ਭਾਰਤ

 

ਸ਼ਾਂਤੀ ਬਹਾਲੀ ਲਈ ਪਾਕਿਸਤਾਨ ਕਦਮ ਚੁੱਕੇ

ਲਖਨਊ-ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਸ਼ਾਂਤੀ ਗਲਬਾਤ ਸ਼ੁਰੂ ਕਰਨ ਲਈ ਉਸਨੂੰ ਬੇ ਭਰੋਸਗੀ ਦੇ ਮਾਹੌਲ ਨੂੰ ਬਦਲਣਾ ਹੋਵੇਗਾ ਅਤੇ ਮੁੰਬਈ ਹਮਲਿਆਂ ਦੇ ਮਾਮਲੇ ਵਿਚ ਕਾਰਵਾਈ ਕਰਨੀ ਹੋਵੇਗੀ। ਭਾਰਤ ਦੇ ਵਿਦੇਸ਼ ਰਾਜ ਮੰਤਰੀ ਆਨੰਦ ਸ਼ਰਮਾ ਨੇ ਸ਼ੁਕਰਵਾਰ ਨੂੰ ਲਖਨਊ … More »

ਭਾਰਤ | Leave a comment
 

ਓਬਾਮਾ ਦੇ ਐਲਾਨ ਤੋਂ ਪ੍ਰਣਬ ਨੂੰ ਇਤਰਾਜ਼

ਨਵੀਂ ਦਿੱਲੀ-ਭਾਰਤ ਦੇ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਉਸ ਐਲਾਨ ‘ਤੇ ਇਤਰਾਜ਼ ਪ੍ਰਗਟਾਇਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਨੌਕਰੀਆਂ “ਆਊਟਸੋਰਸ” ਕਰਨ ਵਾਲੀਆਂ ਕੰਪਨੀਆਂ ਨੂੰ ਟੈਕਸ ਵਿਚ ਛੋਟ ਨਹੀਂ ਦਿੱਤੀ ਜਾਵੇਗੀ। ਪ੍ਰਣਬ … More »

ਭਾਰਤ | Leave a comment
 

ਚੋਣਾਂ ਤੋਂ ਬਾਅਦ ਪ੍ਰਧਾਨਮੰਤਰੀ ਬਣਨ ਦਾ ਕੋਈ ਮੌਕਾ ਨਹੀਂ- ਰਾਹੁਲ ਗਾਂਧੀ

ਬਨਾਸਕਾਂਠਾ-ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਜੇ ਉਨ੍ਹਾਂ ਦੀ ਪਾਰਟੀ ਸਤਾ ਵਿਚ ਆ ਵੀ ਜਾਂਦੀ ਹੈ ਤਾਂ ਉਸ ਲਈ ਪ੍ਰਧਾਨਮੰਤਰੀ ਬਣਨ ਦਾ ਕੋਈ ਮੌਕਾ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ … More »

ਭਾਰਤ | Leave a comment
 

ਕਰੋੜਾਂ ਦੀ ਵਿਦੇਸ਼ੀ ਸਹਾਇਤਾ ਭਾਰਤ ਵਿਚ ਬੇਕਾਰ ਪਈ

ਨਵੀਂ ਦਿੱਲੀ- ਆਰਥਕ ਮੰਦੀ ਦੇ ਇਸ ਆਲਮ ਵਿਚ ਸੀਏਜੀ ਦੀ ਹੈਰਾਨਕੁੰਨ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ ਭਾਰਤ ਸਰਕਾਰ ਵਲੋਂ 78 ਹਜ਼ਾਰ ਕਰੋੜ ਰੁਪਏ ਦੀ ਵਿਦੇਸ਼ੀ ਮਦਦ ਦੀ ਵਰਤੋਂ ਨਹੀਂ ਕੀਤੀ ਜਾ ਰਹੀ। ਹੋਰ ਤਾਂ ਹੋਵ ਸਰਕਾਰ ਇੰਨੀ ਵੱਡੀ … More »

ਭਾਰਤ | Leave a comment
 

ਪਾਕਿਸਤਾਨ ਫਿਰ ਢਿੱਲ ਮੱਠ ਵਿਖਾ ਰਿਹੈ- ਪ੍ਰਣਬ

ਕੋਲਕਾਤਾ/ਇਸਲਾਮਾਬਾਦ- ਭਾਰਤ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਮੁੰਬਈ ਹਮਲਿਆਂ ਸਬੰਧੀ ਜਾਂਚ ਅੱਗੇ ਵਧਾਉਣ ਦੇ ਮਾਮਲੇ ਵਿਚ ਅਜੇ ਵੀ ਇਨਕਾਰੀ ਹੋਣ ਵੱਲ ਹੈ। 26 ਨਵੰਬਰ ਨੂੰ ਹੋਏ ਹਮਲੇ ਦੀ ਜਾਚ ਦੇ ਸਿਲਸਿਲੇ ਵਿਚ ਪਾਕਿਸਤਾਨ ਵਲੋਂ ਮੰਗੇ ਗਏ ਤੀਹ ਸਵਾਲਾਂ ਦੇ … More »

