ਭਾਰਤ

 

ਬਾਦਲ ਐਸਜੀਪੀਸੀ ਚੋਣਾਂ ਵਿੱਚ ਸਰਕਾਰੀ ਸਾਧਨਾਂ ਦੀ ਵਰਤੋਂ ਦੇ ਨਾਲ ਹਰ ਹੱਥਕੰਡਾ ਵਰਤ ਰਿਹਾ ਹੈ – ਸਰਨਾ

ਨਵੀਂ ਦਿੱਲੀ,- ਸ. ਹਰਵਿੰਦਰ ਸਿੰਘ ਸਰਨਾ ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦਿਨ ਸਹਿਜਧਾਰੀਆਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਮਤਦਾਨ ਕਰਨ ਦੇ ਅਧਿਕਾਰ ਦੇ ਮੁੱਦੇ ਬਾਰੇ ਪੈਦਾ … More »

ਭਾਰਤ | Leave a comment
220px-Pchidambaram

ਐਸਜੀਪੀਸੀ ਚੋਣਾਂ ਠੀਕ ਸਮੇਂ ਤੇ ਹੀ ਹੋਣਗੀਆਂ – ਚਿੰਦਬਰਮ

ਨਵੀਂ ਦਿੱਲੀ- ਕੇਂਦਰੀ ਗ੍ਰਹਿਮੰਤਰੀ ਪੀ ਚਿੰਦਬਰਮ ਨੇ ਸਹਿਜਧਾਰੀ ਸਿੱਖਾਂ ਦੇ ਵੋਟ ਦੇਣ ਦੇ ਅਧਿਕਾਰ ਸਬੰਧੀ ਸਰਕਾਰੀ ਵਕੀਲ ਹਰਭਗਵਾਨ ਸਿੰਘ ਦੇ ਬਿਆਨ ਤੋ ਪੱਲਾ ਝਾੜ ਲਿਆ ਹੈ। ਉਨ੍ਹਾਂ ਨੇ ਸੰਸਦ ਵਿੱਚ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਸਰਕਾਰ ਨੇ ਸਰਕਾਰੀ ਵਕੀਲ … More »

ਭਾਰਤ | Leave a comment
Yoga

ਬਾਬੇ ਰਾਮਦੇਵ ਤੇ ਦਰਜ ਹੋਇਆ ਪੈਸੇ ਦੀ ਹੇਰਾਫੇਰੀ ਕਰਨ ਦਾ ਕੇਸ

ਨਵੀਂ ਦਿੱਲੀ- ਬਾਬਾ ਰਾਮਦੇਵ ਅਤੇ ਉਸ ਦੇ ਟਰਸੱਟਾਂ ਦੇ ਖਿਲਾਫ਼ ਵਿਦੇਸ਼ੀ ਧੰਨ ਦੇ ਲੈਣ-ਦੇਣ ਵਿੱਚ ਪਰਿਵਰਤਣ ਵਿਭਾਗ ਵਲੋਂ ਕਨੂੰਨ ਦੀ ਉਲੰਘਣਾ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਈਡੀ ਦੁਆਰਾ ਕੀਤੀ ਗਈ ਜਾਂਚ ਦੌਰਾਨ ਬਾਬਾ ਰਾਮਦੇਵ ਅਤੇ ਉਸ ਦੇ ਟਰਸੱਟਾਂ … More »

ਭਾਰਤ | Leave a comment
pm

“ਭ੍ਰਿਸ਼ਟਾਚਾਰ ਦਾ ਸਰੋਤ” ਕਹੇ ਜਾਣ ਤੇ ਪ੍ਰਧਾਨਮੰਤਰੀ ਨੇ ਸੁਸ਼ਮਾ ਦੀ ਚੰਗੀ ਖੁੰਬ ਠੱਪੀ

ਨਵੀਂ ਦਿੱਲੀ- ਭਾਜਪਾ ਦੇ ਮੂੰਹਫੱਟ ਐਮਪੀ ਜੋਸ਼ੀ ਵਲੋਂ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ “ਭ੍ਰਿਸ਼ਟਾਚਾਰ ਦਾ ਸਰੋਤ” ਕਹੇ ਜਾਣ ਤੇ ਉਸ ਦੀ ਚੰਗੀ ਖੁੰਬ ਠਪਦੇ ਹੋਏ ਉਸ ਨੂੰ ਚਣੌਤੀ ਦਿੱਤੀ ਕਿ ਪਿੱਛਲੇ 41 ਸਾਲਾਂ ਦੇ ਉਨ੍ਹਾਂ ਦੇ ਸਰਵਜਨਿਕ ਜੀਵਨ ਦੌਰਾਨ ਉਨ੍ਹਾਂ ਅਤੇ … More »

