ਭਾਰਤ

800px-Rashtrapati_Bhavan.sm

ਮਮਤਾ-ਮੁਲਾਇਮ ਨੇ ਸੋਨੀਆਂ ਵੱਲੋਂ ਪੇਸ਼ ਰਾਸ਼ਟਰਪਤੀ ਨਾਵਾਂ ਨੂੰ ਕੀਤਾ ਖਾਰਿਜ਼

ਨਵੀਂ ਦਿੱਲੀ- ਰਾਸ਼ਟਰਪਤੀ ਦੇ ਅਹੁਦੇ ਲਈ ਸੋਨੀਆ ਵੱਲੋਂ ਰੱਖੇ ਗਏ ਕਾਂਗਰਸ ਦੇ ਦੋਵਾਂ ਨਾਵਾਂ ਨੂੰ ਮਮਤਾ ਅਤੇ ਮੁਲਾਇਮ ਸਿੰਘ ਨੇ ਖਾਰਿਜ਼ ਕਰਕੇ ਤਿੰਨ ਨਵੇਂ ਨਾਵਾਂ ਦੇ ਸੁਝਾਅ ਦਿੱਤੇ ਹਨ।।ਇਹ ਨਾਂ ਹਨ, ਸਾਬਕਾ ਰਾਸਲਟਰਪਤੀ ਅਬਦੁਲ ਕਲਾਮ, ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਸੋਮਨਾਥ … More »

ਭਾਰਤ | Leave a comment
800px-Rashtrapati_Bhavan-1.sm

19 ਜੂਨ ਨੂੰ ਹੋਵੇਗੀ ਰਾਸ਼ਟਰਪਤੀ ਦੀ ਚੋਣ

ਨਵੀਂ ਦਿੱਲੀ- ਦੇਸ਼ਵਾਸੀਆਂ ਦੀਆਂ ਨਜ਼ਰਾਂ ਇਸ ਸਮੇਂ 13ਵੇਂ ਰਾਸ਼ਟਰਪਤੀ ਦੀ ਚੋਣ ਤੇ ਲਗੀਆਂ ਹੋਈਆਂ ਹਨ। ਨਵੇਂ ਬਣੇ ਚੋਣ ਕਮਿਸ਼ਨਰ ਵੀਐਸ ਸੰਪਤ ਨੇ ਆਪਣੇ ਆਫਿਸ ਦੀ ਕਮਾਂਡ ਸੰਭਾਲਣ ਦੇ ਦੂਸਰੇ ਦਿਨ ਹੀ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਦੇ … More »

ਭਾਰਤ | Leave a comment
797px-StandardPoors_Headquarters.sm

‘ ਵਿਲ ਇੰਡੀਆ ਬੀ ਦਾ ਫਸਟ ਬਰਿਕ ਫਾਲਨ ਏਂਜਲ!’ – ਸਟੈਂਡਰਡ ਐਂਡ ਪੂਅਰਸ

ਨਵੀਂ ਦਿੱਲੀ- ਅੰਤਰਰਾਸ਼ਟਰੀ ਕਰੈਡਿਟ ਰੇਟਿੰਗ ਏਜੰਸੀ ਸਟੈਂਡਰਡ ਐਂਡ ਪੂਅਰਸ ਨੇ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਭਾਰਤ ਆਰਥਿਕ ਸੁਧਾਰ ਨਹੀਂ ਕਰਦਾ ਅਤੇ ਆਪਣੀ ਆਰਥਿਕ ਵਿਕਾਸ ਦਰ ਨੂੰ ਨਹੀਂ ਵਧਾਉਂਦਾ ਤਾਂ ਪੂੰਜੀ ਨਿਵੇਸ਼ ਵਿੱਚ ਆਪਣੀ ਇਨਵੈਸਟਮੈਂਟ ਗਰੇਡ ਰੇਟਿੰਗ ਗਵਾ … More »

