ਭਾਰਤ

 

ਰਣਬੀਰ ਸਿੰਘ ਨੂੰ ਮੈਡਲ ਲਈ ਪੁਲਿਸ ਨੇ ਮਾਰਿਐ

ਦੇਹਰਾਦੂਨ- ਉੱਤਰਾਖੰਡ ਪੁਲਿਸ ਦੇ ਹੱਥੀਂ ਮਾਰੇ ਗਏ ਉੱਤਰ ਪ੍ਰਦੇਸ਼ ਦੇ ਨੌਜਵਾਨ ਦੇ ਮਾਪਿਆਂ ਨੇ ਪੁਲਿਸ ‘ਤੇ ਮੈਡਲ ਲਈ ਉਨ੍ਹਾਂ ਦੇ ਬੇਟੇ ਨੂੰ ਮਾਰਨ ਦਾ ਇਲਜ਼ਾਮ ਲਾਇਆ ਹੈ। ਸ਼ੁਕਰਵਾਰ ਨੂੰ ਰਾਸ਼ਟਤਪਤੀ ਪ੍ਰਤਿਭਾ ਪਾਟਿਲ ਦੀ ਯਾਤਰਾ ਦੇ ਮੌਕੇ ਇਥੇ ਹੋ ਰਹੀ ਚੈਕਿੰਗ … More »

ਭਾਰਤ | Leave a comment
 

ਸਮਲਿੰਗੀ ਸਬੰਧ ਅਪਰਾਧ ਨਹੀਂ-ਸੁਪਰੀਮ ਕੋਰਟ

ਨਵੀਂ ਦਿੱਲੀ- ਸਮਲਿੰਗੀ ਸਬੰਧੀ ‘ਤੇ ਇਕ ਇਤਿਹਾਸਕ ਫੈਸਲਾ ਦਿੰਦੇ ਹੋਏ ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਬਾਲਗ਼ਾਂ ਲਈ ਸਮਲਿੰਗੀ ਸਬੰਧ ਅਪਰਾਧ ਨਹੀਂ ਹੈ। ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਏਪੀ ਸ਼ਾਹ ਅਤੇ ਜਸਟਿਸ ਐਸ ਮੁਰਲੀਧਰ ਨੇ ਵੀਰਵਾਰ ਨੂੰ ਆਪਣੇ … More »

ਭਾਰਤ | Leave a comment
 

ਗਰੀਬਾਂ ਪ੍ਰਤੀ ਮਮਤਾ ਨੇ ਵਿਖਾਈ ਮਮਤਾ

ਨਵੀਂ ਦਿੱਲੀ- ਇਸ ਸਾਲ ਦੇ ਰੇਲ ਬਜਟ ਵਿਚ ਵੀ ਯਾਤਰੀ ਕਿਰਾਇਆ ਨਹੀਂ ਵਧਾਇਆ ਜਾਵੇਗਾ। ਲੋਕਸਭਾ ਵਿਚ ਰੇਲ ਬਜਟ ਪੇਸ਼ ਕਰਦੇ ਹੋਏ ਰੇਲ ਮੰਤਰੀ ਮਮਤਾ ਬੈਨਰਜੀ ਨੇ ਇਸਦਾ ਐਲਾਨ ਕੀਤਾ ਹੈ। ਰੇਲ ਬਜਟ ਪੇਸ਼ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮਸਾਫ਼ਰਾਂ … More »

ਭਾਰਤ | Leave a comment
 

ਸੋਨੀਆ ਨੇ ਮਨਸੇ ਤੇ ਕੀਤਾ ਵਾਰ

ਮਾਲੇਗਾਂਵ- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਵਾਸੀਆਂ ਦੇ ਖਿਲਾਫ ਦੁਰਵਿਹਾਰ ਨੂੰ ਲੈ ਕੇ ਮਨਸੇ ਨੂੰ ਅਸਿਧੇ ਤੌਰ ਤੇ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਕਿਹਾ ਕਿ ਮਹਾਂਰਾਸ਼ਟਰ ਸਰਕਾਰ ਦੇਸ਼ ਦੇ ਦੂਸਰੇ ਹਿਸਿਆਂ ਤੋਂ ਆਉਣ ਵਾਲੇ ਕਾਮਿਆਂ ਨੂੰ ਸੁਰੱਖਿਆ ਪ੍ਰਦਾਨ ਕਰੇਗੀ। ਸੋਨੀਆ … More »

