ਭਾਰਤ

 

ਡਾ: ਮਨਮੋਹਨ ਸਿੰਘ ਦੀਆਂ ਸੁਹਿਰਦ ਨੀਤੀਆਂ ਸਦਕਾ ਕਾਂਗਰਸ ਦੀ ਹੂੰਝਾ ਫੇਰ ਜਿੱਤ

ਨਵੀਂ ਦਿੱਲੀ- ਲੋਕਸਭਾ ਚੋਣਾਂ ਦੇ ਨਤੀਜਿਆਂ ਦੇ ਆਉਣ ਤੋਂ ਬਾਅਦ ਕਾਂਗਰਸ ਦੀ ਅਗਵਾਈ ਵਿਚ ਯੂਪੀਏ ਗਠਜੋੜ ਸਰਕਾਰ ਬਨਾਉਣ ਲਈ ਤਿਆਰ ਹੈ ਜਦਕਿ ਬੀਜੇਪੀ ਅਗਵਾਈ ਵਾਲੇ ਗਠਜੋੜ ਨੂੰ ਵਿਰੋਧੀ ਧਿਰ ਵਜੋਂ ਸੰਸਦ ਭਵਨ ਵਿਚ ਬੈਠਕੇ ਹੀ ਤੱਸਲੀ ਕਰਨੀ ਪੈਣੀ ਹੈ। ਇਸਤੋਂ … More »

ਭਾਰਤ | Leave a comment
 

ਲੋਕ ਸਭਾ ਦੀ ਸਤਾ ਦੀ ਖੇਡ ਵਿਚ ਐਕਜਿਟ ਪੋਲਾਂ ਵਿਚ ਯੂਪੀਏ ਅੱਗੇ

ਨਵੀਂ ਦਿੱਲੀ- ਪੰਦਰਵੀਂ ਲੋਕ ਸਭਾ ਦੇ ਉਮੀਦਵਾਰਾਂ ਦੀ ਕਿਸਮਤ ਇਸ ਸਮੇਂ ਬਕਸਿਆਂ ਵਿਚ ਬੰਦ ਪਈ ਹੈ। ਵੱਖ-ਵੱਖ ਟੀਵੀ ਚੈਨਲਾਂ ਵਲੋਂ ਕੀਤੇ ਗਏ ਸਰਵਿਆਂ ਦੇ ਆਧਾਰ ਤੇ ਅਜੇ ਤਕ ਯੂਪੀਏ ਦੇ ਹੱਕ ਵਿਚ ਜਿਆਦਾ ਸੀਟਾਂ ਆਉਂਦੀਆਂ ਵਿਖਾਈ ਦੇ ਰਹੀਆਂ ਹਨ। ਐਨਡੀਏ … More »

ਭਾਰਤ | Leave a comment
 

ਪ੍ਰਧਾਨਮੰਤਰੀ ਦੀ ਰਾਸ਼ਟਰਪਤੀ ਨਾਲ ਅਹਿਮ ਮੁਲਾਕਾਤ

ਨਵੀਂ ਦਿੱਲੀ- ਪੰਦਰਵੀਂ ਲੋਕ ਸਭਾ ਦੀਆਂ ਚੋਣਾਂ ਦੇ ਆਖਰੀ ਦੌਰ ਤੋਂ ਪਹਿਲਾਂ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਮੁਲਾਕਾਤ ਕੀਤੀ। ਰਾਜਨੀਤਕ ਹਲਕਿਆਂ ਵਿਚ ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਨਵੀਂ ਸਰਕਾਰ ਬਣਾਉਣ … More »

ਭਾਰਤ | Leave a comment
 

ਲੋਕ ਸਭਾ ਚੋਣਾਂ ਵਿਚ ਜਿੱਤ ਨੂੰ ਲੈ ਕੇ ਕਰੋੜਾਂ ਰੁਪੈ ਦਾ ਸੱਟਾ ਲਗਾ

ਨਵੀਂ ਦਿੱਲੀ- ਲੋਕ ਸਭਾ ਦੀਆਂ ਚੋਣਾਂ ਵਿਚ ਕਰੋੜਾਂ ਰੁਪੈ ਦਾ ਸੱਟਾ  ਲਗਾ ਹੋਇਆ ਹੈ। ਜਦੋਂ ਵੀ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਦਾ ਅਖਾੜਾ ਗਰਮ ਹੁੰਦਾ ਹੈ ਤਾਂ ਸੱਟਾ ਬਜ਼ਾਰ ਵੀ ਪਿੱਛੇ ਨਹੀਂ ਰਹਿੰਦਾ। ਇਸ ਵਾਰ ਸੱਟੇ ਦੇ ਰੇਟ … More »

ਭਾਰਤ | Leave a comment
 

ਰੁਸਿਆਂ ਨੂੰ ਮਨਾਇਆ ਜਾ ਸਕਦਾ ਹੈ-ਡਾ: ਮਨਮੋਹਨ ਸਿੰਘ

ਲੁਧਿਆਣਾ-ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਨਰਾਜ਼ ਹੋਏ ਵਾਮਦਲਾਂ ਨੂੰ ਮਨਾਇਆ ਜਾ ਸਕਦਾ ਹੈ। ਵਾਮਦਲਾਂ ਨੂੰ ਸਮਰਥਨ ਦੇ ਸਬੰਧ ਵਿਚ ਉਨ੍ਹਾਂ ਨੇ ਕਿਹਾ ਕਿ ਜਦੋਂ ਵਾਮਦਲਾਂ ਦੀਆਂ ਸੀਟਾਂ ਕਾਂਗਰਸ ਤੋਂ ਜਿਆਦਾ ਹੋਣਗੀਆਂ ਹੀ ਨਹੀਂ ਤਾਂ ਸਮਰਥਨ … More »

