ਭਾਰਤ
ਬਾਦਲ ਨੂੰ ਡੀਐਸਜੀਪੀਸੀ ਦਿੱਲੀ ਦੇ ਪ੍ਰਬੰਧ ਹੇਠਲੇ ਗੁਰਧਾਮਾਂ ਤੇ ਕਬਜਾ ਜਮਾਉਣ ਦਾ ਖਿਆਲ ਤਿਆਗ ਦੇਣਾ ਚਾਹੀਦਾ ਹੈ-ਕਲਕੱਤਾ
ਨਵੀਂ ਦਿੱਲੀ-ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੇ ਪ੍ਰਬੰਧ ਹੇਠਲੇ ਗੁਰਧਾਮਾਂ ਤੇ ਕਬਜਾ ਜਮਾਉਣ ਦਾ ਖਿਆਲ ਤਿਆਗ ਦੇਣਾ ਚਾਹੀਦਾ ਹੈ, ਕਿਉਂਕਿ ਦਿੱਲੀ ਦੇ ਜਾਗਰੂਕ ਸਿੱਖ ਸ੍ਰ: ਬਾਦਲ ਦੀ ਪੰਜਾਬ ਹੇਠਲੀ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਿਆਂ ਵਿੱਚ ਮਚਾਈ ਧਾਂਦਲੀ … More
ਭਾਰਤੀਆਂ ਦੇ ਵਿਦੇਸ਼ੀ ਬੈਂਕਾਂ ‘ਚ 500 ਬਿਲੀਅਨ ਡਾਲਰ-ਸੀਬੀਆਈ
ਨਵੀਂ ਦਿੱਲੀ- ਸੀਬੀਆਈ ਨੇ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਾਲੇ ਧੰਨ ਸਬੰਧੀ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਹੈ। ਸੀਬੀਆਈ ਅਨੁਸਾਰ ਭਾਰਤੀਆਂ ਦਾ ਵਿਦੇਸ਼ੀ ਬੈਂਕਾਂ ਵਿੱਚ 24.5 ਲੱਖ ਕਰੋੜ ਦੇ ਕਰੀਬ ਧੰਨ ਜਮ੍ਹਾ ਹੈ, ਜੋ ਕਿ ਦੁਨੀਆਂ ਦੇ ਹੋਰ ਦੇਸ਼ਾਂ ਦੇ ਮੁਕਾਬਲੇ … More
ਅਦਾਲਤ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਤੇ ਰੋਕ ਲਗਾਉਣਾ ਮੰਦਭਾਗਾ ਫੈਸਲਾ-ਸਰਨਾ
ਨਵੀਂ ਦਿੱਲੀ -: ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ 11 ਮਾਰਚ ਨੂੰ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਪੁਰ ਅਦਾਲਤ ਵਲੋਂ ਰੋਕ ਲਾਏ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ … More
ਗੁਜਰਾਤ ਹਾਈਕੋਰਟ ਨੇ ਲਗਾਈ ਮੋਦੀ ਸਰਕਾਰ ਨੂੰ ਫਟਕਾਰ
ਨਵੀਂ ਦਿੱਲੀ- ਗੁਜਰਾਤ ਹਾਈਕੋਰਟ ਨੇ ਰਾਜ ਵਿੱਚ 2002 ਵਿੱਚ ਹੋਏ ਦੰਗਿਆਂ ਦੇ ਮੁਕੱਦਮੇ ਦੇ ਸਬੰਧ ਵਿੱਚ ਮੋਦੀ ਸਰਕਾਰ ਨੂੰ ਫਿਟਕਾਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਰਾਜ ਵਿੱਚ ਧਾਰਮਿਕ ਸਥਾਨਾਂ ਨੂੰ ਬਚਾਉਣ ਵਿੱਚ ਅਸਫਲ ਰਹੀ ਹੈ। ਹਾਈ ਕੋਰਟ ਨੇ ਪੀੜਤ ਧਿਰ … More
ਬਾਦਲ ਦਲ ਦਾ ਮੈਂਬਰ ਮਲਕਿੰਦਰ ਸਿੰਘ ਸਰਨਾ ਦਲ,ਚ ਸ਼ਾਮਿਲ
ਨਵੀਂ ਦਿੱਲੀ -: ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਅੱਜ ਉਸ ਸਮੇਂ ਜ਼ਬਰਦਸਤ ਝਟਕਾ ਲਗਾ, ਜਦੋਂ ਉਸਦੇ ਇੱਕ ਸੀਨੀਅਰ ਮੁੱਖੀ ਅਤੇ ਬੀਤੇ ਦਸ ਵਰ੍ਹਿਆਂ ਤੋਂ ਮੋਤੀ ਨਗਰ ਹਲਕੇ ਤੋਂ ਦਿੱਲੀ ਸਿੱਖ ਗੁਰਦੁਅਰਾ ਕਮੇਟੀ ਦੇ ਚਲੇ ਆ ਰਹੇ ਮੈਂਬਰ ਸ. ਮਲਕਿੰਦਰ ਸਿੰਘ … More