ਭਾਰਤ | Leave a comment
 

ਭਾਜਪਾ ਨੇ ਹਾਰ ਦਾ ਦੋਸ਼ ਅਕਾਲੀਆਂ ਸਿਰ ਮੜ੍ਹਿਆ

ਜਲੰਧਰ- ਭਾਜਪਾ ਨੇ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਪਿੱਛੇ ਖਾਮੀਆਂ ਤੋਂ ਇਲਾਵਾ ਅਕਾਲੀ ਦਲ ਦੀਆਂ ਨੀਤੀਆਂ ਅਤੇ ਆਗੂਆਂ ਦੇ ਤਾਨਾਸ਼ਾਹੀ ਰਵਈਏ ਨੂੰ ਮੁੱਖ ਕਾਰਣ ਮੰਨਿਆਂ ਹੈ। ਭਾਜਪਾ ਦੀ ਰਾਜ ਦੀ ਇਕਾਈ ਦੀ ਦੋ ਦਿਨ ਦੀ ਬੈਠਕ ਵਿਚ ਇਹ ਮੰਨਿਆ … More »

ਭਾਰਤ | Leave a comment
 

ਏਅਰ ਇੰਡੀਆ ਨੂੰ ਰੀਸਟਰਕਚਰਿੰਗ ਕਰਨ ਤੇ ਹੀ ਸਰਕਾਰੀ ਮਦਦ ਮਿਲੇਗੀ

ਨਵੀਂ ਦਿੱਲੀ- ਏਅਰ ਇੰਡੀਆ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਵਿਤੀ ਮਦਦ ਲੈਣ ਤੋਂ ਪਹਿਲਾਂ ਰੀਸਟਰਕਚਰਿੰਗ ਦੀ ਵੱਡੀ ਪ੍ਰਕਿਰਿਆ ਵਿਚੋਂ ਗੁਜ਼ਰਨਾ ਹੋਵੇਗਾ। ਸਰਕਾਰ ਨੇ ਵਿਤੀ ਸੰਕਟ ਦਾ ਸਾਹਮਣਾ ਕਰ ਰਹੀ ਕੰਪਨੀ ਨੂੰ ਆਪਣੇ ਬੋਰਡ ਵਿਚ ਬਦਲਾਅ ਕਰਕੇ ਉਸ ਨੂੰ ਛੋਟਾ … More »

ਭਾਰਤ | Leave a comment
 

ਦੋਸਤਾਂ ਦੇ ਮਜ਼ਾਕ ਸਦਕੇ ਚੜ੍ਹਿਆਂ ਕੁਟਾਪਾ

ਹਿਸਾਰ- ਦੋਸਤਾਂ ਦੇ ਕਹਿਣ ‘ਤੇ ਇੱਕਲੀ ਔਰਤ ਦੇ ਘਰ ਪਹੁੰਚੇ ਇਕ ਵਿਦਿਆਰਥੀ ਜਾਨ ਮੁਸੀਬਤ ਵਿਚ ਆ ਗਈ। ਪਹਿਲਾਂ ਤਾਂ ਔਰਤ ਦੇ ਪ੍ਰਵਾਰ ਵਾਲਿਆਂ ਨੇ ਉਸਨੂੰ ਰੱਜ ਕੇ ਕੁਟਾਪਾ ਚਾੜ੍ਹਿਆ ਅਤੇ ਬਾਅਦ ਵਿਚ ਮਾਮਲਾ ਪੁਲਿਸ ਥਾਣੇ ਪਹੁੰਚ ਗਿਆ। ਆਖ਼ਰਕਾਰ ਪੁਲਿਸ ਨੇ … More »

