ਭਾਰਤ

 

ਕਸਾਬ ਦਾ ਫ਼ੈਸਲਾ ਹੋਵੇਗਾ ਇਕ ਮਹੀਨੇ ‘ਚ

ਮੁੰਬਈ – ਬੀਤੇ ਸਾਲ 26ਨਵੰਬਰ ਨੂੰ ਮੁੰਬਈ ਵਿਚ ਹੋਏ ਅਤਿਵਾਦੀ ਹਮਲਿਆਂ ਦੇ ਮਾਮਲੇ ਵਿਚ ਇਕ ਗਵਾਹ ਨੇ ਅਦਾਲਤ ਵਿਚ ਇਹ ਕਹਿੰਦੇ ਹੋਏ ਪ੍ਰਮੁੱਖ ਆਰੋਪੀ ਮੁਹੰਮਦ ਅਜਮਲ ਕਸਾਬ ਦੀ ਪਛਾਣ ਕੀਤੀ ਕਿ ਮੰਤਰਾਲੇ ਦੇ ਨਜ਼ਦੀਕ ਬੰਦੂਕ ਦਿਖਾਕੇ ਸਕੋਡਾ ਕਾਰ ਲੈਕੇ ਭੱਜਣ … More »

ਭਾਰਤ | Leave a comment
 

ਸਾਰੇ ਖਿਡਾਰੀਆਂ ਨੂੰ ਵਾਡਾ ਦੀਆਂ ਸ਼ਰਤਾਂ ਨੂੰ ਮੰਨਣਾ ਚਾਹੀਦਾ ਹੈ- ਗਿੱਲ

ਨਵੀਂ ਦਿੱਲੀ- ਭਾਰਤ ਦੇ ਕ੍ਰਿਕਟ ਖਿਡਾਰੀਆਂ ਨੂੰ ਐਂਟੀ ਡੋਪਿੰਗ ਕੋਡ ਤੇ ਦਸਤਖਤ ਕਰਨ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। ਦੁਨੀਆਂ ਦੇ ਸਾਰੇ ਸੁਪਰ ਖਿਡਾਰੀਆਂ ਨੇ ਵਾਡਾ ਦੇ ਨਿਯਮਾਂ ਦਾ ਪਾਲਣ ਕਰਨ ਲਈ ਪਹਿਲਾਂ ਹੀ ਦਸਤਖਤ ਕਰ ਦਿਤੇ ਹਨ।    ਭਾਰਤ ਦੇ ਕ੍ਰਿਕਟਰ … More »

ਭਾਰਤ | Leave a comment
 

ਬੂਟਾ ਸਿੰਘ ਦਾ ਪੁੱਤਰ ਰਿਸ਼ਵਤ ਲੈਂਦਾ ਗ੍ਰਿਫਤਾਰ

ਮੁੰਬਈ – ਸਾਬਕਾ ਮੰਤਰੀ ਅਤੇ ਬਿਹਾਰ ਦੇ ਰਾਜਪਾਲ ਰਹਿ ਚੁਕੇ ਬੂਟਾ ਸਿੰਘ ਦੇ ਪੁੱਤਰ ਨੂੰ ਇਕ ਕਰੋੜ ਰਿਸ਼ਵਤ ਲੈਂਦਿਆਂ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ। ਬੂਟਾ ਸਿੰਘ ਇਸ ਸਮੇਂ “ਨੈਸ਼ਨਲ ਕਮਿਸ਼ਨ ਫਾਰ ਸ਼ੈਡਊਲਡ ਕਾਸਟ ਦੇ ਚੇਅਰਮੈਨ ਹਨ। ਉਨ੍ਹਾਂ ਦੇ ਪੁੱਤਰ ਸਰਬਜੀਤ … More »

