ਭਾਰਤ
ਪ੍ਰਧਾਨ ਮੰਤਰੀ ਡਾ: ਮਨਮੋਹਣ ਸਿੰਘ ਸਰਜਰੀ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ
ਅੰਮ੍ਰਿਤਸਰ :- ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਣ ਸਿੰਘ ਆਪਣੀ ਸਫਲ ਬਾਈਪਾਸ ਸਰਜਰੀ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਉਹਨਾਂ ਨਾਲ ਉਹਨਾਂ ਦੀ ਧਰਮ ਪਤਨੀ ਗੁਰਸ਼ਰਨ ਕੌਰ ਵੀ ਮੌਜੂਦ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ … More
ਪਾਰਟੀਆਂ ਨਾਲੋਂ ਜਿਆਦਾ ਪ੍ਰਧਾਨਮੰਤਰੀ- ਸੋਨੀਆ
ਦਾਵਣਗੇਰੇ- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਤੀਸਰੇ ਮੋਰਚੇ ਤੇ ਸਖਤ ਵਾਰ ਕਰਦੇ ਹੋਏ ਕਿਹਾ ਕਿ ਇਸ ਗਠਜੋੜ ਵਿਚ ਪਾਰਟੀਆਂ ਦੀ ਸੰਖਿਆ ਘੱਟ ਹੈ ਅਤੇ ਪ੍ਰਧਾਨਮੰਤਰੀ ਦੇ ਅਹੁਦੇ ਲਈ ਉਮੀਦਵਾਰਾਂ ਦੀ ਸੰਖਿਆ ਜਿਆਦਾ ਹੈ। ਸੋਨੀਆ ਗਾਂਧੀ ਨੇ ਕਰਨਾਟਕ ਵਿਚ ਚੋਣ … More
ਵਰੁਣ ਗਾਂਧੀ ਨੂੰ ਚੋਣ ਕਮਿਸ਼ਨ ਨੇ ਦੋਸ਼ੀ ਮੰਨਿਆ
ਨਵੀਂ ਦਿੱਲੀ- ਭਾਜਪਾ ਦੇ ਉਤਰਪ੍ਰਦੇਸ ਵਿਚ ਪੀਲੀਭੀਤ ਤੋਂ ਉਮੀਦਵਾਰ ਵਰੁਣ ਗਾਂਧੀ ਨੂੰ ਸੰਪਰਦਾਇਕ ਲਹਿਜ਼ੇ ਵਿਚ ਭਾਸ਼ਣ ਦੇਣ ਕਰਕੇ ਚੋਣ ਕਮਿਸ਼ਨ ਨੇ ਚੋਣ ਨਿਯਮਾਂ ਦੇ ਉਲੰਘਣ ਦਾ ਦੋਸ਼ੀ ਠਹਿਰਾਇਆ ਹੈ। ਚੋਣ ਕਮਿਸ਼ਨ ਨੇ ਭਾਜਪਾ ਨੂੰ ਕਿਹਾ ਹੈ ਕਿ ਵਰੁਣ ਗਾਂਧੀ ਨੂੰ … More
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਫਿਰ ਆਪਣਾ ਕੰਮਕਾਰ ਸੰਭਾਲਿਆ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੀ ਬਾਈਪਾਸ ਸਰਜਰੀ ਤੋਂ ਬਾਅਦ ਫਿਰ ਆਪਣੇ ਦਫਤਰ ਆਉਣਾ ਸ਼ੁਰੂ ਕਰ ਦਿਤਾ ਹੈ। ਇਸ ਤੋਂ ਪਹਿਲਾਂ ਕੁਝ ਕੰਮ ਉਹ ਆਪਣੀ ਰਿਹਾਇਸ਼ ਤੋਂ ਹੀ ਕਰ ਰਹੇ ਸਨ। ਸਰਜਰੀ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੇ ਇਕ … More
ਲੋਕ ਸਭਾ ਚੋਣਾਂ ਦਾ ਐਲਾਨ, 16 ਮਈ ਨੂੰ ਗਿਣਤੀ
