ਭਾਰਤ
ਮੋਦੀ ਦੇ ਵਰਤ ਨੂੰ ਡਰਾਮਾ ਕਰਾਰ ਦਿੱਤਾ ਜਾ ਰਿਹਾ ਹੈ
ਅਹਿਮਦਾਬਾਦ- ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ ਵਲੋਂ ਰੱਖੇ ਗਏ ਵਰਤ ਤੇ ਵਿਰੋਧੀ ਧਿਰਾਂ ਜਮ ਕੇ ਸ਼ਬਦੀ ਤੀਰ ਚਲਾ ਰਹੀਆਂ ਹਨ। ਸਾਬਕਾ ਰੇਲ ਮੰਤਰੀ ਨੇ ਕਿਹਾ ਹੈ, “ ਮੋਦੀ ਅਤੇ ਨਤੀਸ਼ ਇੱਕ ਹੀ ਥਾਂ ਤੇ ਆ ਕੇ ਮਿਲਦੇ ਹਨ। ਵਾਜਪਾਈ ਨੇ … More
ਬੀਜੇਪੀ ਮਰਿਆ ਸੱਪ ਹੈ- ਕਲਿਆਣ ਸਿੰਘ
ਲਖਨਊ – ਕਿਸੇ ਸਮੇਂ ਬੀਜੇਪੀ ਦੇ ਚੋਟੀ ਦੇ ਨੇਤਾਵਾਂ ਵਿੱਚ ਗਿਣੇ ਜਾਂਦੇ ਉਤਰਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਕਲਿਆਣ ਸਿੰਘ ਨੇ ਭਾਜਪਾ ਨੂੰ ਮਰਿਆ ਹੋਇਆ ਸੱਪ ਦਸਦੇ ਹੋਏ ਕਿਹਾ ਕਿ ਉਹ ਮਰੇ ਸੱਪ ਨੂੰ ਆਪਣੇ ਗਲ ਵਿੱਚ ਨਹੀਂ ਪਾਉਣਾ ਚਾਹੰਦੇ। ਉਨ੍ਹਾਂ ਨੇ … More
ਅਮਰ ਸਿੰਘ ਕੇਸ ‘ਚ ਭਾਜਪਾ ਹੋਈ ਸ਼ਰਮਸਾਰ
ਨਵੀਂ ਦਿੱਲੀ- ‘ਨੋਟ ਦੇ ਬਦਲੇ ਵੋਟ’ ਮਾਮਲੇ ਵਿੱਚ ਭਾਜਪਾ ਦੇ ਸੰਸਦ ਅਤੇ ਵਕੀਲ ਰਾਮ ਜੇਠਮਲਾਨੀ ਅਮਰ ਸਿੰਘ ਦੇ ਬਚਾਅ ਪੱਖ ਵਿੱਚ ਸਾਹਮਣੇ ਆਉਣ ਨਾਲ ਭਾਜਪਾ ਨੂੰ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਜੇਪੀ ਨੇ ਆਪਣੀ ਸ਼ਰਮਿੰਦਗੀ ਛੁਪਾਉਂਦੇ ਹੋਏ … More
ਅਮਰ ਸਿੰਘ ਨੇ ਮੂੰਹ ਖੋਲ੍ਹਿਆ ਤਾਂ ਕਈ ਫਸਣਗੇ- ਜੈਪ੍ਰਦਾ
ਨਵੀਂ ਦਿੱਲੀ- ਅਭਿਨੇਤਰੀ ਤੋਂ ਐਮਪੀ ਬਣੀ ਜੈਪ੍ਰਦਾ ਨੇ ਅਮਰ ਸਿੰਘ ਦੇ ਪੁਰਾਣੇ ਸਾਥੀਆਂ ਅਤੇ ਦੋਸਤਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇ ਅਮਰ ਸਿੰਘ ਨੇ ਆਪਣਾ ਮੂੰਹ ਖੋਲ੍ਹ ਦਿੱਤਾ ਤਾਂ ਬਹੁਤ ਸਾਰੇ ਲੋਕ ਮੁਸ਼ਕਿਲ ਵਿੱਚ ਫਸ ਸਕਦੇ ਹਨ। ਜੈਪ੍ਰਦਾ … More
ਅਨੰਦ ਮੈਰਿਜ ਬਿੱਲ ਨੂੰ ਜਲਦੀ ਹੀ ਐਕਟ ਦਾ ਰੂਪ ਦੇ ਦਿੱਤਾ ਜਾਵੇਗਾ- ਕਾਨੂੰਨ ਮੰਤਰੀ
ਨਵੀਂ ਦਿੱਲੀ – : ਅੱਜ ਇਥੇ ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਅਗਵਾਈ ਵਿੱਚ ਸਿੱਖ ਮੁਖੀਆਂ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਕੇਂਦਰੀ ਕਾਨੂੰਨ ਮੰਤਰੀ ਜਨਾਬ ਸਲਮਾਨ ਖੁਰਸ਼ੀਦ ਨਾਲ ਉਨ੍ਹਾਂ ਦੇ … More
