬੀ ਲਈ ਗੁਰੁ ਚਰਨਾਂ ਵਿੱਚ ਅਰਦਾਸ ਕਰਨ ਲਈ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ … More
ਸਰਨਾ ਨੇ ਅਮ੍ਰੀਕਾ ਦੇ ਗੁਰਦੁਆਰੇ ‘ਚ ਹੋਈ ਗੋਲੀਬਾਰੀ ਨੂੰ ਇਕ ਬਹੁਤ ਹੀ ਦੁਖਦਾਈ ਘਟਨਾ ਕਰਾਰ ਦਿੱਤਾ
ਨਵੀ ਦਿੱਲੀ :- ਸ: ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅਮ੍ਰੀਕਾ ਦੇ ਵਿਸਕੋਂਸਿਨ ਸਥਿਤ ਗੁਰਦੁਆਰੇ ਪੁਰ ਹੋਈ ਗੋਲੀਬਾਰੀ ਨੂੰ ਇਕ ਬਹੁਤ ਹੀ ਦੁਖਦਾਈ ਘਟਨਾ ਕਰਾਰ ਦਿੰਦਿਆਂ ਇਸਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ … More
ਅਗਲੀ ਸਰਕਾਰ ਨਾਂ ਭਾਜਪਾ ਦੀ ਹੋਵੇਗੀ ਅਤੇ ਨਾਂ ਹੀ ਕਾਂਗਰਸ ਦੀ- ਅਡਵਾਨੀ
ਨਵੀਂ ਦਿੱਲੀ- ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ 2014 ਦੀਆਂ ਲੋਕਸੱਭਾ ਚੋਣਾਂ ਵਿੱਚ ਨਾਂ ਤਾਂ ਭਾਜਪਾ ਦਾ ਪ੍ਰਧਾਨਮੰਤਰੀ ਬਣੇਗਾ ਅਤੇ ਨਾਂ ਹੀ ਕਾਂਗਰਸ ਆਪਣੇ ਦਮ ਤੇ ਪ੍ਰਧਾਨਮੰਤਰੀ ਬਣਾ ਸਕੇਗੀ। ਅਡਵਾਨੀ ਦੇ … More
ਰਾਸ਼ਟਰਪਤੀ ਭਵਨ ‘ਚੋਂ ਤੋਹਫ਼ੇ ਵੀ ਨਾਲ ਲੈ ਗਈ ਪ੍ਰਤਿਭਾ
ਨਵੀਂ ਦਿੱਲੀ- ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਉਸ ਦੇ ਕਾਰਜਕਾਲ ਦੌਰਾਨ ਜੋ ਵੀ ਬਹੁਮੁੱਲੇ ਤੋਹਫ਼ੇ ਮਿਲੇ ਸਨ, ਉਹ ਸਾਰੇ ਉਹ ਰਾਸ਼ਟਰਪਤੀ ਭਵਨ ਛੱਡਣ ਸਮੇਂ ਆਪਣੇ ਨਾਲ ਹੀ ਲੈ ਗਈ ਹੈ। ਇਹ ਪਰੰਪਰਾ ਦੇ ਉਲਟ ਹੈ। ਪ੍ਰਤਿਭਾ ਵੱਲੋਂ ਇਹ ਤੋਹਫ਼ੇ ਅਮਰਾਵਤੀ … More
ਚਿੰਦਬਰਮ ਬਣੇ ਵਿੱਤ ਮੰਤਰੀ ਅਤੇ ਸ਼ਿੰਦੇ ਹੋਣਗੇ ਨਵੇਂ ਗ੍ਰਹਿ ਮੰਤਰੀ
ਨਵੀਂ ਦਿੱਲੀ- ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਕੇਂਦਰੀ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪ੍ਰਣਬ ਦੀ ਜਗ੍ਹਾ ਚਿੰਦਬਰਮ ਨੂੰ ਵਿੱਤਮੰਤਰਾਲਾ ਸੌਂਪ ਦਿੱਤਾ ਗਿਆ ਹੈ ਅਤੇ ਊਰਜਾ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਗ੍ਰਹਿ ਵਿਭਾਗ ਸੰਭਾਲਣਗੇ। ਕਾਰਪੋਰੇਟ ਮਾਮਲਿਆਂ ਦੇ ਮੰਤਰੀ ਵੀਰੱਪਾ ਮੋਇਲੀ … More
ਤਾਮਿਲ ਨਾਡੂ ਐਕਸਪ੍ਰੈਸ ‘ਚ ਅੱਗ ਲਗਣ ਨਾਲ 32 ਯਾਤਰੀਆਂ ਦੀ ਮੌਤ
ਨੈਲੋਰ- ਨਵੀਂ ਦਿੱਲੀ ਤੋਂ ਨੈਲੋਰ ਜਾ ਰਹੀ ਤਾਮਿਲ ਨਾਡੂ ਐਕਸਪ੍ਰੈਸ ਦੇ ਯਾਤਰੀਆਂ ਲਈ ਸੋਮਵਾਰ ਦਾ ਦਿਨ ਕਾਲ ਬਣ ਕੇ ਆਇਆ। ਨੈਲੋਰ ਦੇ ਨਜ਼ਦੀਕ ਗੱਡੀ ਦੀ ਇੱਕ ਬੋਗੀ ਵਿੱਚ ਅੱਗ ਲਗ ਜਾਣ ਨਾਲ 32 ਲੋਕਾਂ ਦੀ ਮੌਤ ਹੋ ਗਈ ਅਤੇ 25 … More









