ਭਾਰਤ
ਅੰਨਾ ਬ੍ਰਾਹਮਣਵਾਦ ਫੈਲਾ ਰਿਹਾ- ਅਗਨੀਵੇਸ਼
ਨਵੀਂ ਦਿੱਲੀ- ਕਿਸੇ ਸਮੇਂ ਟੀਮ ਅੰਨਾ ਦਾ ਹਿੱਸਾ ਰਹੇ ਸਵਾਮੀ ਅਗਨੀਵੇਸ਼ ਹੁਣ ਅੰਨਾ ਤੇ ਸਿੱਧੇ ਅਤੇ ਤਿੱਖੇ ਸ਼ਬਦਾਂ ਦੇ ਤੀਰ ਛੱਡ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਟੀਮ ਦੇ ਅੰਦੋਲਨ ਵਿੱਚ ਲੋਕਤੰਤਰ ਨਹੀਂ ਹੈ, ਸਗੋਂ ਬ੍ਰਾਹਮਣਵਾਦ ਦਾ ਪਸਾਰ … More
ਅਡਵਾਨੀ ਦੀ ਰੱਥਯਾਤਰਾ ਦੀ ਕਵਰੇਜ਼ ਲਈ ਭਾਜਪਾ ਨੇ ਪੱਤਰਕਾਰਾਂ ਨੂੰ ਪੈਸੇ ਵੰਡੇ
ਭੋਪਾਲ- ਬੀਜੇਪੀ ਵਲੋਂ ਅਡਵਾਨੀ ਦੀ ਰੱਥਯਾਤਰਾ ਨੂੰ ਸਫਲ ਵਿਖਾਉਣ ਲਈ ਹਰ ਹੱਥਕੰਡਾ ਵਰਤਿਆ ਜਾ ਰਿਹਾ ਹੈ। ਮੱਧਪ੍ਰਦੇਸ਼ ਵਿੱਚ ਭਾਜਪਾ ਦੇ ਨੇਤਾਵਾਂ ਵਲੋਂ ਮੀਡੀਆ ਵਿੱਚ ਰੱਥਯਾਤਰਾ ਨੂੰ ਚੰਗੀ ਕਵਰੇਜ਼ ਦੇਣ ਲਈ ਬੰਦ ਲਿਫ਼ਾਫਿਆਂ ਵਿੱਚ ਪੈਸੇ ਦਿੱਤੇ ਗਏ। ਮੱਧਪ੍ਰਦੇਸ਼ ਭਾਜਪਾ ਰਾਜ ਪ੍ਰਧਾਨ … More
ਸਰਕਾਰ ਲੇਬਰ ਕਾਨੂੰਨ ‘ਚ ਸੁਧਾਰ ਲਿਆਉਣ ਲਈ ਯਤਨਸ਼ੀਲ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਉਦਯੋਗਿਕ ਅਸੰਤੋਸ਼ ਦੇ ਮਾਮਲਿਆਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਕਾਰ ਮਜ਼ਦੂਰ ਕਲਿਆਣ ਲਈ ਲੇਬਰ ਕਾਨੂੰਨਾਂ ਵਿੱਚ ਸੁਧਾਰ ਲਿਆਉਣ ਤੇ ਕੰਮ ਕਰ ਰਹੀ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਲੇਬਰ ਸੁਧਾਰ ਦੇ … More
ਅੰਨਾ ਦੇ ਸਾਥੀ ਵਕੀਲ ਪਰਸ਼ਾਂਤ ਭੂਸ਼ਣ ਨੂੰ ਨੌਜਵਾਨਾਂ ਨੇ ਕੁਟਾਪਾ ਚਾੜ੍ਹਿਆ
ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਹਮਣੇ ਅੰਨਾ ਪਾਰਟੀ ਦੇ ਮੈਂਬਰ ਵਕੀਲ ਪਰਸ਼ਾਂਤ ਭੂਸ਼ਣ ਤੇ ਉਸ ਦੇ ਆਪਣੇ ਹੀ ਚੈਂਬਰ ਵਿੱਚ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਤਿੰਨ ਨੌਜਵਾਨਾਂ ਨੇ ਭੂਸ਼ਣ ਦੀ ਚੰਗੀ ਕੁੱਟਮਾਰ ਕੀਤੀ। ਭੂਸ਼ਣ ਤੇ ਹਮਲੇ ਦਾ ਕਾਰਨ ਉਸ … More
ਗਰੀਬਾਂ ਨੂੰ ਕੇਂਦਰੀ ਯੋਜਨਾਵਾਂ ਦਾ ਸਿੱਧਾ ਲਾਭ ਦਿੱਤਾ ਜਾਵੇਗਾ-ਰਾਹੁਲ
ਨਵੀਂ ਦਿੱਲੀ- ਕੇਂਦਰ ਸਰਕਾਰ ਅਜਿਹੀ ਰਣਨੀਤੀ ਬਣਾ ਰਹੀ ਹੈ ਜਿਸ ਨਾਲ ਲੋੜਵੰਦਾਂ ਨੂੰ ਸਿੱਧਾ ਲਾਭ ਮਿਲੇ। ਉਨ੍ਹਾਂ ਦੇ ਖਾਤਿਆਂ ਵਿੱਚ ਕਾਰਡ ਰਾਹੀਂ ਪੈਸਾ ਜਮ੍ਹਾਂ ਕਰਨ ਦੀ ਸਕੀਮ ਬਣਾਈ ਜਾ ਰਹੀ ਹੈ। ਇਸ ਤਰ੍ਹਾਂ ਕਰਨ ਨਾਲ ਵਿਚੋਲੇ ਖ਼ਤਮ ਹੋ ਜਾਣਗੇ ਅਤੇ … More
