ਭਾਰਤ

s2011052935200

ਪ੍ਰਧਾਨਮੰਤਰੀ ਨੇ ਮੰਤਰੀਆਂ ਤੋਂ ਸੰਪਤੀ ਦੇ ਵੇਰਵੇ ਮੰਗੇ

ਨਵੀਂ ਦਿੱਲੀ- ਯੂਪੀਏ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਅਰੋਪਾਂ ਅਤੇ ਹੋਰ ਵਿਵਾਦਾਂ ਵਿੱਚ ਫਸੇ ਹੋਣ ਦੇ ਬਾਵਜੂਦ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੇ ਮੰਤਰੀਮੰਡਲ ਦੇ ਮੰਤਰੀਆਂ ਨੂੰ ਕਿਹਾ ਹੈ ਕਿ ਉਹ ਆਪਣੀ ਸੰਪਤੀ ਦੇ ਵੇਰਵੇ ਦੇਣ ਅਤੇ ਆਪਣੇ ਸਬੰਧੀਆਂ ਦੇ ਮਾਮਲੇ ਵਿੱਚ … More »

ਭਾਰਤ | Leave a comment
704060

ਕਣਕ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਯਤਨਸ਼ੀਲ ਸਰਕਾਰ

ਨਵੀਂ ਦਿੱਲੀ- ਉਤਰ ਭਾਰਤ ਵਿੱਚ ਮਾਨਸੂਨ ਆਉਣ ਤੋਂ ਪਹਿਲਾਂ ਸਰਕਾਰ ਇਹ ਪੂਰੀ ਕੋਸਿਸ਼ ਕਰ ਰਹੀ ਹੈ ਕਿ ਖੁਲ੍ਹੇ ਅਸਮਾਨ ਥੱਲੇ ਪਏ ਅਨਾਜ ਨੂੰ ਗੋਦਾਮਾਂ ਵਿੱਚ ਪਹੁੰਚਾਇਆ ਜਾਵੇ। ਇਸ ਲਈ ਖਾਧ ਵਿਭਾਗ ਨੇ ਰੇਲਵੇ ਤੋਂ ਸਹਿਯੋਗ ਮੰਗਿਆ ਹੈ। ਖਾਧ ਮੰਤਰੀ ਕੇਵੀ … More »

ਭਾਰਤ | Leave a comment
200px-Babaramdev

ਬਾਬਾ ਰਾਮਦੇਵ ਸੰਘ ਦਾ ਹੀ ਦੂਸਰਾ ਚਿਹਰਾ ਹੈ

ਸਰਕਾਰ ਨੇ ਬਾਬਾ ਰਾਮਦੇਵ ਦੀ ਭੁੱਖ ਹੜਤਾਲ ਨੂੰ ਖਤਮ ਕਰਨ ਲਈ ਕੀਤੀ ਗਈ ਪੁਲਿਸ ਕਾਰਵਾਈ ਨੂੰ ਸਹੀ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਬਾਬੇ ਨੇ ਰਾਮਲੀਲਾ ਮੈਦਾਨ ਵਿੱਚ ਯੋਗਾ ਕੈਂਪ ਲਗਾਉਣ ਲਈ ਮਨਜੂਰੀ ਲੈਂਦੇ ਸਮੇਂ ਕੀਤਾ ਗਿਆ ਵਾਇਦਾ ਤੋੜਿਆ ਹੈ … More »

ਭਾਰਤ | Leave a comment
225px-Laluprasadyadav

ਬਾਬਾ ਰਾਮਦੇਵ ਆਰ.ਐਸ.ਐਸ. ਦਾ ਮੋਹਰਾ ਹੈ- ਲਾਲੂ

ਨਵੀਂ ਦਿੱਲੀ- ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਬਾਬਾ ਰਾਮਦੇਵ ਦੇ ਖਿਲਾਫ਼ ਪੁਲਿਸ ਕਾਰਵਾਈ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਉਹ ਆਰਐਸਐਸ ਦਾ ਮੋਹਰਾ ਹੈ। ਉਨ੍ਹਾਂ ਨੇ ਬਾਬਾ ਰਾਮਦੇਵ ਨੂੰ ਇਹ ਸਲਾਹ ਦਿੱਤੀ ਕਿ ਉਹ ਲੋਕਾਂ ਨੂੰ … More »

ਭਾਰਤ | Leave a comment
3247

ਹਰਿਆਣਾ ਦੇ ਸਾਬਕਾ ਮੁੱਖਮੰਤਰੀ ਭਜਨ ਲਾਲ ਨਹੀਂ ਰਹੇ

ਚੰਡੀਗੜ੍ਹ- ਹਰਿਆਣਾ ਦੇ ਸਾਬਕਾ ਮੁੱਖਮੰਤਰੀ ਅਤੇ ਸੰਸਦ ਮੈਂਬਰ ਚੌਧਰੀ ਭਜਨ ਲਾਲ ਦੀ ਦਿਲ ਦਾ ਦੌਰਾ ਪੈਣ ਨਾਲ ਸ਼ੁਕਰਵਾਰ ਨੂੰ ਮੌਤ ਹੋ ਗਈ । ਉਨ੍ਹਾਂ ਨੂੰ ਤਿੰਨ ਘੰਟੇ ਵਿੱਚ ਦੋ ਵਾਰ ਦਿਲ ਦਾ ਦੌਰਾ ਪਿਆ। ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਲਈ … More »