ਭਾਰਤ | 1 Comment
 

ਸਾਂਝੇ ਬਿਆਨ ਦੇ ਖਿਲਾਫ ਗਲਤ ਪ੍ਰਚਾਰ ਹੋ ਰਿਹਾ ਹੈ- ਪ੍ਰਧਾਨਮੰਤਰੀ

ਨਵੀਂ ਦਿੱਲੀ -  ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜਾ ਗਿਲਾਨੀ ਵਲੋਂ ਪਿੱਛਲੇ ਦਿਨੀ ਸ਼ਰਮ ਅਲ ਸ਼ੇਖ ਵਿਚ ਇਕ ਸਾਂਝਾ ਬਿਆਨ ਦਿਤਾ ਗਿਆ ਸੀ।ਵਿਰੋਧੀ ਧਿਰਾਂ ਵਲੋਂ ਇਸ ਬਿਆਨ ਨੂੰ ਲੈ ਕੇ ਕਾਫੀ ਵਿਵਾਦ ਖੜ੍ਹਾ ਕੀਤਾ ਗਿਆ … More »

ਭਾਰਤ | Leave a comment
 

ਉਮਰ ਅਬਦੁਲਾ ਨੇ ਸੈਕਸ ਸਕੈਂਡਲ ਵਿਚ ਸ਼ਾਮਿਲ ਹੋਣ ਦੇ ਅਰੋਪ ਕਰਕੇ ਅਸਤੀਫਾ ਦਿਤਾ

ਜਮੂੰ- ਮੁੱਖਮੰਤਰੀ ਉਮਰ ਅਬਦੁਲਾ ਤੇ ਸੈਕਸ ਸਕੈਂਡਲ ਵਿਚ ਸ਼ਾਮਿਲ ਹੋਣ ਦੇ ਅਰੋਪ ਲਗਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਸਤੀਫਾ ਰਾਜਪਾਲ ਵੋਹਰਾ ਨੂੰ ਸੌਂਪ ਦਿਤਾ ਹੈ। ਪਾਰਟੀ ਦੇ ਆਗੂਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਉਮਰ ਅਬਦੁਲਾ ਨੂੰ ਮਨਾਉਣ ਦੀ ਬਹੁਤ ਕੋਸਿ਼ਸ਼ … More »

ਭਾਰਤ | Leave a comment
 

ਭਾਰਤ ਵਿਚ ਹਰ ਮਹੀਨੇ ਅਰਬਾਂ ਦੀ ਹੈਰੋਇਨ ਸਮਗਲਰ ਹੋ ਕੇ ਆਂਉਦੀ ਹੈ

ਚੰਡੀਗੜ੍ਹ- ਭਾਰਤ ਦੇ ਪੰਜਾਬ ਸੂਬੇ ਦੇ ਨਾਲ ਲਗਦੀ ਪਾਕਿਸਤਾਨੀ ਸੀਮਾ ਦੇ ਰਸਤੇ ਹਰ ਮਹੀਨੇ ਅਰਬ ਰੁਪੈ ਦੀ ਹੈਰੋਇਨ ਸਮਗਲਰ ਹੋ ਕੇ ਆਂਉਦੀ ਹੈ। ਪੰਜਾਬ ਤੋਂ ਭਾਰਤ ਦੇ ਦੂਸਰੇ ਵੱਡੇ ਸ਼ਹਿਰਾਂ ਅਤੇ ਵਿਦੇਸ਼ਾਂ ਤਕ ਇਨ੍ਹਾਂ ਨਸਿ਼ਆਂ ਦੀ ਖੇਪ ਪਹੁੰਚਾਈ ਜਾਂਦੀ ਹੈ।ਸਮਗਲਿੰਗ … More »

ਭਾਰਤ | Leave a comment
 

ਬਜਰੰਗ ਦਲ ਵਾਲਿਆਂ ਨੇ ਚਰਚ ਵਿਚ ਰੌਲਾ-ਰੱਪਾ ਪਾਇਆ

ਭੋਪਾਲ- ਵਿਹਿਪ ਅਤੇ ਬਜਰੰਗ ਦਲ ਦੇ ਕੁਝ ਵਰਕਰਾਂ ਨੇ ਇਕ ਸਥਾਨਕ ਚਰਚ ਵਿਚ ਜਾ ਕੇ ਕਾਫੀ ਸ਼ੋਰ ਸ਼ਰਾਬਾ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਚਰਚ ਵਿਚ ਧਰਮ ਪ੍ਰੀਵਰਤਨ ਕਰਵਾਇਆ ਜਾ ਰਿਹਾ ਸੀ। ਹਬੀਬਗੰਜ ਪੁਲਿਸ ਸਟੇਸ਼ਨ ਦੇ ਤਹਿਤ ਇਹ ਚਰਚ ਬਿਟਨ … More »

