ਭਾਰਤ

 

ਰਣਬੀਰ ਦੀ ਮੌਤ ਪੁਲਿਸ ਕਸਟਡੀ ਦੌਰਾਨ ਹੋਈ

ਬੜੌਤ (ਬਾਗਪਤ)- ਰਣਬੀਰ ਦੇ ਕਥਿਤ ਐਨਕਾਊਂਟਰ ਦੇ ਮਾਮਲੇ ਵਿਚ ਦੇਹਰਾਦੂਨ ਪੁਲਿਸ ਦੀ ਗਰਦਨ ਪੂਰੀ ਤਰ੍ਹਾਂ ਕੁੜਿੱਕੀ ਵਿਚ ਫਸਦੀ ਜਾ ਰਹੀ ਹੈ। ਪੋਸਟ ਮਾਰਟਮ ਦੀ ਰਿਪੋਰਟ ਤੋਂ ਸਾਫ਼ ਹੋ ਚੁਕਿਆ ਹੈ ਕਿ ਰਣਬੀਰ ਦੇ ਸਰੀਰ ਜ਼ਖ਼ਮਾਂ ਦੇ ਨਿਸ਼ਾਨ ਸਨ।। ਮੰਨਿਆ ਜਾ … More »

ਭਾਰਤ | Leave a comment
 

ਸਿਆਸੀ ਤੌਰ ‘ਤੇ ਖ਼ਤਮ ਹੋਣ ਦਾ ਸਵਾਲ ਹੀ ਨਹੀਂ-ਲਾਲੂ

ਨਵੀਂ ਦਿੱਲੀ- ਸਿਆਸੀ ਤੌਰ ‘ਤੇ ਖ਼ਤਮ ਹੋਣ ਬਾਰੇ ਲਾਲੂ ਪ੍ਰਸਾਦ ਦਾ ਕਹਿਣਾ ਹੈ ਕਿ ਬੋਲਣ ਵਾਲਿਆਂ ਨੂੰ ਮੈਂ ਕਿਵੇਂ ਰੋਕ ਸਕਦਾ ਹਾਂ। ਮੈਂ ਅੱਜ ਵੀ ਸਾਰਿਆਂ ਦਾ ਕੇਂਦਰ ਬਿੰਦੂ ਹਾਂ ਅਤੇ ਸ਼ਕਤੀਸ਼ਾਲੀ ਹਾਂ, ਇਸ ਲਈ ਅੱਜ ਵੀ ਸਾਰੇ ਲੋਕ ਮੇਰੇ … More »

ਭਾਰਤ | Leave a comment
 

ਦਿੱਲੀ ਵਿਚ ਤਿੰਨ ਘੰਟਿਆਂ ‘ਤੇ 500 ਤੋਂ ਵੱਧ ਚਲਾਨ

ਨਵੀਂ ਦਿੱਲੀ- ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਿਰਫ਼ ਤਿੰਨ ਘੰਟਿਆਂ ਵਿਚ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ 573 ਲੋਕਾਂ ਦੇ ਚਲਾਨ ਕੱਟੇ ਗਏ। ਸ਼ਰਾਬ ਪੀਕੇ ਗੱਡੀ ਚਲਾਉਣ ਵਾਲਿਆਂ ਲੋਕਾਂ ਦਾ ਸਭ ਤੋਂ ਵਧੇਰੇ ਚਲਾਨ ਕੱਟਿਆ ਗਿਆ। ਪੁਲਿਸ ਅਧਿਕਾਰੀਆਂ … More »

