ਭਾਰਤ

 

ਰਬੀਨਾ ਦੀ ਮਦਦ ਲਈ ਇਕ ਚੈਰੀਟੇਬਲ ਟਰਸੱਟ ਅੱਗੇ ਆਇਆ

ਮੁੰਬਈ- ਆਸਕਰ ਵਿਜੈਤਾ ਸਲਮਡੌਗ ਮਿਲੀਨੀਅਰ ਦੀ ਬਾਲ ਕਲਾਕਾਰ ਰਬੀਨਾ ਅਲੀ ਦੀ ਸਹਾਇਤਾ ਲਈ ਇਕ ਐਨਆਰਆਈ ਟਰੱਸਟ ਅੱਗੇ ਆਇਆ। ਦੋਹਾ ਵਿਚ ਰਹਿਣ ਵਾਲੇ ਇਕ ਐਨਆਰਆਈ ਨੇ ਰਬੀਨਾ, ਉਸਦੀ ਵਡੀ ਭੈਣ ਅਤੇ ਛੋਟੇ ਭਰਾ ਦੀ  ਪੜਾਈ ਦਾ ਸਾਰਾ ਖਰਚ ਉਠਾਉਣ ਦੀ ਪੇਸ਼ਕਸ਼ … More »

ਭਾਰਤ | Leave a comment
 

ਲਾਲਚੀ ਰਿਸ਼ਤੇਦਾਰਾਂ ਦੀ ਰੁਬੀਨਾ ਦੇ ਪੈਸੇ ਤੇ ਨਜ਼ਰ

ਮੁੰਬਈ-ਮੀਡੀਆ ਵਿਚ ਸਲਮਡੌਗ ਮਿਲੀਨੀਅਰ ਦੀ ਬਾਲ ਕਲਾਕਾਰ ਰੁਬੀਨਾ ਨੂੰ ਵੇਚਣ ਬਾਰੇ ਖਬਰ ਆਉਣ ਨਾਲ ਉਸਦੇ ਕਈ ਰਿਸ਼ਤੇਦਾਰ ਵੀ ਹਿਸਾ ਮੰਗਣ ਲਈ ਪਹੁੰਚ ਗਏ। ਲੰਡਨ ਦੇ ਇਕ ਅਖਬਾਰ ਵਲੋਂ ਸਿਟਿੰਗ ਅਪਰੇਸ਼ਨ ਦੇ ਦੁਆਰਾ ਇਹ ਖੁਲਾਸਾ ਕੀਤਾ ਗਿਆ ਕਿ ਰੁਬੀਨਾ ਦਾ ਪਿਤਾ … More »

ਭਾਰਤ | Leave a comment
 

ਹੁਣ ਅਡਵਾਨੀ ਨੂੰ ਆਪਣੇ ਹੀ ਵਰਕਰ ਕੋਲੋਂ ਪਈ ਚਪਲਾਂ ਦੀ ਮਾਰ

ਕਟਨੀ- ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨਮੰਤਰੀ ਪਦ ਦੇ ਉਮੀਦਵਾਰ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਮੰਚ ਉਪਰ ਉਸ ਵੇਲੇ ਹਲਚਲ ਮਚ ਗਈ, ਜਦੋਂ ਉਸਦੇ ਆਪਣੀ ਹੀ ਪਾਰਟੀ ਦੇ ਵਰਕਰ ਵਲੋਂ ਉਸ ਵਲ ਚਪਲ  ਸੁਟੀ ਗਈ। ਕਟਨੀ ਦੇ ਇਕ ਪੁਲਿਸ ਅਧਿਕਾਰੀ ਨੇ … More »

ਭਾਰਤ | Leave a comment
 

ਅਡਵਾਨੀ ਸੰਘ ਦੇ ਗੁਲਾਮ – ਸੋਨੀਆ

ਨਵੀਂ ਦਿੱਲੀ- ਚੋਣਾਂ ਦਾ ਬਜ਼ਾਰ ਗਰਮ ਹੋਣ ਕਰਕੇ ਸਾਰੀਆਂ ਰਾਜਨੀਤਕ ਪਾਰਟੀਆਂ ਇਕ ਦੂਸਰੇ ਨੂੰ ਨੀਵਾਂ ਵਿਖਾਉਣ ਲਈ ਫਿਕਰੇ ਕਸਣ ਤੋਂ ਬਾਜ਼ ਨਹੀਂ ਆ ਰਹੀਆਂ। ਇਸੇ ਸਬੰਧ ਵਿਚ ਸੋਨੀਆ ਗਾਂਧੀ ਨੇ ਭਾਜਪਾ ਦੇ ਉਮੀਦਵਾਰ ਅਡਵਾਨੀ ਤੇ ਤਿੱਖਾ ਵਾਰ ਕਰਦਿਆਂ ਹੋਇਆਂ ਕਿਹਾ … More »

ਭਾਰਤ | Leave a comment
 

ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅਡਵਾਨੀ ਦੀ ਚੰਗੀ ਖੁੰਬ ਠੱਪੀ

ਮੁੰਬਈ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਲਾਲ ਕ੍ਰਿਸ਼ਨ ਅਡਵਾਨੀ ਤੇ ਜਬਰਦਸਤ ਹਮਲੇ ਕਰਦਿਆਂ ਕਿਹਾ ਕਿ ਕੰਧਾਰ ਦੇ ਜਹਾਜ਼ ਅਗਵਾ ਸਮੇਂ ਆਪਣੇ ਆਪ ਨੂੰ ਲੋਹ ਪੁਰਸ਼ ਅਖਵਾਉਣ ਵਾਲੇ ਅਡਵਾਨੀ ਪਿਘਲ ਗਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਖਾਲ੍ਹੀ ਉਚੀ ਅਵਾਜ ਵਿਚ ਭਾਸ਼ਣ-ਬਾਜ਼ੀ … More »