ਭਾਰਤ | Leave a comment
 

ਕਚੌੜੀ ਅਤੇ ਜੂਸ ਬਦਲੇ ਕੱਢਕੇ ਸਨ ਬੱਚਿਆਂ ਦਾ ਖੂ਼ਨ

ਹਿੰਡਨਸਿਟੀ-ਪੁਲਿਸ ਨੇ ਕਚੌੜੀ ਅਤੇ ਜੂਸ ਦਾ ਲਾਲਚ ਦੇ ਕੇ 12 ਤੋਂ 16 ਸਾਲ ਦੇ ਬੱਚਿਆਂ ਦਾ ਲਹੂ ਕੱਢਣ ਵਾਲੇ ਗਿਰੌਹ ਦਾ ਪਰਦਾਫ਼ਾਸ ਕੀਤਾ ਹੈ। ਗਰੌਹ ਵਿਚ ਹਿੰਡੌਨ ਦੇ ਦੋ ਨਰਸਿੰਗਹੋਮ ਦੇ ਸੰਚਾਲਕ ਅਤੇ ਡਾਕਟਰ ਵੀ ਸ਼ਾਮਲ ਹਨ। ਪੁਲਿਸ ਨੇ ਇਕ … More »

ਭਾਰਤ | Leave a comment
 

ਭਾਜਪਾ ਵਿਚ ਫੁੱਟ ਸਿਖਰਾਂ ਤੇ ਯਸ਼ਵੰਤ ਦਾ ਅਸਤੀਫਾ ਮਨਜ਼ੂਰ

ਨਵੀਂ ਦਿੱਲੀ- ਭਾਜਪਾ ਪ੍ਰਧਾਨ ਰਾਜਨਾਥ ਸਿੰਘ ਜਿਸ ਸਮੇਂ ਪਾਰਟੀ ਦੇ ਮੁੱਖ ਦਫਤਰ ਵਿਚ ਪਾਰਟੀ ਅੰਦਰ ਅਨੁਸ਼ਾਸਨ ਬਣਾਈ ਰੱਖਣ ਦੇ ਸਬੰਧ ਵਿਚ ਨੀਤੀ ਬਣ ਰਹੇ ਸਨ, ਉਸ ਸਮੇਂ ਹੀ ਯਸ਼ਵੰਤ ਸਿਨਹਾ ਨੇ ਆਪਣਾ ਅਸਤੀਫਾ ਦੇ ਕੇ ਪਾਰਟੀ ਨੇਤਾਵਾਂ ਸਾਹਮਣੇ ਕਈ ਸਵਾਲ … More »

ਭਾਰਤ | Leave a comment
 

ਮਤਲਬ ਨਿਕਲ ਗਿਆ ਤੋਂ ਪਹਿਚਾਨਤੇ ਨਹੀਂ……….ਲਾਲੂ

ਨਵੀਂ ਦਿੱਲੀ- ਰਾਜਦ ਮੁੱਖੀ ਲਾਲੂ ਪ੍ਰਸ਼ਾਦ ਯਾਦਵ ਨੂੰ ਲੋਕ ਸੱਭਾ ਵਿਚ ਮਿਲੀ ਕਰਾਰੀ ਹਾਰ ਦੇ ਬਾਵਜੂਦ ਉਨ੍ਹਾ ਦੇ ਮਜ਼ਾਕੀਆ ਅੰਦਾਜ਼ ਵਿਚ ਕੋਈ ਫਰਕ ਨਹੀਂ ਆਇਆ। ਮੰਗਲਵਾਰ ਨੂੰ ਉਹ ਆਪਣੇ ਪੁਰਾਣੇ ਰੂਪ ਵਿਚ ਨਜ਼ਰ ਆਏ ਅਤੇ ਸਦਨ ਵਿਚ ਕਾਂਗਰਸ ਪ੍ਰਧਾਨ ਸੋਨੀਆ … More »

ਭਾਰਤ | Leave a comment