ਗ਼ਜ਼ਲਾਂ ਦੇ ਬਾਦਸ਼ਾਹ ਜਗਜੀਤ ਸਿੰਘ ਨਹੀਂ ਰਹੇ
ਮੁੰਬਈ-ਗ਼ਜ਼ਲਾਂ ਦੇ ਬਾਦਸ਼ਾਹ ਜਗਜੀਤ ਸਿੰਘ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। 23 ਸਤੰਬਰ ਨੂੰ ਬਰੇਨ ਹੈਮਰੇਜ ਹੋਣ ਕਰਕੇ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਸੀ। ਲੇਕਨ ਡਾਕਟਰਾਂ ਵਲੋਂ ਉਨ੍ਹਾਂ ਨੂੰ ਬਚਾਈ ਰੱਖਣ ਦੀਆਂ ਸਾਰੀਆਂ ਹੀ ਕੋਸਿਸ਼ਾਂ ਨਾਕਾਮ ਰਹੀਆਂ। … More
‘‘ਖਾਲਸਾ ਵਿਰਾਸਤੀ ਕੇਂਦਰ’’ ਦਾ ਦੁਬਾਰਾ ਉਦਘਾਟਨ ਕਰਨਾ ਹਾਸੋਹੀਣਾ-ਸਰਨਾ
ਨਵੀਂ ਦਿੱਲੀ – ਦਿੱਲੀ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ੍ਰੀ ਅਨੰਦਪੁਰ ਵਿਖੇ ਸਥਿਤ ‘‘ਖਾਲਸਾ ਵਿਰਾਸਤੀ ਕੇਂਦਰ’’ ਦੇ ਉਦਘਾਟਨ ਸਮਾਰੋਹ ਵਿੱਚ … More
ਸਟੇਟ ਬੈਂਕ ਆਫ਼ ਇੰਡੀਆ ਦੀ ਰੇਟਿੰਗ ਘੱਟਣ ਨਾਲ ਸ਼ੇਅਰ ਬਾਜ਼ਾਰ ਹੇਠਾਂ ਡਿੱਗਿਆ
ਮੁੰਬਈ- ਯੌਰਪ ਦੇ ਦੇਸ਼ਾਂ ਦੀ ਆਰਥਿਕ ਮੰਦਹਾਲੀ ਅਤੇ ਸਟੇਟ ਬੈਂਕ ਆਫ਼ ਇੰਡੀਆ ਦੀ ਰੇਟਿੰਗ ਡਿੱਗਣ ਨਾਲ ਬੰਬੇ ਸਟਾਕ ਐਕਸਚੇਂਜ ਤੇ ਬੁਰਾ ਪ੍ਰਭਾਵ ਪਿਆ ਹੈ। ਕਲ੍ਹ ਸ਼ੇਅਰ ਮਾਰਕਿਟ 16000 ਤੋਂ ਵੀ ਹੇਠਾਂ ਚਲੀ ਗਈ।ਇਸ ਸਾਲ ਵਿੱਚ ਸ਼ੇਅਰ ਬਾਜ਼ਾਰ ਵਿੱਚ 20% ਦੀ … More
ਮੋਦੀ ਦਾ ਰਾਸ਼ਟਰੀ ਕਾਰਜਕਾਰਨੀ ‘ਚ ਗੈਰਹਾਜਿਰ ਰਹਿਣਾ ਹੈਰਾਨੀਜਨਕ ਘਟਨਾ
ਮੁੰਬਈ- ਭਾਜਪਾ ਵਿੱਚ ਵੀ ਅੰਦਰੂਨੀ ਜੰਗ ਜੋਰਾਂ ਤੇ ਹੈ। ਬਾਲ ਠਾਕੁਰੇ ਨੇ ਬੀਜੇਪੀ ਵਿੱਚ ਚਲ ਰਹੀ ਗੁੱਟਬਾਜ਼ੀ ਤੇ ਚਿੰਤਾ ਜਾਹਿਰ ਕੀਤੀ ਹੈ ਅਤੇ ਮੋਦੀ ਵਲੋਂ ਬੀਜੇਪੀ ਦੀ ਰਾਸ਼ਟਰੀ ਕਾਰਜਕਾਰਨੀ ਵਿੱਚ ਸ਼ਾਮਿਲ ਨਾਂ ਹੋਣ ਨੂੰ ਹੈਰਾਨੀਜਨਕ ਘਟਨਾ ਦਸਿਆ ਹੈ। ਠਾਕੁਰੇ ਨੇ … More
ਚਿੱਠੀ ‘ਚ ਮੇਰੇ ਵਿਚਾਰ ਨਹੀਂ ਹਨ : ਪ੍ਰਣਬ
ਨਵੀਂ ਦਿੱਲੀ- ਵਿਤਮੰਤਰੀ ਪ੍ਰਣਬ ਮੁੱਖਰਜੀ ਨੇ ਆਪਣੇ ਵਿਭਾਗ ਵਲੋਂ ਭੇਜੀ ਗਈ ਚਿੱਠੀ ਦੇ ਸਬੰਧ ਵਿੱਚ ਆਪਣਾ ਬਿਆਨ ਬਦਲ ਕੇ ਗ੍ਰਹਿਮੰਤਰੀ ਪੀ ਚਿੰਦਾਬਰਮ ਤੇ ਛਾਏ ਸੰਕਟ ਦੇ ਬੱਦਲ ਹਾਲ ਦੀ ਘੜੀ ਦੂਰ ਕੀਤੇ। ਵਿਤਮੰਤਰਾਲੇ ਵਲੋਂ ਪ੍ਰਧਾਨਮੰਤਰੀ ਨੂੰ ਭੇਜੀ ਗਈ ਉਸ ਚਿੱਠੀ … More