ਭਾਰਤ | Leave a comment
 

ਲੋਕ ਸਭਾ ਦੇ ਚੌਥੇ ਦੌਰ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਬੰਦ

ਨਵੀਂ ਦਿੱਲੀ- ਲੋਕ ਸਭਾ ਦੀਆਂ ਚੌਥੇ ਦੌਰ ਵਿਚ ਪੈਣ ਵਾਲੀਆਂ ਵੋਟਾਂ ਲਈ ਸਾਰੀਆਂ ਪਾਰਟੀਆਂ ਵਲੋਂ ਕੀਤਾ ਜਾ ਰਿਹਾ ਧੂੰਆਧਾਰ ਪ੍ਰਚਾਰ ਅੱਜ ਬੰਦ ਹੋ ਗਿਆ ਹੈ। ਇਸ ਦੌਰ ਵਿਚ 7 ਮਈ ਨੂੰ 8 ਰਾਜਾਂ ਵਿਚ 85 ਸੰਸਦੀ ਹਲਕਿਆਂ ਵਿਚ ਵੋਟਾਂ ਪੈਣਗੀਆਂ। … More »

ਭਾਰਤ | Leave a comment
 

ਭਾਜਪਾ ਅਮੀਰਾਂ ਦੀ ਪਾਰਟੀ – ਰਾਹੁਲ

ਜੈਪੁਰ- ਲੋਕ ਸਭਾ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਇਸ ਸਮੇਂ ਸਿਖਰਾਂ ਤੇ ਚਲ ਰਿਹਾ ਹੈ। ਸਾਰੀਆਂ ਰਾਜਸੀ ਪਾਰਟੀਆਂ ਇਸ ਚੋਣ ਦੰਗਲ ਵਿਚ ਆਪਣਾ ਪੂਰਾ ਜੋਰ ਲਗਾ ਰਹੀਆਂ ਹਨ। ਰਾਹੁਲ  ਗਾਂਧੀ ਵੀ ਇਸ ਸਮੇਂ ਰਾਜਸਥਾਨ ਵਿਚ ਚੋਣ ਪ੍ਰਚਾਰ ਕਰ ਰਹੇ ਹਨ। … More »

ਭਾਰਤ | Leave a comment
 

ਅਤਵਾਦ ਦੇ ਖਿਲਾਫ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ-ਸੋਨੀਆ

ਨਵੀਂ ਦਿੱਲੀ- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਅਤਵਾਦ ਦੇ ਵਿਰੁਧ ਸੰਘਰਸ਼ ਲਈ ਸਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਅਤਵਾਦ ਬਾਰੇ ਕਾਂਗਰਸ ਦੀ ਨੀਤੀ ਸਦਾ ਸਪੱਸ਼ਟ ਰਹੀ ਹੈ। ਦੂਸਰੇ ਦਲਾਂ ਦੀ ਤਰ੍ਹਾਂ ਢਿਲਮੱਠ ਵਾਲੀ … More »

ਭਾਰਤ | Leave a comment
 

ਰਾਹੁਲ ਗਾਂਧੀ ਪ੍ਰਧਾਨਮੰਤਰੀ ਨਹੀਂ ਬਣਨਾ ਚਾਹੁੰਦੇ

ਕੋਲਕਤਾ- ਰਾਹੁਲ ਗਾਂਧੀ ਨੇ ਕੋਲਕਤਾ ਵਿਚ ਇਕ ਇੰਟਰਵਿਯੂ ਦੌਰਾਨ ਕਿਹਾ ਕਿ ਉਹ ਅਜੇ ਪ੍ਰਧਾਨਮੰਤਰੀ ਨਹੀਂ ਬਣਨਾ ਚਾਹੁੰਦੇ ਕਿਉਂਕਿ ਅਜੇ ਉਨ੍ਹਾਂ ਨੂੰ ਜਿਆਦਾ ਅਨੁਭਵ ਨਹੀਂ ਹੈ। ਇਸ ਸਮੇਂ ਉਹ ਜਿਆਦਾ ਧਿਆਨ ਪਾਰਟੀ ਤੇ ਦੇਣਾ ਚਾਹੁੰਦੇ ਹਨ। ਰਾਹੁਲ ਨੇ ਬਾਬਰੀ ਮਸਜਿਦ ਦੇ … More »

ਭਾਰਤ | Leave a comment
 

ਅਡਵਾਨੀ ਗੱਦੀ ਲਈ ਲਾਲ੍ਹਾਂ ਸੁਟਦੇ ਰਹਿ ਜਾਣਗੇ

ਭਾਗਲਪੁਰ – ਰੇਲਵੇ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਦਾ ਕਹਿਣਾ ਹੈ ਕਿ ਮੇਰੇ ਮੁਲਾਇਮ ਅਤੇ ਪਾਸਵਾਨ ਦੇ ਇਕਠੇ ਹੋਣ ਤੇ ਫਿਰਕਾਪ੍ਰਸਤ ਤਾਕਤਾਂ ਦੇ ਕਲੇਜੇ ਤੇ ਸੱਪ ਲੇਟ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਗੱਦੀ ਨੂੰ ਵੇਖ ਕੇ ਅਡਵਾਨੀ ਲਾਲ੍ਹਾਂ ਸੁਟ … More »

ਭਾਰਤ | Leave a comment