ਨਵੀਂ ਦਿੱਲੀ- ਲੋਕ ਸਭਾ ਦੀਆਂ ਚੋਣਾਂ ਲਈ ਚੋਣ ਕਮਿਸ਼ਨ ਨੇ ਤਾਰੀਖਾਂ ਦਾ ਐਲਾਨ ਕਰ ਦਿਤਾ ਹੈ। ਚੋਣਾਂ ਪੰਜ ਪੜ੍ਹਾਆਂ ਵਿਚ ਹੋਣਗੀਆਂ। ਪਹਿਲੇ ਪੜ੍ਹਾਅ ਦੀ ਚੋਣ 16 ਅਪ੍ਰੈਲ ਅਤੇ ਆਖਰੀ ਪੜ੍ਹਾਅ ਦੀ ਚੋਣ 13 ਮਈ ਨੂੰ ਹੋਵੇਗੀ। ਵੋਟਾਂ ਦੀ ਗਿਣਤੀ 16 … More
ਹੈਡਮਾਸਟਰ ਨੇ ਵਿਦਿਆਰਥਣ ਨੂੰ ਅਗਵਾ ਕਰਕੇ ਸ਼ਾਦੀ ਕੀਤੀ
ਵਿਰੂਧਨਗਰ-ਪ੍ਰਾਇਮਰੀ ਸਕੂਲ ਦੇ ਇਕ ਹੈਡਮਾਸਟਰ ਨੂੰ ਆਪਣੀ 14 ਸਾਲਾ ਵਿਦਿਆਰਥਣ ਨੂੰ ਅਗਵਾ ਕਰਨ ਦੇ ਇਲਜ਼ਾਮ ਵਿਚ ਗ੍ਰਿਫਤਾਰ ਕੀਤਾ ਗਿਆ ਹੈ। 42 ਸਾਲਾ ਇਸ ਹੈਡਮਾਸਟਰ ਨੇ ਬੱਚੀ ਨਾਲ ਸ਼ਾਦੀ ਵੀ ਕਰ ਲਈ ਸੀ। ਪੁਲਿਸ ਮੁਤਾਬਕ ਅਰੁਮੁਗਮ ਨਾਮ ਦੇ ਇਸ ਹੈਡਮਾਸਟਰ ਨੂੰ … More
ਅਤਿਵਾਦ ਲਈ ਹਵਾਲਾ ਦੀ ਵਰਤੋਂ ਰੋਕੇ ਭਾਰਤ
ਵਾਸਿ਼ਗਟਨ- ਅਮਰੀਕਾ ਨੇ ਭਾਰਤ ਨੂੰ ਆਗਾਹ ਕੀਤਾ ਹੈ ਕਿ ਉਥੇ ਹਵਾਲਾ ਦੇ ਜ਼ਰੀਏ ਆਉਣ ਵਾਲਾ ਪੈਸਾ ਸਿੱਧੇ ਤੌਰ ‘ਤੇ ਅਤਿਵਾਦ ਨਾਲ ਜੁੜਿਆ ਹੈ। ਨਾਲ ਹੀ ਅਮਰੀਕਾ ਨੇ ਭਾਰਤ ਦੇ ਕਾਲੇ ਧਨ ਨੂੰ ਵਾਈਟ ਮਨੀ ਬਨਾਉਣ ਅਤੇ ਅਤਿਵਾਦ ਵਿਚ ਧਨ ਲਾਉਣ … More
ਲੜਕੀ ਵਾਲਿਆਂ ਨੇ ਬਰਾਤੀ ਬੰਦੀ ਬਣਾਏ
ਗਰੇਟਰ ਨੋਇਡਾ- ਸ਼ਾਦੀ ਦੀਆਂ ਸਾਰੀਆਂ ਰਸਮਾਂ ਹੋਣ ਤੋਂ ਬਾਅਦ ਵਿਦਾਈ ਦੀ ਰਸਮ ਬਾਕੀ ਸੀ। ਇਕ ਪਿਤਾ ਨੇ ਆਪਣੀਆਂ ਦੋਵੇਂ ਬੇਟੀਆਂ ਦੀ ਡੋਲੀ ਇਕੱਠਿਆਂ ਉਠਣ ਦਾ ਸਪਨਾ ਵੇਖਿਆ ਸੀ। ਐਨ ਮੌਕੇ ‘ਤੇ ਲਾੜਿਆਂ ਦੇ ਪਿਤਾ ਨੇ ਦਾਜ ਵਿਚ ਦੋ ਬਾਈਕ ਅਤੇ … More
ਬਿਹਾਰ ਵਿਚ ਤਿੰਨ ਸਟੇਸ਼ਨਾਂ ‘ਤੇ ਨਕਸਲੀ ਹਮਲੇ
ਪਟਨਾ- ਬਿਹਾਰ ਦੇ ਪਟਨਾ ਅਤੇ ਹਾਵੜ ਵਿਚਕਾਰ ਕਿਊਲ ਰੇਲ ਜ਼ੋਨ ‘ਤੇ ਸ਼ਨਿੱਚਰਵਾਰ ਨੂੰ ਦੇਰ ਰਾਤੀਂ ਤਿੰਨ ਸਟੇਸ਼ਨਾਂ ‘ਤੇ ਨਕਸਲਵਾਦੀਆਂ ਨੇ ਹਮਲਾ ਕੀਤਾ। ਨਕਸਲੀਆਂ ਨੇ ਰਤਨਪੁਰ ਸਟੇਸ਼ਨ ਵਿਚ ਅੱਗ ਲਾ ਦਿੱਤੀ ਅਤੇ ਦੋ ਹੋਰਨਾਂ ਸਟੇਸ਼ਨਾਂ ਮਧੁਸੂਦਨ ਅਤੇ ਭਲੂਈ ਵਿਚ ਵੀ ਬੰਬ … More
ਗੁਜਰਾਤ ਦੰਗਿਆਂ ‘ਚ ਲਾਪਤਾ ਮ੍ਰਿਤਕ ਐਲਾਨੇ ਜਾਣਗੇ
ਅਹਿਮਦਾਬਾਦ-ਗੁਜਰਾਤ ਵਿਚ ਸਾਲ 2002 ਦੇ ਫਿਰਕੂ ਦੰਗਿਆਂ ਤੋਂ ਬਾਅਦ ਲਾਪਤਾ ਹੋਏ ਲੋਕਾਂ ਨੂੰ ਸਤ ਸਾਲ ਦਾ ਸਮਾਂ ਬੀਤ ਜਾਣ ਤੋ ਬਾਅਦ ਹੁਣ ਮ੍ਰਿਤਕ ਐਲਾਨ ਦਿੱਤਾ ਜਾਵੇਗਾ। ਇਸਤੋਂ ਬਾਅਦ 2002 ਦੇ ਦੰਗਿਆਂ ਦੌਰਾਨ ਮਾਰੇ ਗਏ ਲੋਕਾਂ ਦੀ ਗਿਣਤੀ 952 ਤੋਂ ਵਧਕੇ … More