ਭਾਰਤ | Leave a comment
 

ਸਜਣ ਕੁਮਾਰ ਅਤੇ ਟਾਈਟਲਰ ਦੋਵਾਂ ਦੇ ਟਿਕਟ ਕਟੇ

ਨਵੀਂ ਦਿੱਲੀ- ਕਾਂਗਰਸ ਹਾਈਕਮਾਨ ਨੇ ਸਿੱਖਾਂ ਦੇ ਵਿਰੋਧ ਨੂੰ ਵੇਖਦੇ ਹੋਏ ਲੋਕ ਸਭਾ ਦੇ ਉਮੀਦਵਾਰ ਸਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੇ ਟਿਕਟ ਕਟ ਦਿਤੇ ਹਨ। ਕਾਂਗਰਸ ਨੇ ਵੀਰਵਾਰ ਨੂੰ ਇਹ ਐਲਾਨ ਕਰਕੇ ਦੋਵਾਂ ਦੀ ਉਮੀਦਵਾਰੀ ਵਾਪਿਸ ਲੈ ਕੇ ਉਨ੍ਹਾਂ ਦੀ … More »

ਭਾਰਤ | Leave a comment
 

ਮਨਮੋਹਨ ਸਿੰਘ ਨੂੰ ਕਮਜੋਰ ਪ੍ਰਧਾਨਮੰਤਰੀ ਕਹਿਣ ਵਾਲੇ ਸ਼ਰਮ ਕਰਨ- ਸੋਨੀਆ

ਵਡਾਕਰਾ- ਸੋਨੀਆ ਗਾਂਧੀ ਨੇ ਭਾਜਪਾ ਦੇ ਅਡਵਾਨੀ ਵਲੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਮਜ਼ੋਰ ਪ੍ਰਧਾਨਮੰਤਰੀ ਕਹਿਣ ਤੇ ਉਨ੍ਹਾਂ ਨੂੰ ਚੰਗੀ ਫਿਟਕਾਰ ਲਗਾਂਉਂਦੇ ਹੋਏ ਕਿਹਾ ਕਿ ਅਜਿਹਾ ਕਹਿਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕੇਰਲ ਦੇ ਵਡਾਕਰਾ ਵਿਚ ਯੂਡੀਐਫ ਦੀ ਇਕ … More »

ਭਾਰਤ | Leave a comment
 

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਅਮਰੀਕਾ ਦਾ ਰਾਸ਼ਟਰਪਤੀ ਖੁਦ ਚਲ ਕੇ ਮਿਲਣ ਆਇਆ

ਲੰਦਨ- ਵੇਖਣ ਦੇ ਕਈ ਨਜ਼ਰੀਏ ਹਨ। ਵੇਖਣ ਵਾਲਾ ਤੈਅ ਕਰਦਾ ਹੈ ਕਿ ਉਹ ਕੀ ਅਤੇ ਕਿਵੇਂ ਵੇਖਣਾ ਚਾਹੁੰਦਾ ਹੈ। ਹੁਣ ਜੀ-20 ਨੂੰ ਹੀ ਲੈ ਲਵੋ। ਮੰਦੀ ਨਾਲ ਜੂਝ ਰਹੇ ਲੋਕੀਂ ਇਸ ਨੂੰ ਆਸ ਭਰੀਆਂ ਨਿਗਾਹਾਂ ਨਾਲ ਵੇਖ ਰਹੇ ਹਨ ਤਾਂ … More »

ਭਾਰਤ | Leave a comment
 

ਵਿਰੋਧੀ ਧਿਰ ਗਰੀਬਾਂ ਦੀ ਗੱਲ ਨਹੀਂ ਕਰਦੀ- ਰਾਹੁਲ

ਨਾਂਦੇੜ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਦੀ ਸੋਚ ਵੱਖਰੀ ਹੈ। ਗਰੀਬਾਂ ਦੇ ਘਰ ਜਾਣ ਤੇ ਵਿਰੋਧੀ ਪਾਰਟੀ ਵਲੋਂ ਮਜ਼ਾਕ ਉਡਾਏ ਜਾਣ ਦੀ ਰਾਹੁਲ ਨੇ ਸਖਤ ਅਲੋਚਨਾ ਕੀਤੀ।    … More »

ਭਾਰਤ | Leave a comment
 

ਸੁਪਰੀਮਕੋਰਟ ਵਲੋਂ ਸੰਜੇ ਦੱਤ ਦੇ ਚੋਣ ਲੜਨ ਤੇ ਲਗੀ ਰੋਕ

ਨਵੀਂ ਦਿੱਲੀ- ਫਿਲਮ ਸਟਾਰ ਸੰਜੇ ਦੱਤ ਦਾ ਐਮਪੀ ਬਣਨ ਦਾ ਸੁਫਨਾ ਅਧੂਰਾ ਹੀ ਰਹਿ ਗਿਆ। ਸੁਪਰੀਮਕੋਰਟ ਨੇ ਸੰਜੇ ਦੱਤ ਵਲੋਂ ਚੋਣ ਲੜਨ ਸਬੰਧੀ ਦਿਤੀ ਗਈ ਅਰਜ਼ੀ ਖਾਰਿਜ਼ ਕਰ ਦਿਤੀ ਹੈ। ਸੰਜੇ ਨੇ ਇਸ ਦਰਖਾਸਤ ਵਿਚ ਆਪਣੇ ਤੇ ਚਲ ਰਹੇ ਮੁੰਬਈ … More »

ਭਾਰਤ | Leave a comment