ਭਾਰਤ

Priyanka Gandhi Vadra 14.JPG

ਪ੍ਰਿਯੰਕਾ,ਰਾਹੁਲ ਨਾਲੋਂ ਵੱਧ ਪ੍ਰਭਾਵਸ਼ਾਲੀ

ਨਵੀਂ ਦਿੱਲੀ- ਕਾਂਗਰਸ ਦੇ ਕੁਝ ਸੀਨੀਅਰ ਨੇਤਾ ਇਹ ਕਹਿਣ ਲਗ ਪਏ ਹਨ ਕਿ ਪ੍ਰਿਯੰਕਾ ਨੂੰ ਸਰਗਰਮ ਰਾਜਨੀਤੀ ਵਿੱਚ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਮ ਜਨਤਾ ਵਿੱਚ ਪ੍ਰਿਯੰਕਾ ਦਾ ਰਾਹੁਲ ਨਾਲੋਂ ਵੱਧ ਪ੍ਰਭਾਵ ਹੈ। ਸਾਬਕਾ ਕੇਂਦਰੀ ਮੰਤਰੀ … More »

ਭਾਰਤ | Leave a comment
ਦਿੱਲੀ ਹਾਈਕੋਰਟ

ਦਿੱਲੀ ਹਾਈਕੋਰਟ ਦੇ ਬਾਹਰ ਕਾਰ ‘ਚ ਬੰਬ ਬਲਾਸਟ

ਨਵੀਂ ਦਿੱਲੀ- ਦਿੱਲੀ ਹਾਈਕੋਰਟ ਦੇ ਬਾਹਰ ਬੁੱਧਵਾਰ ਦੁਪਹਿਰ ਦੇ ਸਮੇਂ ਇੱਕ ਕਾਰ ਵਿੱਚ ਬੰਬ ਧਮਾਕਾ ਹੋਇਆ। ਇਸ ਧਮਾਕੇ ਨਾਲ ਇਸ ਇਲਾਕੇ ਵਿੱਚ ਹਫ਼ੜਾ ਦਫ਼ੜੀ ਮੱਚ ਗਈ, ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਧਮਾਕੇ ਵਾਲੀ ਥਾਂ ਤੋਂ ਬੈਗ ਅਤੇ ਕਿਲ … More »

ਭਾਰਤ | Leave a comment
Sonia and m

ਭ੍ਰਿਸ਼ਟਾਚਾਰ ਨੇ ਸਰਕਾਰ ਦਾ ਅਕਸ ਵਿਗਾੜਿਆ- ਪ੍ਰਧਾਨਮੰਤਰੀ

ਨਵੀਂ ਦਿੱਲੀ- ਕੇਂਦਰ ਸਰਕਾਰ ਨੂੰ ਪਿੱਛਲੇ ਕੁਝ ਅਰਸੇ ਤੋਂ ਆਪਣੇ ਕੁਝ ਅਧਿਕਾਰੀਆਂ ਅਤੇ ਮੰਤਰੀਆਂ ਤੇ ਭ੍ਰਿਸ਼ਟਾਚਾਰ ਦੇ ਅਰੋਪ ਲਗਣ ਕਰਕੇ ਕਾਫ਼ੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਰਿਸ਼ਵਤ ਘੋਟਾਲਿਆਂ ਕਰਕੇ ਸਰਕਾਰ ਦੀ ਸਾਖ ਖਰਾਬ ਹੋਈ ਹੈ। ਇਸ ਲਈ ਯੂਪੀਏ ਸਰਕਾਰ … More »

ਭਾਰਤ | Leave a comment
upa

ਉਤਰ ਪ੍ਰਦੇਸ਼ ਹਨੇਰ ਨਗਰੀ ਬਣ ਗਿਆ ਹੈ- ਸੋਨੀਆ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਮਾਇਆਵਤੀ ਸਰਕਾਰ ਦੀ ਤਿੱਖੇ ਸ਼ਬਦਾਂ ਵਿੱਚ ਅਲੋਚਨਾ ਕੀਤੀ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਉਤਰ ਪ੍ਰਦੇਸ਼ ਸਰਕਾਰ ਦੇ ਜੁਲਮ ਵਿਰੁੱਧ ਲੋਕਾਂ ਦਾ ਸਾਥ ਦੇ ਰਿਹਾ ਸੀ, ਪਰ ਹੁਣ ਸੋਨੀਆ ਗਾਂਧੀ ਨੇ ਵੀ … More »

ਭਾਰਤ | Leave a comment
Photo-H

ਕਾਲੀ ਸੂਚੀ ਖ਼ਤਮ ਕਰਵਾਉਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕ ਵੱਡੀ ਪ੍ਰਾਪਤੀ ਹੈ-ਸਰਨਾ

ਨਵੀਂ ਦਿੱਲੀ- ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਪਤ੍ਰਕਾਰਾਂ ਨਾਲ ਇੱਕ ਰਸਮੀ ਮੁਲਾਕਾਤ ਦੌਰਾਨ ਦਸਿਆ ਕਿ ਕੇਂਦਰੀ ਗ੍ਰਹਿ ਵਿਭਾਗ ਵਲੋਂ ਇੱਕ ਪੱਤਰ ਨੰਬਰ 25022/30/2010 (ਜਿਸਦੀਆਂ ਕਾਪੀਆਂ ਪਤ੍ਰਕਾਰਾਂ ਨੂੰ ਦਿੱਤੀਆਂ … More »