ਭਾਰਤ | Leave a comment
 

ਰੀਢ ਦੀ ਹੱਡੀ ਦੀ ਕਾਮਯਾਬ ਸਰਜ਼ਰੀ

ਨਵੀਂ ਦਿੱਲੀ-ਦੋ ਟੁਕੜਿਆਂ ਵਿਚ ਵੰਡੀ ਰੀਢ ਦੀ ਹੱਡੀ ਦੀ ਕਾਮਯਾਬ ਸਰਜਰੀ ਕਰਕੇ ਐਮਸ ਟ੍ਰਾਮਾ ਸੈਂਟਰ ਦੇ ਡਾਕਟਰਾਂ ਨੇ ਨਵਾਂ ਰਿਕਾਰਡ ਬਣਾਇਆ ਹੈ।  ਹੱਲ ਦੀ ਸੱਟ ਲੱਗਣ ਕਰਕੇ ਪੂਰੀ ਤਰ੍ਹਾਂ ਟੁੱਟੀ ਹੱਡੀ ਦਾ ਅਪਰੇਸ਼ਨ ਹੋਣ ਦੇ ਨੌ ਮਹੀਨਿਆਂ ਬਾਅਦ ਮਰੀਜ ਕਿਸੇ … More »

ਭਾਰਤ | Leave a comment
 

ਨਵੇਂ ਇਮੀਗਰੇਸ਼ਨ ਕਾਨੂੰਨ ਦਾ ਖਰੜਾ ਤਿਆਰ

ਨਵੀਂ ਦਿੱਲੀ-ਪ੍ਰਵਾਸੀ ਮਾਮਲਿਆਂ ਦੇ ਮੰਤਰਾਲੇ ਨੇ ਨਵੇਂ ਇਮੀਗਰੇਸ਼ਨ ਕਾਨੂੰਨ ਦਾ ਖਰੜਾ ਤਿਆਰ ਕੀਤਾ ਹੈ, ਪਰ ਸੰਸਦ ਵਿਚ ਰਖੇ ਜਾਣ ਤੋਂ ਪਹਿਲਾਂ ਇਸ ‘ਤੇ ਕਾਨੂੰਨ ਅਤੇ ਗ੍ਰਹਿ ਮੰਤਰਾਲੇ ਦੇ ਨਾਲ ਗਲਬਾਤ ਕਰਕੇ ਅੰਤਮ ਰੂਪ ਦਿੱਤਾ ਜਾਵੇਗਾ। ਪ੍ਰਵਾਸੀ ਮਾਮਲਿਆਂ ਦੇ ਮੰਤਰੀ ਵਾਈਲਰ … More »

ਭਾਰਤ | Leave a comment
 

ਪ੍ਰਣਬ ਦੇ ਬਜਟ ਨੇ ਕੀਤਾ ਵਧੇਰੇ ਲੋਕਾਂ ਨੂੰ ਨਿਰਾਸ਼

ਨਵੀਂ ਦਿੱਲੀ-ਸੱਤਾ ਵਿਚ ਦੁਬਾਰਾ ਆਉਣ ਤੋਂ ਬਾਅਦ ਯੂਪੀਏ ਸਰਕਾਰ ਨੇ ਆਪਣੇ ਪਹਿਲੇ ਬਜਟ ਵਿਚ ਸਾਰਿਆਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਹੈ। ਬੇਸ਼ੱਕ, ਰੇਲ ਮੰਤਰੀ ਮਮਤਾ ਬੈਨਰਜੀ ਰੇਲ ਬਜਟ ਬਨਾਉਣ ਵਿਚ ਵਧੇਰੇ ਸਮਾਂ ਨਾ ਦੇ ਸਕੀ, ਪਰ ਵਿੱਤ ਮੰਤਰੀ ਪ੍ਰਣਬ … More »