ਭਾਰਤ | Leave a comment
 

ਗੁਰਦੁਆਰਾ ਰਕਾਬ ਗੰਜ ਕੰਪਲੈਕਸ ਦੇ ਵਿਕਾਸ-ਕਾਰਜ 12 ਜੂਨ, ਐਤਵਾਰ ਨੂੰ ਅਰੰਭ ਕੀਤੇ ਜਾਣਗੇ

ਨਵੀਂ ਦਿੱਲੀ – ਸ. ਜਸਬੀਰ ਸਿੰਘ ਕਾਕਾ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਗੁਰਦੁਆਰਾ ਰਕਾਬ ਗੰਜ ਕੰਪਲੈਕਸ ਦੇ ਵਿਕਾਸ-ਕਾਰਜ ਦੀ ਅਰੰਭਤਾ 12 ਜੂਨ, ਐਤਵਾਰ ਨੂੰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ … More »

ਭਾਰਤ | Leave a comment
Photo (P)(5)

ਭੁੱਲਰ ਦੀ ਫਾਂਸੀ ਦੀ ਸਜ਼ਾ ਮਾਫ਼ ਕਰਵਾਉਣ ਲਈ ਸੋਨੀਆ ਗਾਂਧੀ ਨੂੰ ਮੰਗ ਪੱਤਰ ਦਿੱਤਾ

ਨਵੀਂ ਦਿੱਲੀ- ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ, ਸ੍ਰ: ਪ੍ਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਰਕਾਰ ਦੇ ਸਿੱਖਿਆ ਅਤੇ ਟਰਾਂਸਪੋਰਟ ਮੰਤਰੀ ਸ੍ਰ: ਅਰਵਿੰਦਰ ਸਿੰਘ ਲਵਲੀ ਦੀ ਅਗਵਾਈ ਵਿੱਚ ਦਿੱਲੀ ਦੇ ਸੈਂਕੜੇ ਸਿੱਖ ਪਤਵੰਤਿਆਂ ਸਮੇਤ ਇੱਕ ਪ੍ਰਤੀਨਿਧੀ … More »

ਭਾਰਤ | Leave a comment
Manmohan

ਮੁਨਾਫ਼ੇ ‘ਚ ਚਲ ਰਹੀ ਰੇਲਵੇ ਘਾਟੇ ਵਿੱਚ ਕਿਵੇਂ ਆਈ-ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਰੇਲਵੇ ਦੀ ਖਰਾਬ ਹੋ ਰਹੀ ਮਾਲੀ ਹਾਲਤ, ਟਰੇਨਾਂ ਅਤੇ ਯੋਜਨਾਵਾਂ ਦੀ ਵੱਧ ਰਹੀ ਲੇਟਲਤੀਫ਼ੀ ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਰੇਲਵੇ ਬੋਰਡ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਇਸ ਸਬੰਧੀ ਜਲਦੀ ਹੀ ਉਚਿਤ ਕਦਮ … More »

ਭਾਰਤ | Leave a comment
 

ਰਾਸ਼ਟਰਪਤੀ ਵਲੋਂ ਭੁੱਲਰ ਦੀ ਰਹਿਮ ਦੀ ਅਪੀਲ ਮਨਜੂਰ ਨਾਂ ਕਰਨਾ ਅਫਸੋਸਨਾਕ ਫੈਸਲਾ-ਸਰਨਾ

ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਰਾਸ਼ਟਰਪਤੀ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਵਿਰੁੱਧ ਕੀਤੀ ਗਈ ਰਹਿਮ ਦੀ ਅਪੀਲ ਅਸਵੀਕਾਰ ਕਰ ਉਨ੍ਹਾਂ ਦੀ ਫਾਂਸੀ … More »

ਭਾਰਤ | Leave a comment
faridabad-map3

ਫਰੀਦਾਬਾਦ ‘ਚ ਜਹਾਜ਼ ਘਰਾਂ ਤੇ ਡਿੱਗਣ ਨਾਲ 10 ਲੋਕ ਮਾਰੇ ਗਏ

ਫਰੀਦਾਬਾਦ- ਪਟਨਾ ਤੋਂ ਦਿੱਲੀ ਆ ਰਿਹਾ ਇੱਕ ਏਅਰ ਐਂਬੂਲੈਂਸ ਫਰੀਦਾਬਾਦ ਦੀ ਪਰਵਤੀ ਕਲੋਨੀ ਦੇ ਇੱਕ ਘਰ ਉਪਰ ਜਾ ਡਿੱਗਿਆ। ਇਸ ਹਾਦਸੇ ਵਿੱਚ ਦੋ ਪਾਈਲਟਾਂ ਅਤੇ ਪੰਜ ਯਾਤਰੀਆਂ ਦੀ ਮੌਤ ਹੋ ਗਈ। ਫਰੀਦਾਬਾਦ ਵਿੱਚ ਜਿਸ ਘਰ ਦੀ ਛੱਤ ਉਪਰ ਜਹਾਜ਼ ਡਿੱਗਿਆ, … More »

ਭਾਰਤ | Leave a comment