ਭਾਰਤ | Leave a comment
s2011051634981

ਨੋਇਡਾ ਵਿੱਚ ਸ਼ਰੇਆਮ ਹੋਇਆ ਕਿਸਾਨਾਂ ਦਾ ਕਤਲ-ਰਾਹੁਲ

ਨਵੀਂ ਦਿੱਲੀ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਨੋਇਡਾ ਦੇ ਪਰਸੌਲ ਪਿੰਡ ਵਿੱਚ ਹੋਈਆਂ ਹਿੰਸਕ ਘਟਨਾਵਾਂ ਦੇ ਮਾਮਲੇ ਵਿੱਚ ਪ੍ਰਧਾਨਮੰਤਰੀ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ। ਰਾਹੁਲ ਦੇ ਨਾਲ ਪਹੁੰਚੇ ਪਿੰਡ ਦੇ ਕੁਝ ਕਿਸਾਨਾਂ ਨੇ ਰਾਜ ਸਰਕਾਰ ਵਲੋਂ … More »

ਭਾਰਤ | Leave a comment
mamata-sonia

ਕਾਂਗਰਸ ਮਮਤਾ ਦੀ ਸਰਕਾਰ ‘ਚ ਸ਼ਾਮਲ ਹੋਵੇਗੀ

ਕੋਲਕਾਤਾ-ਤ੍ਰਿਣਮੂਲ ਕਾਂਗਰਸ ਦੀ ਲੀਡਰ ਮਮਤਾ ਬੈਨਰਜੀ ਨੂੰ ਰਸਮੀ ਤੌਰ ‘ਤੇ ਪੱਛਮੀ ਬੰਗਾਲ ਵਿਚ ਪਾਰਟੀ ਦੇ ਵਿਧਾਇਕ ਦਲ ਦਾ ਲੀਡਰ ਚੁਣ ਲਿਆ ਗਿਆ ਹੈ। ਇਸਦੇ ਨਾਲ ਹੀ ਕਾਂਗਰਸ ਨੇ ਵੀ ਮਮਤਾ ਸਰਕਾਰ ਵਿਚ ਸ਼ਾਮਲ ਹੋਣ ਲਈ ਮਮਤਾ ਦੇ ਦੱਸੇ ਨੂੰ ਪ੍ਰਵਾਨ … More »

ਭਾਰਤ | Leave a comment
Indian goverment removes 142 Sikhs from blacklist (Graphic)

ਭਾਰਤ ਸਰਕਾਰ ਨੇ 142 ਸਿੱਖਾਂ ਨੂੰ ਕਾਲੀ ਸੂਚੀ ਵਿਚੋਂ ਕੱਢਿਆ

ਨਵੀਂ ਦਿੱਲੀ – ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਰਾਹਤ ਦਿੰਦੇ ਹੋਏ ਕਾਲੀ ਸੂਚੀ ਵਿੱਚ ਸ਼ਾਮਿਲ 142 ਸਿੱਖਾਂ ਦੇ ਨਾਂ ਬਾਹਰ ਕਢ ਦਿੱਤੇ ਹਨ। ਸਮੇਂ ਸਮੇਂ ਤੇ ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਵਲੋਂ ਇਸ ਕਾਲੀ ਸੂਚੀ ਬਾਰੇ ਭਾਰਤ … More »

ਭਾਰਤ | Leave a comment
Rahul Gandhi in Greater Noida_01.jpg

ਰਾਹੁਲ ਗਾਂਧੀ ਪਿੰਡ ਭੱਟਾ ਪਾਰਸੌਲ ‘ਚ ਗ੍ਰਿਫ਼ਤਾਰ ਅਤੇ ਬਿਨਾਂ ਜਮਾਨਤ ਰਿਹਾ

ਲਖਨਊ- ਉਤਰਪ੍ਰਦੇਸ਼ ਦੇ ਇੱਕ ਪਿੰਡ ਭੱਟਾ ਪਾਰਸੌਲ ਵਿੱਚ ਪਿੰਡ ਵਾਸੀਆਂ ਦਾ ਸਮਰਥਣ ਕਰਨ ਕਰਕੇ ਕਾਂਗਰਸ ਦੇ ਮੁੱਖ ਸਕੱਤਰ ਰਾਹੁਲ ਗਾਂਧੀ ਨੂੰ ਧਾਰਾ 144 ਦਾ ਉਲੰਘਣ ਕਰਨ ਦੇ ਅਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਰਾਹੁਲ ਨੂੰ ਭੱਟਾ ਪਾਰਸੌਲ ਤੋਂ ਗ੍ਰਿਫ਼ਤਾਰ ਕਰਕੇ ਕਾਸਨਾ … More »

ਭਾਰਤ, ਮੁਖੱ ਖ਼ਬਰਾਂ | Leave a comment
800px-INC-flag.svg

ਵਿਧਾਨ ਸੱਭਾ ਚੋਣਾਂ ਦੇ ਨਤੀਜੇ ਯੂਪੀਏ ਦੇ ਪੱਖ ਵਿੱਚ – ਐਗਜਿਟ ਪੋਲ

ਨਵੀਂ ਦਿੱਲੀ- ਜੇ ਐਗਜਿਟ ਪੋਲ ਅਤੇ ਟੀਵੀ ਨਿਊਜ਼ ਚੈਨਲਾਂ ਤੇ ਭਰੋਸਾ ਕੀਤਾ ਜਾਵੇ ਤਾਂ ਵਿਧਾਨ ਸੱਭਾ ਚੋਣਾਂ ਦੇ ਨਤੀਜੇ ਯੂਪੀਏ ਦੇ ਹੱਕ ਵਿੱਚ ਆ ਰਹੇ ਹਨ। ਕੇਰਲ, ਪੱਛਮੀ ਬੰਗਾਲ ਅਤੇ ਅਸਾਮ ਵਿੱਚ ਯੂਪੀਏ ਦੀ ਸਰਕਾਰ ਬਣਨ ਦੀ ਪੂਰੀ ਉਮੀਦ ਹੈ। … More »

ਭਾਰਤ | Leave a comment