ਭਾਰਤ
ਡੀਐਸਜੀਪੀਸੀ ਵੱਲੋਂ ਸਿੱਖ ਪਰੀਵਾਰਾਂ ਲਈ ਮੈਡੀਕਲ ਬੀਮਾ ਕਰਵਾਉਣ ਦਾ ਫੈਸਲਾ
ਨਵੀਂ ਦਿੱਲੀ :- ਸ: ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਪਤ੍ਰਕਾਰਾਂ ਨਾਲ ਇਕ ਮੁਲਾਕਾਤ ਦੌਰਾਨ ਦਸਿਆ ਕਿ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀਆਂ ਨਾਲ ਸਲਾਹ … More
ਡਾ: ਮਨਮੋਹਨ ਸਿੰਘ ਇਤਿਹਾਸ ਰਚ ਸਕਦੇ ਹਨ- ਟਾਈਮਜ਼
ਨਵੀਂ ਦਿੱਲੀ- ਦੁਨੀਆਭਰ ਵਿੱਚ ਮਸ਼ਹੂਰ ਮੈਗਜ਼ੀਨ ਟਾਈਮਜ਼ ਨੇ ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਇੱਕ ਅਜਿਹੀ ਸ਼ਾਂਤ ਸ਼ਖਸੀਅਤ ਮੰਨਿਆ ਹੈ ਜੋ ਕਿ ਇਤਿਹਾਸ ਰਚ ਸਕਦਾ ਹੈ। ਇਸ ਮੈਗਜ਼ੀਨ ਨੇ ਆਪਣੇ ਤਾਜ਼ਾ ਅੰਕ ਵਿੱਚ ਮਨਮੋਹਨ ਸਿੰਘ ਨੂੰ ਜਨਸੰਖਿਆ ਦੇ ਹਿਸਾਬ ਨਾਲ … More
ਮਾਇਅਵਤੀ ਦੀਆਂ ਪਾਰਕਾਂ ਦੀ ਜਗ੍ਹਾ ਸਕੂਲ- ਹਸਪਤਾਲ ਬਣਾਵਾਂਗੇ-ਮੁਲਾਇਮ
ਇਲਾਹਬਾਦ- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਹੁ ਯਾਦਵ ਨੇ ਇਹ ਘੋਸ਼ਣਾ ਕੀਤੀ ਹੈ ਕਿ ਜੇ ਉਤਰਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਸੱਤਾ ਵਿੱਚ ਆਈ ਤਾਂ ਮੌਜੂਦਾ ਮੁੱਖਮੰਤਰੀ ਵੱਲੋਂ ਬਣਾਏ ਗਏ ਪਾਰਕਾਂ ਅਤੇ ਸਮਾਰਕਾਂ ਵਿੱਚ ਸਕੂਲ ਅਤੇ ਹਸਪਤਾਲ ਬਣਾਏ ਜਾਣਗੇ। ਮੁਲਾਇਮ ਸਿੰਹੁ ਯਾਦਵ … More
ਮਣੀਪੁਰ ‘ਚ 82% ਵੋਟਾਂ ਪਈਆਂ : ਹਿੰਸਾ ਦੌਰਾਨ 7 ਲੋਕਾਂ ਦੀ ਮੌਤ
ਨਵੀਂ ਦਿੱਲੀ- ਮਣੀਪੁਰ ਦੀ ਵਿਧਾਨ ਸੱਭਾ ਦੀਆਂ ਕੁਲ 60 ਸੀਟਾਂ ਲਈ ਸ਼ਨਿਚਰਵਾਰ ਨੂੰ ਹੋਏ ਮੱਤਦਾਨ ਵਿੱਚ 82% ਤੋਂ ਵੀ ਵੱਧ ਵੋਟਾਂ ਪਈਆਂ। 9 ਜਿਲ੍ਹਿਆਂ ਦੇ ਅੰਕੜੇ ਅਜੇ ਆਉਣੇ ਬਾਕੀ ਹਨ। ਮੱਤਦਾਨ ਦੌਰਾਨ ਹੋਈ ਇੱਕ ਲੜਾਈ ਦੌਰਾਨ 7 ਲੋਕਾਂ ਦੀ ਮੌਤ … More
ਪੰਜਾਬੀ ਸਾਹਿਤ ਦੇ ਪ੍ਰਮੁੱਖ ਹਸਤਾਖਰ ਸ. ਕਰਤਾਰ ਸਿੰਘ ਦੁੱਗਲ ਨਹੀਂ ਰਹੇ
ਲੁਧਿਆਣਾ :- ਆਧੁਨਿਕ ਪੰਜਾਬੀ ਸਾਹਿਤ ਦੇ ਮਹਾਨ ਸਰਬਾਂਗੀ ਲੇਖਕ, ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਗੱਦਕਾਰ, ਆਲੋਚਕ, ਅਨੁਵਾਦਕ, ਸਵੈ-ਜੀਵਨੀ ਲੇਖਕ, ਪਦਮ ਭੂਸ਼ਨ ਡਾ. ਕਰਤਾਰ ਸਿੰਘ ਦੁੱਗਲ ਦੀ ਪਿਛਲੇ ਸੱਤਰ ਸਾਲਾਂ ਤੋਂ ਨਿਰੰਤਰ ਚਲਦੀ ਕਲਮ ਅਚਾਨਕ ਖ਼ਾਮੋਸ਼ ਹੋ ਗਈ। ਪੋਠੋਹਾਰ ਦੀ ਧਰਤੀ ਦੇ ਇਸ … More
