ਭਾਰਤ

40258824_551432231957836_2611578675631489024_n.resized

‘ਹੁਣ ਕਿਸਾਨ ਆਪਣਾ ਦੁੱਖ ਵੀ ਨਹੀਂ ਸੁਣਾ ਸਕਦੇ’ : ਰਾਹੁਲ ਗਾਂਧੀ

ਨਵੀਂ ਦਿੱਲੀ – ਦਿੱਲੀ ਆ ਰਹੇ ਕਿਸਾਨਾਂ ਨੂੰ ਗਾਜੀਪੁਰ ਸਰਹੱਦ ਤੇ ਜਿਸ ਤਰ੍ਹਾਂ ਰੋਕਿਆ ਜਾ ਰਿਹਾ ਹੈ ਅਤੇ ਜਿਵੇਂ ਉਨ੍ਹਾਂ ਤੇ ਪਾਣੀ ਦੀਆਂ ਬੁਸ਼ਾਰਾਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ, ਉਸ ਦਾ ਰਾਹੁਲ ਗਾਂਧੀ ਸਮੇਤ ਹੋਰ ਵੀ … More »

ਭਾਰਤ | Leave a comment
ph 8.resized

ਭਾਈ ਘਨ੍ਹਈਆ ਜੀ ਦੇ 300 ਸਾਲਾਂ ਅਕਾਲ ਪਿਆਨਾ ਦਿਹਾੜੇ ਨੂੰ ਸਮਰਪਿਤ ਹੋਇਆ ਗੁਰਮਤਿ ਸਮਾਗਮ

ਨਵੀਂ ਦਿੱਲੀ : ਸਿੱਖਾਂ ਨੇ ਹਮੇਸ਼ਾ ਧਰਮ ਨੂੰ ਸੇਵਾ ਦੇ ਸੰਕਲਪ ਨਾਲ ਜੋੜ ਕੇ ਕਾਰਜ ਕੀਤਾ ਹੈ ਅਤੇ ਹਮੇਸ਼ਾ ਬਿਨਾ ਸਰਕਾਰੀ ਮਦਦ ਦੇ ਆਪਣੇ ਧਰਮ ਦੀ ਚੜ੍ਹਦੀਕਲਾ ਕਾਇਮ ਕਰਵਾਈ ਹੈ। ਪਰ ਦੂਜੇ ਪਾਸੇ ਇਸਾਈ ਧਰਮ ਦੇ ਪ੍ਰਚਾਰਕਾਂ ਨੇ ਹਮੇਸ਼ਾ ਸਰਕਾਰੀ … More »

ਭਾਰਤ | Leave a comment
1280px-Dassault_Rafale_A_(MAE).resized

‘ਰਾਫੇਲ ਕਰਾਰ ਬੋਫਰਸ ਦਾ ਵੀ ਬਾਪ ਹੈ’ : ਸ਼ਿਵਸੈਨਾ

ਮੁੰਬਈ – ਸ਼ਿਵਸੈਨਾ ਦੇ ਉਚ ਨੇਤਾ ਸੰਜੇ ਰਾਊਤ ਨੇ ਬੀਜੇਪੀ ਵੱਲੋਂ ਕੀਤੇ ਗਏ ਰਾਫੇਲ ਸੌਦੇ ਨੂੰ ‘ਬੋਫਰਸ ਦਾ ਵੀ ਬਾਪ’ ਦੱਸਦੇ ਹੋਏ ਕਿਹਾ ਕਿ ਇਸ ਸੌਦੇ ਦੀ ਪੋਲ ਖੋਲ੍ਹਣ ਕਰਕੇ ਦੇਸ਼ ਦੀ ਰਾਜਨੀਤੀ ਵਿੱਚ ਰਾਹੁਲ ਗਾਂਧੀ ਦਾ ਮਹੱਤਵ ਵਧਿਆ ਹੈ। … More »