ਭਾਰਤ, ਮੁਖੱ ਖ਼ਬਰਾਂ | Leave a comment
450px-Baba_Ramdev_1529.sm

ਬਾਬਾ ਰਾਮਦੇਵ ਪਹਿਲਾਂ ਆਪਣਾ ਕਾਲਾ ਧੰਨ ਸਾਹਮਣੇ ਲਿਆਵੇ- ਦਿਗਵਿਜੈ

ਨਵੀਂ ਦਿੱਲੀ- ਬਾਬਾ ਰਾਮਦੇਵ ਇੱਕ ਪਾਸੇ ਪਿੱਛਲੇ ਕੁਝ ਅਰਸੇ ਤੋਂ ਸਰਕਾਰ ਤੇ ਇਹ ਇਲਜਾਮ ਲਗਾ ਰਿਹਾ ਹੈ ਕਿ ਉਹ ਦੇਸ਼ ਦੇ ਨੇਤਾਵਾਂ ਵੱਲੋਂ ਵਿਦੇਸ਼ਾਂ ਵਿੱਚ ਪਏ ਕਾਲੇ ਧੰਨ ਨੂੰ ਵਾਪਿਸ ਦੇਸ਼ ਲਿਆਉਣ ਲਈ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਦੂਸਰੇ … More »

ਭਾਰਤ | Leave a comment
VISIT OF US SECRETARY OF DEFENCE

ਪ੍ਰਸ਼ਾਂਤ ਖੇਤਰ ‘ਚ ਭਾਰਤ ਦੀ ਅਹਿਮ ਭੂਮਿਕਾ ਹੈ- ਪੈਨੇਟਾ

ਨਵੀਂ ਦਿੱਲੀ- ਅਮਰੀਕਾ ਦੇ ਰੱਖਿਆ ਮੰਤਰੀ ਲਿਓਨ ਪੈਨੇਟਾ ਦੀ ਭਾਰਤ ਦੇ ਰੱਖਿਆ ਮੰਤਰੀ ਏਕੇ ਐਂਟਨੀ ਦਰਮਿਆਨ ਗੱਲਬਾਤ ਦਾ ਮੁੱਖ ਮੁੱਦਾ ਚੀਨ ਦੀ ਵੱਧ ਰਹੀ ਸੈਨਾ ਸ਼ਕਤੀ ਹੀ ਰਿਹਾ। ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਆਪਣਾ ਅੱਡਾ ਜਮਾਉਣ ਤੇ ਤੁੱਲੇ ਅਮਰੀਕਾ ਨੂੰ ਭਾਰਤ … More »

ਭਾਰਤ | Leave a comment
The Prime Minister, Dr. Manmohan Singh and Daw Aung San Suu Kyi, at the Joint Press Statement, at Yangon, in Myanmar on May 29, 2012.

ਭਾਰਤ ਦੀ ਅਰਥਵਿਵਸਥਾ ਕਠਿਨ ਦੌਰ ‘ਚ ਹੈ : ਪ੍ਰਧਾਨਮੰਤਰੀ

ਨਵੀਂ ਦਿੱਲੀ-  ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੇਸ਼ ਵਾਸੀਆਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਭਾਰਤੀ ਅਰਥਵਿਵਸਥਾ ਬਹੁਤ ਕਠਿਨ ਦੌਰ ਵਿੱਚੋਂ ਗੁਜ਼ਰ ਰਹੀ ਹੈ, ਇਹ ਸਾਡੇ ਨਿਯੰਤਰਣ ਤੋਂ ਬਾਹਰ ਹੈ। ਕਾਂਗਰਸ ਦੀ ਕਾਰਜਕਾਰੀ ਸਮਿਤੀ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਡਾ: … More »

ਭਾਰਤ | Leave a comment
s2012053140909.sm

ਜਨਰਲ ਬਿਕਰਮ ਸਿੰਘ ਦੇਸ਼ ਦੇ 27ਵੇਂ ਸੈਨਾਮੁੱਖੀ ਬਣੇ

ਨਵੀਂ ਦਿੱਲੀ- ਜਨਰਲ ਬਿਕਰਮ ਸਿੰਘ ਨੇ ਦੇਸ਼ ਦੇ ਨਵੇਂ ਸੈਨਾਮੁੱਖੀ ਦੇ ਤੌਰ ਤੇ ਸੈਨਾ ਦੀ ਕਮਾਂਡ ਸੰਭਾਲ ਲਈ ਹੈ। ਬਿਕਰਮ ਸਿੰਘ ਦੇਸ਼ ਦੇ 27ਵੇਂ ਸੈਨਾਮੁੱਖੀ ਬਣੇ ਹਨ ਅਤੇ ਉਨ੍ਹਾਂ ਦਾ ਕਾਰਜਕਾਲ ਵੀ 27 ਮਹੀਨੇ ਹੋਵੇਗਾ।ਇਸ ਤੋਂ ਪਹਿਲੇ ਜਨਰਲ ਵੀਕੇ ਸਿੰਘ  … More »