ਪ੍ਰਿਅੰਕਾ ਯੂਪੀ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਵੀ ਕਰੇਗੀ ਪਰਚਾਰ
ਨਵੀਂ ਦਿੱਲੀ- ਉਤਰ ਪ੍ਰਦੇਸ਼ ਵਿੱਚ ਕਾਂਗਰਸ ਹੁਣ ਪ੍ਰਿਅੰਕਾ ਤੋਂ ਅਮੇਠੀ ਅਤੇ ਰਾਏਬਰੇਲੀ ਤੋਂ ਬਾਹਰ ਸੂਬੇ ਦੇ ਦੂਸਰੇ ਸ਼ਹਿਰੀ ਇਲਾਕਿਆਂ ਵਿੱਚ ਵੀ ਚੋਣ ਪਰਚਾਰ ਕਰਵਾ ਸਕਦੀ ਹੈ। ਪਾਰਟੀ ਦੀ ਇਹ ਰਣਨੀਤੀ ਹੈ ਕਿ ਪ੍ਰਿਅੰਕਾ ਤੋਂ ਦੂਸਰੇ ਵੱਡੇ ਸ਼ਹਿਰਾਂ ਵਿੱਚ ਵੀ ਪਰਚਾਰ … More
ਲੱਖਾਂ ਰੁਪਏ ਲੈ ਕੇ ਭਾਰਤੀ ਨੌਜਵਾਨਾਂ ਨੂੰ ਗੁਆਟੇਮਾਲਾ ਤੇ ਮੈਕਸੀਕੋ ਦੇ ਜੰਗਲਾਂ ਰਾਹੀ ਅਮਰੀਕਾ ਭੇਜਣ ਵਾਲੇਂ 4 ਏਜੰਟ ਕਾਬੂ
ਦਿੱਲੀ, (ਪਰਮਜੀਤ ਸਿੰਘ ਬਾਗੜੀਆ ) – ਕੁਝ ਦਿਨ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਤੋਂ ਮਿਲੇ ਪਾਸਪੋਰਟਾਂ ਨਾਲ ਭਰੇ ਲਵਾਰਿਸ ਬੈਗ ਦਾ ਮਾਮਲਾ ਦਿੱਲੀ ਪੁਲੀਸ ਨੇ ਸੁਲਝਾ ਲਿਆ ਹੈ। ਇਸਦੇ ਨਾਲ ਹੀ ਭਾਰਤ ਤੋਂ ਅਮਰੀਕਾ ਨੂੰ ਹੁੰਦੀ ਮਨੁੱਖੀ ਸਮਗਲਿੰਗ … More
ਭਰਾ ਰਾਹੁਲ ਦੀ ਮੱਦਦ ਲਈ ਕੁਝ ਵੀ ਕਰਾਂਗੀ- ਪ੍ਰਿਅੰਕਾ
ਰਾਏਬਰੇਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਧੀ ਪ੍ਰਿਅੰਕਾ ਵਡੇਰਾ ਨੇ ਕਿਹਾ ਹੈ ਕਿ ਉਸ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਕਿ ਉਸ ਨੇ ਉਤਰ ਪ੍ਰਦੇਸ਼ ਵਿੱਚ ਵਿਧਾਨ ਸੱਭਾ ਚੋਣਾਂ ਲਈ ਚੋਣ ਪਰਚਾਰ ਕਿਸ ਜਗ੍ਹਾ ਤੋਂ ਕਰਨਾ ਹੈ। ਉਸ ਦਾ … More
ਚੋਣਾਂ ਦੌਰਾਨ ਹੋ ਸਕਦੀ ਹੈ ਵੱਡੇ ਪੱਧਰ ਤੇ ਕਾਲੇ ਧੰਨ ਦੀ ਵਰਤੋਂ
ਨਵੀਂ ਦਿੱਲੀ- ਪੰਜ ਰਾਜਾਂ ਵਿੱਚ ਹੋ ਰਹੀਆਂ ਵਿਧਾਨ ਸੱਭਾ ਚੋਣਾਂ ਵਿੱਚ ਵੱਡੇ ਪੱਧਰ ਤੇ ਕਾਲੇ ਧੰਨ ਦੀ ਵਰਤੋਂ ਕੀਤੇ ਜਾਣ ਬਾਰੇ ਸ਼ਕ ਕੀਤਾ ਜਾ ਰਿਹਾ ਹੈ। ਖੁਦ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇੱਕਲੇ ਉਤਰਪ੍ਰਦੇਸ਼ ਵਿੱਚ ਹੀ 10 ਹਜ਼ਾਰ ਕਰੋੜ … More
ਭਾਰਤਵਾਸੀ ਦੁੱਧ ਦੇ ਰੂਪ ਵਿੱਚ ਪੀ ਰਹੇ ਹਨ ਜਹਿਰ
ਨਵੀਂ ਦਿੱਲੀ- ਜਿਸ ਦੁੱਧ ਨੂੰ ਦੇਸ਼ਵਾਸੀ ਅੰਮ੍ਰਿਤ ਸਮਝ ਕੇ ਪੀ ਰਹੇ ਹਨ, ਉਹ ਕਿਤੇ ਜਹਿਰ ਤਾਂ ਨਹੀਂ। ਅਸਲ ਵਿੱਚ ਜੋ ਦੁੱਧ ਲੋਕਾਂ ਨੂੰ ਵੇਚਿਆ ਜਾ ਰਿਹਾ ਹੈ ਉਸ ਵਿੱਚ ਸਿਹਤ ਲਈ ਖਤਰਨਾਕ ਤੱਤ ਮਿਲੇ ਹੋਏ ਹਨ। ਫੂਡ ਸੇਫ਼ਟੀ ਐਂਡ ਸਟੈਂਡਰਡ … More