ਭਾਰਤ | Leave a comment
MMs

ਭ੍ਰਿਸ਼ਟਾਚਾਰ ਨਾਲ ਨਜਿਠਣ ਲਈ ਸਰਕਾਰੀ ਢਾਂਚੇ ਨੂੰ ਬਦਲਣਾ ਹੋਵੇਗਾ- ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਨਾਲ ਨਜਿਠਣ ਲਈ ਸਰਕਾਰ ਨੂੰ ਆਪਣੇ ਢਾਂਚੇ ਵਿੱਚ ਪਰਿਵਰਤਨ ਕਰਨ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਪੱਧਰ ਤੇ ਕਈ ਕਦਮ ਉਠਾ ਕੇ ਹੀ ਭ੍ਰਿਸ਼ਟਾਚਾਰ ਤੇ ਕਾਬੂ ਪਾ ਸਕਦੇ … More »

ਭਾਰਤ | Leave a comment
picture

“ ਅੰਨਾ ‘ਚ ਹਿੰਮਤ ਹੈ ਤਾਂ ਜੈਪੁਰ ਤੋਂ ਮੇਰੇ ਵਿਰੁਧ ਚੋਣ ਲੜ ਕੇ ਵਿਖਾਵੇ”- ਜੋਸ਼ੀ

ਜੈਪੁਰ- ਸੰਸਦ ਮੈਂਬਰ ਡਾ: ਮਹੇਸ਼ ਜੋਸ਼ੀ ਨੇ ਅੰਨਾ ਹਜ਼ਾਰੇ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਜੇ ਉਹ ਜੈਪੁਰ ਤੋਂ ਚੋਣ ਲੜਨ ਦੀ ਹਿੰਮਤ ਵਿਖਾਂਉਦਾ ਹੈ ਤਾਂ ਮੈਂ ਅਸਤੀਫ਼ਾ ਦੇ ਕੇ ਦੁਬਾਰਾ ਚੋਣ ਲੜਨ ਲਈ ਤਿਆਰ ਹਾਂ। ਚੋਣਾਂ ਵਿੱਚ ਪਤਾ … More »

ਭਾਰਤ | Leave a comment
index

ਅੰਨਾ ਦਾ ਅੰਦੋਲਨ ਇਸਲਾਮ ਦੇ ਖਿਲਾਫ਼ ਹੈ-ਬੁਖਾਰੀ

ਨਵੀਂ ਦਿੱਲੀ- ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਅਦ ਅਹਿਮਦ ਬੁਖਾਰੀ ਨੇ ਮੁਸਲਮਾਨਾਂ ਨੂੰ ਕਿਹਾ ਹੈ ਕਿ ਉਹ ਅੰਨਾ ਦੇ ਅੰਦੋਲਨ ਤੋਂ ਦੂਰ ਰਹਿਣ। ਸ਼ਾਹੀ ਇਮਾਮ ਦਾ ਕਹਿਣਾ ਹੈ ਕਿ ਅੰਨਾ ਦਾ ਅੰਦੋਲਨ ਇਸਲਾਮ ਦੇ ਵਿਰੁਧ ਹੈ ਕਿਉਂਕਿ ਇਸ ਵਿੱਚ ਵੰਦੇ … More »

ਭਾਰਤ | Leave a comment
 

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਸੇ ਸਮੇਂ ਵੀ ਹੋ ਸਕਦੀਆਂ ਹਨ

ਨਵੀਂ ਦਿੱਲੀ :- ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ, ਬਾਦਲ ਦਲ ਦੇ ਵਿਰੋਧੀ ਪੰਥਕ ਮੋਰਚੇ ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਪੰਜਬ ਦੌਰੇ ਕਰਨ … More »

ਭਾਰਤ | Leave a comment
 

ਐਸਜੀਪੀਸੀ ਦੀਆਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਸਿੰਘ ਸਹਿਬਾਨ ਵਲੋਂ ਅੰਮ੍ਰਿਤ ਛੱਕਣ ਦੀ ਹਿਦਾਇਤ ਕਰਨਾ ਸ਼ਲਾਘਾ ਯੋਗ ਫੈਸਲਾ

ਨਵੀਂ ਦਿੱਲੀ :- ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਆਪਣੇ … More »

ਭਾਰਤ | Leave a comment
220px-Anna_Hazare

ਭੁੱਖ ਹੜਤਾਲ ਤੋਂ ਪਹਿਲਾਂ ਅੰਨਾ ਹਜ਼ਾਰੇ ਪੁਲਿਸ ਹਿਰਾਸਤ ‘ਚ

ਨਵੀਂ ਦਿੱਲੀ- ਭ੍ਰਿਸ਼ਟਾਚਾਰ ਦੇ ਮੁੱਦੇ ਤੇ ਭੁੱਖ ਹੜਤਾਲ ਕਰਨ ਦੀ ਮੰਗ ਤੇ ਅੜੇ ਅੰਨੇ ਅਤੇ ਉਸ ਦੇ ਸਾਥੀ ਕੇਜਰੀਵਾਲ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ। ਮਿਊਰ ਵਿਹਾਰ ਤੋਂ ਜੇਪੀ ਪਾਰਕ ਵਿੱਚ ਜਾਣ ਦੀ ਤਿਆਰੀ ਕਰ ਰਹੇ ਅੰਨੇ ਨੂੰ ਪੁਲਿਸ ਨੇ … More »

ਭਾਰਤ | Leave a comment