ਭਾਰਤ | Leave a comment
pb-120531-india-strike.photoblog900.sm

ਭਾਜਪਾ ਵਰਕਰਾਂ ਵੱਲੋਂ ਬੰਦ ਦੇ ਨਾਂ ਤੇ ਸਾੜਫੂਕ ਅਤੇ ਭੰਨ੍ਹਤੋੜ

ਨਵੀਂ ਦਿੱਲੀ- ਪੈਟਰੌਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦੇ ਵਿਰੋਧ ਵਿੱਚ ਰਾਜਗ, ਵਾਮ ਦਲਾਂ ਅਤੇ ਵਪਾਰੀ ਸੰਗਠਨਾਂ ਵੱਲੋਂ ਕੀਤੇ ਗਏ ਬੰਦ ਦਾ ਵਿਆਪਕ ਅਸਰ ਵੇਖਿਆ ਗਿਆ। ਸਮਾਜਵਾਦੀ ਪਾਰਟੀ ਨੇ ਵੀ ਬੰਦ ਦਾ ਸਮਰਥਣ ਕੀਤਾ। ਭਾਜਪਾ ਦੇ ਰਾਜ ਵਾਲੇ ਸੂਬਿਆਂ ਗੋਆ, … More »

ਭਾਰਤ | Leave a comment
P13731609.sm

ਰੋਮਿੰਗ ਚਾਰਜ ਨਹੀਂ ਲਗੇਗਾ, ਨਵੀਂ ਟੈਲੀਕਾਮ ਪਾਲਿਸੀ ਮਨਜੂਰ

ਨਵੀਂ ਦਿੱਲੀ- ਦੇਸ਼ ਦੀ ਕੈਬਨਿਟ ਨੇ ਨਵੀਂ ਟੈਲੀਕਾਮ ਪਾਲਿਸੀ ਨੂੰ ਮਨਜੂਰੀ ਦੇ ਦਿੱਤੀ ਹੈ। ਹੁਣ ਨਵੀਂ ਪਾਲਿਸੀ ਦੇ ਤਹਿਤ ਦੇਸ਼ਭਰ ਵਿੱਚ ਮੋਬਾਇਲ ਤੇ ਰੋਮਿੰਗ ਫਰੀ ਹੋ ਜਾਵੇਗੀ ਅਤੇ ਪੂਰੇ ਦੇਸ਼ ਵਿੱਚ ਇੱਕ ਹੀ ਨੰਬਰ ਦੀ ਵਰਤੋਂ ਕੀਤੀ ਜਾ ਸਕੇਗੀ।ਸੂਚਨਾ ਅਤੇ … More »

ਭਾਰਤ | Leave a comment
220px-Prime_Minister_Manmohan_Singh_in_WEF_,2009

ਅਰੋਪ ਸਿੱਧ ਹੋਣ ਤੇ ਮੈਂ ਸੰਨਿਆਸ ਲੈ ਲਵਾਂਗਾ:ਪ੍ਰਧਾਨਮੰਤਰੀ

ਨਵੀਂ ਦਿੱਲੀ- ਅੰਨਾ ਦੀ ਆਧਾਰਹੀਣ ਮੰਡਲੀ ਵੱਲੋਂ ਲਗਾਏ ਗਏ ਅਰੋਪਾਂ ਦਾ ਦ੍ਰਿੜਤਾ ਨਾਲ ਜਵਾਬ ਦਿੰਦੇ ਹੋਏ ਪ੍ਰਧਾਨਮੰਤਰੀ ਸ੍ਰ: ਮਨਮੋਹਨ ਸਿੰਘ ਨੇ ਕਿਹਾ ਹੈ ਕਿ ਜੇ ਉਨ੍ਹਾਂ ਤੇ ਭ੍ਰਿਸ਼ਟਾਚਾਰ ਦੇ ਅਰੋਪ ਸਾਬਿਤ ਹੋ ਜਾਂਦੇ ਹਨ ਤਾਂ ਉਹ ਆਪਣੇ ਸਰਵਜਨਿਕ ਜੀਵਨ ਤੋਂ … More »

ਭਾਰਤ | Leave a comment