ਭਾਰਤ | Leave a comment
41990930_561400600960999_1837347190586998784_n.resized

ਚੋਰੀ ਕਰ ਗਿਆ ਦੇਸ਼ ਦਾ ਚੌਂਕੀਦਾਰ : ਰਾਹੁਲ ਗਾਂਧੀ

ਅਮੇਠੀ – ਰਾਫ਼ੇਲ ਸੌਦੇ ਦੇ ਮੁੱਦੇ ਤੇ ਘਿਰੀ ਬੀਜੇਪੀ ਸਰਕਾਰ ਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਫਿਰ ਤੋਂ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਮੋਦੀ ਤੇ ਰਾਫ਼ੇਲ ਡੀਲ ਵਿੱਚ ਉਦਯੋਗਪਤੀ ਅਨਿਲ ਅੰਬਾਨੀ ਨੂੰ ਲਾਭ ਪਹੁੰਚਾਉਣ ਦਾ ਆਰੋਪ ਲਗਾਇਆ ਹੈ। … More »

ਭਾਰਤ | Leave a comment
800px-Francois_Hollande_2015.resized

ਭਾਰਤ ਸਰਕਾਰ ਨੇ ਹੀ ਰਾਫੇਲ ਸੌਦੇ ‘ਚ ਅੰਬਾਨੀ ਦੀ ਕੰਪਨੀ ਦਾ ਨਾਮ ਦਿੱਤਾ ਸੀ : ਓਲਾਂਦ

ਨਵੀਂ ਦਿੱਲੀ – ਫਰਾਂਸ ਦੇ ਸਾਬਕਾ ਰਾਸ਼ਟਰਪਤੀ ਓਲਾਂਦ ਨੇ ਦਾਅਵੇ ਨਾਲ ਕਿਹਾ ਹੈ ਕਿ ਅਨਿਲ ਅੰਬਾਨੀ ਦੀ ਕੰਪਨੀ ਨੂੰ ਰਾਫੇਲ ਸੌਦਾ ਦੇਣ ਲਈ ਭਾਰਤ ਸਰਕਾਰ ਨੇ ਹੀ ਪ੍ਰਸਤਾਵ ਦਿੱਤਾ ਸੀ। ਉਨ੍ਹਾਂ ਅਨੁਸਾਰ ਉਨ੍ਹਾਂ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਹੀ ਇਸ ਸਮਝੌਤੇ … More »

ਭਾਰਤ | Leave a comment
 

ਹਿੰਦੀ ਫਿਲਮ ਮਨਮਰਜੀਆਂ ‘ਤੇ ਰੋਕ ਲਗਾਉਣ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ

ਨਵੀਂ ਦਿੱਲੀ : ਹਿੰਦੀ ਫਿਲਮ ਮਨਮਰਜੀਆਂ ’ਚ ਸਿੱਖ ਭਾਵਨਾਵਾਂ ਨੂੰ ਸੱਟ ਲਗਣ ਦਾ ਦਾਅਵਾ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਇਸ ਬਾਰੇ ਕੇਂਦਰੀ … More »

ਭਾਰਤ | Leave a comment
 

ਮੇਰੇ ਉਪਰ ਹਮਲਾ ਕਰਨ ਤੋਂ ਬਾਅਦ ਸਿੱਖ ਫਾਰ ਜਸਟਿਸ ਦੇ ਸਮਰਥਕ ਪਹਿਲੀ ਵਾਰੀ ਕਾਨੂੰਨੀ ਸ਼ਿਕੰਜੇ ’ਚ ਫਸੇ : ਜੀ.ਕੇ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ’ਤੇ ਬੀਤੇ ਦਿਨੀਂ ਯੂਬਾ ਸਿਟੀ ਵਿਖੇ ਹਮਲਾ ਕਰਨ ਵਾਲੇ ਸਿੱਖ ਫਾਰ ਜਸਟਿਸ ਦੇ ਕਾਰਕੁਨਾਂ ਦੀ ਗ੍ਰਿਫਤਾਰੀ ’ਤੇ ਕਮੇਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਜੀ.ਕੇ. ਨੇ ਅੱਜ ਪੱਤਰਕਾਰਾਂ … More »