ਰਾਜਾ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਲ ਇੰਡੀਆ ਯੂਥ ਵਿੰਗ ਦੇ ਪ੍ਰਧਾਨ ਦੀਆਂ ਜਿੰਮੇਵਾਰੀਆਂ ਸੌਂਪੀਆਂ ਗਈਆਂ
ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰੈਸ ਸਕਤਰ ਸ: ਹਰਚਰਨ ਸਿੰਘ ਰਮੇਸ਼ ਨਗਰ ਨੇ ਇਥੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਦਸਿਆ ਕਿ ਰਾਜਾ ਹਰਪ੍ਰੀਤ ਸਿੰਘ, ਜਿਨ੍ਹਾਂ ਨੇ ਬੀਤੇ ਦਿਨੀਂ ਆਪਣੇ ਸਾਥੀਆਂ ਸਹਿਤ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ … More
ਹਾਈਕੋਰਟ ਦੇ ਸਾਹਮਣੇ ਹੋਇਆ ਬੰਬ ਧਮਾਕਾ ਕਾਇਰਾਨਾ ਘਟਨਾ ਹੈ-ਸਰਨਾ
ਨਵੀਂ ਦਿੱਲੀ-ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਹਾਈਕੋਰਟ ਦੇ ਸਾਹਮਣੇ ਹੋਏ ਬੰਬ ਧਮਾਕੇ, ਜਿਸ ਵਿੱਚ ਤਕਰੀਬਨ ਦਸ ਵਿਅਕਤੀ ਮਾਰੇ ਗਏ ਅਤੇ ਕਈ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ, ਦੀ … More
ਦਿੱਲੀ ਹਾਈਕੋਰਟ ਦੇ ਬਾਹਰ ਹੋਏ ਬੰਬ ਧਮਾਕੇ ‘ਚ 11 ਲੋਕ ਮਾਰੇ ਗਏ
ਨਵੀਂ ਦਿੱਲੀ- ਦਿੱਲੀ ਹਾਈਕੋਰਟ ਦੇ ਸਾਹਮਣੇ ਬੁੱਧਵਾਰ ਸਵੇਰੇ ਸਵਾ ਦਸ ਵਜੇ ਅਤਵਾਦੀਆਂ ਵਲੋਂ ਕੀਤੇ ਗਏ ਬੰਬ ਬਲਾਸਟ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 90 ਤੋਂ ਉਪਰ ਜਖਮੀ ਹੋਏ ਹਨ। ਜਖਮੀਆਂ ਵਿੱਚ ਚਾਰ ਦੀ ਹਾਲਤ ਗੰਭੀਰ ਦਸੀ ਜਾ … More
ਤੀਸਤਾ ਨਦੀ ਨੂੰ ਛੱਡ ਕੇ ਬੰਗਲਾ ਦੇਸ਼ ਨਾਲ ਹੋਏ ਕਈ ਇਤਿਹਾਸਿਕ ਸਮਝੌਤੇ
ਢਾਕਾ- ਭਾਰਤ ਅਤੇ ਬੰਗਲਾ ਦੇਸ਼ ਨੇ ਸੀਮਾ ਸਬੰਧੀ ਸਮਸਿਆਵਾਂ ਨੂੰ ਹੱਲ ਕਰਨ ਲਈ ਕਈ ਇਤਿਹਾਸਿਕ ਸਮਝੌਤਿਆਂ ਤੇ ਦਸਤਖਤ ਕੀਤੇ ਹਨ। ਤੀਸਤਾ ਨਦੀ ਦੀ ਵੰਡ-ਵੰਡਾਈ ਬਾਰੇ ਸਮਝੌਤਾ ਨਹੀਂ ਹੋ ਸਕਿਆ। ਪ੍ਰਧਾਨਮੰਤਰੀ ਮਨਮੋਹਨ ਸਿੰਘ ਬੰਗਲਾ ਦੇਸ਼ ਦੇ ਦੌਰੇ ਤੇ ਹਨ ਅਤੇ ਉਨ੍ਹਾਂ … More
ਪੰਥਕ ਮੋਰਚੇ ਦੀ ਚੜ੍ਹਤ ਵੇਖ ਕੇ ਬਾਦਲ ਬੁਖਲਾ ਗਏ ਹਨ-ਸਰਨਾ
ਨਵੀਂ ਦਿੱਲੀ – ਸ: ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਪਤ੍ਰਕਾਰਾਂ ਨਾਲ ਇਕ ਮੁਲਾਕਾਤ ਦੌਰਾਨ ਦਸਿਆ ਕਿ ਉਨ੍ਹਾਂ ਆਪਣੇ ਪੰਜਾਬ ਦੇ ਚਾਰ-ਦਿਨਾਂ ਦੌਰੇ ਦੌਰਾਨ ਮਹਿਸੂਸ ਕੀਤਾ ਹੈ ਕਿ ਪੰਜਾਬ ਵਿੱਚ … More