ਭਾਜਪਾ ਦੇ ਦੋ ਮੰਤਰੀ ਵਿਧਾਨ ਸਭਾ ‘ਚ ਪਾਰਨ ਫ਼ਿਲਮ ਵੇਖਦੇ ਫੜੇ ਗਏ
ਬੰਗਲੌਰ- ਕਰਨਾਟਕ ਵਿਧਾਨ ਸੱਭਾ ਵਿੱਚ ਬੀਜੇਪੀ ਦੇ ਮੰਤਰੀਆਂ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਵਿਧਾਨ ਸੱਭਾ ਦੀ ਕਾਰਵਾਈ ਦੌਰਾਨ ਬੀਜੇਪੀ ਦੇ ਦੋ ਮੰਤਰੀ ਮੋਬਾਇਲ ਤੇ ਪਾਰਨ ਫ਼ਿਲਮ ਵੇਖਦੇ ਧਰੇ ਗਏ ਹਨ। ਕਰਨਾਟਕ ਸਰਕਾਰ ਵਿੱਚ ਬੀਜੇਪੀ ਦੇ ਦੋ ਮੰਤਰੀ ਸਹਿਕਾਰਤਾ ਮੰਤਰੀ … More
ਰੇਲਵੇ ਵਿਭਾਗ ਖੁਦ ਵੇਚੇਗਾ ਈ-ਟਿਕਟਾਂ
ਨਵੀਂ ਦਿੱਲੀ- ਟਰੇਨਾਂ ਵਿੱਚ ਈ-ਟਿਕਟ ਨਾਲ ਸਫ਼ਰ ਕਰਨ ਵਾਲਿਆਂ ਨੂੰ ਹੁਣ ਜੇਬ ਘੱਟ ਢਿੱਲੀ ਕਰਨੀ ਪਵੇਗੀ। ਸਲੀਪਰ ਅਤੇ ਏਸੀ ਕਲਾਸ ਵਿੱਚ ਬੁਕਿੰਗ ਕਰਵਾਉਣ ਵਾਲਿਆਂ ਨੂੰ ਹੁਣ ਸਰਵਿਸ ਫੀਸ ਘੱਟ ਦੇਣੀ ਪਵੇਗੀ ਕਿਉਂਕਿ ਰੇਲਵੇ ਵਿਭਾਗ ਹੁਣ ਖੁਦ ਹੀ ਈ-ਟਿਕਟਾਂ ਦੀ ਵਿਕਰੀ … More
ਕਾਲੇ ਝੰਡੇ ਵਿਖਾਓ ਜਾਂ ਜੁੱਤੀਆਂ ਮਾਰੋ, ਮੈਂ ਦੌੜਾਂਗਾ ਨਹੀਂ- ਰਾਹੁਲ
ਵਾਰਾਣਸੀ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਬਾਬਾ ਰਾਮਦੇਵ ਤੇ ਇਹ ਅਰੋਪ ਲਗਾਇਆ ਹੈ ਕਿ ਉਹ 4-5 ਵਿਅਕਤੀਆਂ ਨੂੰ ਕਾਲੇ ਝੰਡੇ ਫੜਾ ਕੇ ਮੇਰੀ ਹਰ ਚੋਣ ਰੈਲੀ ਵਿੱਚ ਭੇਜ ਰਹੇ ਹਨ। ਰਾਹੁਲ ਨੇ ਕਿਹਾ ਕਿ ਬਾਬਾ ਸੋਚਦੇ ਹਨ ਕਿ … More
ਯੂਪੀ ‘ਚ ਸਰਕਾਰ ਬਣਾਉਣ ਦੀ ਚਾਬੀ ਹੋਵੇਗੀ ਕਾਂਗਰਸ ਦੇ ਹੱਥ- ਸਰਵੇ
ਨਵੀਂ ਦਿੱਲੀ- ਉਤਰ ਪ੍ਰਦੇਸ਼ ਵਿੱਚ ਵਿਧਾਨ ਸੱਭਾ ਚੋਣਾਂ ਦੇ ਮੱਦੇਨਜ਼ਰ ਸਟਾਰ ਨਿਊਜ਼ ਅਤੇ ਨੀਲਸਨ ਦੁਆਰਾ ਚੋਣਾਂ ਤੋਂ ਪਹਿਲਾਂ ਕਰਵਾਏ ਗਏ ਸਰਵੇ ਅਨੁਸਾਰ ਸਮਾਜਵਾਦੀ ਪਾਰਟੀ ਸੱਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਸਾਹਮਣੇ ਆਵੇਗੀ, ਪਰ ਸਰਕਾਰ ਬਣਾਉਣ ਦੀ ਚਾਬੀ ਕਾਂਗਰਸ ਦੇ … More
2ਜੀ ਘੋਟਾਲੇ ਦੇ ਰਾਜਾ ਵੱਲੋਂ ਦਿੱਤੇ ਗਏ ਸਾਰੇ ਲਾਈਸੈਂਸ ਸੁਪਰੀਮ ਕੋਰਟ ਨੇ ਕੀਤੇ ਰੱਦ
ਨਵੀਂ ਦਿੱਲੀ- ਯੂਪੀਏ ਸਰਕਾਰ ਦੇ ਪਿੱਛਲੇ ਕਾਰਜਕਾਲ ਦੌਰਾਨ 10 ਜਨਵਰੀ 2008 ਤੋਂ ਬਾਅਦ ਵੰਡੇ ਗਏ ਸਾਰੇ 122 ਲਾਈਸੈਂਸ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੇ ਹਨ ਅਤੇ ਉਨ੍ਹਾਂ ਨੂੰ ਨੀਲਾਮ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ। ਇਸ ਮਾਮਲੇ ਵਿੱਚ ਚਿੰਦਬਰਮ … More