ਭਾਰਤ | Leave a comment
IMG_20180913_121628.resized

ਟੈਗੌਰ ਗਾਰਡਨ ਸਕੂਲ ‘ਚ ਕਰੋੜਾਂ ਰੁਪਏ ਦੇ ਕਥਿਤ ਘੋਟਾਲੇ ਦਾ ਮਾਮਲਾ ਭੱਖਿਆ

ਨਵੀਂ ਦਿੱਲੀ : ਸ੍ਰੀ ਗੁਰੂ ਹਰਕ੍ਰਿਸ਼ਨ ਮਾਡਲ ਸਕੂਲ, ਟੈਗੋਰ ਗਾਰਡਨ, ਦੇ ਖਾਤਿਆਂ ਦੀ ਜਾਂਚ ਦਿੱਲੀ ਸਰਕਾਰ ਦੇ ਸਿੱਖਿਆ ਆਯੁਕਤ ਨੂੰ ਕਰਨ ਦਾ ਆਦੇਸ਼ ਦਿੱਲੀ ਦੇ ਉਪਮੁੱਖਮੰਤਰੀ ਮਨੀਸ਼ ਸਿਸੋਦਿਆ ਨੇ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਅੱਜ ਸ੍ਰੀ ਗੁਰੂ ਹਰਕ੍ਰਿਸ਼ਨ ਐਜੂਕੇਸ਼ਨ ਸੋਸਾਈਟੀ … More »

ਭਾਰਤ | Leave a comment
DSC_2112.resized

ਦਿੱਲੀ ਦੇ ਖਾਲਸਾ ਕਾਲਜਾਂ ’ਚ ਸੋਈ ਦੀ ਬੱਲੇ-ਬੱਲੇ

ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਦੇ ਖਾਲਸਾ ਕਾਲਜਾਂ ਦੀ ਸਟੂਡੇਂਟਸ ਯੂਨੀਅਨ ਚੋਣਾਂ ’ਚ ਅਕਾਲੀ ਦਲ ਦੀ ਵਿਦਿਆਰਥੀ ਇਕਾਈ ‘‘ਸੋਈ’’ ਨੇ ਇੱਕ ਵਾਰ ਫਿਰ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ’ਚ ਪ੍ਰਧਾਨ ਵੱਜੋਂ ਸਿਮਰਜੀਤ ਸਿੰਘ, ਮੀਤ … More »

ਭਾਰਤ | Leave a comment
1024px-Arun_Shourie.resized

ਕੇਂਦਰ ਸਰਕਾਰ ਰਾਫੇਲ ਸੌਦੇ ਤੋਂ ਬੱਚਣ ਲਈ ਸੈਨਾ ਦਾ ਸਹਾਰਾ ਲੈ ਰਹੀ : ਅਰੁਣ ਸ਼ੌਰੀ

ਨਵੀਂ ਦਿੱਲੀ – ਬੀਜੇਪੀ ਦੇ ਹੀ ਸਾਬਕਾ ਮੰਤਰੀ ਯਸ਼ਵੰਤ ਸਿਨਹਾ ਅਤੇ ਅਰੁਣ ਸ਼ੌਰੀ ਦੇ ਨਾਲ ਹੀ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕੇਂਦਰ ਵਿੱਚ ਮੌਜੂਦਾ ਬੀਜੇਪੀ ਸਰਕਾਰ ਤੇ ਆਰੋਪ ਲਗਾਉਂਦੇ ਹੋਏ ਕਿਹਾ ਹੈ ਕਿ ਰਾਫੇਲ ਸੌਦੇ ਵਿੱਚੋਂ ਆਪਣੇ ਆਪ ਨੂੰ ਬਚਾਉਣ ਲਈ … More »

ਭਾਰਤ | Leave a comment