ਭਾਰਤ | Leave a comment
 

ਮੇਰੇ ਬੇਟੇ ਦੀ ਜਾਨ ਨੂੰ ਖ਼ਤਰਾ-ਮੇਨਕਾ

ਨਵੀਂ ਦਿੱਲੀ-ਭਾਜਪਾ ਦੇ ਸਾਂਸਦ ਵਰੁਣ ਗਾਂਧੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ ਵਿਚ ਗ੍ਰਿਫਤਾਰ ਅੰਡਰ ਵਰਲਡ ਦੇ ਮੁਖੀ ਛੋਟਾ ਸ਼ਕੀਲ ਦੇ ਗੁੰਡੇ ਉਸਨੂੰ ਮਾਰਨ ਲਈ ਆਏ ਸਨ। ਇਸੇ ਦੌਰਾਨ ਵਰੁਣ ਦੀ ਮਾਂ ਅਤੇ ਭਾਜਪਾ ਦੀ ਸਾਂਸਦ ਮੇਨਕਾ ਗਾਂਧੀ ਨੇ … More »

ਭਾਰਤ | Leave a comment
 

ਲਾੜਾ ਨਹੀਂ ਲਾੜੀ ਚੜ੍ਹਦੀ ਹੈ ਘੋੜੀ

ਜਹਾਂਗੀਰਾਬਾਦ-ਆਮ ਤੌਰ ‘ਤੇ ਪਰੰਪਰਾ ਇਹੀ ਹੈ ਕਿ ਲੜਕਾ ਘੋੜੀ ‘ਤੇ ਚੜ੍ਹਕੇ ਲੜਕੀ ਦੇ ਘਰ ਬਰਾਤ ਲੈ ਕੇ ਪਹੁੰਚਾ ਹੈ। ਪਰੰਤੂ ਇਕ ਪਿੰਡ ਅਜਿਹਾ ਵੀ ਹੈ ਜਿਥੇ ਠੀਕ ਇਸਦੇ ਉਲਟ ਹੁੰਦਾ ਹੈ। ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜਿ਼ਲੇ ਦਾ ਜਹਾਂਗੀਰਾਬਾਦ ਅਜਿਹਾ ਪਿੰਡ … More »

ਭਾਰਤ | Leave a comment
 

ਮਾਇਆਵਤੀ ਨੂੰ ਗ੍ਰਿਫਤਾਰੀ ਦਾ ਖਦਸ਼ਾ

ਲਖਨਊ-ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਅਤੇ ਬਸਪਾ ਦੀ ਪ੍ਰਧਾਨ ਮਾਇਆਵਤੀ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿਚ ਸੀਬੀਆਈ ਉਨ੍ਹਾਂ ਨੂੰ ਜੇਲ੍ਹ ਭੇਜ ਸਕਦੀ ਹੈ। ਸ਼ਨਿੱਚਰਵਾਰ ਨੂੰ ਇਥੇ ਪਾਰਟੀ ਦੇ ਸਾਂਸਦਾਂ, ਵਿਧਾਇਕਾਂ ਅਤੇ ਹੋਰਨਾਂ ਅਹੁਦੇਦਾਰਾਂ … More »

ਭਾਰਤ | Leave a comment
 

ਉੱਤਰ ਕੋਰੀਆ ਨੂੰ ਸੰਜਮ ਵਰਤਣ ਦੀ ਅਪੀਲ

ਉੱਤਰ ਕੋਰੀਆ ਵਲੋਂ ਕਈ ਮਿਸਾਈਲਾਂ ਦਾਗਣ ਤੋਂ ਬਾਅਦ ਰੂਸ, ਚੀਨ ਅਤੇ ਅਮਰੀਕਾ ਨੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਉੱਤਰ ਕੋਰੀਆ ਵਲੋਂ ਚਾਰ ਜੁਲਾਈ ਨੂੰ ਸੱਤ ਬਲਾਸਟਿਕ ਮਿਸਾਈਲਾਂ ਦਾਗੀਆਂ ਗਈਆਂ ਜਿਨ੍ਹਾਂ ਦੀ ਰੇਂਜ ਅੰਦਾਜ਼ਨ 500 ਕਿਲੋਮੀਟਰ ਸੀ। ਰੂਸ ਅਤੇ ਚੀਨ … More »

ਭਾਰਤ | Leave a comment