ਭਾਰਤ | Leave a comment
 

ਸੀਪੀਆਈ ਪੰਜਾਹ ਸੀਟਾਂ ‘ਤੇ ਚੋਣ ਲੜੇਗੀ

ਨਵੀਂ ਦਿੱਲੀ-ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨੇ ਆਉਂਦੀਆਂ ਲੋਕਸਭਾ ਚੋਣਾਂ ਦੌਰਾਨ 50 ਉਮੀਦਵਾਰਾਂ ਨੂੰ ਖੜੇ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਾਈ ਕਰ ਦਿੱਤੀ ਹੈ। ਪਾਰਟੀ ਦੇ ਜਨਰਲ ਸਕੱਤਰ ਏਬੀ ਵਰਧਨ ਨੇ ਐਤਵਾਰ ਨੂੰ ਕਿਹਾ … More »

ਭਾਰਤ | Leave a comment
 

ਚੋਣਾਂ ਬਾਰੇ ਫਿਰ ਚਰਚੇ ਸ਼ੁਰੂ

ਨਵੀਂ ਦਿੱਲੀ- ਲੋਕਸਭਾ ਚੋਣਾਂ ਦੇ ਐਲਾਨ ਸਬੰਧੀ ਹਵਾ ਫਿਰ ਤੇਜ਼ ਹੋ ਗਈ ਹੈ। ਚੋਣ ਕਮਿਸ਼ਨ ਇਸ ਹਫ਼ਤੇ ਕੇਂਦਰੀ ਗ੍ਰਹਿ ਸਕੱਤਰ ਸਮੇਤ ਕਈ ਅਧਿਕਾਰੀਆਂ ਨਾਲ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣ ਬਾਰੇ ਵਿਚਾਰ ਵਟਾਂਦਰੇ ਲਈ ਮੀਟਿੰਗਾਂ ਕਰਨ ਜਾ ਰਿਹਾ ਹੈ। ਇਸ ਸਾਲ … More »

ਭਾਰਤ | Leave a comment
 

ਰੱਬ ਕਰੇ ਤੁਹਾਨੂੰ ਸਾਰਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਵੇ- ਸੋਮਨਾਥ

ਨਵੀਂ ਦਿੱਲੀ- ਲੋਕਸਭਾ ਦੇ ਸਪੀਕਰ ਸ੍ਰੀ ਸੋਮਨਾਥ ਚੈਟਰਜੀ ਨੇ ਹਾਊਸ ਵਿਚ ਹੰਗਾਮਾ ਕਰ ਰਹੇ ਸੰਸਦ ਮੈਂਬਰਾਂ ਤੋਂ ਨਰਾਜ਼ ਹੋ ਕੇ ਕਿਹਾ ਕਿ ਭਗਵਾਨ ਕਰੇ ਆਉਣ ਵਾਲੀਆਂ ਲੋਕਸਭਾ ਚੋਣਾਂ ਵਿਚ ਇਹ ਸਾਰੇ ਹਾਰ ਦਾ ਮੂੰਹ ਵੇਖਣ। ਸਪੀਕਰ ਨੇ  ਇਹ ਵੀ ਕਿਹਾ … More »

ਭਾਰਤ | Leave a comment
 

ਬਜਟ ਵਿਚ ਆਮ ਆਦਮੀ ਲਈ ਕੁਝ ਖਾਸ ਨਹੀਂ

ਨਵੀਂ ਦਿੱਲੀ – ਇਸ ਸਾਲ ਦਾ ਬਜਟ ਯੂਪੀਏ ਨੇ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਬਣਾਇਆ ਗਿਆ ਹੈ। ਪਰਣਬ ਮੁਖਰਜੀ ਨੇ ਕਿਹਾ ਹੈ ਕਿ ਸਰਕਾਰ ਲਗਾਤਾਰ ਤਿੰਨ ਸਾਲਾਂ ਤਕ 9 ਫੀਸਦੀ ਵਿਕਾਸ ਦਰ ਹਾਸਿਲ ਕਰਨ ਵਿਚ ਕਾਮਯਾਬ ਰਹੀ … More »

ਭਾਰਤ | 1 Comment
 

ਨਿਠਾਰੀ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜਾ

ਗਾਜ਼ੀਆਬਾਦ- ਬਹੁ-ਚਰਚਿਤ ਨਿਠਾਰੀ ਕਾਂਡ ਵਿਚ ਗਾਜ਼ੀਆਬਾਦ ਦੀ ਸਪੈਸ਼ਲ ਕੋਰਟ ਨੇ ਸ਼ੁਕਰਵਾਰ ਨੂੰ ਮਨਿੰਦਰ ਸਿੰਘ ਪੰਢੇਰ ਅਤੇ ਉਸਦੇ ਨੌਕਰ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇਹ ਸਜ਼ਾ ਰਿਪਾ ਹਲਧਰ ਦੀ ਹਤਿਆ ਅਤੇ ਬਲਾਤਕਾਰ ਦੇ ਮਾਮਲੇ ਵਿਚ ਸੁਣਾਈ ਗਈ ਹੈ। ਦੋਵਾਂ … More »

ਭਾਰਤ | Leave a comment