ਭਾਰਤ | Leave a comment
 

ਲੜਕੀ ਦੇ ਕਪੜੇ ਪਾੜਨਾ ਸ਼ਰਮਨਾਕ ਘਟਨਾ- ਨਤੀਸ਼

ਪਟਨਾ- ਬਿਹਾਰ ਦੀ ਇਕ ਮਾਰਕਿਟ ਵਿਚ ਸ਼ਰੇਆਮ ਸੱਭ ਦੇ ਸਾਹਮਣੇ ਇਕ ਵਹਿਸ਼ੀ ਭੀੜ ਵਲੋਂ ਲੜਕੀ ਦੇ ਕਪੜੇ ਪਾੜਨ ਦੀ ਘਟਨਾ ਨੂੰ ਬਿਹਾਰ ਦੇ ਮੁੱਖਮੰਤਰੀ ਨੇ ਬਹੁਤ ਹੀ ਸ਼ਰਮਨਾਕ ਦਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੋ ਲੋਕ ਵੀ ਇਸ ਲਈ … More »

ਭਾਰਤ | Leave a comment
 

ਫੌਜ ਵਿਚ ਭਰਤੀ ਸਮੇਂ ਹੰਗਾਮਾ

ਚੰਦੌਲੀ/ਲਖਨਊ- ਉੱਤਰ ਪ੍ਰਦੇਸ਼ ਦੇ ਚੰਦੌਲੀ ਵਿਖੇ ਐਤਵਾਰ ਨੂੰ ਫੌਜ ਦੀ ਭਰਤੀ ਦੌਰਾਨ ਮੱਚੀ ਭਾਜੜ ਤੋਂ ਬਾਅਦ ਫਾਇਰਿੰਗ ਵਿਚ ਇਕ ਆਦਮੀ ਦੀ ਮੋਤ ਹੋ ਗਈ। ਭਰਤੀ ਵਿਚ ਗੜਬੜੀ ਦਾ ਇਲਜ਼ਾਮ ਲਾਉਂਦੇ ਹੋਏ ਹੰਗਾਮਾ ਕਰ ਰਹੇ ਨੌਜਵਾਨਾਂ ‘ਤੇ ਮਿਲਟਰੀ ਪੁਲਿਸ ਦੀ ਫਾਇਰਿੰਗ … More »

ਭਾਰਤ | Leave a comment
 

ਮੁੱਖਮੰਤਰੀ ਦੇ ਇਸ਼ਾਰੇ ਤੇ ਮੇਰਾ ਘਰ ਸਾੜਿਆ- ਬਹੁਗੁਣਾ

ਮੁਰਾਦਾਬਾਦ – ਕਾਂਗਰਸ ਸੂਬਾ ਪ੍ਰਧਾਨ ਰੀਤਾ ਜੋਸ਼ੀ ਨੇ ਮੁੱਖਮੰਤਰੀ ਮਾਇਆਵਤੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਮੇਰੇ ਘਰ ਨੂੰ ਅੱਗ ਉਸ ਦੇ ਇਸ਼ਾਰੇ ਤੇ ਹੀ ਲਗਾਈ ਗਈ। ਰੀਤਾ ਜੋਸ਼ੀ ਨੇ ਕਿਹਾ ਕਿ ਉਹ ਇਸ ਮੁੱਦੇ ਤੇ ਚੁੱਪ ਨਹੀਂ ਬੈਠੇਗੀ ਅਤੇ … More »

ਭਾਰਤ | Leave a comment